Tell the whole story

ਕੀ ਹੈ 183 ਸਾਲ ਪਹਿਲਾਂ 26 ਗੋਰਿਆਂ ਦੇ ਕਤਲ ਦੀ ਅਸਲ ਕਹਾਣੀ, ਹੁਣ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦਾ ਪੱਖ ਵੀ ਆਵੇਗਾ ਸਾਹਮਣੇ (Tell the Whole Story)

ਮੈਲਬਰਨ: 1840 ’ਚ ਮਾਰੀਆ ਨਾਮਕ ਜਹਾਜ਼ ਦੇ ਡੁੱਬਣ ਦੀ ਘਟਨਾ ’ਚ ਮੂਲ ਨਿਵਾਸੀਆਂ ਦੇ ਦ੍ਰਿਸ਼ਟੀਕੋਣ ਨੂੰ ਪਹਿਲੀ ਵਾਰੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ (Tell the Whole Story) … ਪੂਰੀ ਖ਼ਬਰ

Dave Sharma

ਦੇਵ ਸ਼ਰਮਾ ਨੇ NSW ਲਿਬਰਲ ਸੈਨੇਟ ਦੀ ਸੀਟ ਜਿੱਤੀ, ਪੀਟਰ ਡਟਨ ਦੀ ਹਮਾਇਤ ਵਾਲੇ ਦੋਵੇਂ ਉਮੀਦਵਾਰਾਂ ਨੂੰ ਹਰਾਇਆ (Dave Sharma Wins Senate Seat)

ਮੈਲਬਰਨ: ਵੈਂਟਵਰਥ ਦੇ ਸਾਬਕਾ ਮੈਂਬਰ ਦੇਵ ਸ਼ਰਮਾ (Dave Sharma) ਨੇ ਸਾਬਕਾ ਵਿਦੇਸ਼ ਮੰਤਰੀ ਮੈਰਿਸ ਪੇਨੇ ਦੇ ਰਿਟਾਇਰ ਹੋਣ ਤੋਂ ਬਾਅਦ ਲਿਬਰਲ ਸੈਨੇਟ ਦੀ ਸੀਟ ਜਿੱਤ ਲਈ ਹੈ। ਉਨ੍ਹਾਂ ਨੇ NSW … ਪੂਰੀ ਖ਼ਬਰ

Funeral

ਅੰਤਿਮ ਸੰਸਕਾਰ ’ਤੇ ‘ਰੋਣ-ਧੋਣ’ ਦੇ ਰਿਵਾਜ ਨੂੰ ਛੱਡ ਰਹੇ ਨੇ ਆਸਟ੍ਰੇਲੀਆਈ, ਜਾਣੋ ਨਵੇਂ ਪ੍ਰਚਲਿਤ ਹੋ ਰਹੀ ਰਵਾਇਤ ਬਾਰੇ (New Funeral Trend)

ਮੈਲਬਰਨ: ਮੌਤ ’ਤੇ ਸੋਗ ਮਨਾਉਣ ਦੀ ਬਜਾਏ ਜ਼ਿੰਦਗੀ ਦਾ ਜਸ਼ਨ ਮਨਾਉਣ ਦਾ ਇੱਕ ਨਵਾਂ ਰੁਝਾਨ (New Funeral Trend) ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। 57 ਸਾਲ ਦੀ ਆਸਟ੍ਰੇਲੀਆਈ … ਪੂਰੀ ਖ਼ਬਰ

nsw

ਨਿਊ ਸਾਊਥ ਵੇਲਜ਼ (NSW) ਵਿੱਚ ਲਾਗੂ ਹੋਣ ਜਾ ਰਿਹਾ ਹੈ ਸਵੈ-ਇੱਛਤ ਮੌਤ (VAD) ਦਾ ਕਾਨੂੰਨ, ਜਾਣੋ ਕੀ ਹੋਣਗੇ ਨਿਯਮ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿਚ ਗੰਭੀਰ ਰੂਪ ਨਾਲ ਬਿਮਾਰ ਲੋਕ ਕੱਲ੍ਹ ਤੋਂ ਆਪਣੀ ਜ਼ਿੰਦਗੀ ਖਤਮ ਕਰਨ ਦੀ ਬੇਨਤੀ ਕਰਨ ਦੇ ਯੋਗ ਹੋਣਗੇ। ਇਸ ਬਾਰੇ ਇੱਕ ਕਾਨੂੰਨ ਪਿਛਲੇ ਸਾਲ ਪਾਸ … ਪੂਰੀ ਖ਼ਬਰ

Surrogacy

ਆਸਟ੍ਰੇਲੀਆਈ ਪਿਤਾ ਨੂੰ ਭਾਰਤ ’ਚ ਸਰੋਗੇਸੀ (Surrogacy) ਰਾਹੀਂ ਪੈਦਾ ਹੋਏ ਬੱਚੇ ਦੀ ਕਾਨੂੰਨੀ ਸਰਪ੍ਰਸਤੀ ਮਿਲੀ

ਮੈਲਬਰਨ: ਭਾਰਤ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰੋਗੇਸੀ (Surrogacy) ਰਾਹੀਂ ਜਨਮੇ ਤਿੰਨ ਸਾਲ ਦੇ ਬੱਚੇ ਅਤੇ ਉਸ ਦੇ ਜੈਵਿਕ ਪਿਤਾ ਨੂੰ ਆਸਟ੍ਰੇਲੀਆ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। … ਪੂਰੀ ਖ਼ਬਰ

Trash

ਹੋਰਾਂ ਲਈ ਕੂੜਾ ਪਰ ਇਸ ਬੰਦੇ ਲਈ ਖ਼ਜ਼ਾਨਾ, ਜਾਣੋ ਕੰਮ ਦੀਆਂ ਚੀਜ਼ਾਂ ਨੂੰ ਕੂੜੇ ’ਚ ਸੁੱਟਣ ਵਾਲਿਆਂ ਨੂੰ ਕੀ ਕਹਿੰਦੈ ਲੀਓ (Trash or mountains of treasure)

ਮੈਲਬਰਨ: ਅਮੀਰ ਲੋਕਾਂ ਵਲੋਂ ਕੂੜੇ (Trash) ’ਚ ਸੁੱਟੀਆਂ ਕੰਮ ਦੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਇੱਕ ਸਿਡਨੀ ਵਾਸੀ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਿਹਾ ਹੈ। 30 ਸਾਲ ਦੇ ਲਿਓਨਾਰਡੋ ‘ਲੀਓ’ … ਪੂਰੀ ਖ਼ਬਰ

WA

ਵੈਸਟ ਆਸਟ੍ਰੇਲੀਆ (WA) ਦੇ ਖ਼ਤਰਨਾਕ ਸਮੁੰਦਰੀ ਕੰਢੇ ’ਤੇ 12 ਸ਼ਰਨਾਰਥੀਆਂ ਨੂੰ ਲੈ ਕੇ ਪੁੱਜੀ ਅਣਪਛਾਤੀ ਕਿਸ਼ਤੀ, ਸਿਆਸੀ ਵਿਵਾਦ ਸ਼ੁਰੂ

ਮੈਲਬਰਨ: ਆਸਟ੍ਰੇਲੀਆਈ ਵਿੱਚ ਅਧਿਕਾਰੀ ਇਸ ਸਮੇਂ ਇੱਕ ਘਟਨਾ ਦੀ ਜਾਂਚ ਕਰ ਰਹੇ ਹਨ ਜਿੱਥੇ 12 ਲੋਕਾਂ ਦਾ ਇੱਕ ਸਮੂਹ ਇੰਡੋਨੇਸ਼ੀਆ ਤੋਂ ਕਿਸ਼ਤੀ ਰਾਹੀਂ ਸਫ਼ਰ ਕਰਨ ਤੋਂ ਬਾਅਦ ਵੈਸਟ ਆਸਟ੍ਰੇਲੀਆਈ (WA) … ਪੂਰੀ ਖ਼ਬਰ

SA

SA ਪੁਲਿਸ ਕਮਿਸ਼ਨਰ ਦੇ ਪੁੱਤਰ ਦੀ ਸੜਕੀ ਹਾਦਸੇ ’ਚ ਮੌਤ ਦੇ ਮਾਮਲੇ ਦੀ ਸੁਤੰਤਰ ਜਾਂਚ ਲਈ ਵਿਕਟੋਰੀਅਨ ਅਧਿਕਾਰੀ ਦੀ ਨਿਯੁਕਤੀ

ਮੈਲਬਰਨ: ਸਾਊਥ ਆਸਟ੍ਰੇਲੀਆ (SA) ਪੁਲਿਸ ਨੇ ਕਮਿਸ਼ਨਰ ਦੇ ਬੇਟੇ ਚਾਰਲੀ ਸਟੀਵਨਜ਼ ਦੀ ਮੌਤ ਦੇ ਹਾਦਸੇ ਦੀ ਜਾਂਚ ਦੀ ਨਿਗਰਾਨੀ ਕਰਨ ਲਈ ਵਿਕਟੋਰੀਆ ਦੇ ਇੱਕ ਅਧਿਕਾਰੀ ਨੂੰ ਨਿਯੁਕਤ ਕੀਤਾ ਹੈ। ਸਟੀਵਨਜ਼, … ਪੂਰੀ ਖ਼ਬਰ

Skilled migrants

ਹੁਨਰਮੰਦ ਪ੍ਰਵਾਸੀਆਂ (Skilled migrants) ਨੂੰ ਆਸਟ੍ਰੇਲੀਆ ’ਚ ਨਹੀਂ ਮਿਲ ਰਹੀ ਆਪਣੀ ਯੋਗਤਾ ਦੇ ਪੱਧਰ ਅਨੁਸਾਰ ਨੌਕਰੀ : ਅਧਿਐਨ

ਮੈਲਬਰਨ: ਆਸਟ੍ਰੇਲੀਆ ਵਿਚ ਹੁਨਰਮੰਦ ਪ੍ਰਵਾਸੀਆਂ (Skilled migrants) ਨੂੰ ਆਪਣੀ ਯੋਗਤਾ ਅਨੁਸਾਰ ਨੌਕਰੀਆਂ ਪ੍ਰਾਪਤ ਕਰਨ ’ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋੜੀਂਦੀਆਂ ਆਸਾਮੀਆਂ ਅਣਭਰੀਆਂ ਰਹਿ ਜਾਂਦੀਆਂ ਹਨ … ਪੂਰੀ ਖ਼ਬਰ

Toll

ਕੀ ਤੁਸੀਂ ਆਪਣੇ ਟੋਲ ਛੋਟ (Toll rebate) ’ਤੇ ਦਾਅਵਾ ਕਰਨਾ ਤਾਂ ਨਹੀਂ ਭੁੱਲੇ? ਜਾਣੋ ਕਿਸ ਤਰ੍ਹਾਂ ਤੁਹਾਨੂੰ ਮਿਲ ਸਕਦੇ ਹਨ 1500 ਡਾਲਰ

ਮੈਲਬਰਨ: ਨਿਊ ਸਾਊਥ ਵੇਲਜ਼ ’ਚ ਮੋਟਰ ਗੱਡੀ ਮਾਲਕ ਸੈਂਕੜੇ ਡਾਲਰਾਂ ਦੀਆਂ ਟੋਲ ਛੋਟਾਂ (Toll rebate) ਦੇ ਹੱਕਦਾਰ ਹਨ ਜਿਸ ’ਤੇ ਦਾਅਵਾ ਕਰਨ ਦਾ ਆਖ਼ਰੀ ਸਮਾਂ ਬੀਤਣ ਹੀ ਵਾਲਾ ਹੈ। ਜ਼ਿਕਰਯੋਗ … ਪੂਰੀ ਖ਼ਬਰ