RBNZ

ਨਿਊਜ਼ੀਲੈਂਡ ’ਚ ਕਰਜ਼ਦਾਰਾਂ ਨੂੰ ਰਾਹਤ, RBNZ ਨੇ ਕੈਸ਼ ਰੇਟ ’ਚ ਕੀਤੀ ਕਟੌਤੀ

ਮੈਲਬਰਨ : ਨਿਊਜ਼ੀਲੈਂਡ ਦੇ ਰਿਜ਼ਰਵ ਬੈਂਕ (RBNZ) ਨੇ ਆਫ਼ੀਸ਼ੀਅਲ ਕੈਸ਼ ਰੇਟ (OCR) ਨੂੰ 25 ਬੇਸਿਸ ਪੁਆਇੰਟ ਘਟਾ ਕੇ 5.25 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਕਟੌਤੀ ਨਾਲ ਉਧਾਰ ਲੈਣ ਦੀ ਲਾਗਤ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਸਾਖਰਤਾ ਬਾਰੇ ਚਿੰਤਾਜਨਕ ਅੰਕੜੇ ਸਾਹਮਣੇ ਆਏ, 10 ਫ਼ੀ ਸਦੀ ਬੱਚਿਆਂ ਨੂੰ ਨਹੀਂ ਆਉਣਾ ਪੜ੍ਹਨਾ

ਮੈਲਬਰਨ : NAPLAN ਦੇ ਤਾਜ਼ਾ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ਦੇ ਹਰ ਤਿੰਨ ਸਕੂਲੀ ਵਿਦਿਆਰਥੀਆਂ ਵਿੱਚੋਂ ਇੱਕ ਸਾਖਰਤਾ ਅਤੇ ਗਣਿਤ ਦੇ ਬੁਨਿਆਦੀ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਿਹਾ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਪ੍ਰਾਈਵੇਟ ਸੈਕਟਰ ’ਚ ਤਨਖ਼ਾਹ ਵਾਧੇ ਦੀ ਰਫ਼ਤਾਰ ਮੰਦ ਪਈ, ਸਾਲਾਨਾ ਤਨਖ਼ਾਹ ਵਾਧਾ 4.1 ’ਤੇ ਸਥਿਰ

ਮੈਲਬਰਨ : ਜੂਨ ਤਿਮਾਹੀ ਦੌਰਾਨ ਆਸਟ੍ਰੇਲੀਆ ’ਚ ਸਾਲਾਨਾ ਤਨਖਾਹ ਵਾਧਾ ਦਰ 4.1 ਫੀਸਦੀ ’ਤੇ ਸਥਿਰ ਰਿਹਾ, ਜੋ ਪਿਛਲੀ ਤਿਮਾਹੀ ਦੀ ਰਫਤਾਰ ਨਾਲ ਮੇਲ ਖਾਂਦਾ ਹੈ। ਅਰਥਸ਼ਾਸਤਰੀਆਂ ਨੇ ਉਮੀਦ ਕੀਤੀ ਸੀ … ਪੂਰੀ ਖ਼ਬਰ

ਨਿਊਜ਼ੀਲੈਂਡ

ਨਿਊਜ਼ੀਲੈਂਡ ਅਤੇ ਭਾਰਤ ਨੇ ਕਸਟਮ ਸਹਿਯੋਗ ਪ੍ਰਬੰਧ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕੀਤਾ

ਮੈਲਬਰਨ : ਨਿਊਜ਼ੀਲੈਂਡ ਅਤੇ ਭਾਰਤ ਨੇ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਸੌਖਾ ਬਣਾਉਣ ਲਈ ਇੱਕ ਕਸਟਮਜ਼ ਸਹਿਕਾਰੀ ਪ੍ਰਬੰਧ (CCA) ’ਤੇ ਦਸਤਖ਼ਤ ਕੀਤੇ ਹਨ। 6 … ਪੂਰੀ ਖ਼ਬਰ

ਨਿਸ਼ਾਨ ਸਾਹਿਬ

ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਦਲਣ ਬਾਰੇ ਸਾਡੇ ਨਾਲ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ : ਵਿਦੇਸ਼ਾਂ ’ਚ ਵਸਦੇ ਸਿੱਖ ਆਗੂ

ਮੈਲਬਰਨ : ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ‘ਕੇਸਰੀ’ ਤੋਂ ਬਦਲ ਕੇ ‘ਬਸੰਤੀ’ ਕਰਨ ਨਾਲ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖ ਧਾਰਮਿਕ ਆਗੂਆਂ ਦਾ ਇਕ ਹਿੱਸਾ ਪਰੇਸ਼ਾਨ ਹੈ। ਉਨ੍ਹਾਂ ਨੇ ਤਬਦੀਲੀ … ਪੂਰੀ ਖ਼ਬਰ

ਪੰਜਾਬੀ

ਅਕਾਊਂਟੈਂਟ ਦੀ ਗ਼ਲਤੀ ਨੂੰ ਇਨਾਮ ਸਮਝਣਾ ਪਿਆ ਭਾਰੀ, ਪੰਜਾਬੀ ਨੂੰ ਹੋਈ ਤਿੰਨ ਸਾਲਾਂ ਦੀ ਕੈਦ

ਮੈਲਬਰਨ : 39 ਸਾਲ ਦੇ ਪੰਜਾਬੀ ਜਤਿੰਦਰ ਸਿੰਘ ਨੂੰ 6 ਮਿਲੀਅਨ ਡਾਲਰ ਚੋਰੀ ਕਰਨ ਦੇ ਦੋਸ਼ ’ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਭਾਰਤ ਦੇ ਨਾਗਰਿਕ ਜਤਿੰਦਰ … ਪੂਰੀ ਖ਼ਬਰ

ਅਮਰੀਕੀ ਸਿੱਖ

ਮੋਦੀ ਸਰਕਾਰ ਸਾਨੂੰ ਧਮਕੀਆਂ ਦੇ ਰਹੀ ਹੈ : ਕੁੱਝ ਅਮਰੀਕੀ ਸਿੱਖ

ਮੈਲਬਰਨ : ਅਮਰੀਕਾ ਵਿਚ ਕੁੱਝ ਸਿੱਖ ਲੀਡਰਾਂ ਅਤੇ ਕਾਰਕੁਨਾਂ ਨੇ ਖ਼ੁਦ ਨੂੰ ਧਮਕੀਆਂ ਮਿਲਣ ਦੀ ਸ਼ਿਕਾਇਤ ਕੀਤੀ ਹੈ ਜਿਨ੍ਹਾਂ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਭਾਰਤ ਸਰਕਾਰ ਨਾਲ ਜੁੜੇ … ਪੂਰੀ ਖ਼ਬਰ

JSW

JSW ਸਟੀਲ ਆਸਟ੍ਰੇਲੀਆ ਦੀ ਕੰਪਨੀ ’ਚ ਦੋ ਤਿਹਾਈ ਹਿੱਸੇਦਾਰੀ ਖਰੀਦੇਗੀ

ਮੈਲਬਰਨ : ਭਾਰਤੀ ਸਟੀਲ ਨਿਰਮਾਤਾ JSW ਸਟੀਲ ਦੇ ਬੋਰਡ ਨੇ ਆਸਟ੍ਰੇਲੀਆ ਦੀ ਕੰਪਨੀ M Res NSW HCC ’ਚ 66.67 ਫੀਸਦੀ ਹਿੱਸੇਦਾਰੀ ਖਰੀਦਣ ਲਈ 12 ਕਰੋੜ ਡਾਲਰ ਦੇ ਨਿਵੇਸ਼ ਨੂੰ ਮਨਜ਼ੂਰੀ … ਪੂਰੀ ਖ਼ਬਰ

New Zealand

ਨਿਊਜ਼ੀਲੈਂਡ ਨੂੰ ਫਲਾਂ ਦੀ ਐਕਸਪੋਰਟ ਦੇ ਮੌਕੇ ਵਧਾਉਣਾ ਚਾਹੁੰਦਾ ਹੈ ਭਾਰਤ

ਮੈਲਬਰਨ : ਨਿਊਜ਼ੀਲੈਂਡ ਨਾਲ ਫਲਾਂ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਭਾਰਤ ਨੇ ਆਪਣੀਆਂ ਨਵੀਆਂ ਆਡਿਟ ਕੀਤੀਆਂ ਵਾਸ਼ਪ ਹੀਟ ਟਰੀਟਮੈਂਟ ਸਹੂਲਤਾਂ ਅਤੇ ਨਿਊਜ਼ੀਲੈਂਡ ਨੂੰ ਅੰਗੂਰ ਦੀ ਐਕਸਪੋਰਟ ਲਈ ਜਲਦੀ ਬਾਜ਼ਾਰ … ਪੂਰੀ ਖ਼ਬਰ