Leaving Violence Program

ਔਰਤਾਂ ਵਿਰੁੱਧ ਹਿੰਸਾ ਰੋਕਣ ਲਈ ਫ਼ੈਡਰਲ ਸਰਕਾਰ ਨੇ ਕੀਤੇ ਵੱਡੇ ਐਲਾਨ, ਜਾਣੋ ਨੈਸ਼ਨਲ ਕੈਬਨਿਟ ਦੀ ਮੀਟਿੰਗ ’ਚ ਕੀ ਲਏ ਗਏ ਫ਼ੈਸਲੇ

ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਲਗਾਤਾਰ ਵਧਦੀ ਜਾ ਰਹੀ ਹਿੰਸਾ ਨੂੰ ਠੱਲ੍ਹ ਪਾਉਣ ਲਈ ਅੱਜ ਫ਼ੈਡਰਲ ਸਰਕਾਰ ਦੀ ਨੈਸ਼ਨਲ ਕੈਬਨਿਟ ’ਚ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਅਗਵਾਈ … ਪੂਰੀ ਖ਼ਬਰ

Rajwinder Singh

ਬੀਚ ’ਤੇ ਕਤਲ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਦੇ ਸਾਬਕਾ ਵਕੀਲ ਵਿਰੁਧ ਕਾਨੂੰਨੀ ਸੇਵਾਵਾਂ ਕਮਿਸ਼ਨਰ ਕੋਲ ਸ਼ਿਕਾਇਤ, ਜੱਜ ਨੇ ਕਿਹਾ…

ਮੈਲਬਰਨ: ਸਾਲ 2018 ‘ਚ ਬੀਚ ‘ਤੇ ਇੱਕ ਨੌਜਵਾਨ ਮੁਟਿਆਰ ਟੋਯਾ ਕੋਰਡਿੰਗਲੇ ਦੀ ਮੌਤ ਦੇ ਮਾਮਲੇ ’ਚ ਕੇਅਰਨਜ਼ ਸੁਪਰੀਮ ਕੋਰਟ ਅੰਦਰ ਰਾਜਵਿੰਦਰ ਸਿੰਘ ਵਿਰੁਧ ਪ੍ਰੀ-ਟਰਾਇਲ ਸ਼ੁਰੂ ਹੋ ਗਿਆ ਹੈ। ਰਾਜਵਿੰਦਰ ਸਿੰਘ, … ਪੂਰੀ ਖ਼ਬਰ

Gun

ਆਸਟ੍ਰੇਲੀਆ ’ਚ ਬਣਨ ਜਾ ਰਿਹੈ ਨੈਸ਼ਨਲ ਗੰਨ ਰਜਿਸਟਰ, ਬੰਦੂਕਾਂ ਦੀ ਮਲਕੀਅਤ ਬਾਰੇ ਪੁਲਿਸ ਨੂੰ ਮਿਲੇਗੀ ਤੁਰੰਤ ਜਾਣਕਾਰੀ

ਮੈਲਬਰਨ: ਆਸਟ੍ਰੇਲੀਆ 2028 ਤੱਕ ਇੱਕ ਨੈਸ਼ਨਲ ਗੰਨ ਰਜਿਸਟਰ ਲਾਂਚ ਕਰਨ ਜਾ ਰਿਹਾ ਹੈ, ਜਿਸ ਨੂੰ ਚਾਰ ਸਾਲਾਂ ਵਿੱਚ 16 ਕਰੋੜ ਡਾਲਰ ਦਾ ਫੰਡ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਅਤੇ ਸਟੇਟ ਅਤੇ … ਪੂਰੀ ਖ਼ਬਰ

Network Seven

ਵਿਵਾਦਾਂ ’ਚ ਘਿਰੇ ਨੈੱਟਵਰਕ ਸੈਵਨ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਦਿੱਤਾ ਅਸਤੀਫਾ, ਅਖ਼ਬਾਰ ਦੇ ਸੰਪਾਦਕ ਨਿਭਾਉਣਗੇ ਉਨ੍ਹਾਂ ਦੀ ਥਾਂ ਨਵੀਂ ਜ਼ਿੰਮੇਵਾਰੀ

ਮੈਲਬਰਨ: ਪਿਛਲੇ ਕੁੱਝ ਹਫ਼ਤੇ ਦੌਰਾਨ ਵਿਵਾਦਾਂ ਘਿਰੇ ਰਹਿਣ ਵਾਲੇ ‘ਨੈੱਟਵਰਕ ਸੈਵਨ’ ਦੇ ਨਿਊਜ਼ ਅਤੇ ਕਰੰਟ ਅਫੇਅਰਜ਼ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਸਿਡਨੀ ਯੂਨੀਵਰਸਿਟੀ … ਪੂਰੀ ਖ਼ਬਰ

sydney

ਗ਼ਲਤ ਪਛਾਣ ਦਾ ਇੱਕ ਹੋਰ ਮਾਮਲਾ, ਸੁੱਤੇ ਪਏ ਜੋੜੇ ਦੇ ਘਰ ਨੂੰ ਲਾਈ ਅੱਗ, ਪੁਲਿਸ ਨੇ ਮੁਲਜ਼ਮਾਂ ਨੂੰ ਲੱਭਣ ’ਚ ਮੰਗੀ ਲੋਕਾਂ ਦੀ ਮਦਦ

ਮੈਲਬਰਨ: ਪੁਲਿਸ ਦੋ ਸ਼ੱਕੀਆਂ ਦੀ ਭਾਲ ’ਚ ਹੈ ਜੋ ਸਿਡਨੀ ਦੇ ਇਕ ਘਰ ’ਚ ਸੁੱਤੇ ਪਏ ਜੋੜੇ ਦੇ ਘਰ ’ਚ ਅੱਗ ਲਾ ਕੇ ਭੱਜ ਗਏ। ਪੀੜਤਾਂ ਨੂੰ ਬੁਰੀ ਤਰ੍ਹਾਂ ਝੁਲਸਣ … ਪੂਰੀ ਖ਼ਬਰ

Sydney

ਸਾਨੂੰ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ, ਅਸੀਂ ਇੱਥੇ ਨਹੀਂ ਰਹਿ ਸਕਦੇ : ਹਰਦੀਪ ਕੌਰ, ਸਿਡਨੀ ’ਚ ਘਰ ’ਤੇ ਦੋ ਵਾਰੀ ਗੋਲੀਬਾਰੀ ਤੋਂ ਬਾਅਦ ਘਰ ਛੱਡਣ ਲਈ ਮਜਬੂਰ ਪੰਜਾਬੀ ਪਰਿਵਾਰ

ਮੈਲਬਰਨ: ਸਿਡਨੀ ਦੇ ਬਲੈਕਟਾਊਨ ਵਿਚ ਇਕ ਪੰਜਾਬੀ ਮੂਲ ਦਾ ਪਰਿਵਾਰ ਆਪਣੇ ਘਰ ’ਤੇ ਪਿਛਲੇ 15 ਦਿਨਾਂ ਅੰਦਰ ਦੋ ਵਾਰੀ ਗੋਲੀਬਾਰੀ ਹੋਣ ਤੋਂ ਬਾਅਦ ਖੌਫ਼ਜ਼ਦਾ ਸਮਾਂ ਲੰਘਾ ਰਿਹਾ ਹੈ। ਹਥਿਆਰਾਂ ਨਾਲ … ਪੂਰੀ ਖ਼ਬਰ

ਰੋਟੀ

ਕੇਰਲ ’ਚ ਰੋਟੀ ਦੇ 100 ਸਾਲ ਪੂਰੇ ਕਰਨ ਦਾ ਜਸ਼ਨ ਮਨਾਇਆ ਗਿਆ, ਜਦੋਂ ਸਿੱਖਾਂ ਨੇ ਮਲਿਆਲੀਆਂ ਨੂੰ ਪਹਿਲੀ ਵਾਰ ਚਖਾਇਆ ਸੀ ਰੋਟੀ ਦਾ ਸਵਾਦ

ਮੈਲਬਰਨ: ਸਿੱਖਾਂ ਦਾ ਮੁੱਖ ਭੋਜਨ ਰੋਟੀ ਇੰਡੀਆ ਦੇ ਕੇਰਲ ਸਟੇਟ ’ਚ ਰਹਿਣ ਵਾਲੇ ਲੋਕਾਂ ਦਾ ਮਨਪਸੰਦ ਪਕਵਾਨ ਬਣੇ ਨੂੰ 100 ਸਾਲ ਪੂਰੇ ਹੋ ਗਏ ਹਨ। ਰੋਟੀ ਦੀ ਪ੍ਰਸਿੱਧੀ ਦਾ ਸ਼ਤਾਬਦੀ … ਪੂਰੀ ਖ਼ਬਰ

robbery

ਨਿਊਜ਼ੀਲੈਂਡ ’ਚ ਪੰਜਾਬੀਆਂ ਦੇ ਸਟੋਰ ’ਤੇ ਵੱਡਾ ਹਮਲਾ, ਗਲਿਟਰਜ਼ ਜੁਵੈਲਰਜ ਮੈਨੁਰੇਵਾ ਤੋਂ ਲੁਟੇਰੇ 45 ਸੈਕਿੰਟਾਂ ‘ਚ ਲੈ 10 ਲੱਖ ਦੇ ਗਹਿਣੇ

ਮੈਲਬਰਨ: ਨਿਊਜ਼ੀਲੈਂਡ ’ਚ ਪੰਜਾਬੀ ਮੂਲ ਦੇ ਲੋਕਾਂ ਦੇ ਕਾਰੋਬਾਰਾਂ ’ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਐਨਜ਼ੈਕ ਡੇਅ ਦੀ ਹੈ ਜਦੋਂ ਬੰਦ ਹੋਣ ਦੇ ਸਮੇਂ … ਪੂਰੀ ਖ਼ਬਰ

ਅਮਰੀਕਾ ਦੀ ਸਿਟੀਜਨਸ਼ਿਪ ਹਾਸਲ ਕਰਨ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਪੁੱਜਾ ਭਾਰਤ, ਜਾਣੋ ਪਹਿਲੇ ਨੰਬਰ ’ਤੇ ਕੌਣ!

ਮੈਲਬਰਨ: ਸਾਲ 2022 ਵਿਚ ਘੱਟੋ-ਘੱਟ 65,960 ਭਾਰਤੀ ਅਮਰੀਕਾ ਦੇ ਸਿਟੀਜਨ ਬਣ ਗਏ ਅਤੇ ਇਸ ਨਾਲ ਭਾਰਤ ਅਮਰੀਕੀ ਸਿਟੀਜਨਸ਼ਿਪ ਹਾਸਲ ਕਰਨ ਵਾਲੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਮੈਕਸੀਕੋ … ਪੂਰੀ ਖ਼ਬਰ

Crash

ਵਿਕਟੋਰੀਆ ਦੇ ਮਾਊਂਟ ਬਿਊਟੀ ‘ਚ ਜਹਾਜ਼ ਕਰੈਸ਼, ਦੋ ਜਣਿਆਂ ਦੀ ਮੌਤ

ਮੈਲਬਰਨ: ਵਿਕਟੋਰੀਆ ਦੇ ਪੂਰਬੀ ਹਿੱਸੇ ‘ਚ ਸਥਿਤ ਮਾਊਂਟ ਬਿਊਟੀ ਏਅਰਫੀਲਡ ‘ਚ ਇਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਦੋਵੇਂ ਇਮਬੈਂਕਮੈਂਟ ਡਰਾਈਵ … ਪੂਰੀ ਖ਼ਬਰ