ਇੰਟਰਨੈਸ਼ਲ ਸਟੂਡੈਂਟਸ

“ਮੈਟਰੋ ਭਰ ਗਏ — ਹੁਣ ਇੰਟਰਨੈਸ਼ਲ ਸਟੂਡੈਂਟਸ ਜਾਣਗੇ ਰੀਜਨਲ ਆਸਟ੍ਰੇਲੀਆ ਵੱਲ!” : ਫੈਡਰਲ ਸਰਕਾਰ

ਮੈਲਬਰਨ : ਸਰਕਾਰ ਨੇ ਮਿਨਿਸਟਰੀਅਲ ਡਾਇਰੈਕਸ਼ਨ–115 ਜਾਰੀ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਇੰਟਰਨੈਸ਼ਲ ਸਟੂਡੈਂਟਸ ਦੀ ਵੰਡ ਹੋਰ ਸੰਤੁਲਿਤ ਤਰੀਕੇ ਨਾਲ ਕੀਤੀ ਜਾਵੇਗੀ। ਇਹ ਨਵਾਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਨੇ ਇਤਿਹਾਸਕ ਦੁਵੱਲੀ ਸੁਰੱਖਿਆ ਸੰਧੀ ’ਤੇ ਹਸਤਾਖ਼ਰ ਕੀਤੇ

ਮੈਲਬਰਨ : ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਇੱਕ ਇਤਿਹਾਸਕ ਦੁਵੱਲੀ ਸੁਰੱਖਿਆ ਸੰਧੀ ’ਤੇ ਸਹਿਮਤ ਹੋਏ ਹਨ, ਜਿਸ ਦੀ ਪ੍ਰਧਾਨ ਮੰਤਰੀ Anthony Albanese ਨੇ ਇੱਕ “watershed moment” ਵਜੋਂ ਸ਼ਲਾਘਾ ਕੀਤੀ ਹੈ। ਇਹ ਸਮਝੌਤਾ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ 14 ਸਾਲ ਤਕ ਦੇ ਬੱਚਿਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਦੇਣ ਦੀ ਤਿਆਰੀ

ਮੈਲਬਰਨ : ਵਿਕਟੋਰੀਆ ਸਰਕਾਰ ਨੇ 14 ਸਾਲ ਦੀ ਉਮਰ ਦੇ ਬੱਚਿਆਂ ’ਤੇ ਵੀ ਹੁਣ ਗੰਭੀਰ ਹਿੰਸਕ ਅਪਰਾਧਾਂ ਲਈ ਬਾਲਗਾਂ ਵਜੋਂ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਣ ਦੀ ਯੋਜਨਾ ਬਣਾਈ ਹੈ। ਪ੍ਰੀਮੀਅਰ … ਪੂਰੀ ਖ਼ਬਰ

ਨਿਊਜ਼ੀਲੈਂਡ

ਨਿਊਜ਼ੀਲੈਂਡ : ਵਿਦੇਸ਼ੀ ਵਰਕਰਜ਼ ਨਾਲ ਬਲਾਤਕਾਰ ਅਤੇ ਸੋਸ਼ਣ ਦੇ ਦੋਸ਼ ’ਚ ਲੇਬਰ ਕੰਪਨੀ ਦੇ ਡਾਇਰੈਕਟਰ ਨੂੰ 14 ਸਾਲ ਤੋਂ ਵੱਧ ਦੀ ਸਜ਼ਾ

ਮੈਲਬਰਨ : ਨਿਊਜ਼ੀਲੈਂਡ ਦੀ Hawke’s Bay ਸਥਿਤ ਇੱਕ ਲੇਬਰ ਕੰਪਨੀ ਦੇ ਡਾਇਰੈਕਟਰ ਪਰਮਿੰਦਰ ਸਿੰਘ (46) ਨੂੰ ਦੋ ਵਿਦੇਸ਼ੀ ਵਰਕਰਜ਼ ਨਾਲ ਬਲਾਤਕਾਰ ਅਤੇ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 14 ਸਾਲ 2 … ਪੂਰੀ ਖ਼ਬਰ

mansa group

20 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਦੋਸ਼ ਹੇਠ Mansa Group ਦੇ ਡਾਇਰੈਕਟਰ ਨੂੰ ਕੈਦ ਦੀ ਸਜ਼ਾ

ਮੈਲਬਰਨ : Mansa Group ਦੇ ਡਾਇਰੈਕਟਰ ਕ੍ਰਿਸ਼ਨਕੁਮਾਰ ਸੀਤਾਰਾਮ ਅਗਰਵਾਲ ਨੂੰ ਵੈਸਟਰਨ ਸਿਡਨੀ ਦੇ 150 ਤੋਂ ਵੱਧ ਪਰਿਵਾਰਾਂ ਨਾਲ ਜਾਅਲੀ ਪ੍ਰਾਪਰਟੀ ਡਿਵੈਲਪਮੈਂਟ ਸਕੀਮ ਰਾਹੀਂ 20 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ … ਪੂਰੀ ਖ਼ਬਰ

international students

ਆਸਟ੍ਰੇਲੀਆ ’ਚ ਮਹਿੰਗਾਈ ਨਾਲ ਸੰਘਰਸ਼ ਕਰ ਰਹੇ ਇੰਟਰਨੈਸ਼ਨਲ ਸਟੂਡੈਂਟਸ

ਮੈਲਬਰਨ : ਆਸਟ੍ਰੇਲੀਆ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਰਹਿਣ-ਸਹਿਣ ਦੇ ਜ਼ਿਆਦਾ ਖਰਚੇ, ਸੀਮਤ ਕੰਮ ਦੇ ਅਧਿਕਾਰਾਂ ਅਤੇ ਆਪਣੇ ਆਰਥਿਕ ਪਿਛੋਕੜ ਬਾਰੇ ਗਲਤ ਧਾਰਨਾਵਾਂ ਦੇ ਕਾਰਨ ਗੰਭੀਰ ਵਿੱਤੀ ਤਣਾਅ ਦਾ ਸਾਹਮਣਾ ਕਰ ਰਹੇ … ਪੂਰੀ ਖ਼ਬਰ

Grattan Institute

ਆਸਟ੍ਰੇਲੀਆ ਵਿੱਚ ਘਰਾਂ ਦੀ ਕਮੀ ਦੂਰ ਕਰਨ ਲਈ ਨਵਾਂ Housing Plan ਪ੍ਰਸਤਾਵਿਤ

ਮੈਲਬਰਨ : Grattan Institute ਦੀ ਰਿਪੋਰਟ ਮੁਤਾਬਕ, ਸਰਕਾਰ ਨੂੰ ਚਾਹੀਦਾ ਹੈ ਕਿ urban residential areas ਵਿੱਚ ਤਿੰਨ ਮੰਜ਼ਿਲਾਂ ਵਾਲੇ ਘਰਾਂ ਦੀ ਅਤੇ major hubs ਦੇ ਨੇੜੇ ਛੇ ਮੰਜ਼ਿਲਾਂ ਵਾਲੀਆਂ ਇਮਾਰਤਾਂ … ਪੂਰੀ ਖ਼ਬਰ

housing crisis

ਘਰਾਂ ਦੀ ਮੰਗ ਵਧੀ ਪਰ ਨਵੀਂ Construction ਠੱਪ — Housing Supply ‘Recession’ ਵਿੱਚ

ਮੈਲਬਰਨ : ਭਾਵੇਂ ਸਰਕਾਰਾਂ housing crisis ਹੱਲ ਕਰਨ ਦੀਆਂ ਗੱਲਾਂ ਕਰ ਰਹੀਆਂ ਹਨ, ਪਰ ਆਸਟ੍ਰੇਲੀਆ ਵਿੱਚ ਘਰਾਂ ਦੀ supply ਕਈ ਸਾਲਾਂ ਤੋਂ ਲਗਭਗ ਥਾਂ ਹੀ ਖੜ੍ਹੀ ਹੈ। ਵਿਸ਼ਲੇਸ਼ਣ ਮੁਤਾਬਕ, ਜੁਲਾਈ … ਪੂਰੀ ਖ਼ਬਰ

Flood Forecasting Tool

ਮੌਸਮ ਵਿਭਾਗ (BOM) ਵੱਲੋਂ ਮੁਫ਼ਤ Flood Forecasting Tool ਬੰਦ ਕਰਨ ’ਤੇ ਵਿਰੋਧ

ਮੈਲਬਰਨ : ਆਸਟ੍ਰੇਲੀਆ ਦੇ Bureau of Meteorology (BOM) ਨੇ ਆਪਣਾ ਮੁਫ਼ਤ ਰੀਅਲ-ਟਾਈਮ Flood Forecasting Tool ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ Queensland ਅਤੇ New South Wales … ਪੂਰੀ ਖ਼ਬਰ

williams

ਆਸਟ੍ਰੇਲੀਅਨ ਫ਼ੁੱਟਬਾਲਰ Ryan Williams ਨੇ ਭਾਰਤੀ ਸਿਟੀਜਨਸ਼ਿਪ ਹਾਸਲ ਕੀਤੀ

ਮੈਲਬਰਨ : ਆਸਟ੍ਰੇਲੀਆ ਮੂਲ ਦੇ ਫੁੱਟਬਾਲਰ Ryan Williams ਨੇ ਹਾਲ ਹੀ ਵਿੱਚ ਭਾਰਤੀ ਸਿਟੀਜ਼ਨਸ਼ਿਪ ਪ੍ਰਾਪਤ ਕੀਤੀ ਹੈ, ਜਿਸ ਨਾਲ ਉਹ ਰਾਸ਼ਟਰੀ ਪੱਧਰ ’ਤੇ ਭਾਰਤ ਲਈ ਫੁੱਟਬਾਲ ਖੇਡਣ ਦੇ ਯੋਗ ਹੋ … ਪੂਰੀ ਖ਼ਬਰ