ਸਿੱਖਾਂ

ਭਾਰਤ ਤੋਂ ਇਲਾਵਾ ਦੁਨੀਆ ਭਰ ਦੇ ਸਿੱਖਾਂ ਲਈ ਖ਼ੁਸ਼ਖਬਰੀ! ਪਾਕਿਸਤਾਨ ਸਥਿਤ ਗੁਰਦਵਾਰਿਆਂ ਦੇ ਦਰਸ਼ਨਾਂ ਲਈ ਮਿਲੇਗਾ ਵੀਜ਼ਾ-ਆਨ-ਅਰਾਇਵਲ, ਵੀਜ਼ਾ ਫ਼ੀਸ ਤੋਂ ਵੀ ਛੋਟ ਦਾ ਐਲਾਨ

ਮੈਲਬਰਨ : ਆਰਥਿਕ ਤੌਰ ‘ਤੇ ਸੰਕਟ ‘ਚ ਘਿਰੀ ਪਾਕਿਸਤਾਨ ਸਰਕਾਰ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਪਾਸਪੋਰਟ ਰੱਖਣ ਵਾਲੇ ਸਿੱਖਾਂ ਲਈ ਵੀਜ਼ਾ-ਆਨ-ਅਰਾਇਵਲ ਵਿਸ਼ੇਸ਼ … ਪੂਰੀ ਖ਼ਬਰ

ਸਿੱਖਾਂ

ਸਿੱਖਾਂ ਨੂੰ ਦਾੜ੍ਹੀ ਕਾਰਨ ਪੈਰਾਮੈਡਿਕ ਡਿਊਟੀ ਤੋਂ ਪਾਬੰਦੀਸ਼ੁਦਾ ਕਰਨ ਵਿਰੁਧ ਉੱਠੀ ਆਵਾਜ਼, ਜਾਣੋ, ਵਿਤਕਰੇਬਾਜ਼ੀ ਦੇ ਦੋਸ਼ ’ਤੇ ਵਿਕਟੋਰੀਆ ਸਰਕਾਰ ਨੇ ਕੀ ਦਿਤਾ ਜਵਾਬ

ਮੈਲਬਰਨ : ਵਿਕਟੋਰੀਆ ਵਿਚ ਸਖਤ ਫੇਸ ਮਾਸਕ ਨੀਤੀ ਕਾਰਨ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀਆਂ ਸਮੇਤ ਧਾਰਮਿਕ ਦਾੜ੍ਹੀ ਵਾਲੇ ਮਰਦਾਂ ਦੇ ਪੈਰਾਮੈਡੀਕਲ ਵਜੋਂ ਕੰਮ ਕਰਨ ‘ਤੇ ਪਾਬੰਦੀ ਵਿਰੁਧ ਆਵਾਜ਼ ਤੇਜ਼ ਹੁੰਦੀ ਜਾ … ਪੂਰੀ ਖ਼ਬਰ

Olympic Games

ਸ਼ਾਨਦਾਰ ਸਮਾਰੋਹ ਨਾਲ Olympic Games ਦਾ ਰੰਗਾਰੰਗ ਆਗਾਜ਼

ਮੈਲਬਰਨ : ਖੇਡਾਂ ਅਤੇ ਕਲਾ ਦਾ ਮਿਸ਼ਰਣ, ਨਵੇਂ ਦਿੱਖ ਵਾਲੇ ਸ਼ਾਨਦਾਰ ਸਮਾਰੋਹ ਨਾਲ 2024 ਦੀਆਂ ਓਲੰਪਿਕ ਖੇਡਾਂ ਦਾ ਆਗਾਜ਼ ਹੋ ਗਿਆ ਹੈ। ਇਸ ਸਮਾਰੋਹ ’ਚ ਐਥਲੀਟ ਅਤੇ ਦਰਸ਼ਕ ਸਟੇਡੀਅਮ ਤੋਂ … ਪੂਰੀ ਖ਼ਬਰ

ਜਲੇਬੀ

ਇੰਸਟਾਗ੍ਰਾਮ ’ਤੇ ਛਾਈ ਪਟਿਆਲੇ ਦੀ ਜਲੇਬੀ, ਜਾਣੋ, ਮੈਲਬਰਨ ਪੁੱਜਣ ਤਕ ਦੀ ਦਿਲਚਸਪ ਕਹਾਣੀ

ਮੈਲਬਰਨ : ਗੁਲਾਬੀ ਰੰਗ ਦੇ ਗਰਮ ਕੰਬਲ ’ਚ ਲਿਪਟੀ ਜਲੇਬੀ ਨਾਂ ਦੀ ਕੁੱਤੀ ਅੱਜਕਲ੍ਹ ਮੈਲਬਰਨ ਦੇ ਇਕ ਅਪਾਰਟਮੈਂਟ ’ਚ ਅਸਾਧਾਰਣ ਕਿਸਮਤ ਦੀ ਕਹਾਣੀ ਦੱਸ ਰਹੀ ਹੈ। ਪੰਜਾਬ ਦੇ ਪਟਿਆਲਾ ਜ਼ਿਲ੍ਹੇ … ਪੂਰੀ ਖ਼ਬਰ

Papatoetoe

Papatoetoe ’ਚ ਲੁੱਟਮਾਰ ਦੀਆਂ ਘਟਨਾਵਾਂ ਜਾਰੀ, ਪੰਜਾਬੀ ਮੂਲ ਦੇ ਇੱਕ ਹੋਰ ਵਿਅਕਤੀ ਦੀ ਦੁਕਾਨ ’ਚ ਤੋੜਭੰਨ

ਮੈਲਬਰਨ : Papatoetoe ਦੀ ਕੋਲਮਾਰ ਰੋਡ ਇਕ ਖੂਨੀ ਲੁੱਟ ਤੋਂ ਕੁਝ ਹਫ਼ਤਿਆਂ ਬਾਅਦ ਗਲਤ ਕਾਰਨਾਂ ਕਰਕੇ ਇਕ ਵਾਰ ਫਿਰ ਸੁਰਖੀਆਂ ਵਿਚ ਹੈ। 26 ਜੁਲਾਈ ਦੀ ਰਾਤ ਨੂੰ, DH Supermarket ਅੱਧੀ … ਪੂਰੀ ਖ਼ਬਰ

ਪੂਨਮ

ਆਸਟ੍ਰੇਲੀਆ ’ਚ ਪਤੀ ਅਤੇ ਧੀ ਦੀ ਮੌਤ ਦਾ ਸੋਗ ਮਨਾ ਰਹੀ ਪੂਨਮ ਰਨਵਾਲ ਨੇ ਭਾਰਤ ਪਰਤਣ ਦਾ ਫੈਸਲਾ ਕੀਤਾ

ਮੈਲਬਰਨ : ਸਿਡਨੀ ਦੇ ਇਕ ਰੇਲਵੇ ਸਟੇਸ਼ਨ ‘ਤੇ ਆਪਣੇ ਪਤੀ ਅਤੇ ਧੀ ਨੂੰ ਹਾਦਸੇ ’ਚ ਗੁਆ ਚੁੱਕੀ ਭਾਰਤੀ ਮੂਲ ਦੀ ਪੂਨਮ ਰਨਵਾਲ ਨੇ ਭਾਰਤ ਵਾਪਸ ਜਾਣ ਦਾ ਸਖਤ ਫੈਸਲਾ ਕੀਤਾ … ਪੂਰੀ ਖ਼ਬਰ

ਹਰਮੀਤ ਢਿੱਲੋਂ

ਹਰਮੀਤ ਢਿੱਲੋਂ ਨੇ ਆਲੋਚਕਾਂ ਨੂੰ ਦਿੱਤਾ ਮੋੜਵਾਂ ਜਵਾਬ, ਕਿਹਾ, ‘ਰਿਪਬਲਿਕਨ ਪਾਰਟੀ ਕੋਈ ਚਰਚ ਨਹੀਂ’

ਮੈਲਬਰਨ : ਅਮਰੀਕਾ ਦੀ ਰਿਪਬਲਿਕਨ ਪਾਰਟੀ ਲੀਡਰ ਹਰਮੀਤ ਢਿੱਲੋਂ ਨੇ RNC ਦੀ ਪਹਿਲੀ ਰਾਤ ਸਿੱਖ ਅਰਦਾਸ ਕਰ ਕੇ ਸਮਾਪਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਰੂੜ੍ਹੀਵਾਦੀ ਦੀ ਆਲੋਚਨਾ ਦਾ … ਪੂਰੀ ਖ਼ਬਰ

ਆਸਟ੍ਰੇਲੀਆ

55 ਸਾਲ ਬਾਅਦ ਪਤਾ ਲੱਗਾ ਆਸਟ੍ਰੇਲੀਆ ਦੇ ਡੁੱਬੇ ਜਹਾਜ਼ ਦਾ ਟਿਕਾਣਾ, ਹੁਣ ਪਤਾ ਲੱਗ ਸਕੇਗਾ ਜਹਾਜ਼ ਡੁੱਬਣ ਦਾ ਸਹੀ ਕਾਰਨ

ਮੈਲਬਰਨ : ਆਸਟ੍ਰੇਲੀਆ ਨੇ 21 ਲੋਕਾਂ ਦੀ ਜਾਨ ਲੈਣ ਵਾਲੇ MV Noongah ਜਹਾਜ਼ 55 ਸਾਲ ਬਾਅਦ ਲੱਭ ਲਿਆ ਹੈ। ਇਸ ਜਹਾਜ਼ ਹਾਦਸੇ ’ਚ 21 ਲੋਕਾਂ ਦੀ ਜਾਨ ਚਲੀ ਗਈ ਸੀ। … ਪੂਰੀ ਖ਼ਬਰ

Property

ਟੈਕਸ ਬਚਤ ਦੇ ਇਸ ਇਕ ਨੁਕਤੇ ਨਾਲ ਭਾਰਤੀ ਮੂਲ ਦੇ ਇਸ ਜੋੜੇ ਨੇ ਬਣਾਈ 7 ਮਿਲੀਅਨ ਡਾਲਰ ਦੀ Property

ਮੈਲਬਰਨ : ਭਾਰਤੀ ਮੂਲ ਦੇ ਭਰਤ ਪਟੇਲ ਅਤੇ ਉਨ੍ਹਾਂ ਦੀ ਪਤਨੀ ਵੈਸ਼ਾਲੀ ਆਸਟ੍ਰੇਲੀਆ ’ਚ ਰਣਨੀਤਕ ਨਿਵੇਸ਼, ਟੈਕਸ ਬਚਤ ਅਤੇ ਵਧਦੇ ਕਿਰਾਏ ਜ਼ਰੀਏ 11 ਮਿਲੀਅਨ ਡਾਲਰ ਦਾ Property ਸਾਮਰਾਜ ਬਣਾਉਣ ’ਚ … ਪੂਰੀ ਖ਼ਬਰ

Mount Ridley College

ਮੈਲਬਰਨ ਦੇ ਕਰੇਗੀਬਰਨ ’ਚ ਰਹਿੰਦੇ ਪੰਜਾਬੀਆਂ ਲਈ ਖੁਸ਼ਖਬਰੀ, Mount Ridley College ’ਚ ਸ਼ੁਰੂ ਹੋਵੇਗੀ ਪੰਜਾਬੀ ਦੀ ਪੜ੍ਹਾਈ

ਮੈਲਬਰਨ : CRAIGIEBURN ਸਥਿਤ Mount Ridley College ਨੇ ਅਗਲੇ ਸਾਲ 7ਵੀਂ ਜਮਾਤ ਤੋਂ ਸ਼ੁਰੂ ਹੋਣ ਵਾਲੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਬਦਲ ਵਜੋਂ ਪੇਸ਼ ਕਰਨ ਦੀ ਯੋਜਨਾ ਦਾ … ਪੂਰੀ ਖ਼ਬਰ