Budget

ਸਾਰੇ ਆਸਟ੍ਰੇਲੀਆ ਵਾਸੀਆਂ ਐਨਰਜੀ ਬਿੱਲ ’ਤੇ ਮਿਲੇਗੀ 300 ਡਾਲਰ ਦੀ ਛੋਟ, ਜਾਣੋ ਫ਼ੈਡਰਲ ਬਜਟ ’ਚ ਕਿਸ ਨੂੰ ਮਿਲੀ ਰਾਹਤ, ਕੌਣ ਰਿਹਾ ਨਿਰਾਸ਼

ਮੈਲਬਰਨ: ਟਰੈਜ਼ਰਰ ਜਿਮ ਚੈਲਮਰਜ਼ ਨੇ ਇਸ ਸਾਲ ਦਾ ਫੈਡਰਲ ਬਜਟ ਪੇਸ਼ ਕਰ ਦਿੱਤਾ ਹੈ ਜਿਸ ਨੂੰ ‘ਹਰ ਆਸਟ੍ਰੇਲੀਆਈ’ ਲਈ ਦੱਸਿਆ ਜਾ ਰਿਹਾ ਹੈ। ਪਰ ਹਮੇਸ਼ਾ ਦੀ ਤਰ੍ਹਾਂ, ਕੁਝ ਇਸ ਬਜਟ … ਪੂਰੀ ਖ਼ਬਰ

ਪੰਜਾਬੀ

ਬ੍ਰਿਸਬੇਨ ’ਚ ਅੱਗ ਨੇ ਪੰਜਾਬੀ ਪਰਿਵਾਰ ਦੇ ਸੁਪਨੇ ਕੀਤੇ ਸੁਆਹ, ਨਿਰਮਾਣ ਅਧੀਨ ਦੋ ਘਰਾਂ ’ਚ ਸ਼ਰਾਰਤੀ ਬੱਚਿਆਂ ਵੱਲੋਂ ਅੱਗ ਲਾਉਣ ਦਾ ਖਦਸ਼ਾ

ਮੈਲਬਰਨ:  ਬ੍ਰਿਸਬੇਨ ’ਚ ਭਿਆਨਕ ਅੱਗ ਨੇ ਦੋ ਉਸਾਰੀ ਅਧੀਨ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਇਨ੍ਹਾਂ ’ਚੋਂ ਇੱਕ ਘਰ ਪੰਜਾਬੀ ਮੂਲ ਦੇ ਪਰਿਵਾਰ ਦਾ ਸੀ। ਤੜਕੇ 2 ਵਜੇ ਦੇ ਕਰੀਬ ਦੇ … ਪੂਰੀ ਖ਼ਬਰ

Punjabi

ਆਸਟ੍ਰੇਲੀਆ ’ਚ ਪੰਜਾਬੀ ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

ਮੈਲਬਰਨ: ਆਸਟ੍ਰੇਲੀਆ ਵਸਦੇ ਪੰਜਾਬੀ ਮੂਲ ਦੇ ਗੁਰਜੀਤ ਸਿੰਘ ਗਰੇਵਾਲ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਸ ਦੀ ਪਤਨੀ ਗਗਨਦੀਪ ਕੌਰ ਗਰੇਵਾਲ ਨੇ … ਪੂਰੀ ਖ਼ਬਰ

scooter journey

ਭਾਰਤ ਤੋਂ ਆਸਟ੍ਰੇਲੀਆ : ਇੱਕ ਅਨੋਖੀ ਸਕੂਟਰ ਯਾਤਰਾ ’ਤੇ ਇਰਸ਼ਾਦ

ਮੈਲਬਰਨ: ਭਾਰਤ ਦੇ ਕੇਰਲ ’ਚ ਰਹਿਣ ਵਾਲੇ ਇਰਸ਼ਾਦ ਦੀ ਭਾਰਤ ਤੋਂ ਆਸਟ੍ਰੇਲੀਆ ਤੱਕ ਦੀ 40,000 ਕਿਲੋਮੀਟਰ ਦੀ ਅਸਧਾਰਨ ਯਾਤਰਾ ਨੇ ਵਿਸ਼ਵ ਦਾ ਧਿਆਨ ਖਿੱਚਿਆ ਹੈ। ਜਿੱਥੇ ਲੋਕ ਅਜਿਹੀਆਂ ਯਾਤਰਾਵਾਂ ਲਈ … ਪੂਰੀ ਖ਼ਬਰ

International Students

ਸਖ਼ਤੀ ਕੰਮ ਨਾ ਆਈ! ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਲਈ ਆਸਟ੍ਰੇਲੀਆ ਸਰਕਾਰ ਬਣਾ ਰਹੀ ਨਵਾਂ ਕਾਨੂੰਨ

ਮੈਲਬਰਨ: ਆਸਟ੍ਰੇਲੀਆ ਸਰਕਾਰ ਯੂਨੀਵਰਸਿਟੀਆਂ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਨੂੰ ਸੀਮਤ ਕਰਨ ਲਈ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ। ਇਹ ਕਦਮ ਹਾਊਸਿੰਗ ਮਾਰਕੀਟ ਦੇ ਦਬਾਅ ਨੂੰ ਘੱਟ ਕਰਨ … ਪੂਰੀ ਖ਼ਬਰ

Lithium

ਆਸਟ੍ਰੇਲੀਆ ਵਿੱਚ ਲਿਥੀਅਮ ਦੀ ਮਾਈਨ ਖਰੀਦਣ ਲਈ ਤਿਆਰ ਖਣਿਜ ਵਿਦੇਸ਼ ਇੰਡੀਆ (KABIL)

ਮੈਲਬਰਨ: ਖਣਿਜ ਵਿਦੇਸ਼ ਇੰਡੀਆ ਲਿਮਟਿਡ (KABIL) ਨੂੰ ਇਸ ਸਾਲ ਆਸਟ੍ਰੇਲੀਆ ਵਿਚ ਲਿਥੀਅਮ ਬਲਾਕ ਖਰੀਦਣ ਦੀ ਉਮੀਦ ਹੈ। ਮਾਈਨਿੰਗ ਸੈਕਟਰੀ ਵੀ.ਐਲ. ਕਾਂਤਾ ਰਾਓ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ KABIL … ਪੂਰੀ ਖ਼ਬਰ

Sumit Saigal

‘ਮਾਸਟਰਸ਼ੈਫ ਆਸਟ੍ਰੇਲੀਆ’ ਮੁਕਾਬਲੇ ’ਚ ਛਾਈ ਪੰਜਾਬੀ ਮੂਲ ਦੀ ਸੁਮਿਤ ਸਹਿਗਲ. ਕਿਹਾ, ‘ਭਾਰਤੀ ਪਕਵਾਨਾਂ ਦੇ ਸੁਆਦ ਨੂੰ ਸਾਰੀ ਦੁਨੀਆਂ ’ਚ ਪ੍ਰਸਿੱਧੀ ਦਿਵਾਉਣਾ ਹੈ ਟੀਚਾ’

ਮੈਲਬਰਨ: ‘ਮਾਸਟਰਸ਼ੈਫ ਆਸਟ੍ਰੇਲੀਆ ਸੀਜ਼ਨ 16’ ਮੁਕਾਬਲੇ ’ਚ ਹਿੱਸਾ ਲੈ ਰਹੀ ਸੁਮਿਤ ਸਹਿਗਲ ਦਾ ਕਹਿਣਾ ਹੈ ਕਿ ਇਸ ਸ਼ੋਅ ’ਚ ਹਿੱਸਾ ਲੈਣ ਦਾ ਉਨ੍ਹਾਂ ਦਾ ਟੀਚਾ ਭਾਰਤੀ ਪਕਵਾਨਾਂ ਦੇ ਸੁਆਦ ਨੂੰ … ਪੂਰੀ ਖ਼ਬਰ

Airplane

ਉਡਾਨ ਦੌਰਾਨ ਜਹਾਜ਼ ’ਚ ਆਈ ਖ਼ਰਾਬੀ ਦੇ ਬਾਵਜੂਦ ਸੁਰੱਖਿਅਤ ਲੈਂਡਿੰਗ ਲਈ ਪਾਇਲਟ ਦੀ ਭਰਵੀਂ ਸ਼ਲਾਘਾ

ਮੈਲਬਰਨ: ਇੱਕ ਛੋਟੇ ਜਹਾਜ਼ ਦਾ ਲੈਂਡਿੰਗ ਗੇਅਰ ਖ਼ਰਾਬ ਹੋ ਜਾਣ ਦੇ ਬਾਵਜੂਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਲਈ ਇਸ ਦੇ ਪਾਇਲਟ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਬੀਚ ਬੀ-200 ਸੁਪਰ … ਪੂਰੀ ਖ਼ਬਰ

Sheep

ਆਸਟ੍ਰੇਲੀਆ ’ਚ ਜ਼ਿੰਦਾ ਭੇਡਾਂ ਦੇ ਨਿਰਯਾਤ ’ਤੇ ਲੱਗੇਗੀ ਪਾਬੰਦੀ, ਪਸ਼ੂ ਪਾਲਕ ਨਾਰਾਜ਼

ਮੈਲਬਰਨ: ਆਸਟ੍ਰੇਲੀਆ 2028 ਤੋਂ ਸਮੁੰਦਰ ਰਾਹੀਂ ਜ਼ਿੰਦਾ ਭੇਡਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਆਸਟ੍ਰੇਲੀਆ ਸਰਕਾਰ ਨੇ ਇਹ ਫੈਸਲਾ ਜਾਨਵਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਸਮੂਹਾਂ ਦੀ … ਪੂਰੀ ਖ਼ਬਰ

Cannabis

ਕੀ ਭੰਗ ਦੀ ਵਰਤੋਂ ਕਾਨੂੰਨੀ ਹੋ ਜਾਵੇਗੀ? ਜਾਣੋ ਭੰਗ ’ਤੇ ਟੈਕਸ ਲਾਉਣ ਨਾਲ ਆਸਟ੍ਰੇਲੀਆ ਨੂੰ ਹੋਵੇਗੀ ਕਿੰਨੀ ਕੁ ਆਮਦਨ

ਮੈਲਬਰਨ: ਮੈਲਬਰਨ ਯੂਨੀਵਰਸਿਟੀ ਦੀ ਜੈਨੀ ਵਿਲੀਅਮਜ਼ ਅਤੇ ਕੁਈਨਜ਼ਲੈਂਡ ਯੂਨੀਵਰਸਿਟੀ ਦੇ ਕ੍ਰਿਸਟੀਰਨ ਰੋਜ਼ ਦੀ ਇੱਕ ਰਿਪੋਰਟ ਅਨੁਸਾਰ ਆਸਟ੍ਰੇਲੀਆ ‘ਚ ਭੰਗ ਦੇ ਪ੍ਰਯੋਗ ਨੂੰ ਕਾਨੂੰਨੀ ਮਾਨਤਾ ਦੇਣ ਦੀ ਤਿਆਰੀ ਚਲ ਰਹੀ ਹੈ। … ਪੂਰੀ ਖ਼ਬਰ