Queensland

ਕੁਈਨਜ਼ਲੈਂਡ ਦੀ ਸੰਸਦ ਮੈਂਬਰ ਨਾਲ ਜਿਨਸੀ ਸੋਸ਼ਣ ਦਾ ਕੇਸ ਦਰਜ, ਸਿਹਤ ਲਈ ਸਹਾਇਕ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਭਾਵੁਕ ਅਪੀਲ

ਮੈਲਬਰਨ: ਕੁਈਨਜ਼ਲੈਂਡ ਦੀ ਸਿਹਤ ਲਈ ਸਹਾਇਕ ਮੰਤਰੀ ਅਤੇ ਲੇਬਰ ਪਾਰਟੀ ਦੀ ਸੰਸਦ ਮੈਂਬਰ ਬ੍ਰਿਟਨੀ ਲਾਗਾ ਨੇ ਯੇਪੂਨ ਪੁਲਿਸ ਨੂੰ ਰਿਪੋਰਟ ਕੀਤੀ ਹੈ ਕਿ 28 ਅਪ੍ਰੈਲ ਨੂੰ ਉਸ ਨੂੰ ਕਥਿਤ ਤੌਰ … ਪੂਰੀ ਖ਼ਬਰ

Melbourne

ਮੈਲਬਰਨ ’ਚ ਪਬਲਿਕ ਹਾਊਸਿੰਗ ਟਾਵਰਸ ਨੂੰ ਢਾਹੁਣ ਵਿਰੁਧ ਮੁਕੱਦਮਾ ਖ਼ਾਰਜ, ਹੁਣ 44 ਉੱਚੀਆਂ ਇਮਾਰਤਾਂ ਨੂੰ ਢਾਹੁਣ ਦੀ ਯੋਜਨਾ ਵਿਰੁਧ ਨਵਾਂ ਕੇਸ ਕਰਨ ਦੀ ਤਿਆਰੀ

ਮੈਲਬਰਨ: ਮੈਲਬਰਨ ਦੇ ਪਬਲਿਕ ਹਾਊਸਿੰਗ ਟਾਵਰਸ ਨੂੰ ਢਾਹੁਣ ਨੂੰ ਲੈ ਕੇ ਵਿਕਟੋਰੀਆ ਸਰਕਾਰ ਵਿਰੁੱਧ ਕਲਾਸ ਐਕਸ਼ਨ ਮੁਕੱਦਮਾ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ, ਪਰ ਇਨ੍ਹਾਂ ਟਾਵਰਾਂ ਦੇ ਵਸਨੀਕਾਂ ਨੇ … ਪੂਰੀ ਖ਼ਬਰ

New Zealand

ਫ਼ਾਰਮਾ, ਖੇਤੀਬਾੜੀ ਅਤੇ ਫ਼ੂਡ ਪ੍ਰੋਸੈਸਿੰਗ ’ਚ ਭਾਈਵਾਲੀ ਵਧਾਉਣਗੇ ਨਿਊਜ਼ੀਲੈਂਡ ਅਤੇ ਇੰਡੀਆ, ਜਾਣੋ ਕੀ ਹੋਈ ਗੱਲਬਾਤ

ਮੈਲਬਰਨ: ਭਾਰਤ ਅਤੇ ਨਿਊਜ਼ੀਲੈਂਡ ਨੇ ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਫਾਰਮਾਸਿਊਟੀਕਲ, ਡਿਜੀਟਲ ਵਪਾਰ ਅਤੇ ਸਰਹੱਦ ਪਾਰ ਭੁਗਤਾਨ ਪ੍ਰਣਾਲੀਆਂ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਵੀ ਚਰਚਾ ਕੀਤੀ। ਇੰਡੀਆ ਦੇ … ਪੂਰੀ ਖ਼ਬਰ

Space

ਆਸਟ੍ਰੇਲੀਆਈ ਸੈਟੇਲਾਈਟ ਇੰਡੀਅਨ ਲਾਂਚਰ, ਤਿੰਨ ਕੰਪਨੀਆਂ ਨੂੰ ਪੁਲਾੜ ਪ੍ਰਾਜੈਕਟਾਂ ਲਈ ਮਿਲੇ 180 ਲੱਖ ਡਾਲਰ

ਮੈਲਬਰਨ: ਆਸਟ੍ਰੇਲੀਆਈ ਅਤੇ ਇੰਡੀਆ ਵਿਚਕਾਰ ਪੁਲਾੜ (Space) ਦੇ ਖੇਤਰ ’ਚ ਭਾਈਵਾਲੀ ਵਧਦੀ ਜਾ ਰਹੀ ਹੈ ਅਤੇ ਦੋਵੇਂ ਦੇਸ਼ ਕੀਮਤੀ ਵਪਾਰਕ ਸਬੰਧ ਬਣਾ ਰਹੇ ਹਨ। ਆਸਟ੍ਰੇਲੀਆ ਸਰਕਾਰ ਵੱਲੋਂ ਫੰਡ ਪ੍ਰਾਪਤ ਇੰਟਰਨੈਸ਼ਨਲ … ਪੂਰੀ ਖ਼ਬਰ

Electricity

ਚੋਣਾਂ ਤੋਂ ਪਹਿਲਾਂ ਸਰਕਾਰ ਨੇ ਦਿੱਤਾ ਲੋਕਾਂ ਨੂੰ ਸਭ ਤੋਂ ਵੱਡਾ ਗੱਫ਼ਾ, ਇਸ ਸਟੇਟ ’ਚ ਹੁਣ ਇੱਕ ਸਾਲ ਤਕ ਬਿੱਲ ਭਰਨ ਦੀ ਜ਼ਰੂਰਤ ਨਹੀਂ

ਮੈਲਬਰਨ: ਕੁਈਨਜ਼ਲੈਂਡ ਦੇ ਲੋਕ ਆਪਣੇ ਬਿਜਲੀ ਬਿੱਲਾਂ ‘ਤੇ ਬਹੁਤ ਲੋੜੀਂਦੀ ਛੋਟ ਦੀ ਉਮੀਦ ਕਰ ਸਕਦੇ ਹਨ ਕਿਉਂਕਿ ਸਰਕਾਰ ਨੇ ਅਗਲੀਆਂ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਰਹਿਣ-ਸਹਿਣ ਦੀ ਲਾਗਤ ਦੇ ਪੈਕੇਜ … ਪੂਰੀ ਖ਼ਬਰ

Adani

ਅਡਾਨੀ ਦੀ ਮਾਈਨਿੰਗ ਫ਼ਰਮ ’ਤੇ ਵਾਤਾਰਵਣ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼, ਕੁਈਨਜ਼ਲੈਂਡ ਵਾਤਾਵਰਣ ਵਿਭਾਗ ਅਤੇ ਫ਼ੈਡਰਲ ਏਜੰਸੀਆਂ ਪੁੱਜੀਆਂ ਅਦਾਲਤ ’ਚ

ਮੈਲਬਰਨ: ਕੁਈਨਜ਼ਲੈਂਡ ‘ਚ ਇੰਡੀਅਨ ਉਦਯੋਗਪਤੀ ਗੌਤਮ ਅਡਾਨੀ ਦੀ ਮਲਕੀਅਤ ਵਾਲੀ ਕਾਰਮਾਈਕਲ ਕੋਲਾ ਖਾਨ, ਡੂੰਗਮਾਬੁਲਾ ਝਰਨਿਆਂ ਦੇ ਵਾਤਾਵਰਣ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਲਈ ਜਾਂਚ ਦੇ ਘੇਰੇ ‘ਚ ਹੈ। ਸਟੇਟ ਦੇ … ਪੂਰੀ ਖ਼ਬਰ

New Energy

‘ਨਿਊ ਐਨਰਜੀ’ ਸਕੀਮ ਦਾ ਘੇਰਾ ਹੋਰ ਵਿਸ਼ਾਲ ਕੀਤਾ ਗਿਆ, 10 ਹਜ਼ਾਰ ਡਾਲਰ ਦੀ ਸਰਕਾਰੀ ਮਦਦ ਪ੍ਰਾਪਤ ਕਰਨ ਲਈ ਸਿੱਖੋ ਇਹ ਕੰਮ

ਮੈਲਬਰਨ: ਆਸਟ੍ਰੇਲੀਆਈ ਸਰਕਾਰ ਮੋਟਰ ਅਤੇ ਇਲੈਕਟ੍ਰੀਕਲ ਵਰਗੇ ਖੇਤਰਾਂ ਵਿੱਚ ਸਿਖਾਂਦਰੂਆਂ (apprentices) ਨੂੰ 10,000 ਡਾਲਰ ਤੱਕ ਦੇ ਭੁਗਤਾਨ ਦੀ ਪੇਸ਼ਕਸ਼ ਕਰਨ ਦੀ ‘ਨਿਊ ਐਨਰਜੀ’ ਯੋਜਨਾ ‘ਤੇ ਮੁੜ ਕੰਮ ਕਰ ਰਹੀ ਹੈ … ਪੂਰੀ ਖ਼ਬਰ

Housing Market

ਕੀ ਸਾਰਿਆਂ ਨੂੰ ਘਰ ਦੇਣ ਦਾ ਟੀਚਾ ਪੂਰਾ ਕਰ ਸਕੇਗਾ ਆਸਟ੍ਰੇਲੀਆ? ਜਾਣੋ ਕੀ ਕਹਿੰਦੀ ਹੈ ਹਾਊਸਿੰਗ ਸਿਸਟਮ ਬਾਰੇ ਤਾਜ਼ਾ ਰਿਪੋਰਟ

ਮਕਾਨ ਮਾਲਕਾਂ ਨੂੰ ਤਰਜੀਹ ਦਿੰਦੀਆਂ ਟੈਕਸ ਨੀਤੀਆਂ ਦੀ ਸਮੀਖਿਆ ਦਾ ਸੁਝਾਅ ਮੈਲਬਰਨ: ਨੈਸ਼ਨਲ ਹਾਊਸਿੰਗ ਸਪਲਾਈ ਐਂਡ ਅਫੋਰਡੇਬਿਲਟੀ ਕੌਂਸਲ ਦੀ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਆਸਟ੍ਰੇਲੀਆ ਦੀ ਰਿਹਾਇਸ਼ੀ ਪ੍ਰਣਾਲੀ … ਪੂਰੀ ਖ਼ਬਰ

Strava

‘ਜੀਨੀਅਸ’ ਤਰੀਕੇ ਨਾਲ ਔਰਤ ਨੇ ਕੀਤਾ ‘ਧੋਖੇਬਾਜ਼’ ਸਾਬਕਾ ਪਤੀ ਦਾ ਪਰਦਾਫਾਸ਼, ਕਿਹਾ, ‘ਰਿਸ਼ਤੇ ’ਚ ਝਗੜਾ ਨਾ ਹੋਣਾ ਵੀ ਹੋ ਸਕਦੈ ਖ਼ਤਰੇ ਦੀ ਘੰਟੀ’

ਮੈਲਬਰਨ: ਅਮਰੀਕੀ ਸਟੇਟ ਜਾਰਜੀਆ ਦੇ ਸਵਾਨਾ ਦੀ ਰਹਿਣ ਵਾਲੀ ਮੇਗਨ ਮੈਕਗੀ ਨੂੰ ਫਿਟਨੈਸ ਐਪ Strava ਰਾਹੀਂ ਆਪਣੇ ਪਤੀ ਦੇ ਕਥਿਤ ਅਫੇਅਰ ਦਾ ਪਤਾ ਲੱਗਿਆ। 2020 ’ਚ ਜਦੋਂ ਉਸ ਦੇ ਫ਼ੌਜੀ … ਪੂਰੀ ਖ਼ਬਰ

diabetes

ਸ਼ੂਗਰ ਦੇ ਮਰੀਜ਼ਾਂ ਲਈ ਖ਼ੁਸ਼ਖਬਰੀ, ਇਸ ਗੋਲੀ ਨਾਲ ਜਲਦੀ ਮਿਲ ਸਕੇਗੀ ਇੰਸੁਲਿਨ ਦੇ ਟੀਕਿਆਂ ਤੋਂ ਨਿਜਾਤ

ਮੈਲਬਰਨ: ਵਿਗਿਆਨੀ ਨੈਨੋਤਕਨਾਲੋਜੀ ਦੀ ਵਰਤੋਂ ਕਰਦਿਆਂ ਇੱਕ ਇਨਸੁਲਿਨ ਦੀ ਗੋਲੀ ਵਿਕਸਤ ਕਰਨ ਦੇ ਹੋਰ ਨੇੜੇ ਆ ਗਏ ਹਨ, ਜਿਸ ਦਾ ਉਦੇਸ਼ ਡਾਇਬਿਟੀਜ਼ ਵਾਲੇ 13 ਲੱਖ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਦਾ … ਪੂਰੀ ਖ਼ਬਰ