ਕੁਈਨਜ਼ਲੈਂਡ

ਕੁਈਨਜ਼ਲੈਂਡ ‘ਚ ਭਾਰਤੀ ਮੂਲ ਦੇ ਦੋ ਵਿਦਿਆਰਥੀਆਂ ਦੀ ਮੌਤ

ਮੈਲਬਰਨ : ਉੱਤਰੀ ਕੁਈਨਜ਼ਲੈਂਡ ਦੇ ਇਕ ਪ੍ਰਸਿੱਧ ਝਰਨੇ ‘ਤੇ ਭਾਰਤੀ ਮੂਲ ਦੇ ਦੋ ਵਿਦਿਆਰਥੀ ਚੈਤਨਿਆ ਮੁਪਾਰਾਜੂ ਅਤੇ ਸੂਰਿਆ ਤੇਜਾ ਬੋਬਾ ਦੀ ਡੁੱਬਣ ਕਾਰਨ ਮੌਤ ਹੋ ਗਈ। ਮੰਗਲਵਾਰ ਸਵੇਰੇ ਕਰੀਬ 8:50 … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਸਟੂਡੈਂਟ ਦੀ ਜਾਗੀ ਕਿਸਮਤ, ਬਗ਼ੈਰ ਕਿਸੇ ਕੰਮ ਤੋਂ ਹਰ ਮਹੀਨੇ ਮਿਲਦੇ ਰਹਿਣਗੇ 20,000 ਡਾਲਰ

ਮੈਲਬਰਨ : ਮੈਲਬਰਨ ਦੇ ਇੱਕ ਵਿਦਿਆਰਥੀ ਨੂੰ 4.8 ਮਿਲੀਅਨ ਡਾਲਰ ਦਾ ਲਾਟਰੀ ਇਨਾਮ ਪ੍ਰਾਪਤ ਕਰਨ ਤੋਂ ਬਾਅਦ ਕਦੇ ਵੀ ਕੰਮ ਨਹੀਂ ਕਰਨਾ ਪਵੇਗਾ। ਕੈਂਪਬੈਲਫੀਲਡ ਦੇ ਇਸ ਵਿਅਕਤੀ ਨੇ ਅਗਲੇ 20 … ਪੂਰੀ ਖ਼ਬਰ

ਸ਼ਰਾਬ

ਬੱਚਿਆਂ ਨੂੰ ਸ਼ਰਾਬ ਦੀ ਲਤ ਲਗਾ ਰਹੇ ਨੇ ਜ਼ੀਰੋ-ਅਲਕੋਹਲ ਡਰਿੰਕ! ਜਾਣੋ, ਨਵੀਂ ਰਿਸਰਚ ਨੇ ਕੀ ਕੀਤਾ ਖ਼ੁਲਾਸਾ

ਮੈਲਬਰਨ : ਕੈਂਸਰ ਕੌਂਸਲ ਆਸਟ੍ਰੇਲੀਆ ਵੱਲੋਂ ਕੀਤੇ ਇੱਕ ਸਰਵੇ ’ਚ ਖ਼ੁਲਾਸਾ ਹੋਇਆ ਹੈ ਕਿ ਅਲਕੋਹਲ ਵਾਲੇ ਡਰਿੰਕਸ ਦੀ ਨਕਲ ਕਰਨ ਵਾਲੇ ਜ਼ੀਰੋ-ਅਲਕੋਹਲ ਡਰਿੰਕ ਜ਼ਿਆਦਾਤਰ ਨਾਬਾਲਗਾਂ (57٪) ਨੂੰ ਆਕਰਸ਼ਿਤ ਕਰਦੇ ਹਨ … ਪੂਰੀ ਖ਼ਬਰ

ਹਰਮੀਤ ਢਿੱਲੋਂ

ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ਹਰਮੀਤ ਢਿੱਲੋਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਕੀਤੀ ਅਰਦਾਸ

ਮੈਲਬਰਨ : ਅਮਰੀਕੀ ਸਿਵਲ ਰਾਈਟਸ ਅਟਾਰਨੀ ਅਤੇ ਰਿਪਬਲਿਕਨ ਪਾਰਟੀ ਦੀ ਆਗੂ ਹਰਮੀਤ ਢਿੱਲੋਂ ਨੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਪਹਿਲੇ ਦਿਨ ਦੀ ਬੈਠਕ ਖ਼ਤਮ ਹੋਣ ’ਤੇ ਵਾਹਿਗੁਰੂ ਨੂੰ ਇਸ ਤਰ੍ਹਾਂ ਅਰਦਾਸ … ਪੂਰੀ ਖ਼ਬਰ

CFMEU

ਟਰੇਡ ਯੂਨੀਅਨ ’ਚ ਅੰਡਰਵਰਲਡ ਦੇ ਸ਼ਾਮਲ ਹੋਣ ਦੀ ਰਿਪੋਰਟ ਤੋਂ ਬਾਅਦ ਵਿਕਟੋਰੀਆ ’ਚ ਸਿਆਸੀ ਭੂਚਾਲ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਜੰਗਲਾਤ, ਮੈਰੀਟਾਈਮ, ਮਾਈਨਿੰਗ ਐਂਡ ਐਨਰਜੀ ਯੂਨੀਅਨ (CFMEU) ਦੀ ਨਿਰਮਾਣ ਡਿਵੀਜ਼ਨ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਇਹ ਫੈਸਲਾ ‘ਨਾਈਨ ਨਿਊਜ਼ਪੇਪਰਸ’ … ਪੂਰੀ ਖ਼ਬਰ

ਤਸਮਾਨੀਆ

ਤਸਮਾਨੀਆ ਦੀ ਸੁਪਰੀਮ ਕੋਰਟ ਦੇ ਜੱਜ ’ਤੇ ਔਰਤ ਦੀ ਖੁਫ਼ੀਆ ਨਿਗਰਾਨੀ ਰੱਖਣ ਦਾ ਦੋਸ਼

ਮੈਲਬਰਨ : ਤਸਮਾਨੀਆ ਦੀ ਸੁਪਰੀਮ ਕੋਰਟ ਦੇ ਜਸਟਿਸ Gregory Geason (62) ‘ਤੇ ਇਕ ਔਰਤ ਨਾਲ ਭਾਵਨਾਤਮਕ ਸ਼ੋਸ਼ਣ, ਧਮਕਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਉਨ੍ਹਾਂ ’ਤੇ ਇਹ ਵੀ ਦੋਸ਼ … ਪੂਰੀ ਖ਼ਬਰ

ਮਲੇਰੀਆ

ਸਾਲਾਂ ਦੀ ਮਿਹਨਤ ਤੋਂ ਬਾਅਦ ਮਲੇਰੀਆ ਦੀ ਵੈਕਸੀਨ ਤਿਆਰ ਕਰਨ ’ਚ ਮਿਲੀ ਕਾਮਯਾਬੀ, ਜਾਣੋ ਕਦੋਂ ਤਕ ਖ਼ਤਮ ਹੋ ਜਾਵੇਗੀ ਦੁਨੀਆਂ ’ਚੋਂ ਮਲੇਰੀਆ ਦੀ ਬਿਮਾਰੀ

ਮੈਲਬਰਨ : ਮਲੇਰੀਆ ਨਾਲ ਦੁਨੀਆ ’ਚ ਹਰ ਸਾਲ ਲਗਭਗ 600,000 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ’ਚ ਵੱਡੀ ਗਿਣਤੀ ਬੱਚਿਆਂ ਦੀ ਹੁੰਦੀ ਹੈ। ਪਰ ਵਿਸ਼ਵ ਸਿਹਤ ਸੰਗਠਨ (WHO) ਵੱਲੋਂ … ਪੂਰੀ ਖ਼ਬਰ

ਆਸਟ੍ਰੇਲੀਆ

ਆਖ਼ਰ ਪ੍ਰਿਯਦਰਸ਼ਿਨੀ ਦੇ ਬੱਚੇ ਆਸਟ੍ਰੇਲੀਆ ਤੋਂ ਭਾਰਤ ਪਰਤੇ, ਅਪਣੇ ਦਾਦਾ-ਦਾਦੀ ਕੋਲ ਰਹਿਣਗੇ ਅਮਰਤਿਆ ਅਤੇ ਅਪਰਾਜਿਤਾ

ਮੈਲਬਰਨ : ਪ੍ਰਿਯਦਰਸ਼ਿਨੀ ਦੇਸਾਈ ਦੇ ਬੱਚੇ, ਅਮਰਤਿਆ ਅਤੇ ਅਪਰਾਜਿਤਾ, ਆਸਟ੍ਰੇਲੀਆ ਤੋਂ ਭਾਰਤ ਆਪਣੇ ਦਾਦਾ-ਦਾਦੀ ਕੋਲ ਪਹੁੰਚ ਗਏ ਹਨ। ਰਿਟਾਇਰਡ ਪ੍ਰੋਫੈਸਰ ਐਸ.ਐਸ. ਦੇਸਾਈ ਦੀ ਧੀ ਅਤੇ 40 ਸਾਲ ਦੀ ਟੈਕਨੀਸ਼ੀਅਨ ਪ੍ਰਿਯਦਰਸ਼ਿਨੀ … ਪੂਰੀ ਖ਼ਬਰ

Sikh

ਇੰਗਲੈਂਡ ਫ਼ੁੱਟਬਾਲ ਟੀਮ ਦਾ ਸਿੱਖ ਫ਼ੈਨ ਛਾਇਆ ਇੰਸਟਗ੍ਰਾਮ ’ਤੇ, ਟਰੋਲ ਕਰਨ ਵਾਲਿਆਂ ਨੂੰ ਦਿੱਤਾ ਮੋੜਵਾਂ ਜਵਾਬ

ਮੈਲਬਰਨ : ਇੰਗਲੈਂਡ ਦੇ ਸਾਊਥ ਸ਼ੀਲਡਜ਼ ਵਿਚ ਗਰੋਸਰੀ ਸ਼ਾਪ ਦੇ ਮਾਲਕ 29 ਸਾਲ ਦੇ ਜੈਗ ਸਿੰਘ ਦੀ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਵਾਇਰਲ ਹੋਣ ਮਗਰੋਂ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। … ਪੂਰੀ ਖ਼ਬਰ

ਖ਼ੁਸ਼ਖਬਰੀ

ਘੱਟ ਆਮਦਨ ਵਾਲੇ ਆਸਟ੍ਰੇਲੀਅਨਾਂ ਲਈ ਖ਼ੁਸ਼ਖਬਰੀ, ਪ੍ਰਮੁੱਖ ਬੈਂਕਾਂ ਨੂੰ ਵਾਪਸ ਕਰਨੇ ਪੈਣਗੇ 28 ਮਿਲੀਅਨ ਡਾਲਰ

ਮੈਲਬਰਨ : ANZ, Bendigo and Adelaide Bank, Commonwealth Bank, ਅਤੇ Westpac ਸਮੇਤ ਪ੍ਰਮੁੱਖ ਬੈਂਕਾਂ ਵੱਲੋਂ ਘੱਟ ਆਮਦਨ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਨੂੰ 28 ਮਿਲੀਅਨ ਡਾਲਰ ਤੋਂ ਵੱਧ ਦਾ ਰਿਫੰਡ ਕੀਤਾ ਜਾਵੇਗਾ। … ਪੂਰੀ ਖ਼ਬਰ