disposable vapes

ਇਸ ਮਿਤੀ ਤੋਂ ਡਿਸਪੋਜ਼ੇਬਲ ਵੇਪਸ ਬਣੇਗਾ ਗ਼ੈਰਕਾਨੂੰਨੀ, ਜਾਣੋ ਤਮਾਕੂਨੋਸ਼ੀ ਵਿਰੁਧ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ (Disposable vapes to be illegal)

ਮੈਲਬਰਨ: ਆਸਟਰੇਲੀਆ 1 ਜਨਵਰੀ, 2024 ਤੋਂ ਵੇਪਿੰਗ ਬੈਨ ਸੁਧਾਰਾਂ ਦੀ ਲੜੀ ਲਾਗੂ ਕਰਨ ਲਈ ਤਿਆਰ ਹੈ। ਇਨ੍ਹਾਂ ਸੁਧਾਰਾਂ ਦਾ ਪਹਿਲਾ ਪੜਾਅ ਡਿਸਪੋਜ਼ੇਬਲ ਵੇਪਸ (Disposable vapes)  ਦੀ ਦਰਾਮਦ ਨੂੰ ਗੈਰ-ਕਾਨੂੰਨੀ ਬਣਾਉਣਾ … ਪੂਰੀ ਖ਼ਬਰ

Professor Dix

ਜਾਣੋ, ਇੰਡੀਆ ਦੇ 41 ਵਰਕਰਾਂ ਨੂੰ ਬਚਾਉਣ ਵਾਲਾ ਕੌਣ ਹੈ ਮੈਲਬਰਨ ਦਾ ‘ਸੁਰੰਗ ਮਾਹਿਰ’! ਪੜ੍ਹੋ ਰਿਪੋਰਟ! (Professor Dix)

ਮੈਲਬਰਨ: ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਸਫਲਤਾਪੂਰਵਕ ਬਾਹਰ ਕੱਢਣ ਵਾਲੇ ਆਪਰੇਸ਼ਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਸਟ੍ਰੇਲੀਆ ਦੇ ਆਰਨੋਲਡ ਡਿਕਸ (Professor Dix) ਦੀ ਭਾਰਤ ’ਚ ਭਰਪੂਰ ਤਾਰੀਫ਼ ਹੋ ਰਹੀ … ਪੂਰੀ ਖ਼ਬਰ

Rain

ਪੂਰੇ ਦੱਖਣੀ ਆਸਟ੍ਰੇਲੀਆ ’ਚ ਵਾਢੀ ਦੇ ਮੌਸਮ ਦੌਰਾਨ ਮੀਂਹ ਕਾਰਨ ਫਸਲਾਂ ਦਾ ਭਾਰੀ ਨੁਕਸਾਨ (Rain causes damage to crops)

ਮੈਲਬਰਨ: ਦੱਖਣੀ ਆਸਟਰੇਲੀਆ ਵਿੱਚ ਹਾਲ ਹੀ ਵਿੱਚ ਪਏ ਭਾਰੀ ਮੀਂਹ ਨੇ ਖੇਤੀਬਾੜੀ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ (Rain causes damage to crops) ਕੀਤਾ ਹੈ। ਖਾਸ ਕਰ ਕੇ ਕਣਕ ਉਤਪਾਦਕਾਂ ਨੂੰ … ਪੂਰੀ ਖ਼ਬਰ

Immigration

ਅਦਾਲਤ ਨੇ ਨਜ਼ਰਬੰਦ ਸ਼ਰਨਾਰਥੀਆਂ ਦੀ ਰਿਹਾਈ ਪਿੱਛੇ ਫੈਸਲਾ (Immigration ruling) ਜਾਰੀ ਕੀਤਾ, ਇੱਕ ਰਿਹਾਅ ਵਿਅਕਤੀ ਲਾਪਤਾ ਹੋਣ ਮਗਰੋਂ ਫੈਡਰਲ ਪੁਲਿਸ ਸਰਗਰਮ

ਮੈਲਬਰਨ: ਜੇਲ੍ਹਾਂ ’ਚ ਲੰਮੇ ਸਮੇਂ ਲਈ ਨਜ਼ਰਬੰਦ ਸ਼ਰਨਾਰਥੀਆਂ ਨੂੰ ਰਿਹਾਅ ਕਰਨ ਦੇ ਫੈਸਲੇ (Immigration ruling) ਪਿੱਛੇ ਕਾਰਨਾਂ ਨੂੰ ਆਸਟ੍ਰੇਲੀਆਈ ਹਾਈ ਕੋਰਟ ਨੇ ਜਨਤਕ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ … ਪੂਰੀ ਖ਼ਬਰ

Builders

ਵਿਕਟੋਰੀਆ ’ਚ ਬਿਲਡਰਾਂ ਲਈ ਬੀਮਾ ਲਾਜ਼ਮੀ ਬਣਾਉਣ ਵਾਲਾ ਕਾਨੂੰਨ ਲਿਆਉਣ ਦੀਆਂ ਤਿਆਰੀਆਂ (Builders to get insurance)

ਮੈਨਬਰਨ: ਵਿਕਟੋਰੀਆ ਉਨ੍ਹਾਂ ਬਿਲਡਿੰਗ ਕੰਪਨੀਆਂ ’ਤੇ ਸਖਤ ਜੁਰਮਾਨੇ ਲਗਾਉਣ ਬਾਰੇ ਇੱਕ ਕਾਨੂੰਨ (Law for Builders to get insurance) ਬਣਾਉਣ ਜਾ ਰਿਹਾ ਹੈ ਜੋ ਉਸਾਰੀ ਦੇ ਇਕਰਾਰਨਾਮਿਆਂ ਵਿੱਚ ਦਾਖਲ ਹੋਣ ਤੋਂ … ਪੂਰੀ ਖ਼ਬਰ

ਹਰਨੇਕ ਸਿੰਘ ਨੇਕੀ

ਹਰਨੇਕ ਸਿੰਘ ਨੇਕੀ ’ਤੇ ਹਮਲੇ ਦੇ ਕੇਸ ’ਚ ਤਿੰਨ ਹੋਰ ਜਣਿਆਂ ਨੂੰ ਸਜ਼ਾ, ‘ਅਸਾਧਾਰਣ ਕੇਸ ਲਈ’ ਜੱਜ ਨੇ ਦਿੱਤਾ ਸਖ਼ਤ ਸੰਦੇਸ਼

ਮੈਲਬਰਨ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਅੰਤਰਰਾਸ਼ਟਰੀ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਦੇ ਕਤਲ ਦੀ ਅਸਫਲ ਕੋਸ਼ਿਸ਼ ਨੂੰ ਅੰਜਾਮ ਦੇਣ ਦੇ ਮੁੱਖ ਦੋਸ਼ੀ ਆਕਲੈਂਡ ਦੇ ਹੀ ਵਾਸੀ ਨੂੰ ਇਸ … ਪੂਰੀ ਖ਼ਬਰ

Tobacco

ਤਮਾਕੂ ’ਤੇ ਪਾਬੰਦੀ (Tobacco ban) ਲਾਉਣ ਵਾਲੇ ਪਹਿਲੇ ਦੇਸ਼ ਦਾ ‘U-Turn’, ਹੁਣ ਵਾਪਸ ਲਵੇਗਾ ਅਪਣਾ ਫੈਸਲਾ

ਮੈਲਬਰਨ: ਸਿਹਤ ਅਤੇ ਤਮਾਕੂ ਵਿਰੋਧੀਆਂ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਤੰਬਾਕੂ ਦੀ ਵਿਕਰੀ ’ਤੇ ਪਾਬੰਦੀ  (Tobacco ban) ਲਗਾਉਣ ਵਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਨਿਊਜ਼ੀਲੈਂਡ ਦੀ ਯੋਜਨਾ ਨੇ … ਪੂਰੀ ਖ਼ਬਰ

Water Buyback

Water Buyback ਦੇ ਵਿਰੋਧ ’ਚ ਉਤਰੇ ਸ਼ੇਪਾਰਟਨ ਦੇ ਕਿਸਾਨ ਅਤੇ ਉਦਯੋਗ

ਮੈਲਬਰਨ: ਆਸਟ੍ਰੇਲੀਆ ਦੇ ਨਾਰਦਰਨ ਵਿਕਟੋਰੀਆ ਸਥਿਤ ਸ਼ਹਿਰ ਸ਼ੇਪਾਰਟਨ ਦੇ ਵਸਨੀਕ ਫੈਡਰਲ ਸਰਕਾਰ ਦੀ ਮੁਰੇ-ਡਾਰਲਿੰਗ ਬੇਸਿਨ ਯੋਜਨਾ ਵਿੱਚ Water Buyback ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਦਾ ਵਿਰੋਧ ਕਰ ਰਹੇ ਹਨ। … ਪੂਰੀ ਖ਼ਬਰ

RBA

ਆਸਟ੍ਰੇਲੀਆ ’ਚ ਲੋਕਾਂ ਦੀਆਂ ਜੇਬ੍ਹਾਂ ’ਚੋਂ ਗਾਇਬ ਹੋਣ ਲੱਗੇ ਨੋਟ, ਜਾਣੋ RBA ਨੇ ਇਲੈਕਟ੍ਰਾਨਿਕ ਭੁਗਤਾਨ ਵਧਣ ਦੇ ਕੀ ਦੱਸੇ ਕਾਰਨ

ਮੈਲਬਰਨ: ਨਕਦ ਭੁਗਤਾਨ ਦੀ ਵਰਤੋਂ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ ਹੈ, ਜਦਕਿ ਭੁਗਤਾਨ ਲਈ ਇਲੈਕਟ੍ਰਾਨਿਕ ਤਰੀਕੇ ਨੂੰ ਅਪਨਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। … ਪੂਰੀ ਖ਼ਬਰ

How to increase battery life of iPhone 15

ਇਸ ਆਸਾਨ ਤਰੀਕੇ ਨਾਲ ਵਧੇਗੀ ਬੈਟਰੀ ਦੀ ਉਮਰ, ਜਾਣੋ iPhone 15 ਦੇ ਇਸ ਨਵੇਂ ਫ਼ੀਚਰ ਬਾਰੇ – How to increase battery life of iPhone 15

ਮੈਲਬਰਨ: ਚਲੋ ਜਾਣੀਏ ਕਿਵੇਂ iPhone 15 ਦੀ ਬੈਟਰੀ ਲਾਈਫ ਵਧਾਈਏ – How to increase battery life of iPhone 15 iPhone ਦੁਨੀਆ ਭਰ ਦੇ ਲੋਕਾਂ ਦੀ ਪਹਿਲੀ ਪਸੰਦ ਹਨ ਪਰ ਇਨ੍ਹਾਂ … ਪੂਰੀ ਖ਼ਬਰ