Telstra

2800 ਵਰਕਰਾਂ ਦੀ ਛਾਂਟੀ ਕਰੇਗੀ Telstra, ਜ਼ਿਆਦਾਤਰ ਇਸੇ ਸਾਲ ਦੇ ਅੰਤ ਤੱਕ

ਮੈਲਬਰਨ: ਆਸਟ੍ਰੇਲੀਆ ਦੀ ਟੈਲੀਕਮਿਊਨੀਕੇਸ਼ਨਜ਼ ਕੰਪਨੀ Telstra ਨੇ ਵਿੱਤੀ ਸਾਲ 2025 ਦੇ ਅੰਤ ਤੱਕ 35 ਕਰੋੜ ਡਾਲਰ ਦੀ ਬੱਚਤ ਕਰਨ ਦੇ ਉਦੇਸ਼ ਨਾਲ ਚੁੱਕੇ ਗਏ ਕਦਮਾਂ ਦੀ ਲੜੀ ਦੇ ਹਿੱਸੇ ਵਜੋਂ … ਪੂਰੀ ਖ਼ਬਰ

NSW

NSW ਦੇ 4 ਲੱਖ ਸਰਕਾਰੀ ਮੁਲਾਜ਼ਮਾਂ ਲਈ 10.5 ਫ਼ੀਸਦੀ ਤਨਖ਼ਾਹ ’ਚ ਵਾਧੇ ਦੀ ਮਨਜ਼ੂਰੀ

ਮੈਲਬਰਨ: ਮਿਨਸ ਸਰਕਾਰ ਨੇ NSW ਦੇ 400,000 ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ 10.5٪ ਵਾਧੇ ਦੀ ਪੇਸ਼ਕਸ਼ ਕੀਤੀ ਹੈ। ਸੋਮਵਾਰ ਨੂੰ ਐਲਾਨੀ ਗਈ ਇਹ ਪੇਸ਼ਕਸ਼ … ਪੂਰੀ ਖ਼ਬਰ

Rahulreet

ਨਸ਼ੇ ’ਚ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਪੰਜਾਬੀ ਸਿਡਨੀ ਦੀ ਅਦਾਲਤ ’ਚ ਪੇਸ਼

ਮੈਲਬਰਨ: ਸਿਡਨੀ ਦੀ ਅਦਾਲਤ ’ਚ ਅੱਜ ਇੱਕ ਪੰਜਾਬੀ ਮੂਲ ਦੇ ਕੈਨੇਡੀਆਈ ਵਿਅਕਤੀ ਨੂੰ ਸਿਡਨੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ’ਤੇ ਨਸ਼ੇ ’ਚ ਧੁੱਤ ਹੋ ਕੇ ਉੱਡਦੇ ਜਹਾਜ਼ ਦਾ … ਪੂਰੀ ਖ਼ਬਰ

NSW

NSW ’ਚ ਘਰੇਲੂ ਹਿੰਸਾ ਵਿਰੁਧ ਪੁਲਿਸ ਦੀ ਵੱਡੀ ਕਾਰਵਾਈ, ਚਾਰ ਦਿਨਾਂ ਦੇ ਆਪਰੇਸ਼ਨ ਦੌਰਾਨ 554 ਲੋਕ ਗ੍ਰਿਫ਼ਤਾਰ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿਚ ਘਰੇਲੂ ਹਿੰਸਾ ਨੂੰ ਨਿਸ਼ਾਨਾ ਬਣਾਉਣ ਵਾਲੇ ਚਾਰ ਦਿਨਾਂ ਦੇ ਆਪਰੇਸ਼ਨ ਦੌਰਾਨ 554 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ’ਤੇ ਦੋਸ਼ ਆਇਦ ਕੀਤੇ … ਪੂਰੀ ਖ਼ਬਰ

Iran

ਹੈਲੀਕਾਪਟਰ ਹਾਦਸੇ ’ਚ ਈਰਾਨ ਦੇ ਰਾਸ਼ਟਰਪਤੀ ਦੀ ਮੌਤ

ਮੈਲਬਰਨ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ  ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਪੂਰਬੀ ਅਜ਼ਰਬਾਈਜਾਨ ਸੂਬੇ ਵਿਚ ਇਕ ਹੈਲੀਕਾਪਟਰ ਹਾਦਸੇ … ਪੂਰੀ ਖ਼ਬਰ

Sydney

ਸਿਡਨੀ ਦੇ ਪੁਲਿਸ ਅਫ਼ਸਰ ’ਤੇ ਦਿਨ-ਦਿਹਾੜੇ ਚਾਕੂ ਨਾਲ ਹਮਲਾ, 34 ਸਾਲ ਦੇ ਵਿਅਕਤੀ ’ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼

ਮੈਲਬਰਨ: ਸਿਡਨੀ ਦੇ ਇਕ ਪੁਲਸ ਅਧਿਕਾਰੀ ਕਾਂਸਟੇਬਲ ਐਲਵਿਸ ਪੋਆ ਦੇ ਸਿਰ ‘ਤੇ ਗਸ਼ਤ ਦੌਰਾਨ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। 34 ਸਾਲ ਦੇ ਹਮਲਾਵਰ ਨੇ ਟ੍ਰੈਫਿਕ ਡਿਊਟੀ ਦੌਰਾਨ ਪਿੱਛੇ … ਪੂਰੀ ਖ਼ਬਰ

Student

ਆਸਟ੍ਰੇਲੀਆ ’ਚ ਹਮਲੇ ਤੋਂ ਬਾਅਦ ਭਾਰਤੀ ਦਾ ਭਵਿੱਖ ਅਨਿਸ਼ਚਿਤ, ਅਧਰੰਗ ਹੋਣ ਕਾਰਨ ਹਿੱਲਣਾ-ਜੁੱਲਣਾ ਵੀ ਹੋਇਆ ਮੁਸ਼ਕਲ

ਮੈਲਬਰਨ: ਤਸਮਾਨੀਆ ਯੂਨੀਵਰਸਿਟੀ (UTAS) ਵਿੱਚ ਮਾਸਟਰਜ਼ ਆਫ਼ ਪ੍ਰੋਫੈਸ਼ਨਲ ਅਕਾਊਂਟਿੰਗ ਦੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਇਆ ਭਾਰਤੀ ਵਿਦਿਆਰਥੀ ਦੇਵਰਸ਼ੀ ਡੇਕਾ (32) ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ। ਪਿਛਲੇ ਸਾਲ, ਪਾਰਟ-ਟਾਈਮ ਨੌਕਰੀ … ਪੂਰੀ ਖ਼ਬਰ

Immigration

ਹੁਣ ਤਾਂ ਵਿਦੇਸ਼ੋਂ ਆਏ ਲੋਕ ਵੀ ਕਹਿਣ ਲੱਗ ਪਏ ‘ਇਮੀਗ੍ਰੇਸ਼ਨ ਘਟਾਉ’, ਜਾਣੋ ਸਿਡਨੀ ’ਚ ਰਹਿਣ ਵਾਲੇ ਭਾਰਤੀ ਪਰਿਵਾਰ ਦੀ ਕਹਾਣੀ

ਮੈਲਬਰਨ: ਹਿਮਾਂਸ਼ੂ ਵਰਮਾ ਅਤੇ ਉਨ੍ਹਾਂ ਦੀ ਪਤਨੀ ਸ਼ਿਵਾਨੀ, ਜੋ ਸੱਤ ਸਾਲ ਪਹਿਲਾਂ ਭਾਰਤ ਤੋਂ ਸਿਡਨੀ ਆਏ ਸਨ, ਨੇ ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੂੰ ਇਮੀਗ੍ਰੇਸ਼ਨ ਨੂੰ ਤੁਰੰਤ ਘਟਾਉਣ ਦੀ ਅਪੀਲ ਕੀਤੀ … ਪੂਰੀ ਖ਼ਬਰ

Sydney

ਸਿਡਨੀ ਦਾ ਮਸ਼ਹੂਰ ਲੇਖਕ 13 ਸਾਲ ਦੀ ਬੱਚੀ ਨੂੰ ਬਹਿਲਾਉਣ-ਫੁਸਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਮੈਲਬਰਨ: ਸਿਡਨੀ ਦੇ ਇਕ ਮਸ਼ਹੂਰ ਬੱਚਿਆਂ ਦੀਆਂ ਕਿਤਾਬਾਂ ਦੇ ਲੇਖਕ ਨੂੰ 13 ਸਾਲ ਦੀ ਛੋਟੀ ਬੱਚੀ ਨੂੰ ਬਹਿਲਾਉਣ-ਫੁਸਲਾਉਣ ਦੀ ਕੋਸ਼ਿਸ਼ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਲੇਖਕ ਦੀ … ਪੂਰੀ ਖ਼ਬਰ

Measles

ਮੈਲਬਰਨ ਹਵਾਈ ਅੱਡੇ ’ਤੇ ਮੀਸਲਜ਼ (ਖਸਰੇ) ਦਾ ਕੇਸ ਮਿਲਣ ਮਗਰੋਂ ਚੇਤਾਵਨੀ ਜਾਰੀ

ਮੈਲਬਰਨ: ਮੈਲਬਰਨ ਹਵਾਈ ਅੱਡੇ ’ਤੇ ਮੀਸਲਜ਼ (ਖਸਰੇ) ਦੇ ਇਕ ਨਵੇਂ ਮਾਮਲੇ ਦੀ ਪਛਾਣ ਕੀਤੀ ਗਈ ਹੈ। ਮੈਲਬਰਨ ਹਵਾਈ ਅੱਡੇ ਦੇ T2 ਇੰਟਰਨੈਸ਼ਨਲ ਟਰਮੀਨਲ ਤੋਂ ਬੁੱਧਵਾਰ ਰਾਤ 9:15 ਵਜੇ ਤੋਂ ਰਾਤ … ਪੂਰੀ ਖ਼ਬਰ