NAB

NAB ਖਿਲਾਫ 21 ਮਿਲੀਅਨ ਡਾਲਰ ਦੀ ਧੋਖਾਧੜੀ ਦੀ ਸਾਜਸ਼ ਰਚਣ ਦੇ ਦੋਸ਼ ’ਚ ਤਿੰਨ ਭਾਰਤੀਆਂ ਵਿਰੁਧ ਮੁਕੱਦਮਾ ਸ਼ੁਰੂ

ਮੈਲਬਰਨ : ਮੋਨਿਕਾ ਸਿੰਘ (42), ਦਵਿੰਦਰ ਦਿਓ (68) ਅਤੇ ਸ਼੍ਰੀਨਿਵਾਸ ਨਾਇਡੂ ਚਾਮਾਕੁਰੀ (51) ’ਤੇ ਜਾਅਲੀ ਬੈਂਕ ਵਾਊਚਰ ਦੀ ਵਰਤੋਂ ਕਰ ਕੇ ਨੈਸ਼ਨਲ ਆਸਟ੍ਰੇਲੀਆ ਬੈਂਕ (NAB) ਨਾਲ 2.1 ਕਰੋੜ ਡਾਲਰ ਤੋਂ … ਪੂਰੀ ਖ਼ਬਰ

Randhawa

ਪੁਲਿਸ ਕਮਿਸ਼ਨਰ ਦੇ ਪੁੱਤਰ ਨੂੰ ਦਰੜਨ ਦੇ ਮਾਮਲੇ ’ਚ ਧੀਰੇਨ ਸਿੰਘ ਰੰਧਾਵਾ ਨੇ ਅਦਾਲਤ ’ਚ ਦੋਸ਼ ਕਬੂਲੇ

ਮੈਲਬਰਨ : ਸਾਊਥ ਆਸਟ੍ਰੇਲੀਆ (SA) ਦੇ ਪੁਲਿਸ ਕਮਿਸ਼ਨਰ ਗਰਾਂਟ ਸਟੀਵਨਸ ਦੇ ਪੁੱਤਰ ਚਾਰਲੀ ਸਟੀਵਨਸ ਦੀ ਮੌਤ ਲਈ ਜ਼ਿੰਮੇਵਾਰ 18 ਸਾਲ ਦੇ ਧੀਰੇਨ ਸਿੰਘ ਰੰਧਾਵਾ ਨੇ ਅਦਾਲਤ ’ਚ ਆਪਣੇ ਦੋਸ਼ ਕਬੂਲ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਸਰਕਾਰ ਦੀ ਨਵੀਂ ਯੋਜਨਾ, ਇਨ੍ਹਾਂ ਚਾਰ ਦੇਸ਼ਾਂ ਦੇ ਨਾਗਰਿਕਾਂ ਨੂੰ ਸਿਟੀਜਨਸ਼ਿਪ ਦੇਣ ਦੀ ਪ੍ਰਕਿਰਿਆ ਹੋਵੇਗੀ ਤੇਜ਼

ਮੈਲਬਰਨ : ਸਰਕਾਰ ਨੇ ਆਸਟ੍ਰੇਲੀਆਈ ਡਿਫ਼ੈਂਸ ਫ਼ੋਰਸ (ADF) ਵਿੱਚ ਸ਼ਾਮਲ ਹੋਣ ਵਾਲੇ ਨਿਊਜ਼ੀਲੈਂਡ, ਅਮਰੀਕੀਆਂ ਅਤੇ ਬ੍ਰਿਟਿਸ਼ ਨਾਗਰਿਕਾਂ ਨੂੰ ਤੇਜ਼ੀ ਨਾਲ ਨਾਗਰਿਕਤਾ ਦੇਣ ਦੀ ਯੋਜਨਾ ਲਿਆਂਦੀ ਹੈ। ਇਹ ਯੋਗਤਾ ਮਾਪਦੰਡਾਂ ਦਾ … ਪੂਰੀ ਖ਼ਬਰ

Victoria

ਵਿਕਟੋਰੀਆ ‘ਚ ਪਹਿਲੀ ਵਾਰ ਟਰੱਕ ਜ਼ਬਤ

ਮੈਲਬਰਨ : ਵਿਕਟੋਰੀਆ ਪੁਲਿਸ ਨੇ ਸਸਪੈਂਡ ਲਾਇਸੈਂਸ ਦੇ ਬਾਵਜੂਦ ਡਰਾਈਵਿੰਗ ਕਰ ਰਹੇ ਇੱਕ ਟਰੱਕ ਡਰਾਈਵਰ ਨੂੰ ਫੜਨ ਤੋਂ ਬਾਅਦ ਸਟੇਟ ਦਾ ਪਹਿਲਾ ‘ਨੋਟਿਸ ਟੂ ਸਿਰੰਡਰ’ ਜਾਰੀ ਕੀਤਾ ਹੈ, ਜੋ ਕਿ … ਪੂਰੀ ਖ਼ਬਰ

Amar Singh

ਸਿੱਖ ਵਲੋਂ ਚਲਾਈ ਜਾਂਦੀ ਚੈਰਿਟੀ ’ਚ ਚੋਰੀ ਦੀ ਵਾਰਦਾਤ ਕਾਰਨ ਦੇਸ਼ ਭਰ ’ਚ ਰੋਸ

ਮੈਲਬਰਨ : ‘ਆਸਟ੍ਰੇਲੀਅਨ ਆਫ ਦਿ ਈਅਰ’ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਮਰ ਸਿੰਘ ਨਾਲ ਜੁੜੀ ਇਕ ਚੈਰਿਟੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਚੋਰੀ ਨੇ ਦੇਸ਼ ਭਰ ਵਿਚ ਰੋਸ ਪੈਦਾ ਕਰ … ਪੂਰੀ ਖ਼ਬਰ

Griffith Sikh Games

26ਵੀਆਂ ਗ੍ਰਿਫ਼ਿਥ ਸ਼ਹੀਦੀ ਖੇਡਾਂ ਲਈ ਟ੍ਰੈਫ਼ਿਕ ਮੈਨੇਜਮੈਂਟ ਪਲਾਨ ਜਾਰੀ

ਮੈਲਬਰਨ : 26ਵਾਂ ਸ਼ਹੀਦੀ ਟੂਰਨਾਮੈਂਟ (ਗ੍ਰਿਫ਼ਿਥ ਸਿੱਖ ਖੇਡਾਂ) 8-9 ਜੂਨ 2024 ਨੂੰ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗ੍ਰਿਫ਼ਿਥ ’ਚ ਟੇਡ ਸਕੋਬੀ ਓਵਲ, ਕੋਲੀਨਾ ਅਤੇ ਗ੍ਰਿਫ਼ਿਥ ਰੀਜਨਲ ਸਪੋਰਟਸ ਸੈਂਟਰ ਵਿਖੇ ਹੋਣ … ਪੂਰੀ ਖ਼ਬਰ

Qantas

Qantas ਨੇ ਬੋਰਡਿੰਗ ਸਿਸਟਮ ’ਚ ਕੀਤੀ ਵੱਡੀ ਤਬਦੀਲੀ, ਘਟੇਗਾ ਲਾਈਨਾਂ ਵਿੱਚ ਖੜ੍ਹਨ ਦਾ ਸਮਾਂ

ਮੈਲਬਰਨ : ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ Qantas ਆਪਣਾ ਬੋਰਡਿੰਗ ਸਿਸਟਮ ਬਦਲਣ ਜਾ ਰਹੀ ਹੈ। ਇਸ ਤਬਦੀਲੀ ਅਧੀਨ ਏਅਰਲਾਈਨ ਹਵਾਈ ਅੱਡਿਆਂ ’ਤੇ ‘ਗਰੁੱਪ ਬੋਰਡਿੰਗ’ ਸਿਸਟਮ ਪੇਸ਼ ਕਰ ਰਹੀ ਹੈ। … ਪੂਰੀ ਖ਼ਬਰ

Wages

ਲੱਖਾਂ ਆਸਟ੍ਰੇਲੀਆਈ ਵਰਕਰਾਂ ਲਈ ਖ਼ੁਸ਼ਖਬਰੀ, ਅਗਲੇ ਮਹੀਨੇ ਵਧੇਗੀ ਤਨਖਾਹ

ਮੈਲਬਰਨ : ਫੇਅਰ ਵਰਕ ਕਮਿਸ਼ਨ (FWC) ਨੇ 1 ਜੁਲਾਈ ਤੋਂ ਵਰਕਰਾਂ ਦੀ ਘੱਟੋ-ਘੱਟ ਤਨਖਾਹ ’ਚ 3.75 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਘੱਟੋ-ਘੱਟ ਸੈਲਰੀ ਹੁਣ 23.23 ਡਾਲਰ ਪ੍ਰਤੀ ਘੰਟਾ … ਪੂਰੀ ਖ਼ਬਰ

GP

ਵਰਕਰਾਂ ਦੇ ਮੈਡੀਕਲ ਸਰਟੀਫ਼ੀਕੇਟ ਕਰ ਰਹੇ ਨੇ GPs ਦਾ ਸਮਾਂ ਬਰਬਾਦ, ਯੂ.ਕੇ. ਤੋਂ ਸੇਧ ਲੈਣ ਦਾ ਦਿੱਤਾ ਸੁਝਾਅ

ਮੈਲਬਰਨ : ਬਹੁਤ ਸਾਰੇ ਆਸਟ੍ਰੇਲੀਆਈ ਵਰਕਰਾਂ ਨੂੰ ਸੈਲਰੀ ਸਮੇਤ ਬਿਮਾਰੀ ਦੀ ਛੁੱਟੀ ਦੇ ਥੋੜ੍ਹੇ ਸਮੇਂ ਲਈ ਵੀ ਡਾਕਟਰ ਦੇ ਮੈਡੀਕਲ ਸਰਟੀਫਿਕੇਟ ਪੇਸ਼ ਕਰਨ ਦੀ ਲੋੜ ਹੁੰਦੀ ਹੈ। ਪਰ ਇੰਪਲੋਏਅਰਸ ਵੱਲੋਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਵਧਦੇ ਜਾ ਰਹੇ ਹਨ ਸੰਸਦ ਮੈਂਬਰਾਂ ਵਿਰੁਧ ਖ਼ਤਰੇ : ਫ਼ੈਡਰਲ ਪੁਲਿਸ ਕਮਿਸ਼ਨਰ

ਮੈਲਬਰਨ: ਆਸਟ੍ਰੇਲੀਆਈ ਫੈਡਰਲ ਪੁਲਿਸ ਕਮਿਸ਼ਨਰ ਰੀਸ ਕੇਰਸ਼ਾ ਨੇ ਆਸਟ੍ਰੇਲੀਆਈ ਸੰਸਦ ਮੈਂਬਰਾਂ ਲਈ ਵੱਧ ਰਹੇ ਖਤਰਿਆਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਵਿੱਤੀ ਸਾਲ ਵਿੱਚ ਅਜਿਹੀਆਂ ਰਿਪੋਰਟਾਂ ਵਧ ਕੇ 725 ਹੋ … ਪੂਰੀ ਖ਼ਬਰ