ਮਿਜ਼ਾਈਲਾਂ

ਨਾਰਵੇ ਨਾਲ ਮਿਲ ਕੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਤਿਆਰ ਕਰੇਗਾ ਆਸਟ੍ਰੇਲੀਆ, ਇਸ ਸ਼ਹਿਰ ’ਚ ਲੱਗੇਗੀ ਫ਼ੈਕਟਰੀ

ਮੈਲਬਰਨ : ਨਾਰਵੇ ਦੀ ਡਿਫ਼ੈਂਸ ਕੰਪਨੀ ਕਾਂਗਸਬਰਗ ਨਾਲ ਭਾਈਵਾਲੀ ਤਹਿਤ ਆਸਟ੍ਰੇਲੀਆ 2027 ਵਿਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾ ਉਤਪਾਦਨ ਸ਼ੁਰੂ ਕਰੇਗਾ। ਡਿਫ਼ੈਂਸ ਉਦਯੋਗ ਮੰਤਰੀ ਪੈਟ ਕੌਨਰਾਏ ਨੇ ਵੀਰਵਾਰ ਨੂੰ ਐਲਾਨ … ਪੂਰੀ ਖ਼ਬਰ

CommBank

ਕਰਜ਼ਦਾਰਾਂ ਲਈ ਰਾਹਤ, ਆਸਟ੍ਰੇਲੀਆ ਦੇ ਇਕ ਹੋਰ ਪ੍ਰਮੁੱਖ ਬੈਂਕ ਨੇ ਕੀਤੀ ਵਿਆਜ ਰੇਟ ’ਚ ਕਟੌਤੀ

ਮੈਲਬਰਨ : CommBank ਨੇ ਅੱਜ ਕਰਜ਼ ਦੇ ਵਿਆਜ ਰੇਟ ’ਚ ਕਮੀ ਕਰ ਕੇ ਕਰਜ਼ਦਾਰਾਂ ਲਈ ਕੁੱਝ ਰਾਹਤ ਦਿਤੀ ਹੈ। ਬੈਂਕ ਨੇ ਆਪਣੀਆਂ 1-, 2-, 3-, ਅਤੇ 4 ਸਾਲ ਦੀਆਂ ਮਿਆਦਾਂ … ਪੂਰੀ ਖ਼ਬਰ

Roxanne Tickle

ਔਰਤ ਕੀ ਹੈ? ਆਸਟ੍ਰੇਲੀਆ ਦੀ ਅਦਾਲਤ ਨੇ ਆਪਣੇ ਅਹਿਮ ਫ਼ੈਸਲੇ ’ਚ ਦਿੱਤਾ ਜਵਾਬ

ਮੈਲਬਰਨ : ਆਸਟ੍ਰੇਲੀਆ ’ਚ ਇਕ ਟਰਾਂਸਜੈਂਡਰ ਔਰਤ Roxanne Tickle ਨੇ ਸਿਰਫ ਔਰਤਾਂ ਲਈ ਕੰਮ ਕਰਨ ਵਾਲੀ ਸੋਸ਼ਲ ਮੀਡੀਆ ਐਪ ‘Giggle for Girls’ ਖਿਲਾਫ ਵਿਤਕਰੇਬਾਜ਼ੀ ਕਰਨ ਦਾ ਮਾਮਲਾ ਜਿੱਤ ਲਿਆ ਹੈ। … ਪੂਰੀ ਖ਼ਬਰ

Powerball Jackpot

ਆਸਟ੍ਰੇਲੀਆ ਦਾ ਸਭ ਤੋਂ ‘ਲੱਕੀ ਸਟੋਰ’, ਜਿੱਥੋਂ ਖ਼ਰੀਦੀ ਗਈ ਟਿਕਟ ਨੇ ਇੱਕ ਵਾਰੀ ਫਿਰ ਜਿੱਤਿਆ Powerball Jackpot

ਮੈਲਬਰਨ : ਕੁਈਨਜ਼ਲੈਂਡ ਦੀ ਇੱਕ ਔਰਤ ਨੇ 100 ਮਿਲੀਅਨ ਡਾਲਰ ਦਾ Powerball Jackpot ਜਿੱਤ ਲਿਆ ਹੈ। ਵੀਰਵਾਰ ਰਾਤ ਨਿਕਲੇ ਡਰਾਅ ’ਚ ਇਹ ਤਾਂ ਪਤਾ ਲੱਗ ਗਿਆ ਸੀ ਕਿ ਜੇਤੂ ਬ੍ਰਿਸਬੇਨ … ਪੂਰੀ ਖ਼ਬਰ

NSW

ਭੂਚਾਲ ਨਾਲ ਹਿੱਲਿਆ ਪੂਰਾ NSW, ਕਈ ਥਾਈਂ ਹੋਇਆ ਨੁਕਸਾਨ, ਬਿਜਲੀ ਗੁੱਲ

ਮੈਲਬਰਨ : ਪੂਰੇ ਨਿਊ ਸਾਊਥ ਵੇਲਜ਼ (NSW) ’ਚ ਅੱਜ 4.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਅਹਿਤਿਆਤਨ ਸਕੂਲਾਂ ਨੂੰ ਬੰਦ ਕਰਨਾ ਪਿਆ ਅਤੇ ਕਈ ਘਰਾਂ ਨੂੰ … ਪੂਰੀ ਖ਼ਬਰ

ਆਸਟ੍ਰੇਲੀਆ

ਤਿਕੋਣੀ ਸੀਰੀਜ਼ ਲਈ ਭਾਰਤੀ ਮੂਲ ਦੀਆਂ ਤਿੰਨ ਕੁੜੀਆਂ ਨੂੰ ਆਸਟ੍ਰੇਲੀਆ ਦੀ ਮਹਿਲਾ ਕ੍ਰਿਕੇਟ ਟੀਮ ’ਚ ਮਿਲੀ ਥਾਂ

ਮੈਲਬਰਨ : ਕ੍ਰਿਕਟ ਆਸਟ੍ਰੇਲੀਆ ਨੇ 19 ਸਤੰਬਰ ਤੋਂ ਬ੍ਰਿਸਬੇਨ ’ਚ ਸ਼ੁਰੂ ਹੋਣ ਵਾਲੀ ਮਹਿਲਾ ਅੰਡਰ-19 ਤਿਕੋਣੀ ਸੀਰੀਜ਼ ਲਈ ਭਾਰਤੀ ਮੂਲ ਦੀਆਂ ਤਿੰਨ ਕੁੜੀਆਂ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ‘Ghost Colleges’ ’ਤੇ ਚੱਲਿਆ ਸਰਕਾਰ ਦਾ ਡੰਡਾ, ਸੈਂਕੜੇ ਕਾਲਜ ਬੰਦ, ਕਈਆਂ ਨੂੰ ਚੇਤਾਵਨੀ ਜਾਰੀ

ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਦਾ ਸ਼ੋਸ਼ਣ ਕਰਨ ਵਾਲੇ 20 ‘Ghost Colleges’ (ਜਿਸ ਨੂੰ ‘ਵੀਜ਼ਾ ਫੈਕਟਰੀਆਂ’ ਵੀ ਕਿਹਾ ਜਾਂਦਾ ਹੈ) ’ਤੇ ਕਾਰਵਾਈ ਕੀਤੀ ਹੈ। ਇੱਕ ਅਜਿਹੇ ਕਾਲਜ ’ਚ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਮੈਟਰੋ ਦੇ ਦੋ ਸਟੇਸ਼ਨਾਂ ਵਿਚਕਾਰ ਸਫ਼ਰ ਦਾ ਸਮਾਂ ਹੋਇਆ ਦੁੱਗਣਾ, ਜਾਣ ਕਾਰਨ

ਮੈਲਬਰਨ : ਮੈਲਬਰਨ ਦੀ ਪਰਖ ਅਧੀਨ ਮੈਟਰੋ ਟਨਲ ’ਤੇ Parkville ਅਤੇ Arden ਸਟੇਸ਼ਨਾਂ ਵਿਚਕਾਰ ਅਨੁਮਾਨਤ ਸਫ਼ਰ ਦਾ ਸਮਾਂ 2 ਮਿੰਟ ਤੋਂ ਦੁੱਗਣਾ ਹੋ ਕੇ 4-5 ਮਿੰਟ ਹੋ ਗਿਆ ਹੈ। ਇਹ … ਪੂਰੀ ਖ਼ਬਰ

Tiny Home

ਹੁਣ ਬਣੇ-ਬਣਾਏ ਘਰ ਵੀ ਮਿਲਣ ਲੱਗੇ ਆਨਲਾਈਨ, ਕੀਮਤ ਸਿਰਫ਼ 30000 ਡਾਲਰ

ਮੈਲਬਰਨ : ਤੁਸੀਂ ਇਨ੍ਹੀਂ ਦਿਨੀਂ ਆਨਲਾਈਨ ਕੁਝ ਵੀ ਖਰੀਦ ਸਕਦੇ ਹੋ, ਅਤੇ ਹੁਣ ਖ਼ਰੀਦਦਾਰਾਂ ਨੂੰ Amazon ’ਤੇ 30,000 ਡਾਲਰ ਤੋਂ ਘੱਟ ਕੀਮਤ ’ਤੇ ਮਿਲ ਰਹੇ ਬਣੇ-ਬਣਾਏ ਨਿੱਕੇ ਘਰਾਂ ਨੇ ਹੈਰਾਨ … ਪੂਰੀ ਖ਼ਬਰ

Engineers Australia

ਆਸਟ੍ਰੇਲੀਆ ਦਾ ਵੀਜ਼ਾ ਪ੍ਰਾਪਤ ਕਰਨ ਦੇ ਇੱਛੁਕ ਇੰਜੀਨੀਅਰਾਂ ਲਈ ਅਹਿਮ ਅਪਡੇਟ, ਜਾਣੋ 1 ਸਤੰਬਰ ਤੋਂ ਨਿਯਮਾਂ ’ਚ ਹੋ ਰਿਹੈ ਕੀ ਬਦਲਾਅ

ਮੈਲਬਰਨ : ਇੰਜੀਨੀਅਰਸ ਆਸਟ੍ਰੇਲੀਆ ਵੱਲੋਂ ਬਹੁਤ ਅਹਿਮ ਅਪਡੇਟ ਹੈ। ਖ਼ਾਸ ਤੌਰ ’ਤੇ ਸਿਵਲ ਇੰਜਨੀਅਰਿੰਗ, ਡਰਾਫ਼ਟਸਪਰਸਨ, ਟੈਲੀਕਮਿਊਨੀਕੇਸ਼ਨ ਦੇ ਕੋਰਸ ਕਰ ਰਹੇ ਹਨ ਜਾਂ ਮਕੈਨੀਕਲ ਡਰਾਫ਼ਟਸਪਰਸ ਵਾਲਾ ਡਿਪਲੋਮੇ ਕਰਨ ਵਾਲਿਆਂ ਲਈ। 1 … ਪੂਰੀ ਖ਼ਬਰ