Anzacs

ਪਹਿਲੇ ਵਿਸ਼ਵ ਯੁੱਧ ਵਿੱਚ Anzacs ਨਾਲ ਲੜਨ ਵਾਲੇ ਪੰਜਾਬੀਆਂ ਦਾ ਇਤਿਹਾਸ ਆਉਣ ਲੱਗਾ ਸਾਹਮਣੇ

ਮੈਲਬਰਨ: ਆਸਟ੍ਰੇਲੀਆ ਦੇ ਲੋਕ ਕੱਲ੍ਹ Anzac Day ਲਈ ਦੇਸ਼ ਭਰ ਵਿੱਚ ਇਕੱਠੇ ਹੋਣਗੇ ਤਾਂ ਜੋ ਉਨ੍ਹਾਂ ਸਾਰਿਆਂ ਨੂੰ ਯਾਦ ਕੀਤਾ ਜਾ ਸਕੇ ਜਿਨ੍ਹਾਂ ਨੇ ਆਸਟ੍ਰੇਲੀਆ ਵੱਲੋਂ ਜੰਗਾਂ ’ਚ ਹਿੱਸਾ ਲੈਣ … ਪੂਰੀ ਖ਼ਬਰ

Study in Australia

ਇਮੀਗ੍ਰੇਸ਼ਨ ’ਤੇ ਸਖ਼ਤੀ ਦਾ ਅਸਰ, ਸਟੂਡੈਂਟ ਵੀਜ਼ਾ ਪ੍ਰਵਾਨਗੀਆਂ ’ਚ ਰਿਕਾਰਡ ਕਮੀ, ਕਈ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਭਾਰਤੀ ਸਟੂਡੈਂਟਸ ’ਤੇ ਲਾਈ ਪਾਬੰਦੀ

ਮੈਲਬਰਨ: ਫ਼ੈਡਰਲ ਸਰਕਾਰ ਵਲੋਂ ਤਾਜ਼ਾ ਇਮੀਗ੍ਰੇਸ਼ਨ ’ਤੇ ਲਗਾਮ ਕੱਸਣ ਦੀ ਕਾਰਵਾਈ ਦੇ ਨਤੀਜੇ ਵਜੋਂ ਆਸਟ੍ਰੇਲੀਆ ਦੀਆਂ ਕੁਝ ਯੂਨੀਵਰਸਿਟੀਆਂ ਪੂਰੇ ਦੇ ਪੂਰੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਤੋਂ ਹੀ ਇਨਕਾਰ … ਪੂਰੀ ਖ਼ਬਰ

Anzac Day

Anzac Day ਵੀਰਵਾਰ ਨੂੰ, ਜਾਣੋ ਆਸਟ੍ਰੇਲੀਆ ਦੇ ਕਿਹੜੇ ਸਟੋਰ ਰਹਿਣੇ ਬੰਦ ਅਤੇ ਕਿਹੜੇ ਖੁੱਲ੍ਹੇ?

ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਮੌਕਿਆਂ ਵਿਚੋਂ ਇਕ Anzac Day ਨੂੰ ਦੋ ਦਿਨ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਬਹੁਤ ਸਾਰੇ ਸਟੇਟ ਅਤੇ ਟੈਰੀਟਰੀਜ਼ ਦੇ ਬਿਜ਼ਨਸ ਇਸ … ਪੂਰੀ ਖ਼ਬਰ

Flu Shot

ਆਸਟ੍ਰੇਲੀਆ ’ਚ ਤੇਜ਼ੀ ਨਾਲ ਵਧ ਰਹੇ ਫ਼ਲੂ ਦੇ ਮਾਮਲੇ, ਲੋਕਾਂ ਨੂੰ ਛੇਤੀ ਤੋਂ ਛੇਤੀ ਫ਼ਲੂ ਸ਼ਾਟ ਲਗਵਾਉਣ ਦੀ ਅਪੀਲ

ਮੈਲਬਰਨ: ਜਿਵੇਂ-ਜਿਵੇਂ ਫਲੂ ਦਾ ਮੌਸਮ ਨੇੜੇ ਆ ਰਿਹਾ ਹੈ, ਆਸਟ੍ਰੇਲੀਆਈ ਲੋਕਾਂ ਨੂੰ ਆਪਣਾ ਸਾਲਾਨਾ ‘ਫਲੂ ਸ਼ਾਟ’ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਖ਼ਾਸਕਰ ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ … ਪੂਰੀ ਖ਼ਬਰ

auto-brewery syndrome

‘ਪੇਟ ਬਣਿਆ ਸ਼ਰਾਬ ਬਣਾਉਣ ਵਾਲੀ ਫੈਕਟਰੀ’, ਅਨੋਖੀ ਬਿਮਾਰੀ ਕਾਰਨ ‘ਡਰਿੰਕ ਡਰਾਈਵਿੰਗ’ ਦੇ ਦੋਸ਼ ਤੋਂ ਬਰੀ ਹੋਇਆ ਬੈਲਜੀਅਮ ਵਾਸੀ

ਮੈਲਬਰਨ: ਸ਼ਰਾਬ ਨਾ ਪੀਣ ਤੋਂ ਬਾਅਦ ਵੀ ਵਾਰ-ਵਾਰ ‘ਡਰਿੰਕ ਡਰਾਈਵਿੰਗ’ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਬੈਲਜੀਅਮ ਦੇ ਇਕ 40 ਸਾਲ ਦੇ ਵਿਅਕਤੀ ਨੂੰ ਇੱਕ ਆਪਣੀ ਅਜੀਬੋ-ਗ਼ਰੀਬ ਬਿਮਾਰੀ ਦਾ ਪਤਾ … ਪੂਰੀ ਖ਼ਬਰ

ABC

ਇੰਡੀਆ ਸਰਕਾਰ ਨੇ ABC ਦੀ ਪੱਤਰਕਾਰ ਦਾ ਨਿਯਮਤ ਵੀਜ਼ਾ ਵਧਾਉਣ ਤੋਂ ਇਨਕਾਰ ਕੀਤਾ, ਆਸਟ੍ਰੇਲੀਆ ਵਿਦੇਸ਼ ਮੰਤਰਾਲੇ ਦੇ ਦਖ਼ਲ ਮਗਰੋਂ ਪਲਟਿਆ ਫ਼ੈਸਲਾ

ਮੈਲਬਰਨ: ਆਸਟ੍ਰੇਲੀਆ ਸਥਿਤ ABC ਨਿਊਜ਼ ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੂੰ ਇੰਡੀਆ ’ਚ ਰਿਪੋਰਟਿੰਗ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਡਾਇਸ ਨੂੰ ਇੰਡੀਆ ਦੇ … ਪੂਰੀ ਖ਼ਬਰ

Elon Musk

ਆਸਟ੍ਰੇਲੀਆ ’ਚ ਸੋਸ਼ਲ ਮੀਡੀਆ ’ਤੇ ਸ਼ਿਕੰਜਾ ਕੱਸਣ ਲਈ ਸਰਕਾਰ ਅਤੇ ਵਿਰੋਧੀ ਧਿਰ ਇਕਜੁਟ ਹੋਈਆਂ, ਜਾਣੋ ਕਿਉਂ ਹੋ ਰਹੀ ਐਸਨ ਮਸਕ ਦੀ ਭਰਵੀਂ ਆਲੋਚਨਾ

ਮੈਲਬਰਨ: ਆਸਟ੍ਰੇਲੀਆ ਵਿਚ ਸੋਸ਼ਲ ਮੀਡੀਆ ਕੰਪਨੀ ਐਕਸ (ਪਹਿਲਾਂ ਟਵਿੱਟਰ) ਦੇ ਖਿਲਾਫ ਸੰਭਾਵਿਤ ਤੌਰ ‘ਤੇ ਨੁਕਸਾਨਦੇਹ ਸਮੱਗਰੀ ਨੂੰ ਆਨਲਾਈਨ ਰੱਖਣ ਦੇ ਰੁਖ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਇਕਜੁਟ ਹੋ … ਪੂਰੀ ਖ਼ਬਰ

Higgins

ਇੱਕ ਸੀਟ ਦੋ ਸੰਸਦ ਮੈਂਬਰ! ਬਚਪਨ ਦੀਆਂ ਸਹੇਲੀਆਂ ਨੇ ਸੰਸਦੀ ਸੀਟ ’ਤੇ ਜੌਬ-ਸ਼ੇਅਰ ਦਾ ਕੀਤਾ ਐਲਾਨ, ਜਾਣੋ ਕੀ ਪੇਸ਼ ਕੀਤੀ ਯੋਜਨਾ

ਮੈਲਬਰਨ: ਆਸਟ੍ਰੇਲੀਆ ਦੀਆਂ ਦੋ ਬਚਪਨ ਦੀਆਂ ਸਹੇਲੀਆਂ ਬ੍ਰੋਨਵੇਨ ਬੋਕ ਅਤੇ ਲੂਸੀ ਬ੍ਰੈਡਲੋ ਨੇ ਦੇਸ਼ ਦੇ ਪਹਿਲੇ ਪੋਲੀਟੀਕਲ ਜੌਬ-ਸ਼ੇਅਰ ਉਮੀਦਵਾਰ ਬਣਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਟੀਚਾ ਅਗਲੀਆਂ ਫੈਡਰਲ … ਪੂਰੀ ਖ਼ਬਰ

pepper spray

ਸਿਡਨੀ ’ਚ ਚਾਕੂਬਾਜ਼ੀ ਦੀਆਂ ਘਟਨਾਵਾਂ ਮਗਰੋਂ ਆਸਟ੍ਰੇਲੀਆ ’ਚ ਆਤਮਰਖਿਆ ਲਈ ਵਧੀ ਇਸ ਚੀਜ਼ ਦੀ ਮੰਗ, ਪਾਬੰਦੀ ਹਟਾਉਣ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ

ਮੈਲਬਰਨ: ਸਿਡਨੀ ’ਚ ਪਿਛਲੇ ਦਿਨੀਂ ਵਾਪਰੀਆਂ ਚਾਕੂਬਾਜ਼ੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵੈਸਟਰਨ ਆਸਟ੍ਰੇਲੀਆ (WA) ’ਚ ਆਪਣੀ ਸੁਰੱਖਿਆ ਲਈ ਪੈਪਰ ਸਪ੍ਰੇ (Pepper Spray) ਦੀ ਮੰਗ ’ਚ ਵਾਧਾ ਵੇਖਣ ਨੂੰ ਮਿਲਿਆ ਹੈ। … ਪੂਰੀ ਖ਼ਬਰ

Australia

ਉੱਚ ਸਿਖਿਆ ਲਈ ਭਾਰਤੀ ਔਰਤਾਂ ਦੀ ਪਹਿਲੀ ਪਸੰਦ ਬਣਿਆ ਆਸਟ੍ਰੇਲੀਆ

ਮੈਲਬਰਨ: ਭਾਰਤੀ ਔਰਤਾਂ ਉੱਚ ਸਿੱਖਿਆ ਲਈ ਸਭ ਤੋਂ ਵੱਧ ਤਰਜੀਹ ਆਸਟ੍ਰੇਲੀਆ ਨੂੰ ਦੇ ਰਹੀਆਂ ਹਨ। ਪੜ੍ਹਾਈ ਲਈ 2019-20 ਵਿੱਚ 38٪ ਤੋਂ ਵਧ ਔਰਤਾਂ ਨੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੂੰ ਚੁਣਿਆ ਸੀ … ਪੂਰੀ ਖ਼ਬਰ