Sikhs

ਅਨੋਖੀ ਮੋਟਰਸਾਈਕਲ ਰਾਇਡ ਰਾਹੀਂ ਸਿੱਖਾਂ ਨੇ ਮੰਗੀ ਆਸਟ੍ਰੇਲੀਆ ’ਚ ਹੈਲਮੇਟ ਪਹਿਨਣ ਤੋਂ ਛੋਟ ਦੀ ਇਜਾਜ਼ਤ

ਮੈਲਬਰਨ : ਸਿੱਖ ਮੋਟਰਸਾਈਕਲ ਸਵਾਰਾਂ ਦੇ ਇੱਕ ਸਮੂਹ ‘ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ’ (SMC) ਨੇ ਐਤਵਾਰ 14 ਅਪ੍ਰੈਲ ਨੂੰ ਆਪਣੀ ਸਾਲਾਨਾ ਵਿਸਾਖੀ ਮੋਟਰਸਾਈਕਲ ਰਾਇਡ ਵਿੱਚ ਹਿੱਸਾ ਲਿਆ। ਇਹ ਰਾਇਡ ਟਾਰਨੀਟ … ਪੂਰੀ ਖ਼ਬਰ

Sydney

ਸਿਡਨੀ ’ਚ ਚਾਕੂਬਾਜ਼ੀ ਲਈ ਗ਼ਲਤ ਬੰਦੇ ਨੂੰ ਦੋਸ਼ੀ ਦੱਸਣ ’ਤੇ ਫਸਿਆ Channel 7, ਯਹੂਦੀ ਵਿਦਿਆਰਥੀ ਨੇ ਮਾਣਹਾਨੀ ਦਾ ਕੇਸ ਕਰਨ ਲਈ ਕੀਤਾ ਵਕੀਲ

ਮੈਲਬਰਨ : 20 ਸਾਲਾਂ ਦੇ ਇੱਕ ਵਿਦਿਆਰਥੀ ਨੇ Channel 7 ’ਤੇ ਮਾਣਹਾਨੀ ਦਾ ਕੇਸ ਕਰਨ ਦਾ ਫ਼ੈਸਲਾ ਕੀਤਾ ਹੈ। Channel 7 ਨੇ ਗ਼ਲਤੀ ਨਾਲ ਉਸ ਦਾ ਨਾਮ ਸਿਡਨੀ ਦੇ ਇੱਕ … ਪੂਰੀ ਖ਼ਬਰ

ਵਰਕਰ

ਵਰਕਰਾਂ ਦੀਆਂ ਛੁੱਟੀਆਂ ਦੁੱਗਣੀਆਂ ਕਰਨ ਦੀ ਤਿਆਰੀ, ਜਾਣੋ ਟਰੇਡ ਯੂਨੀਅਨ ਨੇ ਫ਼ੇਅਰ ਵਰਕ ਕਮਿਸ਼ਨ ਨੂੰ ਕੀ ਕੀਤੀ ਸਿਫ਼ਾਰਸ਼

ਮੈਲਬਰਨ : ਆਸਟ੍ਰੇਲੀਆਈ ਕੌਂਸਲ ਆਫ ਟਰੇਡ ਯੂਨੀਅਨਜ਼ (ACTU) ਨੇ ਫੇਅਰ ਵਰਕ ਕਮਿਸ਼ਨ ਨੂੰ ਇਕ ਨਵੀਂ ਨੀਤੀ ਦੀ ਪੇਸ਼ਕਸ਼ ਦਿੱਤੀ ਹੈ ਜੋ ਵਰਕਰਾਂ ਨੂੰ ਅੱਧੀ ਤਨਖਾਹ ‘ਤੇ ਵਧੇਰੇ ਛੁੱਟੀ ਲੈ ਕੇ … ਪੂਰੀ ਖ਼ਬਰ

Knife Attack

ਚਾਕੂਬਾਜ਼ੀ ਦੀਆਂ ਘਟਨਾਵਾਂ ’ਤੇ ਨਕੇਲ ਕੱਸਣ ਲਈ ਪੁਲਿਸ ਨੂੰ ਵਾਧੂ ਤਾਕਤਾਂ ਦੇਣ ’ਤੇ ਵਿਚਾਰਾਂ ਸ਼ੁਰੂ

ਮੈਲਬਰਨ : ਸਿਡਨੀ ਵਿਚ ਚਾਕੂਬਾਜ਼ੀ ਦੇ ਦੋ ਹੈਰਾਨ ਕਰਨ ਵਾਲੇ ਹਮਲਿਆਂ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁਕ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚਾਕੂ ਦੇ ਅਪਰਾਧ ‘ਤੇ ਨਕੇਲ … ਪੂਰੀ ਖ਼ਬਰ

ਕਿੱਲਤ

ਵੈਸਟਰਨ ਆਸਟ੍ਰੇਲੀਆ ’ਚ ਨਹੀਂ ਮੁੱਕ ਰਹੀ ਖਾਣ-ਪੀਣ ਦੇ ਸਾਮਾਨ ਦੀ ਕਿੱਲਤ, ਹਫ਼ਤਾ ਹੋਰ ਖ਼ਾਲੀ ਰਹਿਣਗੀਆਂ ਸ਼ੈਲਫ਼ਾਂ

ਮੈਲਬਰਨ : ਪਿਛਲੇ ਮਹੀਨੇ ਆਏ ਹੜ੍ਹਾਂ ਕਾਰਨ ਵੈਸਟਰਨ ਆਸਟ੍ਰੇਲੀਆ ’ਚ ਖਾਣ-ਪੀਣ ਦੇ ਸਾਮਾਨ ਦੀ ਹੋਈ ਕਿੱਲਤ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਰੇਲ ਮਾਰਗ ਅਤੇ ਸੜਕਾਂ ਬੰਦ ਹੋਣ … ਪੂਰੀ ਖ਼ਬਰ

biosecurity

ਗੰਗਾ ਦਾ ਪਵਿੱਤਰ ਜਲ ਵੀ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਹੋ ਜਾਂਦੈ ਜ਼ਬਤ! ਜਾਣੋ ਕਾਰਨ

ਮੈਲਬਰਨ : ਪਿਛਲੇ ਸਾਲ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਅਤੇ ਡਾਕ ਕੇਂਦਰਾਂ ‘ਤੇ ਬਾਇਓਸਕਿਓਰਿਟੀ ਅਧਿਕਾਰੀਆਂ ਨੇ ਜਿਨ੍ਹਾਂ ਚੀਜ਼ਾਂ ਨੂੰ ਜ਼ਬਤ ਕਰ ਲਿਆ ਉਨ੍ਹਾਂ ’ਚ ਗੰਗਾ ਨਦੀ ਦਾ ਪਵਿੱਤਰ ਜਲ ਵੀ ਸ਼ਾਮਲ … ਪੂਰੀ ਖ਼ਬਰ

Joel Cauchi

ਕੀ ਯੋਜਨਾਬੱਧ ਸੀ ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਕੀਤਾ ਹਮਲਾ? ਜੋਏਲ ਕਾਊਚੀ ਦੇ ਫ਼ੋਨ ਦੀ ਜਾਂਚ ਤੋਂ ਪੁਲਿਸ ਨੂੰ ਮਿਲੀ ਹੈਰਾਨਜਨਕ ਜਾਣਕਾਰੀ

ਮੈਲਬਰਨ : ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਲੋਕਾਂ ’ਤੇ ਚਾਕੂ ਨਾਲ ਵਾਰ ਕਰ ਕੇ 6 ਜਣਿਆਂ ਦਾ ਕਤਲ ਕਰਨ ਅਤੇ ਕਈ ਹੋਰਾਂ ਨੂੰ ਜ਼ਖ਼ਮੀ ਕਰਨ ਵਾਲੇ ਜੋਏਲ ਕਾਊਚੀ ਦੇ ਫ਼ੋਨ … ਪੂਰੀ ਖ਼ਬਰ

Soul Barn Creative Wellbeing Centre

ਜ਼ਹਿਰੀਲਾ ਡਰਿੰਕ ਪੀਣ ਕਾਰਨ ਔਰਤ ਦੀ ਮੌਤ, ਦੋ ਹੋਰ ਹਸਪਤਾਲ ‘ਚ ਭਰਤੀ

ਮੈਲਬਰਨ : ਬੈਲਾਰੇਟ ਨੇੜੇ ਇਕ ਰੀਜਨਲ ਵਿਕਟੋਰੀਅਨ ਟਾਊਨ ਵਿਚ ਇਕ ਹੈਲਥ ਰਿਟਰੀਟ ਦੌਰਾਨ ਕਥਿਤ ਤੌਰ ‘ਤੇ ਜ਼ਹਿਰੀਲਾ ਡਰਿੰਕ ਪੀ ਲੈਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ … ਪੂਰੀ ਖ਼ਬਰ

grocery bill

ਆਸਟ੍ਰੇਲੀਆ ’ਚ ਲਗਾਤਾਰ ਵਧਦਾ ਜਾ ਰਿਹੈ ਗਰੋਸਰੀ ਦਾ ਬਿੱਲ, ਵਧਦੀਆਂ ਲਾਗਤਾਂ ਨਾਲ ਨਜਿੱਠਣ ਲਈ ਦਿZਤੀ ਗਈ ਇਹ ਸਲਾਹ

ਮੈਲਬਰਨ : ਫਾਈਂਡਰ ਦੀ ਤਾਜ਼ਾ ਰਿਸਰਚ ਅਨੁਸਾਰ, 40٪ ਆਸਟ੍ਰੇਲੀਆਈ (ਲਗਭਗ 37 ਲੱਖ ਪਰਿਵਾਰਾਂ) ਨੂੰ ਆਪਣੇ ਹਫਤਾਵਾਰੀ ਗਰੋਸਰੀ ਦਾ ਸਾਮਾਨ ਖਰੀਦਣਾ ਮੁਸ਼ਕਲ ਹੋ ਰਿਹਾ ਹੈ। ਔਸਤਨ ਪਰਿਵਾਰ ਨੇ ਅਪ੍ਰੈਲ ਵਿੱਚ ਗਰੋਸਰੀ … ਪੂਰੀ ਖ਼ਬਰ

Recall

ਮਰਸਿਡੀਜ਼-ਬੇਂਜ਼ ਦੀਆਂ 20,000 ਤੋਂ ਵੱਧ ਕਾਰਾਂ Recall, ਮੁਫ਼ਤ ’ਚ ਹੋਵੇਗੀ ਇਸ ਨੁਕਸ ਦੀ ਮੁਰੰਮਤ

ਮੈਲਬਰਨ : ਇਕ ਸਾਫਟਵੇਅਰ ਸਮੱਸਿਆ ਕਾਰਨ ਮਰਸਿਡੀਜ਼-ਬੇਂਜ਼ ਨੇ ਆਸਟ੍ਰੇਲੀਆ ਵਿਚ 20,000 ਤੋਂ ਵੱਧ ਕਾਰਾਂ ਵਾਪਸ ਮੰਗਵਾਈਆਂ ਹਨ। ਇਹ ਰੀਕਾਲ ਮਰਸਿਡੀਜ਼ ਦੀਆਂ A-Class, CLA, EQA, GLB ਅਤੇ EQB ਗੱਡੀਆਂ ‘ਤੇ ਲਾਗੂ … ਪੂਰੀ ਖ਼ਬਰ