ਘੱਟ ਅਤੇ ਵੱਡੀ ਉਮਰ ’ਚ ਬੱਚੇ ਪੈਦਾ ਕਰਨ ਨੂੰ ਤਰਜੀਹ ਦੇ ਰਹੀਆਂ ਆਸਟ੍ਰੇਲੀਆਈ ਔਰਤਾਂ, ਜਾਣੋ ਕੀ ਕਹਿੰਦੇ ਨੇ ਨਵੇਂ ਸਰਕਾਰੀ ਅੰਕੜੇ

ਮੈਲਬਰਨ:  ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਇਸ ਹਫ਼ਤੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਆਸਟ੍ਰੇਲੀਆ ਵਿੱਚ ਔਰਤਾਂ ਘੱਟ ਬੱਚੇ ਪੈਦਾ ਕਰਨ ਅਤੇ ਵੱਡੀ ਉਮਰ ’ਚ ਬੱਚੇ ਪੈਦਾ ਕਰਨ ਨੂੰ … ਪੂਰੀ ਖ਼ਬਰ

ਬਦਲਣ ਜਾ ਰਹੇ ਹਨ ਤਨਖ਼ਾਹ ਸਮੇਤ ਛੁੱਟੀ (Paid parental leave) ਦੇ ਨਿਯਮ, ਜਾਣੋ ਮਿਲਣ ਵਾਲੇ ਨਵੇਂ ਲਾਭ

ਮੈਲਬਰਨ: ਅਲਬਾਨੀਜ਼ ਲੇਬਰ ਸਰਕਾਰ ਨੇ ਪੇਡ ਪੇਰੈਂਟਲ ਲੀਵ ਸੋਧ (ਵਰਕਿੰਗ ਫੈਮਿਲੀਜ਼ ਲਈ ਵਧੇਰੇ ਸਹਾਇਤਾ) ਬਿੱਲ 2023 ਪੇਸ਼ ਕਰ ਦਿੱਤਾ ਹੈ। ਇਸ ਬਿੱਲ ਹੇਠ ਮਾਪਿਆਂ ਨੂੰ ਨਵਜੰਮੇ ਬੱਚਿਆਂ ਦੀ ਦੇਖਭਾਲ ਲਈ … ਪੂਰੀ ਖ਼ਬਰ

ਸਾਊਥ ਆਸਟ੍ਰੇਲੀਆ ਦੀਆਂ ਦੋ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਦਾ ਰਲੇਵਾਂ, ਮਿਆਰੀ ਸਿੱਖਿਆ ਲਈ ਬਣੇਗਾ ਨਵਾਂ ਟਿਕਾਣਾ

ਮੈਲਬਰਨ: ਸਾਊਥ ਆਸਟ੍ਰੇਲੀਆ ਦੀਆਂ ਦੋ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਦੇ ਰਲੇਵੇਂ ’ਤੇ ਸਟੇਟ ਦੇ ਪ੍ਰੀਮੀਅਰ ਦਸਤਖਤ ਕਰ ਦਿੱਤੇ ਹਨ। ਪ੍ਰੀਮੀਅਰ ਪੀਟਰ ਮਲੀਨੌਸਕਾਸ ਨੇ ਕਿਹਾ ਕਿ ਯੂਨੀਵਰਸਿਟੀ ਆਫ ਐਡੀਲੇਡ ਅਤੇ ਯੂਨੀਵਰਸਿਟੀ … ਪੂਰੀ ਖ਼ਬਰ

ਅਪਾਹਜ ਪ੍ਰਵਾਸੀਆਂ ਨੂੰ Deport ਕਰਨ ਵਾਲੀ ਨੀਤੀ ਦੀ ਸਮੀਖਿਆ ਕਰੇਗੀ ਸਰਕਾਰ

ਮੈਲਬਰਨ: ਅਪਾਹਜ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਇਜਾਜ਼ਤ ਦੇਣ ਵਾਲੀ ਨੀਤੀ ਦੀ ਸਮੀਖਿਆ ਕਰਨ ਬਾਰੇ ਗ੍ਰੀਨਜ਼ ਅਤੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗਾਈਲਸ ਵਿਚਕਾਰ ਇੱਕ ਸੌਦਾ ਹੋ ਗਿਆ ਹੈ। ਨੀਤੀ ਇੱਕ … ਪੂਰੀ ਖ਼ਬਰ

ਗਾਣੇ ਸੁਣਾਉਣ ਲਈ ਆ ਗਿਆ AI DJ, ਕੀ ਰੇਡੀਓ ਜੌਕੀ ਦੀ ਨੌਕਰੀ ਖ਼ਤਮ? ਜਾਣੋ ਕੀ ਕਹਿਣੈ ਜ਼ੇਵੀਅਰ ‘ਐਕਸ’ ਦਾ

ਮੈਲਬਰਨ: ਤਕਨੀਕੀ ਜਾਦੂਗਰ ਸਾਡੇ ਸਾਹਮਣੇ ਨਵੀਂ ਤੋਂ ਨਵੀਂ ਤਕਨਾਲੋਜੀ ਪੇਸ਼ ਕਰ ਰਹੇ ਹਨ। ਸਪੋਟੀਫਾਈ ਨੇ ਹਾਲ ਹੀ ਵਿੱਚ ਲੋਕਾਂ ਦੀ ਨਿਜੀ ਪਸੰਦ ਅਨੁਸਾਰ ਵਿਅਕਤੀਗਤ ਪਲੇਲਿਸਟਾਂ ਬਣਾਉਣ ਵਾਲਾ ਆਪਣਾ ਖੁਦ ਦਾ … ਪੂਰੀ ਖ਼ਬਰ

ਇੰਟਰਨੈੱਟ ਨਾਲ ਜੁੜੇ ਡਿਵਾਈਸ ਨਾਲ ਕਿਤੇ ਤੁਹਾਡੀ ਜਾਸੂਸੀ ਤਾਂ ਨਹੀਂ ਹੋ ਰਹੀ? ਸੂਚਨਾ ਸੁਰੱਖਿਆ ਐਸੋਸੀਏਸ਼ਨ ਨੇ ਦਿੱਤੀ ਚੇਤਾਵਨੀ

ਮੈਲਬਰਨ: ਰੋਬੋਟ ਵੈਕਿਊਮ ਕਲੀਨਰ ਸਿਰਫ਼ ਧੂੜ ਹੀ ਇਕੱਠਾ ਨਹੀਂ ਕਰਦੇ – ਉਹ ਆਪਣੇ ਆਲੇ-ਦੁਆਲੇ ਦਾ ਡਾਟਾ ਵੀ ਇਕੱਠਾ ਕਰ ਸਕਦੇ ਹਨ ਅਤੇ ਇਸ ਨੂੰ ਬਾਹਰੀ ਸਰਵਰਾਂ ਨੂੰ ਵਾਪਸ ਭੇਜ ਸਕਦੇ … ਪੂਰੀ ਖ਼ਬਰ

Middle East ’ਚ ਤੇਜ਼ ਹੋਈ ਜੰਗ, ਆਸਟ੍ਰੇਲਅਨਾਂ ਨੂੰ ਇਜ਼ਰਾਈਲ ਤੋਂ ਤੁਰੰਤ ਨਿਕਲਣ ਦੀ ਅਪੀਲ, ਅਤਿਵਾਦੀ ਹਮਲੇ ਦਾ ਖ਼ਤਰਾ ਵਧਿਆ

ਮੈਲਬਰਨ: ਇਜ਼ਰਾਈਲ ਅਤੇ ਹਮਾਸ ਵਿਚਕਾਰ ਤੇਜ਼ੀ ਨਾਲ ਭੜਕਦੀ ਜਾ ਰਹੀ ਜੰਗ ਵਿਚਕਾਰ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਅਰ ਓ’ਨੀਲ ਨੇ Middle East ’ਚ ਗਏ ਆਸਟ੍ਰੇਲੀਆ ਵਾਸੀਆਂ ਨੂੰ ਤੁਰੰਤ ਉੱਥੋਂ ਨਿਕਲਣ ਦੀ … ਪੂਰੀ ਖ਼ਬਰ

Electric car owners ਦੀ ਹਾਈ ਕੋਰਟ ’ਚ ਵੱਡੀ ਜਿੱਤ, ਵਿਕਟੋਰੀਅਨਾਂ ’ਤੇ ਇਹ ਟੈਕਸ ਹੋਵੇਗਾ ਰੱਦ

ਮੈਲਬਰਨ: ਵਿਕਟੋਰੀਆ ਦੀ ਹਾਈ ਕੋਰਟ ਨੇ ਇਲੈਕਟ੍ਰਿਕ ਕਾਰਾਂ ’ਤੇ ਇਕ ਵਿਵਾਦਪੂਰਨ ਟੈਕਸ ਨੂੰ ਰੱਦ ਕਰ ਦਿੱਤਾ ਹੈ ਜੋ ਸਿਫ਼ਰ ਅਤੇ ਘੱਟ ਨਿਕਾਸੀ ਵਾਲੀਆਂ ਗੱਡੀਆਂ ’ਤੇ ਲਾਗੂ ਹੁੰਦਾ ਸੀ। ਸਟੇਟ ਸਰਕਾਰ … ਪੂਰੀ ਖ਼ਬਰ

ਆਪਣੇ ਖੇਤਾਂ ਦਾ ਬਚਾਅ ਕਰ ਰਹੇ ਵਿਅਕਤੀ ਦੀ ਅੱਗ ਲੱਗਣ ਕਾਰਨ ਮੌਤ (NSW bushfire)

ਮੈਲਬਰਨ: ਨਿਊ ਸਾਊਥ ਵੇਲਜ਼ ਦੇ ਕੈਂਪਸੀ ਨੇੜੇ ਜੰਗਲੀ ਅੱਗ ਤੋਂ ਆਪਣੇ ਖੇਤਾਂ ਦਾ ਬਚਾਅ ਕਰਦੇ ਹੋਏ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਟੈਮਾਗੋਗ ਵਿਖੇ ਸਟੋਨੀ ਕ੍ਰੀਕ ਲੇਨ ਨੇੜੇ 56 … ਪੂਰੀ ਖ਼ਬਰ

ਜਿਨਸੀ ਸੋਸ਼ਣ ਦੇ ਦੋਸ਼ਾਂ ਹੇਠ ਸਾਬਕਾ ਸੰਸਦ ਮੈਂਬਰ ਜੇਮਸ ਹੇਵਰਡ ਨੂੰ ਜੇਲ੍ਹ ਦੀ ਸਜ਼ਾ

ਮੈਲਬਰਨ: ਪਛਮੀ ਆਸਟ੍ਰੇਲੀਆ ਦੇ ਇੱਕ ਸਾਬਕਾ ਸੰਸਦ ਮੈਂਬਰ ਨੂੰ ਇੱਕ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਲਈ ਲਗਭਗ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। 54 ਸਾਲਾਂ ਦੇ ਜੇਮਸ ਹੇਵਰਡ ਨੂੰ … ਪੂਰੀ ਖ਼ਬਰ