ਸਾਊਥ ਆਸਟ੍ਰੇਲੀਆ ਵਿੱਚ 1 ਜੁਲਾਈ ਤੋਂ ਵਧਣਗੇ ਫੀਸਾਂ ਅਤੇ ਚਾਰਜ, ਡਰਾਈਵਰਾਂ ਲਈ ਹੋਵੇਗਾ ਸਭ ਤੋਂ ਵੱਡਾ ਵਾਧਾ

ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਟਰੈਜ਼ਰਰ ਸਟੀਫਨ ਮੁਲੀਘਨ ਨੇ ਐਲਾਨ ਕੀਤਾ ਹੈ ਕਿ ਅਗਲੇ ਵਿੱਤੀ ਸਾਲ ਤੋਂ ਸਟੇਟ ‘ਚ ਫੀਸ ਅਤੇ ਚਾਰਜ 3 ਫੀਸਦੀ ਵਧਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਵਾਧਾ … ਪੂਰੀ ਖ਼ਬਰ

Budget

ਆਸਟ੍ਰੇਲੀਆ ਦੇ ਬਜਟ ‘ਚ ਭਾਰਤੀਆਂ ਲਈ ਕਈ ਐਲਾਨ ਸ਼ੁਰੂ ਹੋਵੇਗੀ MATES ਯੋਜਨਾ, ਬੈਕਪੈਕਰ ਵੀਜ਼ਾ ਦੇ ਰਾਹ ਵੀ ਖੁੱਲ੍ਹੇ

ਮੈਲਬਰਨ: ਆਸਟ੍ਰੇਲੀਆ ਨੇ ਭਾਰਤ ਦੇ ਲੋਕਾਂ ਲਈ ਵਿਸ਼ੇਸ਼ ਵੀਜ਼ਾ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ 3,000 ਭਾਰਤੀ ਗ੍ਰੈਜੂਏਟਾਂ ਅਤੇ ਨੌਜਵਾਨ ਕੈਰੀਅਰ ਸਟਾਰਟਰਾਂ ਨੂੰ ਦੇਸ਼ ’ਚ ਰਹਿਣ ਅਤੇ ਕੰਮ ਕਰਨ … ਪੂਰੀ ਖ਼ਬਰ

PIzza Hut

Pizza Hut ਆਸਟ੍ਰੇਲੀਆ ਨੂੰ 25 ਲੱਖ ਡਾਲਰ ਜੁਰਮਾਨਾ, ਮਨ੍ਹਾਂ ਕੀਤੇ ਜਾਣ ਤੋਂ ਬਾਅਦ ਵੀ ਭੇਜਦਾ ਰਿਹਾ ਮਾਰਕੀਟਿੰਗ ਸੰਦੇਸ਼

ਮੈਲਬਰਨ: ਪਿਜ਼ਾ ਹੱਟ ਆਸਟ੍ਰੇਲੀਆ ’ਤੇ ਚਾਰ ਮਹੀਨਿਆਂ ਦੇ ਅੰਦਰ ਇਕ ਕਰੋੜ ਤੋਂ ਵੱਧ ਮਾਰਕੀਟਿੰਗ ਸੰਦੇਸ਼ ਭੇਜ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ 25 ਲੱਖ ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਲਗਾਇਆ … ਪੂਰੀ ਖ਼ਬਰ

Lott

10 ਕਰੋੜ ਡਾਲਰ ਦੇ ਪਾਵਰਬਾਲ ਦਾ ਡਰਾਅ ਅੱਜ, Lott ਨੇ ਲੋਕਾਂ ਨੂੰ ਦਿੱਤੀ ਇਹ ਚੇਤਾਵਨੀ

ਮੈਲਬਰਨ: 10 ਕਰੋੜ ਡਾਲਰ ਦੇ ਪਾਵਰਬਾਲ ਜੈਕਪਾਟ ਦਾ ਡਰਾਅ ਅੱਜ ਰਾਤ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਲੋਕਾਂ ਨੂੰ ਤੁਰੰਤ ਚੇਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ ਚਾਰ ਹਫ਼ਤਿਆਂ ਤੋਂ … ਪੂਰੀ ਖ਼ਬਰ

Protest

ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਮੈਲਬਰਨ ਯੂਨੀਵਰਸਿਟੀ ਸਮੇਤ ਕਈ ’ਵਰਸਿਟੀਆਂ ’ਚ ਲਾਏ ਤੰਬੂ

ਮੈਲਬਰਨ: ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਮੈਲਬਰਨ ਯੂਨੀਵਰਸਿਟੀ ਦੀ ਆਰਟਸ ਵੈਸਟ ਇਮਾਰਤ ’ਚ ਧਰਨੇ ’ਤੇ ਬੈਠ ਗਏ ਹਨ, ਜਿਸ ਕਾਰਨ ਕਲਾਸਾਂ ਦਾ ਸਮਾਂ ਬਦਲਣਾ ਪਿਆ ਹੈ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ … ਪੂਰੀ ਖ਼ਬਰ

ਬ੍ਰਿਸਬੇਨ ’ਚ ਪੰਜਾਬੀਆਂ ਦੇ ਘਰ ਨੂੰ ਅੱਗ ਲਾਉਣ ਦੇ ਦੋਸ਼ ਹੇਠ ਤਿੰਨ ਨਾਬਾਲਗ ਗ੍ਰਿਫ਼ਤਾਰ, ਮਿਲੀ ਜ਼ਮਾਨਤ

ਮੈਲਬਰਨ: ਬ੍ਰਿਸਬੇਨ ਦੇ ਉੱਤਰੀ ਇਲਾਕੇ ‘ਚ ਉਸਾਰੀ ਅਧੀਨ ਦੋ ਘਰਾਂ ਨੂੰ ਅੱਗ ਲਾਉਣ ਦੇ ਮਾਮਲੇ ’ਚ ਤਿੰਨ ਨਾਬਾਲਗਾਂ ’ਤੇ ਦੋਸ਼ ਲਗਾਏ ਗਏ ਹਨ। ਤਿੰਨ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ … ਪੂਰੀ ਖ਼ਬਰ

ਪੰਜਾਬੀ

‘ਜੋ ਵੀ ਮੈਨੂੰ ਪਿਆਰਾ ਸੀ ਸਭ ਲੁੱਟ ਕੇ ਲੈ ਗਏ’, ਮਾਂ ਦੇ ‘ਕਤਲ’ ਤੋਂ ਬਾਅਦ ਪੰਜਾਬੀ ਮੂਲ ਦੇ ਪਰਿਵਾਰ ਨੂੰ ਨਵਾਂ ਝਟਕਾ

ਮੈਲਬਰਨ: ਕਿਸੇ ਸਮੇਂ ਖੁੱਲ੍ਹੇ-ਡੁੱਲ੍ਹੇ ਘਰ ’ਚ ਰਹਿਣ ਵਾਲੇ ਕੇਸਰ ਅਤੇ ਉਸ ਦੇ ਭਰਾ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਆਪਣੇ ਪਿਤਾ ਯਾਦਵਿੰਦਰ ਸਿੰਘ ਵੱਲੋਂ ਆਪਣੀ ਮਾਂ ਦੇ … ਪੂਰੀ ਖ਼ਬਰ

ਆਸਟ੍ਰੇਲੀਆ ਸਰਕਾਰ ਨੇ ਬਜਟ ਵਿੱਚ ਟੈਕਸ ਰੇਟ ਵਿੱਚ ਕੀਤੀ ਕਟੌਤੀ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਬਜਟ ਵਿੱਚ ਵਿਅਕਤੀਗਤ ਆਮਦਨ ਟੈਕਸ ਰੇਟ ਅਤੇ ਸੀਮਾਵਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਇਹ 1 ਜੁਲਾਈ 2024 ਤੋਂ ਤੁਹਾਡੇ ਦੁਆਰਾ ਕਮਾਈ ਗਈ ਸਾਰੀ ਟੈਕਸਯੋਗ ਆਮਦਨ ‘ਤੇ … ਪੂਰੀ ਖ਼ਬਰ

Ratul Ghosh

ਇੰਡੀਆ ਲਈ ਟੂਰਿਜ਼ਮ ਨਿਊਜ਼ੀਲੈਂਡ ਦੇ ਨਵੇਂ ਟਰੇਡ ਮਾਰਕੀਟਿੰਗ ਮੈਨੇਜਰ ਬਣੇ ਰਤੁਲ ਘੋਸ਼

ਮੈਲਬਰਨ: ਟੂਰਿਜ਼ਮ ਸਮੇਤ ਵੱਖ-ਵੱਖ ਖੇਤਰਾਂ ਵਿਚ ਇਕ ਦਹਾਕੇ ਦਾ ਤਜਰਬਾ ਰੱਖਣ ਵਾਲੇ ਰਤੁਲ ਘੋਸ਼ ਨੂੰ ਟੂਰਿਜ਼ਮ ਨਿਊਜ਼ੀਲੈਂਡ ਨੇ ਇੰਡੀਆ ਲਈ ਨਵਾਂ ਟਰੇਡ ਮਾਰਕੀਟਿੰਗ ਮੈਨੇਜਰ ਨਿਯੁਕਤ ਕੀਤਾ ਹੈ। ਘੋਸ਼ ਦੇ ਤਜਰਬੇ … ਪੂਰੀ ਖ਼ਬਰ

Budget

ਸਾਰੇ ਆਸਟ੍ਰੇਲੀਆ ਵਾਸੀਆਂ ਐਨਰਜੀ ਬਿੱਲ ’ਤੇ ਮਿਲੇਗੀ 300 ਡਾਲਰ ਦੀ ਛੋਟ, ਜਾਣੋ ਫ਼ੈਡਰਲ ਬਜਟ ’ਚ ਕਿਸ ਨੂੰ ਮਿਲੀ ਰਾਹਤ, ਕੌਣ ਰਿਹਾ ਨਿਰਾਸ਼

ਮੈਲਬਰਨ: ਟਰੈਜ਼ਰਰ ਜਿਮ ਚੈਲਮਰਜ਼ ਨੇ ਇਸ ਸਾਲ ਦਾ ਫੈਡਰਲ ਬਜਟ ਪੇਸ਼ ਕਰ ਦਿੱਤਾ ਹੈ ਜਿਸ ਨੂੰ ‘ਹਰ ਆਸਟ੍ਰੇਲੀਆਈ’ ਲਈ ਦੱਸਿਆ ਜਾ ਰਿਹਾ ਹੈ। ਪਰ ਹਮੇਸ਼ਾ ਦੀ ਤਰ੍ਹਾਂ, ਕੁਝ ਇਸ ਬਜਟ … ਪੂਰੀ ਖ਼ਬਰ