ਆਸਟ੍ਰੇਲੀਆ

ਕੀ ਆਸਟ੍ਰੇਲੀਆਈ ’ਚ ਮਨੁੱਖੀ ਅਧਿਕਾਰ ਐਕਟ ਦੀ ਜ਼ਰੂਰਤ ਹੈ? ਜਾਣੋ ਕੀ ਕਹਿੰਦੀ ਹੈ ਤਾਜ਼ਾ ਰਿਪੋਰਟ

ਮੈਲਬਰਨ: ਇਸ ਹਫਤੇ, ਮਨੁੱਖੀ ਅਧਿਕਾਰਾਂ ਬਾਰੇ ਸੰਸਦੀ ਸੰਯੁਕਤ ਕਮੇਟੀ ਨੇ ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰ ਢਾਂਚੇ ਦੀ ਆਪਣੀ ਜਾਂਚ ਬਾਰੇ ਰਿਪੋਰਟ ਦਿੱਤੀ। ਬਹੁਮਤ ਨਾਲ, ਇਸ ਨੇ ਫ਼ੈਡਰਲ ਸਰਕਾਰ ਨੂੰ ਆਸਟ੍ਰੇਲੀਆਈ ਮਨੁੱਖੀ … ਪੂਰੀ ਖ਼ਬਰ

ਪੰਜਾਬੀ

ਦੋਹਰੇ ਦੁਖਾਂਤ ਦਾ ਸਾਹਮਣਾ ਕਰ ਰਹੇ ਕੁਈਨਜ਼ਲੈਂਡ ਦੇ ਪੰਜਾਬੀ ਪਰਵਾਰ ਲਈ ਮਦਦ ਦੀ ਅਪੀਲ ਲਿਆਈ ਰੰਗ

ਮੈਲਬਰਨ: ਪਿਤਾ ਯਾਦਵਿੰਦਰ ਸਿੰਘ ਵੱਲੋਂ ਆਪਣੀ ਮਾਂ ਦੇ ਕਥਿਤ ਕਤਲ ਤੋਂ ਬਾਅਦ ਘਰ ’ਚ ਚੋਰੀ ਦੇ ਦੋਹਰੇ ਦੁਖਾਂਤ ਦਾ ਸਾਹਮਣਾ ਕਰ ਰਹੇ ਕੇਸਰ ਅਤੇ ਉਸ ਦੇ ਭਰਾ ਦੇ ਚਿਹਰੇ ’ਤੇ … ਪੂਰੀ ਖ਼ਬਰ

ਭਾਰਤੀ

ਭਾਰਤੀ ਏਅਰਲਾਈਨ ਕੰਪਨੀ ਨੇ ਸਿਰਫ਼ ਔਰਤਾਂ ਲਈ, ਪੇਸ਼ ਕੀਤੀ ਨਵੀਂ ਸਹੂਲਤ, ਵਧੇਗੀ ਸੁਰੱਖਿਆ

ਮੈਲਬਰਨ: ਭਾਰਤ ਦੀਆਂ ਸਭ ਤੋਂ ਵੱਡੀਆਂ ਏਅਰਲਾਈਨ ਕੰਪਨੀਆਂ ’ਚੋਂ ਇੱਕ ਇੰਡੀਗੋ ਨੇ ਔਰਤਾਂ ਲਈ ਨਵੀਂ ਸਹੂਲਤ ਲਾਂਚ ਕੀਤੀ ਹੈ ਜਿਸ ਰਾਹੀਂ ਉਹ ਟਿਕਟ ਬੁੱਕ ਕਰਨ ਸਮੇਂ ਵੇਖ ਸਕਣਗੀਆਂ ਕਿ ਉਨ੍ਹਾਂ … ਪੂਰੀ ਖ਼ਬਰ

ਕਰਜ਼

ਆਸਟ੍ਰੇਲੀਆ ਦੇ ਕਿਨ੍ਹਾਂ ਲੋਕਾਂ ਸਿਰ ਵਧੇਗੀ ਕਰਜ਼ੇ ਦੀ ਪੰਡ! ਜਾਣੋ ਕਿਸ ’ਤੇ ਪਵੇਗਾ ਕਿੰਨਾ ਬੋਝ ?

ਮੈਲਬਰਨ: ਕਰਜ਼ ਲੈ ਕੇ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਆਸਟ੍ਰੇਲੀਆਈ ਲੋਕਾਂ ’ਤੇ ਨਵਾਂ ਵਿੱਤੀ ਬੋਝ ਪੈਣ ਵਾਲਾ ਹੈ। 1 ਜੂਨ ਨੂੰ 4.7٪ ਇੰਡੈਕਸੇਸ਼ਨ ਵਾਧੇ ਕਾਰਨ ਲੱਖਾਂ ਲੋਕਾਂ ਦੇ HECS-HELP ਕਰਜ਼ … ਪੂਰੀ ਖ਼ਬਰ

New Zealand

ਨਿਊਜ਼ੀਲੈਂਡ ਦੇ ਇਲੈਕਟ੍ਰਿਕ ਵਹੀਕਲ, ਹਾਈਬ੍ਰਿਡ ਵਹੀਕਲ ਮਾਲਕਾਂ ਲਈ RUC ਭਰਨ ਦਾ ਅੱਜ ਆਖਰੀ ਮੌਕਾ

ਮੈਲਬਰਨ: ਨਿਊਜ਼ੀਲੈਂਡ ਦੇ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਦੇ ਮਾਲਕਾਂ ਨੂੰ ਇਸ ਸ਼ੁੱਕਰਵਾਰ ਤੱਕ ਆਪਣੇ ਰੋਡ ਯੂਜ਼ਰ ਚਾਰਜ (RUC) ਦਾ ਭੁਗਤਾਨ ਨਾ ਕਰਨ ’ਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। … ਪੂਰੀ ਖ਼ਬਰ

Perth

ਫ਼ੈਡਰਲ ਸਰਕਾਰ ਦੇ ਫ਼ੈਸਲੇ ਵਿਰੁਧ ਪਰਥ ਦੀਆਂ ਸੜਕਾਂ ’ਤੇ ਉਤਰੇ ਸੈਂਕੜੇ ਟਰੱਕ ਅਤੇ ਟਰੈਕਟਰ

ਮੈਲਬਰਨ: ਮਈ 2028 ਤੱਕ ਭੇਡਾਂ ਦੇ ਨਿਰਯਾਤ ਵਪਾਰ ਨੂੰ ਖਤਮ ਕਰਨ ਦੇ ਫੈਡਰਲ ਸਰਕਾਰ ਦੇ ਫੈਸਲੇ ਦੇ ਵਿਰੋਧ ਵਿੱਚ ਪਰਥ ਦੇ CBD ’ਚ ਸੈਂਕੜੇ ਟਰੱਕਾਂ ਅਤੇ ਟਰੈਕਟਰਾਂ ਦੀ ਇੱਕ ਵੱਡੀ … ਪੂਰੀ ਖ਼ਬਰ

ਸਿੱਖ

ਚੀਨ ਤੋਂ ਭੜਕਾਇਆ ਜਾ ਰਿਹਾ ਸੀ ਆਸਟ੍ਰੇਲੀਆ ਦੇ ਸਿੱਖਾਂ ਨੂੰ! ਫ਼ੇਸਬੁੱਕ ਨੇ ਸਿੱਖਾਂ ਬਾਰੇ ਝੂਠੇ ਦਾਅਵੇ ਕਰਨ ਵਾਲੇ ਕਈ ਖਾਤੇ ਬੰਦ ਕੀਤੇ

ਮੈਲਬਰਨ: ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਕਈ ਸੋਸ਼ਲ ਮੀਡੀਆ ਅਕਾਊਂਟਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਹੈ ਜੋ ਸਿੱਖਾਂ … ਪੂਰੀ ਖ਼ਬਰ

Immigration

ਭਾਰਤੀ ਇਮੀਗ੍ਰੇ਼ਸ਼ਨ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ’ਚ ਤਿੰਨ ਸਾਲ ਦੀ ਸਜ਼ਾ, ਜਾਅਲੀ ਦਸਤਾਵੇਜ਼ਾਂ ’ਤੇ ਸਵੱਡੀ ਵੀਜ਼ੇ ਲਗਵਾਉਣ ਦਾ ਦੋਸ਼ ਕਬੂਲਿਆ

ਮੈਲਬਰਨ: ਕਾਲਜਾਂ ਦੇ ਜਾਅਲੀ ਦਸਤਾਵੇਜ਼ਾਂ ’ਤੇ ਸਵੱਡੀ ਵੀਜ਼ੇ ਲਗਵਾ ਕੇ 700 ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਟਰੈਵਲ ਏਜੰਸਟ ਬ੍ਰਿਜੇਸ਼ ਮਿਸ਼ਰਾ ਨੂੰ ਵੈਨਕੂਵਰ ਦੀ ਅਦਾਲਤ ਵਿੱਚ ਇਮੀਗ੍ਰੇਸ਼ਨ ਅਪਰਾਧਾਂ ਲਈ ਦੋਸ਼ੀ … ਪੂਰੀ ਖ਼ਬਰ

Immigration

ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਹਮੋ-ਸਾਹਮਣੇ, ਨਿਊਜ਼ੀਲੈਂਡ ਨੇ ਦਿੱਤੀ ਆਸਟ੍ਰੇਲੀਆ ਨੂੰ ਚੇਤਾਵਨੀ

ਮੈਲਬਰਨ: ਵਿਦੇਸ਼ੀ ਨਾਗਰਿਕਤਾ ਵਾਲੇ ਲੋਕਾਂ ਵੱਲੋਂ ਆਸਟ੍ਰੇਲੀਆ ’ਚ ਅਪਰਾਧਾਂ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਸ ਵੱਡੇ ਵਿਵਾਦ ’ਚ ਫੱਸ ਗਏ ਹਨ। ਤਾਜ਼ਾ ਵਿਵਾਦ ਉਨ੍ਹਾਂ ਵੱਲੋਂ ਪਿਛਲੇ … ਪੂਰੀ ਖ਼ਬਰ

ਚੀਨ

ਚੀਨ ਨੇ ਆਸਟ੍ਰੇਲੀਆ ਤੋਂ ਮੀਟ ਮੰਗਵਾਉਣ ‘ਤੇ ਪਾਬੰਦੀ ’ਚ ਢਿੱਲ ਦਿੱਤੀ, ਐਕਸਪੋਰਟਰਸ ਨੂੰ ਹੋਵੇਗਾ 11.5 ਬਿਲੀਅਨ ਡਾਲਰ ਦਾ ਫ਼ਾਇਦਾ

ਮੈਲਬਰਨ: ਚੀਨ ਨੇ ਆਸਟ੍ਰੇਲੀਆ ਦੇ ਬੀਫ ਦੀ ਖੇਪ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ, ਜੋ ਨਿਰਯਾਤਕਾਂ ਲਈ ਇਕ ਵੱਡੀ ਸਫਲਤਾ ਹੈ। ਇਹ ਕਦਮ ਵਪਾਰ ਪਾਬੰਦੀਆਂ ਵਿਚ ਵਿਆਪਕ ਢਿੱਲ ਦੇ ਹਿੱਸੇ … ਪੂਰੀ ਖ਼ਬਰ