ਸਿਡਨੀ ਦੇ ਸ਼ਾਪਿੰਗ ਸੈਂਟਰ ‘ਚ ਤੇਜ਼ਧਾਰ ਹਥਿਆਰ ਨਾਲ ਹਮਲਾ, 6 ਦੀ ਮੌਤ, ਕਈ ਜ਼ਖ਼ਮੀ, ਹਮਲਾਵਰ ਨੂੰ ਪੁਲਿਸ ਨੇ ਮਾਰ ਮੁਕਾਇਆ

ਮੈਲਬਰਨ : ਵੈਸਟਫੀਲਡ ਬੌਂਡੀ ਜੰਕਸ਼ਨ ਸ਼ਾਪਿੰਗ ਸੈਂਟਰ (Bondi Junction shopping centre) ‘ਚ ਦੁਪਹਿਰ 3:30 ਵਜੇ ਦੇ ਕਰੀਬ ਚਾਕੂ ਮਾਰਨ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਸਿਡਨੀ ਦੇ ਪੂਰਬੀ ਇਲਾਕੇ ‘ਚ ਭੜਥੂ … ਪੂਰੀ ਖ਼ਬਰ

ਸਿਡਨੀ

ਸਿਡਨੀ ਦੇ ਸਕੂਲ ਨੇੜੇ ਚਾਕੂਬਾਜ਼ੀ ’ਚ ਨੌਜਵਾਨ ਦੀ ਮੌਤ, ਇਕ ਹੋਰ ਗੰਭੀਰ ਜ਼ਖ਼ਮੀ, ਨਾਬਾਲਗ ਹਮਲਾਵਰ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਦੇ ਇਕ ਸਕੂਲ ਨੇੜੇ ਸ਼ੁੱਕਰਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਵਿਚ 18 ਸਾਲ ਦੇ ਲੜਕੇ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ … ਪੂਰੀ ਖ਼ਬਰ

Chamkila

ਸ੍ਰੀਦੇਵੀ ਵੀ ਫ਼ੈਨ ਸੀ ਚਮਕੀਲੇ ਦੀ, ਫ਼ਿਲਮ ਦਾ ਹੀਰੋ ਬਣਨ ਦੀ ਕੀਤੀ ਸੀ ਪੇਸ਼ਕਸ਼, ਪਰ ਚਮਕੀਲੇ ਨੇ ਸਿਰਫ਼ ਇਸ ਲਈ ਠੁਕਰਾਈ ਕਿ…

ਮੈਲਬਰਨ : ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਅਦਾਕਾਰੀ ਵਾਲੀ ਇਮਤਿਆਜ਼ ਅਲੀ ਦੀ ਡਾਇਰੈਕਸ਼ਨ ਹੇਠ ਬਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਸ਼ੁੱਕਰਵਾਰ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋ ਗਈ ਹੈ ਅਤੇ ਚਾਰੇ … ਪੂਰੀ ਖ਼ਬਰ

ਤੈਰਾਕੀ

ਭਾਰਤੀ ਮੂਲ ਦੇ ਲੋਕਾਂ ਨੂੰ ਤੈਰਾਕੀ ਸਿਖਾਉਣ ਬਾਰੇ ਮੁਹਿੰਮ ਜ਼ੋਰਾਂ ’ਤੇ, ਇਸ ਸਾਲ ਭਾਈਚਾਰੇ ਦੇ ਲੋਕਾਂ ਦੀ ਡੁੱਬਣ ਕਾਰਨ ਹੋ ਚੁੱਕੀ ਹੈ ਮੌਤ

ਮੈਲਬਰਨ : ਇਸ ਸਾਲ ਆਸਟ੍ਰੇਲੀਆ ਅੰਦਰ ਭਾਰਤੀ ਮੂਲ ਦੇ ਛੇ ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ ਤੋਂ ਬਾਅਦ, ਭਾਈਚਾਰੇ ਨੂੰ ਪਾਣੀ ’ਚ ਸੁਰੱਖਿਆ ਜਾਗਰੂਕਤਾ ਅਤੇ ਤੈਰਾਕੀ ਸਿਖਾਉਣ ਦੀ ਮੰਗ ਦਿਨੋਂ-ਦਿਨ … ਪੂਰੀ ਖ਼ਬਰ

Flu

ਆਸਟ੍ਰੇਲੀਆ ’ਚ ਫ਼ਲੂ ਦੇ ਮਾਮਲੇ ਪਿਛਲੇ ਸਾਲ ਨਾਲੋਂ ਦੁੱਗਣੇ ਹੋਏ, ਫਾਰਮੇਸੀ ਗਿਲਡ ਕਰ ਰਿਹੈ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ

ਮੈਲਬਰਨ : ਆਸਟ੍ਰੇਲੀਆ ਦੇ ਫਾਰਮੇਸੀ ਗਿਲਡ ਨੇ ਦੇਸ਼ ਵਿੱਚ ਫਲੂ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਯੋਗ ਆਸਟ੍ਰੇਲੀਆਈ ਲੋਕਾਂ ਨੂੰ ਫਲੂ ਵੈਕਸੀਨ ਜਲਦੀ ਲਗਵਾਉਣ ਦੀ ਅਪੀਲ … ਪੂਰੀ ਖ਼ਬਰ

Food

ਆਸਟ੍ਰੇਲੀਆ ’ਚ ਖਾਣ-ਪੀਣ ਬਾਰੇ ਸਾਹਮਣੇ ਆਏ ਚਿੰਤਾਜਨਕ ਰੁਝਾਨ, ਸਬਜ਼ੀਆਂ ਅਤੇ ਫਲਾਂ ਦੀ ਖਪਤ ਘਟੀ, ਚਿਪਸ, ਚਾਕਲੇਟਾਂ ਪੀਜ਼ਾ ਦੀ ਵਧੀ

ਮੈਲਬਰਨ : ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਲੋਕਾਂ ਦੇ ਖਾਣ-ਪੀਣ ’ਚ ਚਿੰਤਾਜਨਕ ਰੁਝਾਨ ਸਾਹਮਣੇ ਆਇਆ ਹੈ। ਨਵੇਂ ਅੰਕੜਿਆਂ ਅਨੁਸਾਰ ਸਬਜ਼ੀਆਂ ਅਤੇ ਫਲਾਂ ਦੀ ਖਪਤ … ਪੂਰੀ ਖ਼ਬਰ

IKEA

ਵਿਸ਼ਵ ਪ੍ਰਸਿੱਧ ਫ਼ਰਨੀਚਰ ਕੰਪਨੀ Ikea ਨੇ ਨਿਊਜ਼ੀਲੈਂਡ ’ਚ ਰੱਖਿਆ ਕਦਮ, ਇਸ ਸ਼ਹਿਰ ’ਚ ਖੁੱਲ੍ਹੇਗਾ ਨਵਾਂ ਸਟੋਰ, 400 ਵਰਕਰਾਂ ਦੀ ਹੋਵੇਗੀ ਭਰਤੀ

ਮੈਲਬਰਨ : ਸਵੀਡਨ ਦੀ ਵਿਸ਼ਵ ਪ੍ਰਸਿੱਧ ਫ਼ਰਨੀਚਰ ਕੰਪਨੀ Ikea ਨਿਊਜ਼ੀਲੈਂਡ ਦੇ ਬਾਜ਼ਾਰ ਵਿੱਚ ਦਾਖਲ ਹੋ ਗਈ ਹੈ। Ikea ਇਸ ਵੇਲੇ ਆਕਲੈਂਡ ਦੇ ਸਿਲਵੀਆ ਪਾਰਕ ‘ਚ ਆਪਣੇ ਖੁੱਲ੍ਹਣ ਜਾ ਰਹੇ ਸਟੋਰ … ਪੂਰੀ ਖ਼ਬਰ

New Tenancy Law

ਨਿਊਜੀਲੈਂਡ ’ਚ ਘਰ ਮਾਲਕਾਂ ਤੇ ਕਿਰਾਏਦਾਰਾਂ ਲਈ ਨਵਾਂ ਕਾਨੂੰਨ, ਜਾਣੋ, ਕਿਹੜੀਆਂ ਹੋਣਗੀਆਂ ਤਬਦੀਲੀਆਂ

ਮੈਲਬਰਨ : ਹਾਊਸਿੰਗ ਮੰਤਰੀ ਕ੍ਰਿਸ ਬਿਸ਼ਪ ਨੇ ਐਲਾਨ ਕੀਤਾ ਹੈ ਕਿ ਅਗਲੇ ਮਹੀਨੇ ਸੰਸਦ ਵਿਚ ਨਵੇਂ ਕਾਨੂੰਨ ਦੇ ਆਉਣ ਨਾਲ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਲਈ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ … ਪੂਰੀ ਖ਼ਬਰ

Northern marsupial mole

ਵੈਸਟਰਨ ਆਸਟ੍ਰੇਲੀਆ ’ਚ ਵੇਖਿਆ ਗਿਆ ਦੁਰਲੱਭ ਛਛੂੰਦਰ, ਜਾਣੋ ਸੁਨਹਿਰੀ ਵਾਲਾਂ ਵਾਲੇ ਅਨੋਖੇ ਜਾਨਵਰ ਬਾਰੇ

ਮੈਲਬਰਨ : ਵੈਸਟਰਨ ਆਸਟ੍ਰੇਲੀਆ ’ਚ ਮੂਲਵਾਸੀ ਸੰਗਠਨ ਦੇ ਰੇਂਜਰਾਂ ਨੇ ਇੱਕ ਬਹੁਤ ਹੀ ਦੁਰਲੱਭ ਮੋਲ (ਛਛੂੰਦਰ) ਦੀਆਂ ਤਸਵੀਰਾਂ ਖਿੱਚੀਆਂ ਹਨ। ਇਹ ਮੋਲ ਜ਼ਿਆਦਾਤਰ ਸਮਾਂ ਰੇਤ ਦੇ ਹੇਠਾਂ ਹੀ ਰਹਿੰਦਾ ਹੈ … ਪੂਰੀ ਖ਼ਬਰ

Retirement

ਕੋਵਿਡ-19 ਦਾ ਅਸਰ! ਆਸਟ੍ਰੇਲੀਆ ’ਚ ਰਿਟਾਇਰਮੈਂਟ ਦੀ ਉਮਰ ਪਿਛਲੇ 50 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੀ

ਮੈਲਬਰਨ : KPMG ਦੇ ਇੱਕ ਸਰਵੇ ਅਨੁਸਾਰ ਆਸਟ੍ਰੇਲੀਆ ’ਚ ਲੋਕਾਂ ਦੇ ਰਿਟਾਇਰ ਹੋਣ ਦੀ ਉਮਰ ਦਾ ਅੰਕੜਾ 1970 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਹੈ। ਸ਼ਹਿਰਾਂ ਬਾਰੇ ਅਰਥਸ਼ਾਸਤਰੀ ਟੈਰੀ … ਪੂਰੀ ਖ਼ਬਰ