ਈ-ਸਕੂਟਰ ਸਵਾਰਾਂ ਲਈ ਨਿਯਮ ਹੋਣਗੇ ਸਖ਼ਤ, 6 ਹਜ਼ਾਰ ਡਾਲਰ ਤਕ ਲੱਗ ਸਕਦੈ ਜੁਰਮਾਨਾ

ਮੈਲਬਰਨ: ਈ-ਸਕੂਟਰ ਸਵਾਰਾਂ ਨੂੰ ਕੁਈਨਜ਼ਲੈਂਡ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਸਖ਼ਤ ਨਵੇਂ ਨਿਯਮਾਂ ਦੇ ਤਹਿਤ 6000 ਡਾਲਰ ਤੋਂ ਵੱਧ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ, ਇੱਕ ਭਿਆਨਕ ਹਾਦਸੇ ਵਿੱਚ ਇੱਕ … ਪੂਰੀ ਖ਼ਬਰ

ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਬਣਿਆ ਦੁਨੀਆ ਭਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ, ਜਾਣੋ ਕਾਰਨ

ਮੈਲਬਰਨ: ਇਕ ਨਵੇਂ ਸਰਵੇਖਣ ਨੇ ਇਹ ਖੁਲਾਸਾ ਕੀਤਾ ਹੈ ਕਿ ਸਿਖਿਆ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਦੂਜਾ ਸਭ ਤੋਂ ਪਸੰਦੀਦਾ ਮੁਲਕ ਬਣ ਗਿਆ ਹੈ ਅਤੇ ਇਹ … ਪੂਰੀ ਖ਼ਬਰ

ਮਸ਼ਹੂਰ ਕਾਮੇਡੀਅਨ ਕੈਲ ਵਿਲਸਨ ਨਹੀਂ ਰਹੇ, ਵੱਡੀ ਗਿਣਤੀ ’ਚ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਮੈਲਬਰਨ: ਮਸ਼ਹੂਰ ਅਦਾਕਾਰਾ, ਲੇਖਿਕਾ, ਟੈਲੀਵਿਜ਼ਨ ਮੇਜ਼ਬਾਨ ਅਤੇ ਸਟੈਂਡ-ਅੱਪ ਕਾਮੇਡੀਅਨ ਕੈਲ ਵਿਲਸਨ ਦੀ ਅੱਜ ਮੌਤ ਹੋ ਗਈ। ਉਹ 53 ਸਾਲਾਂ ਦੀ ਸਨ। ਕੈਲ ਦਾ ਜਨਮ ਨਿਊਜ਼ੀਲੈਂਡ ’ਚ ਹੋਇਆ ਸੀ ਅਤੇ ਉਨ੍ਹਾਂ … ਪੂਰੀ ਖ਼ਬਰ

ਘਰਾਂ ਦੀ ਉਸਾਰੀ ਕਰਵਾਉਣ ਵਾਲੇ ਸਾਵਧਾਨ, ਉੁਸਾਰੀ ਕੰਪਨੀਆਂ ਦੀ ਵਿੱਤੀ ਤਾਕਤ ਜਾਂਚਣ ਦੀ ਸਲਾਹ

ਮੈਲਬਰਨ: ਅਸਫਲ ਉਸਾਰੀ ਕੰਪਨੀ ਪੁਆਇੰਟ ਕੁੱਕ ਬਿਲਡਿੰਗ ਕੰਪਨੀ ਦੇ ਲਿਕੁਈਡੇਟਰ ਚੈਥਮ ਹੋਮਜ਼ ਨੇ ਸੰਭਾਵੀ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰ ਉਸਾਰੀ ਕੰਪਨੀਆਂ ਨਾਲ ਵੀ ਅਜਿਹਾ ਵਾਪਰ ਸਕਦਾ ਹੈ। … ਪੂਰੀ ਖ਼ਬਰ

ਚੋਣ ਪ੍ਰਚਾਰ ’ਚ ਸਰਗਰਮ ਨਵੇਂ ਸਿਆਸੀ ਕਾਰਕੁੰਨ, ਖ਼ਰਚੇ ਜਾ ਰਹੇ ਨੇ ਹਜ਼ਾਰਾਂ ਡਾਲਰ

ਮੈਲਬਰਨ: ਨਿਊਜ਼ੀਲੈਂਡ ’ਚ ਆਮ ਚੋਣਾਂ ਦੀ ਮਿਤੀ ਨੇੜੇ ਹੈ ਅਤੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਕਈ ਅਜਿਹੇ ਸਿਆਸੀ ਸਮੂਹ ਸਰਗਰਮ ਹਨ, ਜੋ ਇਸ਼ਤਿਹਾਰਬਾਜ਼ੀ … ਪੂਰੀ ਖ਼ਬਰ

ਬੰਜੀ ਜੰਪਿੰਗ ’ਚ ਨਿਊਜ਼ੀਲੈਂਡਰ ਨੇ ਫਿਰ ਬਣਾਇਆ ਵਰਲਡ ਰਿਕਾਰਡ, ਚੈਰਿਟੀ ਵਾਸਤੇ ਆਕਲੈਂਡ ਬਰਿਜ ਤੋਂ ਮਾਰੀ 941 ਵਾਰ ਛਾਲ

ਮੈਲਬਰਨ : ਨਿਊਜ਼ੀਲੈਂਡ ਦੇ ਵਿਅਕਤੀ ਮਾਈਕ ਹੀਅਰਡ ਨੇ ਮੈਂਟਲ ਹੈੱਲਥ ਲਈ ਦਾਨ ਇਕੱਠਾ ਕਰਨ ਵਾਸਤੇ ਆਕਲੈਂਡ ਦੇ ਹਾਰਬਰ ਬਰਿਜ ਤੋਂ ਵਿਸ਼ੇਸ਼ ਖੇਡ “ਬੰਜੀ ਜੰਪਿੰਗ” ਦੌਰਾਨ ਇੱਕ ਦਿਨ `ਚ ਬੁੱਧਵਾਰ ਨੂੰ … ਪੂਰੀ ਖ਼ਬਰ

ਆਸਟ੍ਰੇਲੀਆ ’ਚ ਫਾਲਤੂ ਕੱਪੜੇ ਬਣ ਰਹੇ ਸੰਕਟ, ਜਾਣੋ ਨਿਪਟਾਰੇ ਦਾ ਸਹੀ ਤਰੀਕਾ

ਮੈਲਬਰਨ : ਆਸਟ੍ਰੇਲੀਆਈ ਲੋਕ ਹਰ ਸਾਲ 200,000 ਟਨ ਤੋਂ ਵੱਧ ਕੱਪੜੇ ਲੈਂਡਫਿਲ ਵਿੱਚ ਸੁੱਟਦੇ ਹਨ ਜਿਸ ਦਾ ਨਿਪਟਾਰਾ ਸੰਕਟ ਬਣਿਆ ਹੋਇਆ ਹੈ। ਇਹ ਪ੍ਰਤੀ ਵਿਅਕਤੀ ਔਸਤਨ 10 ਕਿਲੋਗ੍ਰਾਮ ਕੱਪੜੇ ਬਣਦੇ … ਪੂਰੀ ਖ਼ਬਰ

ਕ੍ਰਿਕਟ ਵਿਸ਼ਵ ਕੱਪ : ਦੂਜਾ ਮੈਚ ਵੀ ਜਿੱਤੀ ਨਿਊਜ਼ੀਲੈਂਡ ਦੀ ਟੀਮ, ਨੀਦਰਲੈਂਡ ਨੂੰ 99 ਦੌੜਾਂ ਨਾਲ ਹਰਾਇਆ

ਹੈਦਰਾਬਾਦ: ਫਾਰਮ ਵਿਚ ਚੱਲ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ’ਚ ਆਪਣਾ ਦੂਜਾ ਮੈਚ ਵੀ ਸ਼ਾਨਦਾਰ ਢੰਗ ਨਾਲ ਜਿੱਤ ਲਿਆ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ’ਚ ਪਿਛਲੇ ਚੈਂਪੀਅਨ … ਪੂਰੀ ਖ਼ਬਰ

Superannuation ਅਦਾਇਗੀ ਦੇ ਨਿਯਮਾਂ ’ਚ ਸੋਧ ਕਰੇਗੀ ਸਰਕਾਰ, ਲੱਖਾਂ ਕਾਮਿਆਂ ਨੂੰ ਮਿਲੇਗਾ ਲਾਭ

ਮੈਲਬਰਨ;ਅਲਬਾਨੀਜ਼ ਸਰਕਾਰ ਸੇਵਾਮੁਕਤੀ ਦੇ ਭੁਗਤਾਨਾਂ (superannuation) ਵਿੱਚ ਸੁਧਾਰ ਕਰਨ ਜਾ ਰਹੀ ਹੈ। ਇੱਕ ਸਲਾਹਕਾਰ ਪੇਪਰ ਨੇ ਅਜਿਹੇ ਨਿਯਮਾਂ ਦੀ ਸਿਫ਼ਾਰਸ਼ ਕੀਤੀ ਹੈ ਜਿਸ ਨਾਲ ਰੁਜ਼ਗਾਰਦਾਤਾ ਨੂੰ ਆਪਣਾ ਯੋਗਦਾਨ ਤਨਖਾਹ ਵਾਲੇ … ਪੂਰੀ ਖ਼ਬਰ

ਡਿਜੀਟਲ ਹੋਇਆ ਆਸਟ੍ਰੇਲੀਆ ਪੋਸਟ, ਹੁਣ ਨਹੀਂ ਦਿਸਣਗੇ Attempted Delivery ਵਾਲੇ ਕਾਗ਼ਜ਼ ਦੇ ਕਾਰਡ

ਮੈਲਬਰਨ;ਆਸਟ੍ਰੇਲੀਆ ਪੋਸਟ ਨੇ ਕੁਝ ਗਾਹਕਾਂ ਲਈ ਡਿਲੀਵਰੀ ਦੀ ਕੋਸ਼ਿਸ਼ ਬਾਰੇ ਜਾਣਕਾਰੀ ਦੇਣ ਵਾਲੇ ਕਾਗ਼ਜ਼ ਦੇ ਡਿਲੀਵਰੀ ਕਾਰਡ ਦੇਣੇ ਬੰਦ ਕਰ ਦਿੱਤੇ ਹਨ। ਇਹ ਬਦਲਾਅ 5 ਅਕਤੂਬਰ ਤੋਂ ਲਾਗੂ ਹੋਇਆ ਹੈ … ਪੂਰੀ ਖ਼ਬਰ