Sikh

ਨਿਊਜ਼ੀਲੈਂਡ ਦੇ ਪਹਿਲੇ ਸਿੱਖ ਨੇ ਝੁਲਾਇਆ ਮਾਊਂਟ ਐਵਰੈਸਟ ‘ਤੇ ਕੇਸਰੀ ਝੰਡਾ

ਮੈਲਬਰਨ: ਨਿਊਜ਼ੀਲੈਂਡ ਵਾਸੀ ਮਲਕੀਤ ਸਿੰਘ ਮਾਊਂਟ ਐਵਰੈਸਟ ’ਤੇ ਸਿੱਖ ਝੰਡੇ ਅਤੇ ਨਿਊਜ਼ੀਲੈਂਡ ਦੇ ਝੰਡੇ ਨੂੰ ਲਹਿਰਾਉਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਮਲਕੀਤ ਸਿੰਘ 25 ਸਾਲਾਂ ਤੋਂ ਸੁਪਰੀਮ ਸਿੱਖ ਸੁਸਾਇਟੀ … ਪੂਰੀ ਖ਼ਬਰ

Bird Flu

ਵਿਕਟੋਰੀਆ ’ਚ ਫੈਲਿਆ ਬਰਡ ਫਲੂ, ਪੋਲਟਰੀ ਫਾਰਮਰਾਂ ਅਤੇ ਹੋਰ ਪੰਛੀ ਮਾਲਕਾਂ ਨੂੰ ਵੈਟਰਨਰੀ ਅਫ਼ਸਰ ਨੇ ਕੀਤੀ ਅਪੀਲ

ਮੈਲਬਰਨ: ਮੱਧ ਵਿਕਟੋਰੀਆ ਦੇ ਮੈਰੀਡਿਥ ਨੇੜੇ ਇਕ ਐੱਗ ਫਾਰਮ ਵਿਚ ਬਰਡ ਫਲੂ ਦਾ ਪਤਾ ਲੱਗਾ ਹੈ। ਹਾਲਾਂਕਿ ਅਫ਼ਸਰਾਂ ਨੇ ਅਜੇ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਕੀ ਇਹ ਬਹੁਤ ਜ਼ਿਆਦਾ … ਪੂਰੀ ਖ਼ਬਰ

ਡਿਗਰੀ

ਬਿਨਾਂ ਡਿਗਰੀ ਤੋਂ ਇਕ ਹਫਤੇ ਦੀ ਟ੍ਰੇਨਿੰਗ ਲੈ ਕੇ ਇਹ ਬੰਦਾ ਹਰ ਸਾਲ ਕਮਾ ਰਿਹੈ 80 ਹਜ਼ਾਰ ਡਾਲਰ

ਮੈਲਬਰਨ: ਚੰਗੀ ਤਨਖਾਹ ਵਾਲੀ ਨੌਕਰੀ ਲਈ ਹਰ ਵਾਰੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਅੱਜਕਲ੍ਹ ਲੋਕ ਕੁਝ ਸਮੇਂ ਦੀ ਟ੍ਰੇਨਿੰਗ ਨਾਲ ਅਜਿਹਾ ਕੰਮ ਕਰ ਰਹੇ ਹਨ, ਜਿਸ ਨਾਲ … ਪੂਰੀ ਖ਼ਬਰ

McDonald's

McDonald’s ਮੁੜ ਸਵਾਲਾਂ ਦੇ ਘੇਰੇ ’ਚ, ਵਰਕਰ ਗਾਹਕਾਂ ਸਾਹਮਣੇ ਹੀ ਫ਼ਰਾਈ ਵਾਰਮਰ ’ਤੇ ਸੁਕਾਉਣ ਲੱਗੀ ਗੰਦਾ ਪੋਚਾ

ਮੈਲਬਰਨ: McDonald’s ਦੀ ਇੱਕ ਵਰਕਰ ਵੱਲੋਂ ਗਾਹਕਾਂ ਦੇ ਸਾਹਮਣੇ ਗੈਰ-ਸਿਹਤਮੰਦ ਹਰਕਤ ਨਾਲ ਆਸਟ੍ਰੇਲੀਆ ਵਾਸੀ ਹੈਰਾਨ ਹਨ। ਕੁਈਨਜ਼ਲੈਂਡ ਦੇ ਬੂਵਲ ਵਿਚ McDonald’s ਦੀ ਇਕ ਗਾਹਕ ਇਹ ਦੇਖ ਕੇ ਹੈਰਾਨ ਰਹਿ ਗਈ … ਪੂਰੀ ਖ਼ਬਰ

Flight Turbulence

ਲੰਡਨ-ਸਿੰਗਾਪੁਰ ਉਡਾਨ ਦੀ ਐਮਰਜੈਂਸੀ ਲੈਂਡਿੰਗ, ਭਾਰੀ ਉਥਲ-ਪੁਥਲ ਕਾਰਨ ਇੱਕ ਵਿਅਕਤੀ ਦੀ ਮੌਤ, 8 ਆਸਟ੍ਰੇਲੀਆਈ ਨਾਗਰਿਕਾਂ ਸਮੇਤ 18 ਲੋਕ ਜ਼ਖ਼ਮੀ

ਮੈਲਬਰਨ: 56 ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਲੰਡਨ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਨੂੰ ਵਾਤਾਵਰਣ ’ਚ ਭਾਰੀ ਉਥਲ-ਪੁਥਲ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਜਹਾਜ਼ ਹਵਾ ’ਚ … ਪੂਰੀ ਖ਼ਬਰ

Harjit Kaur

ਹਰਜੀਤ ਕੌਰ ਦੀ ਮੌਤ ਦੇ ਮਾਮਲੇ ’ਚ ਮੈਲਬਰਨ ਦੀ ਕਲੀਨਿਕ ਦੇ ਦੋ ਹੋਰ ਡਾਕਟਰ ਮੁਅੱਤਲ

ਮੈਲਬਰਨ: ਪੰਜਾਬੀ ਮੂਲ ਦੀ ਦੋ ਬੱਚਿਆਂ ਦੀ ਮਾਂ ਹਰਜੀਤ ਕੌਰ ਦੀ ਗਰਭਪਾਤ ਤੋਂ ਬਾਅਦ ਮੌਤ ਦੇ ਮਾਮਲੇ ’ਚ ਦੋ ਹੋਰ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੈਲਬਰਨ ਦੇ ਹੈਂਪਟਨ … ਪੂਰੀ ਖ਼ਬਰ

CAIR

ਪੈਰਾਮਾਟਾ ਵਿਖੇ CAIR ਦਾ ਨਵਾਂ ਹੈੱਡਕੁਆਰਟਰ ਲਾਂਚ, ਜਾਣੋ ਭਾਰਤੀਆਂ ਨੂੰ ਕੀ ਮਿਲਣ ਜਾ ਰਹੀਆਂ ਹਨ ਸਹੂਲਤਾਂ

ਮੈਲਬਰਨ: ਆਸਟ੍ਰੇਲੀਆ-ਭਾਰਤ ਸਬੰਧਾਂ ਲਈ ਨਵੇਂ ਕੇਂਦਰ (CAIR) ਦੇ ਹੈੱਡਕੁਆਰਟਰ ਦਾ ਉਦਘਾਟਨ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਵਪਾਰ ਮੰਤਰੀ ਡੌਨ ਫੈਰਲ ਨੇ ਸਿਡਨੀ ਨੇੜੇ ਪੈਰਾਮਾਟਾ ਵਿਖੇ ਕੀਤਾ। ਆਸਟ੍ਰੇਲੀਆ ਅਤੇ ਨਿਊ ਸਾਊਥ … ਪੂਰੀ ਖ਼ਬਰ

CoPilot Plus PC

ਮਾਈਕ੍ਰੋਸਾਫਟ ਨੇ ਲਾਂਚ ਕੀਤੇ CoPilot Plus PC, ਜਾਣੋ Windows 95 ਤੋਂ ਬਾਅਦ ‘ਸਭ ਤੋਂ ਵੱਡੀ ਅਪਡੇਟ’ ’ਚ ਕੀ ਹੋਵੇਗਾ ਖ਼ਾਸ

ਮੈਲਬਰਨ: ਮਾਈਕ੍ਰੋਸਾਫਟ ਨੇ “CoPilot Plus PCs” ਦੇ ਲਾਂਚ ਦੇ ਨਾਲ ਹੀ ਕੰਪਿਊਟਿੰਗ ਦੇ ਇੱਕ ਨਵੇਂ ਯੁੱਗ ਦਾ ਐਲਾਨ ਕੀਤਾ ਹੈ। ਇਨ੍ਹਾਂ PC ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ … ਪੂਰੀ ਖ਼ਬਰ

ਆਸਟ੍ਰੇਲੀਆ ਦੀ ਨਾਬਾਲਗ ਨੂੰ ਧਮਕਾਉਣ ਦੇ ਜੁਰਮ ਹੇਠ ਇੰਡੀਆ ’ਚ ਕੇਸ ਦਰਜ

ਮੈਲਬਰਨ: ਆਸਟ੍ਰੇਲੀਆ ਦੀ ਇਕ ਨਾਬਾਲਗ ਲੜਕੀ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਅਤੇ ਫਿਰ ਆਨਲਾਈਨ ਧਮਕੀ ਦੇਣ ਦੇ ਦੋਸ਼ ‘ਚ ਇੰਡੀਆ ਦੇ ਸ਼ਹਿਰ ਇੰਦੌਰ ਦੇ ਇਕ ਵਿਅਕਤੀ ਖਿਲਾਫ ਮਾਮਲਾ … ਪੂਰੀ ਖ਼ਬਰ

Telstra

2800 ਵਰਕਰਾਂ ਦੀ ਛਾਂਟੀ ਕਰੇਗੀ Telstra, ਜ਼ਿਆਦਾਤਰ ਇਸੇ ਸਾਲ ਦੇ ਅੰਤ ਤੱਕ

ਮੈਲਬਰਨ: ਆਸਟ੍ਰੇਲੀਆ ਦੀ ਟੈਲੀਕਮਿਊਨੀਕੇਸ਼ਨਜ਼ ਕੰਪਨੀ Telstra ਨੇ ਵਿੱਤੀ ਸਾਲ 2025 ਦੇ ਅੰਤ ਤੱਕ 35 ਕਰੋੜ ਡਾਲਰ ਦੀ ਬੱਚਤ ਕਰਨ ਦੇ ਉਦੇਸ਼ ਨਾਲ ਚੁੱਕੇ ਗਏ ਕਦਮਾਂ ਦੀ ਲੜੀ ਦੇ ਹਿੱਸੇ ਵਜੋਂ … ਪੂਰੀ ਖ਼ਬਰ