ਪ੍ਰੀਮੀਅਰ

ਪ੍ਰੀਮੀਅਰ ਦੇ Bendigo ਸਥਿਤ ਦਫ਼ਤਰ ਵਿੱਚ ਭੰਨਤੋੜ, ਹਮਲੇ ਮਗਰੋਂ ਐਨੀਮਲ ਲਿਬਰੇਸ਼ਨ ਫਰੰਟ ਨੇ ਛੱਡੇ ਆਪਣੇ ਕਾਲਿੰਗ ਕਾਰਡ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਵੀਰਵਾਰ ਨੂੰ ਰਾਤ ਕਰੀਬ 2:15 ਵਜੇ Bendigo ਦੇ ਮੌਲਿਸਨ ਸੇਂਟ ਸਥਿਤ ਆਪਣੇ ਦਫਤਰ ‘ਚ ਭੰਨਤੋੜ ਕਰਨ ਵਾਲਿਆਂ ਦੇ ਇਕ ਸਮੂਹ ਦੀ ਆਲੋਚਨਾ … ਪੂਰੀ ਖ਼ਬਰ

ਮਿਤੇਸ਼ ਕੁਮਾਰ

ਮਿਤੇਸ਼ ਕੁਮਾਰ ਨੇ ਅਪਣੀ ਸਾਬਕਾ ਪਤਨੀ ਨੂੰ ਕਤਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਕਬੂਲਿਆ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਮੈਲਬਰਨ : ਮਿਤੇਸ਼ ਕੁਮਾਰ (45) ਨੇ ਆਕਲੈਂਡ ਹਾਈ ਕੋਰਟ ਵਿਚ ਆਪਣੀ ਸਾਬਕਾ ਪਤਨੀ ਨੂੰ ਕਤਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਕਬੂਲ ਲਿਆ ਹੈ। ਉਸ ਨੇ ਪੁਲਿਸ ਨੂੰ ਉਸ ਦੇ ਫੋਨ … ਪੂਰੀ ਖ਼ਬਰ

ਜਸਪ੍ਰੀਤ ਕੌਰ

ਸਾਊਥ ਆਸਟ੍ਰੇਲੀਆ ਸਰਕਾਰ ਨੇ ਜਸਪ੍ਰੀਤ ਕੌਰ ਨੂੰ ਬਣਾਇਆ ਕਮਿਸ਼ਨਰ, ਆਸਟ੍ਰੇਲੀਆ ’ਚ ਵਧਿਆ ਪੰਜਾਬੀ ਭਾਈਚਾਰੇ ਦਾ ਮਾਣ

ਮੈਲਬਰਨ: ਅਟਾਰਨੀ ਜਨਰਲ Kyam Maher ਨੇ ਉਦਯੋਗਿਕ ਸਬੰਧਾਂ ਦੀ ਪ੍ਰੈਕਟੀਸ਼ਨਰ ਜਸਪ੍ਰੀਤ ਕੌਰ ਨੂੰ ਸਾਊਥ ਆਸਟ੍ਰੇਲੀਆ ਇੰਪਲੋਏਮੈਂਟ ਟ੍ਰਿਬਿਊਨਲ ਦਾ ਕਮਿਸ਼ਨਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਜਸਪ੍ਰੀਤ ਕੌਰ ਇਸ ਮਹੀਨੇ ਰਿਚਰਡ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ, ਜ਼ਹਿਰੀਲੇ ਧੂੰਏਂ ਤੋਂ ਬਚਾਅ ਲਈ ਕਈ ਸਰਬਅਰ ਨੂੰ ਚੇਤਾਵਨੀ ਜਾਰੀ

ਮੈਲਬਰਨ : ਮੈਲਬਰਨ ਦੇ ਪੱਛਮ ‘ਚ ਸਥਿਤ ਇਕ ਫੈਕਟਰੀ ‘ਚ ਲੱਗੀ ਭਿਆਨਕ ਅੱਗ ’ਤੇ ਕਈ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਸ਼ਾਮ ਸਾਢੇ ਕੁ ਤਿੰਨ ਵਜੇ ਤਕ ਕਾਬੂ ਪਾ ਲਿਆ ਗਿਆ। … ਪੂਰੀ ਖ਼ਬਰ

ਇੰਡੀਆ

‘ਆਸਟ੍ਰੇਲੀਆ ’ਚ ਵਾਪਰੇ ਅਪਰਾਧ ਦੀ ਸੁਣਵਾਈ ਇੰਡੀਆ ’ਚ ਕਿਵੇਂ ਹੋ ਸਕਦੀ ਹੈ?’ ਆਸਟ੍ਰੇਲੀਆ ਵਾਸੀ ਔਰਤ ਵਲੋਂ ਪੰਜਾਬ ’ਚ ਸਹੁਰਿਆਂ ਵਿਰੁਧ ਕਰਵਾਈ FIR ਰੱਦ

ਮੈਲਬਰਨ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਿਅਕਤੀ ਅਤੇ ਉਸ ਦੇ ਮਾਪਿਆਂ ਵਿਰੁੱਧ ਦਰਜ FIR ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ਭਾਰਤ ਦੀ ਪੁਲਿਸ ਆਸਟ੍ਰੇਲੀਆ … ਪੂਰੀ ਖ਼ਬਰ

ਨਿਊਜ਼ੀਲੈਂਡ

ਕਿੰਨੇ ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਵਸ ਰਹੇ ਨੇ? ਨਵੇਂ ਅੰਕੜਿਆਂ ਨੇ ਪਾਇਆ ਚਾਨਣਾ

ਮੈਲਬਰਨ : ਸਟੈਟਸ ਨਿਊਜ਼ੀਲੈਂਡ ਦੇ ਅਸਥਾਈ ਅੰਕੜਿਆਂ ਮੁਤਾਬਕ ਪਿਛਲੇ ਸਾਲ 44,500 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਆ ਵਸੇ। ਜਦਕਿ 17,500 ਲੋਕ ਆਸਟ੍ਰੇਲੀਆ ਤੋਂ ਆ ਕੇ ਨਿਊਜ਼ੀਲੈਂਡ ਵਸੇ। ਕੁਲ ਮਿਲਾ ਕੇ … ਪੂਰੀ ਖ਼ਬਰ

Drugs

ਡੇਢ ਸਾਲ ਤੋਂ ਚਲ ਰਿਹਾ Operation Drake ਸਫ਼ਲ, ਸੈਂਕੜੇ ਕਿੱਲੋ ਕੋਕੀਨ ਦੀ ਤਸਕਰੀ ਕਰਨ ਵਾਲੇ ਦੋ ਗ੍ਰਿਫ਼ਤਾਰ, ਜਾਣੋ ਕਿੱਥੋਂ ਆ ਰਿਹਾ ਸੀ ਆਸਟ੍ਰੇਲੀਆ ’ਚ ਏਨਾ ਨਸ਼ਾ

ਮੈਲਬਰਨ : 39 ਅਤੇ 23 ਸਾਲ ਦੇ ਦੋ ਵਿਅਕਤੀਆਂ ਨੂੰ 211 ਕਿਲੋ ਕੋਕੀਨ ਅਤੇ 30 ਕਿਲੋ ਕੈਟਾਮਾਈਨ ਦੀ ਤਸਕਰੀ ਕਰਨ ਵਾਲੇ ਅੰਤਰਰਾਸ਼ਟਰੀ ਅਪਰਾਧ ਸਿੰਡੀਕੇਟ ‘ਚ ਕਥਿਤ ਭੂਮਿਕਾ ਲਈ ਅੱਜ ਸਿਡਨੀ … ਪੂਰੀ ਖ਼ਬਰ

ਵੀਜ਼ਾ

ਵੀਜ਼ਾ ਨਿਯਮਾਂ ’ਚ ਫਸਿਆ ਆਸਟ੍ਰੇਲੀਆ ਦਾ ਕੁਸ਼ਤੀ ਚੈਂਪੀਅਨ, ਨਹੀਂ ਲੈ ਸਕੇਗਾ ਪੈਰਿਸ ਓਲੰਪਿਕ ’ਚ ਹਿੱਸਾ

ਮੈਲਬਰਨ : ਆਸਟ੍ਰੇਲੀਆ ਦੇ ਚੋਟੀ ਦੇ ਭਲਵਾਨਾਂ ਵਿਚੋਂ ਇਕ ਮੁਸਤਫਾ ਨਿਕਾਦਮ ਓਲੰਪਿਕ ਵਿਚ ਆਸਟ੍ਰੇਲੀਆ ਦੀ ਨੁਮਾਇੰਦਗੀ ਸਿਰਫ਼ ਇਸ ਲਈ ਨਹੀਂ ਕਰ ਸਕਦਾ ਕਿਉਂਕਿ 2013 ਤੋਂ ਬਾਅਦ ਕਿਸ਼ਤੀ ਰਾਹੀਂ ਆਸਟ੍ਰੇਲੀਆ ਆ … ਪੂਰੀ ਖ਼ਬਰ

Woolgoolga

ਆਸਟ੍ਰੇਲੀਆ ’ਚ ਵੀ ਹੈ ਮਿੰਨੀ ਪੰਜਾਬ, ਜਾਣੋ ਪੂਰੇ ਦੇਸ਼ ਅੰਦਰ ਸਿੱਖਾਂ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਸ਼ਹਿਰ ਬਾਰੇ

ਮੈਲਬਰਨ : ਆਮ ਤੌਰ ’ਤੇ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਜਿੱਥੇ ਸਿੱਖਾਂ ਦੀ ਜਾਂ ਪੰਜਾਬੀ ਬੋਲਣ ਵਾਲਿਆਂ ਦੀ ਵੱਡੀ ਆਬਾਦੀ ਹੋ ਜਾਵੇ ਉਸ ਥਾਂ ਨੂੰ ਮਿੰਨੀ ਪੰਜਾਬ ਕਹਿਣ ਲੱਗ … ਪੂਰੀ ਖ਼ਬਰ

ਸਿਡਨੀ

ਸਿਡਨੀ ਦਾ ਸਿੱਖ ਪਰਿਵਾਰ ਹੋਇਆ ਗ਼ਲਤਫ਼ਹਿਮੀ ਦਾ ਸ਼ਿਕਾਰ, ਪੁਲਿਸ ਨੇ Insurance ਧੋਖਾਧੜੀ ਦੇ ਮਾਮਲੇ ’ਚ ਦਿੱਤੀ ਕਲੀਨਚਿੱਟ

ਮੈਲਬਰਨ : ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਸਿਡਨੀ ਦੇ ਇੱਕ ਸਿੱਖ ਪਰਿਵਾਰ ਦਾ ਵੀਡੀਉ ਵਾਇਰਲ ਹੋਣ ਤੋਂ ਬਾਅਦ ਉਸ ’ਤੇ Insurance ਧੋਖਾਧੜੀ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਜਿਸ ਬਾਰੇ … ਪੂਰੀ ਖ਼ਬਰ