ਆਸਟ੍ਰੇਲੀਆ ’ਚ ਜੀਣਾ ਹੋਇਆ ਮਹਿੰਗਾ, ਸੂਪਰਮਾਰਕੀਟਾਂ ’ਚ ਨਿੱਕੀਆਂ ਚੋਰੀਆਂ ਕਰਨ ਲਈ ਮਜਬੂਰ ਲੋਕ

ਮੈਲਬਰਨ: ਬਹੁਤ ਸਾਰੇ ਨੌਜਵਾਨ ਆਸਟ੍ਰੇਲੀਅਨ ’ਚ ਭੋਜਨ ਦੀ ਅਸੁਰੱਖਿਆ ਨਾਲ ਜੂਝ ਰਹੇ ਹਨ ਅਤੇ ਆਖਰੀ ਉਪਾਅ ਵਜੋਂ ਦੁਕਾਨਾਂ ’ਚ ਭੋਜਨ ਚੋਰੀ ਕਰਨ ਦਾ ਸਹਾਰਾ ਲੈ ਰਹੇ ਹਨ। ਇਸ ਵਰਤਾਰੇ ਦੇ … ਪੂਰੀ ਖ਼ਬਰ

ਗ਼ਜ਼ਾ ’ਚ ਫਸੇ ਆਸਟ੍ਰੇਲੀਅਨਾਂ ਨੂੰ ਸਰਕਾਰ ਦੀ ਸਲਾਹ, ‘ਸੁਰੱਖਿਅਤ ਹੋ ਤਾਂ ਤੁਰੰਤ ਰਫ਼ਾਹ ਬਾਰਡਰ ਵਲ ਵਧੋ’

ਮੈਲਬਰਨ: ਗ਼ਜ਼ਾ ਵਿੱਚ ਫਸੇ ਆਸਟ੍ਰੇਲੀਅਨਾਂ ਨੂੰ ਉਮੀਦ ਦੀ ਕਿਰਨ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮਿਸਰ ਦੇ ਰਫਾਹ ਬਾਰਡਰ ਕ੍ਰਾਸਿੰਗ ਵਲ ਵਧਣ ਲਈ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ … ਪੂਰੀ ਖ਼ਬਰ

ਆਸਟ੍ਰੇਲੀਆ ਬਣਨ ਜਾ ਰਿਹੈ Cashless Society, ਕੀ ਬੰਦ ਹੋ ਜਾਣਗੇ ਨੋਟ?

ਮੈਲਬਰਨ: ਲੋਕਾਂ ’ਚ ਵਧ ਰਹੇ ਡਿਜੀਟਲ ਭੁਗਤਾਨ ਦੇ ਰੁਝਾਨ ਨੂੰ ਵੇਖਦਿਆਂ ਆਸਟ੍ਰੇਲੀਆ ਬਹੁਤ ਛੇਤੀ Cashless Society ਬਣਨ ਜਾ ਰਿਹਾ ਹੈ। RMIT ਦੇ ਵਿੱਤ ਵਿੱਚ ਐਸੋਸੀਏਟ ਪ੍ਰੋਫੈਸਰ, ਡਾ. ਏਂਜਲ ਜ਼ੌਂਗ ਨੇ … ਪੂਰੀ ਖ਼ਬਰ

NSW ’ਚ ਕਈ ਥਾਈਂ ਲੱਗੀ ਅੱਗ, ਤਿੰਨ ਥਾਵਾਂ ’ਤੇ ਲੋਕਾਂ ਲਈ ਚੇਤਾਵਨੀ ਜਾਰੀ

ਮੈਲਬਰਨ: NSW Rural Fire Service ਵੱਲੋਂ ਪੂਰੇ ਸੂਬੇ ’ਚ ਲੱਗੀ ਅੱਗ ਲਈ ਕਈ ਐਮਰਜੈਂਸੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਡੱਬੋ ਦੇ ਪੂਰਬ ਵੱਲ ਸੈਂਟਰਲ ਡਾਰਲਿੰਗ ਸ਼ਾਇਰ ਵਿੱਚ ਕੋਪ ਨੇੜੇ ਸਪਰਿੰਗਵੁੱਡ … ਪੂਰੀ ਖ਼ਬਰ

ਭਾਰਤ-ਕੈਨੇਡਾ ਤਣਾਅ ਦਾ Study Visa ’ਤੇ ਕੋਈ ਅਸਰ ਨਹੀਂ, 90 ਫ਼ੀ ਸਦੀ ਵਿਦਿਆਰਥੀਆਂ ਨੂੰ ਮਿਲ ਰਹੇ ਵੀਜ਼ੇ

ਮੈਲਬਰਨ: ਭਾਰਤ ਅਤੇ ਕੈਨੇਡਾ ਵਿਚਕਾਰ ਵਧੇ ਹੋਏ ਤਣਾਅ ਵਿਚਕਾਰ ਇੱਕ ਚੰਗੀ ਖ਼ਬਰ ਇਹ ਹੈ ਕਿ ਇਸ ਦੌਰਾਨ ਪੜ੍ਹਾਈ ਕਰਨ ਲਈ ਉੱਤਰੀ ਅਮਰੀਕੀ ਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਵੀਜ਼ਾ ਜਾਰੀ … ਪੂਰੀ ਖ਼ਬਰ

Uber ਨੇ ਦਿੱਤੀ ਕੀਮਤਾਂ ’ਚ ਵਾਧੇ ਦੀ ਚੇਤਾਵਨੀ, ਜਾਣੋ ਕੀ ਹੈ ਮਾਮਲਾ

ਮੈਲਬਰਨ: Uber ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਿਗ ਅਰਥਚਾਰੇ ਦੇ ਵਰਕਰਾਂ ਲਈ ਘੱਟੋ-ਘੱਟ ਤਨਖਾਹ ਨਿਰਧਾਰਤ ਕਰਨ ਵਾਲਾ ਇੱਕ ਬਿੱਲ ਪਾਰਲੀਮੈਂਟ ’ਚ ਪਾਸ ਹੋ ਜਾਂਦਾ ਹੈ ਤਾਂ Uber ਦੀਆਂ ਕੀਮਤਾਂ … ਪੂਰੀ ਖ਼ਬਰ

ਤਸਮਾਨੀਆ ਵਿੱਚ ਆਪਣੇ ਹੀ ਕੁੱਤੇ ਦੇ ਹਮਲੇ ਕਾਰਨ 66 ਵਰ੍ਹਿਆਂ ਦੇ ਵਿਅਕਤੀ ਦੀ ਮੌਤ, ਔਰਤ ਜ਼ਖ਼ਮੀ

ਮੈਲਬਰਨ: ਤਸਮਾਨੀਆ ਵਿੱਚ ਇੱਕ ਘਰ ਅੰਦਰ 66 ਸਾਲ ਦੀ ਉਮਰ ਦੇ ਇੱਕ ਵਿਅਕਤੀ ਦੀ ਆਪਣੇ ਹੀ ਕੁੱਤੇ ਵੱਲੋਂ ਹਮਲਾ ਕਰਨ ਤੋਂ ਬਾਅਦ ਮੌਤ ਹੋ ਗਈ। ਪੁਲਿਸ ਨੂੰ ਬੀਤੀ ਰਾਤ 10:40 … ਪੂਰੀ ਖ਼ਬਰ

ਕੀ Rented House ਤੁਹਾਡੀ ਸਿਹਤ ਨੂੰ ਪਹੁੰਚਾ ਰਿਹੈ ਨੁਕਸਾਨ? ਜਾਣੋ ਕੀ ਕਹਿੰਦੈ ਨਵਾਂ ਅਧਿਐਨ

ਖ਼ੁਦ ਦਾ ਘਰ ਨਾ ਖ਼ਰੀਦ ਸਕਣਾ ਨਾ ਸਿਰਫ਼ ਲੋਕਾਂ ਦੀ ਜੇਬ੍ਹ ’ਤੇ ਬੋਝ ਪਾ ਰਿਹਾ ਹੈ, ਸਗੋਂ ਉਨ੍ਹਾਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਇੱਕ ਆਸਟ੍ਰੇਲੀਅਨ-ਯੂਨਾਈਟਿਡ ਕਿੰਗਡਮ ਸਾਂਝੇ … ਪੂਰੀ ਖ਼ਬਰ

ਆਸਟ੍ਰੇਲੀਆ ਵੱਧ ਹਥਿਆਰ ਰੱਖਣ ‘ਤੇ ਲਾਏਗਾ ਪਾਬੰਦੀ, Firearms Act ’ਚ ਸੋਧ ਦੀਆਂ ਤਿਆਰੀਆਂ

ਮੈਲਬਰਨ: ਪੱਛਮੀ ਆਸਟ੍ਰੇਲੀਆ ਪ੍ਰਸਤਾਵਿਤ ਹਥਿਆਰ ਕਾਨੂੰਨ ’ਚ ਸੁਧਾਰਾਂ ਨਾਲ ਬੰਦੂਕਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਦੇਸ਼ ਦਾ ਪਹਿਲਾ ਅਧਿਕਾਰ ਖੇਤਰ ਬਣਨ ਲਈ ਤਿਆਰ ਹੈ। Firearms Act ਦੀ ਸਮੀਖਿਆ ਵਿੱਚ … ਪੂਰੀ ਖ਼ਬਰ

ਆਸਟਰੇਲੀਆ ਵਾਸੀਆਂ ਨੇ The voice Referendum ਨੂੰ ਕਿਹਾ NO, ਹੁਣ ਕੀ ਹੋਵੇਗਾ?

ਮੈਲਬਰਨ: ਛੇ ਹਫ਼ਤਿਆਂ ਤਕ ਚੱਲੇ ਜ਼ੋਰਦਾਰ ਪ੍ਰਚਾਰ ਤੋਂ ਬਾਅਦ ਆਸਟ੍ਰੇਲੀਆਈ ਲੋਕਾਂ ਨੇ ਪਾਰਲੀਮੈਂਟ ਵਿੱਚ ਮੂਲ ਵਾਸੀਆਂ ਨੂੰ ਪ੍ਰਤੀਨਿਧਗੀ ਦੇਣ ਵਾਲੀ ਸੰਸਥਾ Voice ਨੂੰ ਵਿਆਪਕ ਤੌਰ ’ਤੇ ਰੱਦ ਕਰ ਦਿੱਤਾ ਹੈ। … ਪੂਰੀ ਖ਼ਬਰ