asbestos

ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਮੈਲਬਰਨ ਦਾ ਮਸ਼ਹੂਰ ਪਾਰਕ ਬੰਦ

ਮੈਲਬਰਨ: ਮੈਲਬਰਨ ਦੇ ਪੱਛਮ ‘ਚ ਸਥਿਤ ਸਪਾਟਸਵੁੱਡ ਦੇ ਇੱਕ ਮਸ਼ਹੂਰ ਬੱਚਿਆਂ ਦੇ ਪਲੇਗਰਾਊਂਡ ਨੂੰ ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਆਪਣੇ ਬੱਚੇ ਨੂੰ ਪਲੇਗਰਾਊਂਡ ’ਚ ਖਿਡਾਉਣ … ਪੂਰੀ ਖ਼ਬਰ

Navy

ਆਸਟ੍ਰੇਲੀਆ ਨਾਲ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰੇਗਾ ਭਾਰਤ, ਨੇਵੀ ਮੁਖੀ 4 ਦਿਨਾਂ ਦੀ ਯਾਤਰਾ ’ਤੇ ਭਾਰਤ ਪੁੱਜੇ

ਮੈਲਬਰਨ: ਆਸਟ੍ਰੇਲੀਆਈ ਨੇਵੀ ਦੇ ਮੁਖੀ ਵਾਈਸ ਐਡਮਿਰਲ ਮਾਰਕ ਹੈਮੰਡ ਇੰਡੀਆ ਦੀ ਯਾਤਰਾ ’ਤੇ ਹਨ। 3 ਅਪ੍ਰੈਲ ਨੂੰ ਉਨ੍ਹਾਂ ਨੇ ਇੰਡੀਆ ਪਹੁੰਚ ਕੇ ਨਵੀਂ ਦਿੱਲੀ ਵਿੱਚ ਭਾਰਤੀ ਨੇਵੀ ਦੇ ਮੁਖੀ ਐਡਮਿਰਲ … ਪੂਰੀ ਖ਼ਬਰ

ਇਮੀਗਰੇਸ਼ਨ

ਇਮੀਗਰੇਸ਼ਨ ਨਿਊਜ਼ੀਲੈਂਡ ਦਾ ਇੰਡੀਅਨ ਸਟੂਡੈਂਟਸ ਨੂੰ ਵੱਡਾ ਝਟਕਾ, ਕਰੀਬ 50% ਐਪਲੀਕੇਸ਼ਨਾਂ ਰੱਦ, ਸਟੱਡੀ ਵੀਜ਼ੇ ਤੋਂ ਨਾਂਹ

ਆਕਲੈਂਡ (Sea7 Australia Correspondent):  ਆਸਟ੍ਰੇਲੀਆ ਵੱਲੋਂ ਕੀਤੀ ਜਾ ਸਖਤੀ ਦਰਮਿਆਨ ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵੀ ਇੰਡੀਅਨ ਸਟੂਡੈਂਟਸ ਨੂੰ ਵੱਡਾ ਝਟਕਾ ਦਿੱਤਾ ਹੈ। ਚੱਲ ਰਹੇ ਸਾਲ 2024 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ … ਪੂਰੀ ਖ਼ਬਰ

Megadrought

ਆਸਟ੍ਰੇਲੀਆ ’ਤੇ ਮੰਡਰਾ ਰਿਹੈ ਭਿਆਨਕ ਸੋਕੇ ਦਾ ਖ਼ਤਰਾ, 20 ਸਾਲਾਂ ਤਕ ਸਭ ਸੁੱਕਾ

ਮੈਲਬਰਨ: ਆਸਟ੍ਰੇਲੀਆ ’ਤੇ ਭਿਆਨਕ ਸੋਕੇ ਦਾ ਖਤਰਾ ਮੰਡਰਾ ਰਿਹਾ ਹੈ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਲਦ ਅਜਿਹਾ ਸੋਕਾ ਪੈ ਸਕਦਾ ਹੈ ਜੋ 20 ਸਾਲਾਂ ਤੋਂ ਵੱਧ ਸਮੇਂ ਤੱਕ ਰਹੇਗਾ। … ਪੂਰੀ ਖ਼ਬਰ

Taiwan

ਤਾਇਵਾਨ ’ਚ ਪਿਛਲੇ 25 ਸਾਲਾਂ ਦਾ ਸਭ ਤੋਂ ਭਿਆਨਕ ਭੂਚਾਲ, 4 ਚਾਰ ਲੋਕਾਂ ਦੀ ਮੌਤ, ਇਮਾਰਨਾਂ ਨੂੰ ਭਾਰੀ ਨੁਕਸਾਨ

ਮੈਲਬਰਨ: ਚੀਨ ਦੇ ਨੇੜੇ ਸਥਿਤ ਤਾਈਵਾਨ ‘ਚ ਪਿਛਲੇ 25 ਸਾਲਾਂ ਦੇ ਸਭ ਤੋਂ ਤਾਕਤਵਰ ਭੂਚਾਲ ਨੇ ਅੱਜ ਸਵੇਰੇ ਹੀ ਇਸ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਕਈ ਇਮਾਰਤਾਂ … ਪੂਰੀ ਖ਼ਬਰ

ਪੰਜਾਬੀ

ਪੰਜਾਬੀ ਪਿਉ-ਪੁੱਤਰ ਦੀ ਡੁੱਬਣ ਕਾਰਨ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਹੋਟਲਾਂ ’ਚ ਪੂਲ ਸੁਰੱਖਿਆ ਦੀ ਹੋਵੇਗੀ ਜਾਂਚ

ਮੈਲਬਰਨ: ਲਾਈਫ਼ਸੇਵਿੰਗ ਅਥਾਰਟੀਆਂ ਦਾ ਕਹਿਣਾ ਹੈ ਕਿ ਪੂਲ ‘ਚ ਡਿੱਗੇ ਇਕ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇਕ ਪੰਜਾਬੀ ਮੂਲ ਦੇ ਵਿਅਕਤੀ ਅਤੇ ਉਸ ਦੇ ਪਿਤਾ ਦੀ ਦੁਖਦਾਈ ਮੌਤ ਤੋਂ … ਪੂਰੀ ਖ਼ਬਰ

Hockey

ਹਰਮਨਪ੍ਰੀਤ ਸਿੰਘ ਦੀ ਅਗਵਾਈ ’ਚ ਭਾਰਤੀ ਹਾਕੀ ਟੀਮ ਆਸਟ੍ਰੇਲੀਆ ਲਈ ਰਵਾਨਾ

ਮੈਲਬਰਨ: ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ‘ਚ ਭਾਰਤੀ ਹਾਕੀ ਟੀਮ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਆਸਟ੍ਰੇਲੀਆ ਰਵਾਨਾ ਹੋ ਗਈ ਹੈ। ਇਹ ਸੀਰੀਜ਼ 6 ਅਪ੍ਰੈਲ ਨੂੰ ਪਰਥ ‘ਚ ਸ਼ੁਰੂ ਹੋਣ … ਪੂਰੀ ਖ਼ਬਰ

ਆਸਟ੍ਰੇਲੀਆ

ਵਿਦੇਸ਼ੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਆਮਦ ’ਚ ਇਤਿਹਾਸਕ ਵਾਧਾ, ਆਬਾਦੀ ਕਾਬੂ ਕਰਨ ਲਈ ਚੁੱਕੇ ਜਾ ਰਹੇ ਨੇ ਸਖ਼ਤ ਕਦਮ

ਮੈਲਬਰਨ: ਆਸਟ੍ਰੇਲੀਆ ਨੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੀ ਇੰਟਰਨੈਸ਼ਨਲ ਸਟੂਡੈਂਟਸ ਆਬਾਦੀ ਵਿੱਚ 700,000 ਦੇ ਅੰਕੜੇ ਨੂੰ ਪਾਰ ਕਰ ਕੇ ਇੱਕ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ। ਇੰਟਰਨੈਸ਼ਨਲ ਸਟੂਡੈਂਟਸ ਵਿੱਚ ਇਸ … ਪੂਰੀ ਖ਼ਬਰ

ਪੇਰੈਂਟਸ ਵੀਜਾ

ਨਿਊਜ਼ੀਲੈਂਡ ’ਚ ਪੇਰੈਂਟਸ ਵੀਜਾ ਦੀਆਂ ਬਦਲਣਗੀਆਂ ਸ਼ਰਤਾਂ : ਮਨਿਸਟਰ

ਮੈਲਬਰਨ: ਨਿਊਜ਼ੀਲੈਂਡ ਦੀ ਇਮੀਗਰੇਸ਼ਨ ਮੰਤਰੀ ਐਰਿਕਾ ਸਟੈਨਫ਼ਰਡ ਨੇ ਸੰਕੇਤ ਦਿੱਤਾ ਹੈ ਕਿ ਉਹ ਫ਼ੈਮਿਲੀ ਵੀਜ਼ਾ ਦੀਆਂ ਸ਼ਰਤਾਂ ’ਚ ਤਬਦੀਲੀਆਂ ਕਰਨ ਜਾ ਰਹੇ ਹਨ। ਤਬਦੀਲੀਆਂ ਅਧੀਨ ਨਿਊਜ਼ੀਲੈਂਡ ’ਚ ਵਸੇ ਲੋਕਾਂ ਦੇ … ਪੂਰੀ ਖ਼ਬਰ

Gold Coast

ਗੋਲਡ ਕੋਸਟ ਪੂਲ ਹਾਦਸੇ ਦੇ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਸਿੱਖ ਭਾਈਚਾਰਾ, ਧਰਮਵੀਰ ਸਿੰਘ ਦੀ ਪਤਨੀ ਨੇ ਕੀਤੀ ਮਦਦ ਦੀ ਅਪੀਲ

ਮੈਲਬਰਨ: ਐਤਵਾਰ ਨੂੰ ਗੋਲਡ ਕੋਸਟ ਹੋਟਲ ਦੇ ਪੂਲ ਵਿਚ ਡੁੱਬਣ ਕਾਰਨ ਮਾਰੇ ਗਏ ਧਰਮਵੀਰ ਸਿੰਘ ਅਤੇ ਗੁਰਜਿੰਦਰ ਸਿੰਘ ਦੀ ਮਦਦ ਲਈ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਇਕੱਠਾ ਹੋ ਰਿਹਾ ਹੈ। ਇਸ … ਪੂਰੀ ਖ਼ਬਰ