Melbourne

Melbourne ’ਚ ਅਚਾਨਕ ਫੈਲੀ ਨਵੀਂ ਬਿਮਾਰੀ, ਚਾਰ ਦਿਨਾਂ ’ਚ ਸਾਹਮਣੇ ਆ ਚੁੱਕੇ ਨੇ ਦੋ ਦਰਜਨ ਮਾਮਲੇ

ਮੈਲਬਰਨ : ਮੈਟਰੋਪੋਲੀਟਨ Melbourne ਵਿਚ Legionnaires’ disease ਦੀ ਬਿਮਾਰੀ ਦੇ ਅਚਾਨਕ ਫੈਲਣ ਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ। ਜੇਕਰ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ … ਪੂਰੀ ਖ਼ਬਰ

Southport

ਇੰਗਲੈਂਡ ਦੇ Southport ’ਚ ਬੱਚਿਆਂ ’ਤੇ ਚਾਕੂ ਨਾਲ ਹਮਲਾ, ਦੋ ਦੀ ਮੌਤ, 9 ਹੋਰ ਜ਼ਖ਼ਮੀ

ਮੈਲਬਰਨ : ਇੰਗਲੈਂਡ ਦੇ Southport ਵਿਖੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਚਲ ਰਹੀ ਡਾਂਸ ਅਤੇ ਯੋਗਾ ਕਲਾਸ ’ਚ ਇੱਕ ਨਾਬਾਲਗ ਨੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਦੋ ਬੱਚਿਆਂ … ਪੂਰੀ ਖ਼ਬਰ

ਭਾਰਤ ਅਤੇ ਨਿਊਜ਼ੀਲੈਂਡ ਦੇ ਦੁਵੱਲੇ ਸਬੰਧਾਂ ਨੂੰ ਵੱਡਾ ਹੁਲਾਰਾ, ਇਸ ਤਰੀਕ ਨੂੰ ਰਾਸ਼ਟਰਪਤੀ ਮੁਰਮੂ ਆਉਣਗੇ Auckland

ਮੈਲਬਰਨ : ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ 7 ਤੋਂ 9 ਅਗਸਤ ਤੱਕ ਨਿਊਜ਼ੀਲੈਂਡ ਦੀ ਯਾਤਰਾ ’ਤੇ ਆਉਣਗੇ, ਜੋ ਸਿਰਫ ਦੂਜੀ ਵਾਰ ਹੋਵੇਗਾ ਜਦੋਂ ਕੋਈ ਭਾਰਤੀ ਰਾਸ਼ਟਰ ਮੁਖੀ ਨਿਊਜ਼ੀਲੈਂਡ ਦਾ ਦੌਰਾ … ਪੂਰੀ ਖ਼ਬਰ

ਵਿਆਹ

ਧੀ ਦਾ ਜ਼ਬਰਦਸਤੀ ਵਿਆਹ ਕਰਨ ਦੇ ਦੋਸ਼ ’ਚ ਮਾਂ ਨੂੰ ਤਿੰਨ ਸਾਲ ਦੀ ਕੈਦ, ਸਜ਼ਾ ਸੁਣਾਉਂਦਿਆਂ ਹੀ ਅਦਾਲਤ ’ਚ ਪਿਆ ਚੀਕ-ਚਿਹਾੜਾ

ਮੈਲਬਰਨ : ਸਕੀਨਾ ਮੁਹੰਮਦ ਜਾਨ (48) ਨੂੰ ਆਪਣੀ 20 ਸਾਲ ਦੀ ਧੀ ਰੁਕੀਆ ਹੈਦਰੀ ਦਾ ਜ਼ਬਰਦਸਤੀ ਵਿਆਹ ਕਰਨ ਦੇ ਜੁਰਮ ’ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰੁਕੀਆ … ਪੂਰੀ ਖ਼ਬਰ

ਸ਼ਾਕਾਹਾਰੀ

ਮਾਸਾਹਾਰੀ ਅਤੇ ਸ਼ਾਕਾਹਾਰੀ ਖੁਰਾਕ ਦਾ ਉਮਰ ’ਤੇ ਕੀ ਅਸਰ ਪੈਂਦਾ ਹੈ? ਜਾਣੋ, ਕੀ ਕਹਿੰਦੈ ਨਵਾਂ ਅਧਿਐਨ

ਮੈਲਬਰਨ : ਮੀਟ ਖਾਣ ਦੇ ਚਾਹਵਾਨਾਂ ਲਈ ਬੁਰੀ ਖ਼ਬਰ ਹੈ। ਨਵੀਂ ਖੋਜ ’ਚ ਸਾਹਮਣੇ ਆਇਆ ਹੈ ਕਿ ਸ਼ਾਕਾਹਾਰੀ ਖਾਣਾ ਤੁਹਾਡੇ ਸਰੀਰ ਦੇ ਬੁੱਢਾ ਹੋਣ ਦੀ ਰਫ਼ਤਾਰ ਨੂੰ ਘੱਟ ਕਰ ਸਕਦਾ … ਪੂਰੀ ਖ਼ਬਰ

ਵੀਜ਼ਾ

Clare O’Neil ਦੇ ਗ੍ਰਹਿ ਮੰਤਰਾਲਾ ਛੱਡਣ ਨਾਲ, ਸਟੂਡੈਂਟ ਅਤੇ ਸਕਿੱਲਡ ਵੀਜ਼ਾ ਬਾਰੇ ਰਹਿ ਗਏ ਅਣਸੁਲਝੇ ਸਵਾਲ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਫ਼ੈਡਰਲ ਕੈਬਨਿਟ ਵਿੱਚ ਫੇਰਬਦਲ ਦਾ ਐਲਾਨ ਕੀਤਾ ਹੈ, ਜਿਸ ਵਿੱਚ Tony Burke ਨੂੰ ਗ੍ਰਹਿ ਮਾਮਲਿਆਂ ਦੇ ਪੋਰਟਫੋਲੀਓ ਵਿੱਚ ਤਬਦੀਲ ਕੀਤਾ ਗਿਆ ਹੈ, ਜਿਸ ਵਿੱਚ ਇਮੀਗ੍ਰੇਸ਼ਨ … ਪੂਰੀ ਖ਼ਬਰ

Penny Wong

ਭਾਰਤ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਵਿਚਕਾਰ ਟੋਕੀਓ ’ਚ ਮੁਲਾਕਾਤ,  ਸੁਰੱਖਿਆ ਅਤੇ ਸਿੱਖਿਆ ਸਮੇਤ ਇਨ੍ਹਾਂ ਮੁੱਦਿਆਂ ’ਤੇ ਹੋਈ ਚਰਚਾ

ਮੈਲਬਰਨ : ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਅੱਜ ਸੋਮਵਾਰ ਨੂੰ ਟੋਕੀਓ ’ਚ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਵੱਡੇ ਆਗੂਆਂ ਨੇ ਸੁਰੱਖਿਆ, ਵਪਾਰ ਅਤੇ ਸਿੱਖਿਆ … ਪੂਰੀ ਖ਼ਬਰ

NSW

NSW ’ਚ ਕਿਰਾਏਦਾਰਾਂ ਲਈ ਰਾਹਤ ਭਰੀ ਖ਼ਬਰ, ਨਵੀਂ ਪੋਰਟੇਬਲ ਰੈਂਟਲ ਬਾਂਡ ਸਕੀਮ ਨਾਲ ਘਟਣਗੇ ਖ਼ਰਚੇ

ਮੈਲਬਰਨ : ਨਿਊ ਸਾਊਥ ਵੇਲਜ਼ (NSW) ਸਰਕਾਰ ਨੇ ਇੱਕ ਨਵੀਂ ਪੋਰਟੇਬਲ ਰੈਂਟਲ ਬਾਂਡ ਸਕੀਮ ਦਾ ਐਲਾਨ ਕੀਤਾ ਹੈ, ਜੋ ਕਿਰਾਏਦਾਰਾਂ ਨੂੰ ਆਪਣੇ ਬਾਂਡ ਨੂੰ ਸਿੱਧੇ ਤੌਰ ’ਤੇ ਨਵੀਂ ਜਾਇਦਾਦ ਵਿੱਚ … ਪੂਰੀ ਖ਼ਬਰ

Deepak Prasad

ਸਿਰਫ਼ ਆਸਟ੍ਰੇਲੀਆ ਦੀ ਸੈਂਟਰਲ ਲਾਇਬ੍ਰੇਰੀ ’ਚ ਪਈ ਹੈ ਭਾਰਤ ਬਾਰੇ ਅਜਿਹੀ ਰਿਪੋਰਟ, ਜਿਸ ਨੂੰ ਜਨਤਕ ਕਰਨ ਦੀ ਹੁਣ ਉੱਠੀ ਮੰਗ

ਮੈਲਬਰਨ : ਭਾਰਤ ਦੀ ਰਾਜ ਸਭਾ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਦੇ ਵ੍ਹਿਪ ਦੀਪਕ ਪ੍ਰਕਾਸ਼ ਨੇ ਮੰਗ ਕੀਤੀ ਕਿ ਐਮਰਜੈਂਸੀ ਦੌਰਾਨ ਵਧੀਕੀਆਂ ਦੀ ਜਾਂਚ ਲਈ ਗਠਿਤ ਸ਼ਾਹ ਕਮਿਸ਼ਨ ਦੀ … ਪੂਰੀ ਖ਼ਬਰ

ਆਸਟ੍ਰੇਲੀਆ

ਲਾਰੈਂਸ ਬਿਸ਼ਨੋਈ ਗੈਂਗ ਵਿਰੁਧ ਆਸਟ੍ਰੇਲੀਆ ਪੁਲਿਸ ਕੋਲ ਸ਼ਿਕਾਇਤ, ਜਾਣੋ ਕੀ ਹੈ ਮਾਮਲਾ

ਮੈਲਬਰਨ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਹੁਣ ਆਸਟ੍ਰੇਲੀਆ ’ਚ ਵੀ ਪੈਰ ਫੈਲਾਉਣਾ ਸ਼ੁਰੂ ਕਰ ਿਦੱਤਾ ਹੈ। ਬਿਸ਼ਨੋਈ ਦੇ ਤਿੰਨ ਸਾਥੀਆਂ ਨੇ ਆਸਟ੍ਰੇਲੀਆ ਵਿੱਚ ਰਹਿ ਰਹੇ NRI ਸੁਖਚਰਨ ਸਿੰਘ … ਪੂਰੀ ਖ਼ਬਰ