ਜਵਾਹਰ

ਜਵਾਹਰ ਸਿੰਘ ਨੇ ਅਦਾਲਤ ਅੱਗੇ ਦੋਸ਼ ਕਬੂਲਿਆ, ਨਿਊਜ਼ੀਲੈਂਡ `ਚ ਬੀਚ `ਤੇ ਕੀਤੀ ਸੀ ਛੇੜਖਾਨੀ (Punjabi Tourist pleads guilty)

ਮੈਲਬਰਨ: 67 ਸਾਲਾਂ ਦੇ ਪੰਜਾਬੀ ਸੈਲਾਨੀ ਜਵਾਹਰ ਸਿੰਘ ਨੇ ਨਿਊਜ਼ੀਲੈਂਡ ਦੇ ਨੈਲਸਨ ਦੇ ਤਾਹੁਨੂਈ ਬੀਚ ‘ਤੇ 16 ਸਾਲਾਂ ਦੀ ਇਕ ਕੁੜੀ ਨਾਲ ਛੇੜਖਾਨੀ ਕਰਨ ਦੇ ਦੋਸ਼ਾਂ ਨੂੰ ਕਬੂਲ (Punjabi Tourist … ਪੂਰੀ ਖ਼ਬਰ

Holiday

ਬਾਲੀ ਹੁਣ ਨਹੀਂ ਰਿਹਾ ਆਸਟ੍ਰੇਲੀਆ ਲਈ ਸੈਰ-ਸਪਾਟੇ ਦੀ ਪਹਿਲੀ ਪਸੰਦ (Holiday destination), ਜਾਣੋ ਇਹ ਥਾਂ ਕਿਉਂ ਖਿੱਚ ਰਹੀ ਕੈਂਗਰੂਆਂ ਨੂੰ ਆਪਣੇ ਵੱਲ

ਮੈਲਬਰਨ: ਵਿਦੇਸ਼ਾਂ ’ਚ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਬੇਹੱਦ ਪ੍ਰਸਿੱਧ ਟਾਪੂ (Holiday destination) ਬਾਲੀ ਹੁਣ ਆਸਟ੍ਰੇਲੀਆ ’ਚ ਸਭ ਤੋਂ ਪਸੰਦੀਦਾ ਥਾਂ ਨਹੀਂ ਰਿਹਾ ਹੈ। ਐਕਸਪੀਡੀਆ ਸਮੂਹ ਦੇ ਅੰਕੜਿਆਂ ਦੀ ਮੰਨੀਏ … ਪੂਰੀ ਖ਼ਬਰ

Queensland

ਕੁਈਨਜ਼ਲੈਂਡ ਵਿੱਚ ਨਰਸਾਂ ਅਤੇ ਮਿਡਵਾਈਫਜ਼ ਨੂੰ ਮਿਲੇਗਾ ਗਰਭਪਾਤ ਦੀ ਦਵਾਈ ਲਿਖਣ ਦਾ ਅਧਿਕਾਰ (Queensland Labor Bill)

ਮੈਲਬਰਨ: ਕੁਈਨਜ਼ਲੈਂਡ (Queensland) ਆਸਟ੍ਰੇਲੀਆ ਦਾ ਅਜਿਹਾ ਪਹਿਲਾ ਸਟੇਟ ਬਣਨ ਜਾ ਰਿਹਾ ਹੈ ਜੋ ਨਰਸਾਂ ਅਤੇ ਮਿਡਵਾਈਫਜ਼ ਨੂੰ ਗਰਭਅਵਸਥਾ ਖਤਮ ਕਰਨ ਦੀ ਦਵਾਈ ਲਿਖਣ, ਪ੍ਰਬੰਧਨ ਕਰਨ ਜਾਂ ਸਪਲਾਈ ਕਰਨ ਦੀ ਇਜਾਜ਼ਤ … ਪੂਰੀ ਖ਼ਬਰ

Cybertruck

ਗੋਲੀਆਂ ਦਾ ਵੀ ਅਸਰ ਨਹੀਂ!, ਟੈਸਲਾ ਨੇ ਪੇਸ਼ ਕੀਤਾ ਅੱਡਰੀ ਦਿੱਖ ਵਾਲਾ ‘ਸਾਇਬਰਟਰੱਕ’ (Tesla delivers first Cybertruck)

ਮੈਲਬਰਨ: ਟੈਸਲਾ ਨੇ ਆਪਣੇ ਚਿਰਉਡੀਕਵੇਂ ਸਾਈਬਰਟਰੱਕਾਂ (Cybertruck) ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਵੱਖਰੀ ਦਿੱਖ ਵਾਲੇ ਇਸ ਟਰੱਕ ਦਾ ਐਲਾਨ ਪਹਿਲੀ ਵਾਰ ਚਾਰ ਸਾਲ ਪਹਿਲਾਂ 2019 ’ਚ ਕੀਤਾ ਗਿਆ ਸੀ, … ਪੂਰੀ ਖ਼ਬਰ

Property

ਸਿਰਫ 65,000 ਡਾਲਰ ਵਿਚ ਮਿਲ ਰਿਹੈ ਤਿੰਨ ਬੈੱਡਰੂਮ ਵਾਲਾ ਇਹ ਘਰ, ਜਾਣੋ ਕਿਉਂ (Property News)

ਮੈਲਬਰਨ: (Property News) ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਦੀ ਸਰਹੱਦ ‘ਤੇ ਸਥਿਤ ਜ਼ਮੀਨ ਦੇ ਦੋ ਪਲਾਟਾਂ ‘ਤੇ ਬਣਿਆ ਤਿੰਨ ਬੈੱਡਰੂਮ ਵਾਲਾ ਇੱਕ ਘਰ ਸਿਰਫ 65,000 ਡਾਲਰ ਵਿਚ ਬਾਜ਼ਾਰ ਵਿਕ ਰਿਹਾ ਹੈ। … ਪੂਰੀ ਖ਼ਬਰ

marriage

ਆਸਟ੍ਰੇਲੀਆ ’ਚ ਵਿਆਹਾਂ ਦੀ ਗਿਣਤੀ ’ਚ ਰੀਕਾਰਡਤੋੜ ਵਾਧਾ, ਜਾਣੋ ਵਿਆਹ ਕਰਵਾਉਣ ਦੀ ਸਭ ਤੋਂ ਪਸੰਦੀਦਾ ਮਿਤੀ (Aussies smash marriage records)

ਮੈਲਬਰਨ: ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਨੇ 2022 ਵਿੱਚ ਰਿਕਾਰਡਤੋੜ ਵਿਆਹਾਂ (Aussies smash marriage records) ਦੀ ਰਿਪੋਰਟ ਕੀਤੀ ਹੈ, ਜਿਸ ਵਿੱਚ 127,000 ਤੋਂ ਵੱਧ ਜੋੜੇ ਵਿਆਹ ਦੇ ਬੰਧਨ ਵਿੱਚ ਬੱਝੇ। ਇਹ … ਪੂਰੀ ਖ਼ਬਰ

Edwards

ਪੰਜ ਜਣਿਆਂ ਦੀ ਮੌਤ ਦਾ ਕਾਰਨ ਬਣਨ ਵਾਲੇ ਲਾਪ੍ਰਵਾਹ ਡਰਾਈਵਰ ਨੂੰ 12 ਸਾਲ ਦੀ ਕੈਦ (Tyrell Edwards jailed)

ਮੈਲਬਰਨ: ਤੇਜ਼ ਰਫ਼ਤਾਰ ਕਾਰਨ ਪੰਜ ਜਣਿਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪ੍ਰੋਬੇਸ਼ਨਰੀ ਡਰਾਈਵਰ ਟਾਇਰਲ ਐਡਵਰਡਜ਼ ਨੂੰ 12 ਸਾਲ ਦੀ ਕੈਦ ਦੀ ਸਜ਼ਾ (Tyrell Edwards jailed) ਸੁਣਾਈ ਗਈ ਹੈ। ਉਸ … ਪੂਰੀ ਖ਼ਬਰ

Study

ਜਾਣੋ ਵਿਦੇਸ਼ਾਂ ’ਚ ਸਿੱਖਿਆ ਪ੍ਰਾਪਤ ਕਰਨ ਲਈ ਭਾਰਤੀਆਂ ਦੀ ਪਹਿਲੀ ਪਸੰਦ, ਆਸਟ੍ਰੇਲੀਆ ਇੱਕ ਅੰਕ ਹੇਠਾਂ (Top study abroad choice for Indians)

ਮੈਲਬਰਨ: ਪਿਛਲੇ ਇਕ ਸਾਲ ਦੌਰਾਨ ਭਾਰਤੀ ਵਿਦਿਆਰਥੀਆਂ ਵੱਲੋਂ ਵਿਦੇਸ਼ਾਂ ’ਚ ਸਿੱਖਿਆ ਪ੍ਰਾਪਤ ਕਰਨ ਦੇ ਰੁਝਾਨ (Top study abroad choice for Indians) ’ਚ ਬਦਲਾਅ ਆਇਆ ਹੈ। ਕੈਨੇਡਾ ਪਹਿਲੇ ਨੰਬਰ ’ਤੇ ਬਣਿਆ … ਪੂਰੀ ਖ਼ਬਰ

Rotorua

ਨਿਊਜ਼ੀਲੈਂਡ ’ਚ ਮਹਿੰਗਾਈ ਨੇ ਮੰਦਾ ਪਾਇਆ ਰੋਟੋਰੂਆ (Rotorua) ਦੇ ਰੈਸਟੋਰੈਂਟਾਂ ਦਾ ਕਾਰੋਬਾਰ

ਮੈਲਬਰਨ: ਨਿਊਜ਼ੀਲੈਂਡ ’ਚ ਦਿਨ-ਬ-ਦਿਨ ਵਧਦੀ ਮਹਿੰਗਾਈ ਕਾਰਨ ਲੋਕਾਂ ਨੇ ਰੈਸਟੋਰੈਂਟਾਂ ’ਚ ਜਾਣਾ ਘੱਟ ਕਰ ਦਿੱਤਾ ਹੈ। ਮਸ਼ਹੂਰ ਰੈਸਟੋਰੈਂਟ ਵੀ ਇਨ੍ਹੀਂ ਦਿਨੀਂ ਖ਼ਾਲੀ ਨਜ਼ਰ ਆ ਰਹੇ ਹਨ। ਰੋਟੋਰੂਆ (Rotorua) ਦੇ ਪੁਰਸਕਾਰ … ਪੂਰੀ ਖ਼ਬਰ

Property

ਮੈਲਬਰਨ, ਸਿਡਨੀ ਦੀਆਂ ਪ੍ਰਾਪਰਟੀ ਕੀਮਤਾਂ (Property Prices) ’ਚ ਵਾਧੇ ’ਤੇ ਲੱਗੀ ਬ੍ਰੇਕ, ਜਾਣੋ ਕੀ ਕਹਿੰਦੇ ਨੇ ਆਸਟ੍ਰੇਲੀਆ ’ਚ ਪ੍ਰਾਪਰਟੀ ਕੀਮਤਾਂ ਬਾਰੇ ਤਾਜ਼ਾ ਅੰਕੜੇ

ਮੈਲਬਰਨ: ਆਸਟ੍ਰੇਲੀਆ ’ਚ ਘਰਾਂ ਦੀਆਂ ਕੀਮਤਾਂ (Property Prices) ਬਾਰੇ ਜਾਰੀ ਤਾਜ਼ਾ ਅੰਕੜਿਆਂ ’ਚ ਪਹਿਲਾ ਅਜਿਹਾ ਸੰਕੇਤ ਮਿਲਿਆ ਹੈ ਕਿ ਮਕਾਨਾਂ ਦੀਆਂ ਕੀਮਤਾਂ ’ਚ ਨਰਮੀ ਆ ਰਹੀ ਹੈ। ਤਾਜ਼ਾ ਕੋਰਲੋਜਿਕ ਨੈਸ਼ਨਲ … ਪੂਰੀ ਖ਼ਬਰ