RBA

ਆਸਟ੍ਰੇਲੀਆ ਵਾਸੀਆਂ ਨੂੰ ਕ੍ਰਿਸਮਸ ਤੋਂ ਪਹਿਲਾਂ ਰਾਹਤ, RBA ਨੇ ਨਹੀਂ ਵਧਾਈਆਂ ਵਿਆਜ ਦਰਾਂ

ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਦਸੰਬਰ ‘ਚ ਵਿਆਜ ਦਰਾਂ ਨੂੰ 4.35 ਫੀਸਦੀ ‘ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਆਸਟ੍ਰੇਲੀਆ ਵਿੱਚ ਮਹਿੰਗਾਈ ਦੇ ਨਰਮ ਹੋਣ ਦਾ … ਪੂਰੀ ਖ਼ਬਰ

EVs

ਬਣ ਗਈ ਦੁਨੀਆ ਦੀ ਪਹਿਲੀ ਸੜਕ ਜੋ ਇਲੈਕਟ੍ਰਿਕ ਗੱਡੀਆਂ (EVs) ਨੂੰ ਕਰੇਗੀ ਚਲਦਿਆਂ-ਚਲਦਿਆਂ ਚਾਰਜ

ਮੈਲਬਰਨ: ਅਮਰੀਕੀ ਕਾਰ ਉਦਯੋਗ ਦੇ ਘਰ ਵਜੋਂ ਜਾਣੇ ਜਾਂਦੇ ਡੈਟ੍ਰਾਇਟ ਨੇ ਇੱਕ ਅਜਿਹੀ ਸੜਕ ਨੂੰ ਜਨਤਾ ਲਈ ਖੋਲ੍ਹ ਦਿੱਤਾ ਹੈ ਜੋ ਇਲੈਕਟ੍ਰਿਕ ਗੱਡੀਆਂ (EVs) ਨੂੰ ਵਾਇਰਲੈੱਸ ਤਰੀਕੇ ਨਾਲ ਚਾਰਜ ਕਰ … ਪੂਰੀ ਖ਼ਬਰ

Social security

10 ਲੱਖ ਆਸਟ੍ਰੇਲੀਆਈ ਲੋਕਾਂ ਲਈ ਰਾਹਤ ਦੀ ਖ਼ਬਰ, ਮਹਿੰਗਾਈ ਨਾਲ ਨਜਿੱਠਣ ਲਈ ਇਸ ਦਿਨ ਤੋਂ ਵਧਣਗੇ ਸਰਕਾਰੀ ਲਾਭ (Social security rises)

ਮੈਲਬਰਨ: ਰਹਿਣ-ਸਹਿਣ ਦੀ ਵਧਦੀ ਲਾਗਤ ਤੋਂ ਦਬਾਅ ਮਹਿਸੂਸ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਣ ਦੀ ਉਮੀਦ ਹੈ ਜਦੋਂ ਨਵੇਂ ਸਾਲ ਵਿੱਚ ਉਨ੍ਹਾਂ ਨੂੰ ਵਧੇ ਹੋਏ ਸਰਕਾਰੀ ਲਾਭ … ਪੂਰੀ ਖ਼ਬਰ

WA

ਗਵਰਨਰ ਨੇ WA ’ਚ ਭਾਰਤ ਦੇ ਹਾਈ ਕਮਿਸ਼ਨਰ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧਨਵਾਦ ਕੀਤਾ

ਮੈਲਬਰਨ: ਅੱਜ ਵੈਸਟ ਆਸਟ੍ਰੇਲੀਆ ਦੇ ਗਵਰਨਰ ਨੇ ਰਾਜਦੂਤ ਮਨਪ੍ਰੀਤ ਵੋਹਰਾ ਦਾ ਆਸਟ੍ਰੇਲੀਆ ਵਿੱਚ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ। ਵੋਹਰਾ ਲਈ ਇਹ ਆਖਰੀ ਅਧਿਕਾਰਤ … ਪੂਰੀ ਖ਼ਬਰ

Chess

ਭਾਰਤੀ ਭਰਾ-ਭੈਣ ਨੇ ਸਿਰਜਿਆ ਇਤਿਹਾਸ, ਸ਼ਤਰੰਜ (Chess) ਦੀ ਖੇਡ ’ਚ ਬਣਾਇਆ ਇਹ ਅਨੋਖਾ ਰੀਕਾਰਡ

ਮੈਲਬਰਨ: ਸ਼ਤਰੰਜ ਖਿਡਾਰੀ ਵੈਸ਼ਾਲੀ ਰਮੇਸ਼ਬਾਬੂ ਨੇ ਗ੍ਰੈਂਡਮਾਸਟਰ ਬਣਦਿਆਂ ਹੀ ਇੱਕ ਨਵਾਂ ਰਿਕਾਰਡ ਵੀ ਸਿਰਜ ਦਿੱਤਾ ਹੈ। 22 ਸਾਲਾਂ ਦੀ ਵੈਸ਼ਾਲੀ ਇਹ ਖਿਤਾਬ ਹਾਸਲ ਕਰਨ ਵਾਲੀ ਭਾਰਤ ਦੀ ਤੀਜੀ ਔਰਤ ਬਣ … ਪੂਰੀ ਖ਼ਬਰ

Israel

ਇਜ਼ਰਾਈਲ ਨੇ ਆਸਟ੍ਰੇਲੀਆ ’ਚ ਯਾਤਰਾ ਵਿਰੁਧ ਚਿਤਾਵਨੀ ਜਾਰੀ ਕੀਤੀ, ਜਾਣੋ ਕੀ ਹੈ ਕਾਰਨ (Israel warns against travel to Australia)

ਮੈਲਬਰਨ: ਇਜ਼ਰਾਈਲ (Israel) ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੀ ਯਾਤਰਾ ’ਤੇ ਜਾ ਰਹੇ ਹੋਣ ਤਾਂ ਇਸ ’ਤੇ ਮੁੜ ਵਿਚਾਰ ਕਰਨ। ਇਜ਼ਰਾਈਲ … ਪੂਰੀ ਖ਼ਬਰ

Immigration

ਨਜ਼ਰਬੰਦੀ ਤੋਂ ਰਿਹਾਅ ਦੋ ਵਿਅਕਤੀ ਮੁੜ ਅਪਰਾਧਾਂ ’ਚ ਸ਼ਾਮਲ, ਇਮੀਗ੍ਰੇਸ਼ਨ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀਆਂ ਦੇ ਅਸਤੀਫੇ ਦੀ ਮੰਗ ਉੱਠੀ (Calls for Home and Immigration Ministers to resign)

ਮੈਲਬਰਨ: NZYQ ਹਾਈ ਕੋਰਟ ਦੇ ਫੈਸਲੇ ਦੇ ਨਤੀਜੇ ਵਜੋਂ ਰਿਹਾਅ ਕੀਤੇ ਗਏ ਦੋ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਮੁੜ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀਆਂ … ਪੂਰੀ ਖ਼ਬਰ

Neo-Nazi

ਬਲਾਰਤ ’ਚ ‘ਨਫ਼ਰਤ ਭਰੀ’ ਰੈਲੀ ਮਗਰੋਂ ਨਵ-ਨਾਜ਼ੀ ਮਾਰਚਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਉੱਠੀ (Neo-Nazi rally in Victoria)

ਮੈਲਬਰਨ: ਨਕਾਬਪੋਸ਼ ਵਿਅਕਤੀਆਂ ਦੇ ਇੱਕ ਸਮੂਹ ਵੱਲੋਂ ‘ਆਸਟ੍ਰੇਲੀਆ ਗੋਰੇ ਲੋਕਾਂ ਲਈ ਹੈ’ ਦੇ ਨਾਅਰੇ ਲਾਉਂਦੇ ਹੋਏ ਆਸਟ੍ਰੇਲੀਆ ਦੇ ਬਲਾਰਤ (Neo-Nazi rally in Victoria) ਦੀਆਂ ਸੜਕਾਂ ‘ਤੇ ਮਾਰਚ ਕਰਨ ਤੋਂ ਬਾਅਦ … ਪੂਰੀ ਖ਼ਬਰ

Tuvalu

ਜਲਵਾਯੂ ਪਰਿਵਰਤਨ ਦੇ ਪੀੜਤਾਂ ਨੂੰ ਪਨਾਹ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਦੇਸ਼ ਬਣਿਆ ਆਸਟ੍ਰੇਲੀਆ, ਜਾਣੋ ਕਿਉਂ ਹੋ ਰਿਹੈ ਤੁਵਾਲੂ (Tuvalu) ’ਚ ਵਿਰੋਧ

ਮੈਲਬਰਨ: ਤੁਵਾਲੂ (Tuvalu) ਨਾਲ ਨਵੀਂ ਸੰਧੀ ’ਤੇ ਦਸਤਖਤ ਕਰਨ ਤੋਂ ਬਾਅਦ ਆਸਟ੍ਰੇਲੀਆ ਜਲਵਾਯੂ ਪਰਿਵਰਤਨ ਪਨਾਹ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਦਾ ਮਤਲਬ ਹੈ ਕਿ ਆਸਟ੍ਰੇਲੀਆ … ਪੂਰੀ ਖ਼ਬਰ

Car Theft

ਚੋਰੀ ਹੋਈ ਗੱਡੀ ਚਾਰ ਦਿਨਾਂ ਬਾਅਦ ਤੋਹਫ਼ੇ ਸਮੇਤ ਪ੍ਰਾਪਤ ਕਰ ਕੇ ਹੈਰਾਨ ਰਹਿ ਗਿਆ ਭਾਰਤੀ ਮੂਲ ਦਾ ਕੈਫ਼ੇ ਮਾਲਕ

ਮੈਲਬਰਨ: ਨਿਊਜ਼ੀਲੈਂਡ ਦੇ ਇਕ ਕੈਫੇ ਦੇ ਮਾਲਕ ਨੂੰ ਉਸ ਸਮੇਂ ਵਿਸ਼ਵਾਸ ਨਹੀਂ ਹੋਇਆ ਜਦੋਂ ਉਸ ਨੂੰ ਚਾਰ ਦਿਨ ਬਾਅਦ ਉਸੇ ਕਾਰ ਪਾਰਕ ਵਿਚ ਆਪਣੀ ਚੋਰੀ ਕੀਤੀ ਗੱਡੀ ਵਾਪਸ ਮਿਲ ਗਈ, … ਪੂਰੀ ਖ਼ਬਰ