Cristiano Ronaldo ਨੂੰ ‘ਵਿਭਚਾਰ’ ਲਈ ਮਿਲੀ 99 ਕੌੜਿਆਂ ਦੀ ਸਜ਼ਾ, ਕਿਵੇਂ ਬਚ ਸਕਦੈ ਮਸ਼ਹੂਰ ਫੁੱਟਬਾਲ ਖਿਡਾਰੀ?

ਮੈਲਬਰਨ: ਈਰਾਨ ’ਚ ਇੱਕ ਫ਼ੁੱਟਬਾਲ ਮੈਚ ਖੇਡਣ ਗਏ ਮਸ਼ਹੂਰ ਖਿਡਾਰੀ Cristiano Ronaldo ਵਿਰੁਧ ਦੇਸ਼ ਦੇ ਕਈ ਵਕੀਲਾਂ ਨੇ ਸ਼ਿਕਾਇਤ ਦਰਜ ਕਰਵਾ ਦਿਤੀ। ਅਲ ਨਾਸਰ ਲਈ ਖੇਡਣ ਵਾਲੇ ਇਸ ਫ਼ੁਟਬਾਲਰ ਨੇ … ਪੂਰੀ ਖ਼ਬਰ

Cricket World Cup : ਨਿਊਜ਼ੀਲੈਂਡ ਨੇ ਲਾਈ ਜਿੱਤਾਂ ਦੀ ਹੈਟਰਿਕ, ਗੋਡੇ ਦੀ ਸੱਟ ਤੋਂ ਠੀਕ ਹੋ ਕੇ ਪਰਤੇ Kane Williamson ਮੁੜ ਜ਼ਖ਼ਮੀ

ਮੈਲਬਰਨ: ਲੰਮੇ ਸਮੇਂ ਬਾਅਦ ਕ੍ਰਿਕੇਟ ਦੇ ਮੈਦਾਨ ’ਤੇ ਪਰਤੇ ਕਪਤਾਨ ਕੇਨ ਵਿਲੀਅਮਸਨ ਨੇ ਕ੍ਰਿਕੇਟ ਵਿਸ਼ਵ ਕੱਪ ’ਚ ਆਪਣਾ ਪਹਿਲਾ ਮੈਚ ਖੇਡਦਿਆਂ 78 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡ ਦੇ ਬੰਗਲਾਦੇਸ਼ ਵਿਰੁਧ … ਪੂਰੀ ਖ਼ਬਰ

Cricket World Cup ’ਚ ਹੁਣ ਤਕ ਦੀ ਸਭ ਤੋਂ ਵੱਡੀ ਹਾਰ ਤੋਂ ਬਾਅਦ ਆਸਟ੍ਰੇਲੀਆ ਦੀ ਕ੍ਰਿਕੇਟ ’ਤੇ ਸਵਾਲੀਆ ਨਿਸ਼ਾਨ

ਮੈਲਬਰਨ: ਭਾਰਤ ’ਚ ਹੋ ਰਹੇ ਕ੍ਰਿਕੇਟ ਵਿਸ਼ਵ ਕੱਪ ’ਚ ਆਸਟ੍ਰੇਲੀਆ ਨੂੰ ਆਪਣੇ ਲਗਾਤਾਰ ਦੂਜੇ ਮੈਚ ’ਚ ਦਖਣੀ ਅਫ਼ਰੀਕਾ ਹੱਥੋਂ 134 ਦੌੜਾਂ ਨਾਲ ਹਾਰ ਮਿਲੀ ਹੈ। ਇਹ ਵਿਸ਼ਵ ਕੱਪ ’ਚ ਹੁਣ … ਪੂਰੀ ਖ਼ਬਰ

ਪਰਥ ਆ ਰਹੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਆਸਟ੍ਰੇਲੀਆਈ ਵਿਅਕਤੀ ਗ੍ਰਿਫ਼ਤਾਰ

ਮੈਲਬਰਨ: ਇੱਕ passenger plane ’ਚ ਬੰਬ ਹੋਣ ਦੀ ਧਮਕੀ ਦੇਣ ਵਾਲੇ ਇੱਕ ਆਸਟ੍ਰੇਲੀਆ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡ੍ਰੀਮਲਾਈਨਰ 787 ਹਵਾਈ ਜਹਾਜ਼ ਨੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ … ਪੂਰੀ ਖ਼ਬਰ

ਬੱਚੇ ਬਣੇ Australian Citizen, ਅੱਧ ਵਿਚਕਾਰ ਲਟਕ ਰਹੇ ਮਾਪਿਆਂ ਨੇ ਕੀਤੀ Visa laws ਬਦਲਣ ਦੀ ਅਪੀਲ

ਮੈਲਬਰਨ: Parliament of Australia ਕੋਲ ਦਾਇਰ ਕੀਤੀ ਗਈ ਇੱਕ ਪਟੀਸ਼ਨ ਵਿੱਚ ਆਸਟ੍ਰੇਲੀਆਈ ਨਾਗਰਿਕ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਦੇ ਵੀਜ਼ਾ ਸ਼ਰਤਾਂ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਗਈ ਹੈ। ਇਹ … ਪੂਰੀ ਖ਼ਬਰ

New Zealand ਭੇਜਣ ਦੇ ਸਬਜ਼ਬਾਗ ਵਿਖਾ ਕੇ ਤਸਕਰਾਂ ਨੇ ਮਚਾਈ ਲੁੱਟ (Illegal Immigration)

ਮੈਲਬਰਨ: ਸ਼੍ਰੀਲੰਕਾ ਇਸ ਵੇਲੇ ਅਜਿਹੀ ਨਿਰਾਸ਼ਾ ’ਚ ਡੁੱਬਿਆ ਹੋਇਆ ਹੈ ਜੋ ਦੇਸ਼ ਦੇ ਸਭ ਤੋਂ ਗਰੀਬ ਅਤੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਤਸਕਰਾਂ ਦੇ ਪੰਜੇ ਵਿੱਚ ਧੱਕਦੀ ਰਹਿੰਦੀ ਹੈ। ਪੂਰਬੀ … ਪੂਰੀ ਖ਼ਬਰ

Free Medical Services in Australia ਪ੍ਰਾਪਤ ਕਰਨ ਲਈ 5 Steps – ਜਾਣੋ, ਨਵੇਂ ਮਾਈਗਰੈਂਟਸ ਲਈ ਬਹੁਤ ਅਹਿਮ ਜਾਣਕਾਰੀ

ਮੈਲਬਰਨ: ਆਸਟ੍ਰੇਲੀਆ ਦੇ ਨਾਗਰਿਕ, ਸਥਾਈ ਨਿਵਾਸੀ ਜਾਂ ਸ਼ਰਨਾਰਥੀ ਮੈਡੀਕੇਅਰ ਰਾਹੀਂ ਮੁਫ਼ਤ (Free Medical Services in Australia) ਜਾਂ ਘੱਟ ਖ਼ਰਚੇ ’ਤੇ ਡਾਕਟਰੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਆਸਟ੍ਰੇਲੀਆ ’ਚ ਕੋਈ ਵੀ … ਪੂਰੀ ਖ਼ਬਰ

NSW ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਕਈ ਸਕੂਲ ਬੰਦ, ਅੱਗ ਬਾਲਣ ’ਤੇ ਮੁਕੰਮਲ ਪਾਬੰਦੀ

ਮੈਲਬਰਨ: ਨਿਊ ਸਾਊਥ ਵੇਲਜ਼ ਦੇ ਵੱਡੇ ਹਿੱਸੇ ਅੱਜ ਬਹੁਤ ਜ਼ਿਆਦਾ ਅੱਗ ਦੇ ਖ਼ਤਰੇ ਵਿੱਚ ਹਨ। ਤੇਜ਼ ਹਵਾਵਾਂ ਕਾਰਨ ਗਰਮ ਅਤੇ ਖੁਸ਼ਕ ਸਥਿਤੀਆਂ ਦੇ ਵਧਣ ਦਾ ਖਦਸ਼ਾ ਹੈ। ਗ੍ਰੇਟਰ ਹੰਟਰ, ਉੱਤਰੀ … ਪੂਰੀ ਖ਼ਬਰ

ਆਰਥਕ ਪੱਖੋਂ ਕਮਜ਼ੋਰ ਆਸਟ੍ਰੇਲੀਅਨਾਂ ਲਈ ਹਜ਼ਾਰਾਂ ਸਸਤੇ ਮਕਾਨ ਬਣਾਉਣ ਦਾ ਕੰਮ ਸ਼ੁਰੂ

ਮੈਲਬਰਨ: ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਪ੍ਰਮੁੱਖ ਵਾਅਦੇ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਸਰਕਾਰ ਨੇ ਕਾਰਵਾਈ ਸ਼ੁਰੂ ਦਿੱਤੀ ਹੈ। ਆਰਥਕ ਪੱਖੋਂ ਕਮਜ਼ੋਰ ਆਸਟ੍ਰੇਲੀਅਨਾਂ ਲਈ ਹਜ਼ਾਰਾਂ ਨਵੇਂ ਕਿਫਾਇਤੀ ਘਰ ਬਣਾਏ ਜਾਣ … ਪੂਰੀ ਖ਼ਬਰ

ਡੇਰਿਮਟ ਦੀ ਫੈਕਟਰੀ ’ਚ ਧਮਾਕਾ, ਇੱਕ ਵਿਅਕਤੀ ਦੀ ਮੌਤ

ਮੈਲਬਰਨ: ਮੈਲਬਰਨ ਦੇ ਪੱਛਮ ਵਿੱਚ ਸ਼ੱਕੀ ਰਸਾਇਣਕ ਧਮਾਕੇ ਤੋਂ ਬਾਅਦ ਇੱਕ ਫੈਕਟਰੀ ਅੰਦਰੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਹ ਘਟਨਾ ਵੀਰਵਾਰ ਸਵੇਰੇ ਕਰੀਬ 9:45 ਵਜੇ ਡੇਰਿਮੁਟ ਦੇ ਸਵਾਨ ਡਾ. … ਪੂਰੀ ਖ਼ਬਰ