ਸਾਇਬਰ ਹਮਲਾ

ਵਿਕਟੋਰੀਆ ਦੀ ਅਦਾਲਤ ’ਤੇ ਸਾਇਬਰ ਹਮਲਾ ਕਰ ਕੇ ਫ਼ਿਰੌਤੀ ਮੰਗਣ ਦੀ ਕੋਸ਼ਿਸ਼, ਜਾਣੋ ਕਿਸ ’ਤੇ ਹੈ ਸ਼ੱਕ

ਮੈਲਬਰਨ: ਆਸਟ੍ਰੇਲੀਆ ਸਭ ਤੋਂ ਵੱਡੀ ਅਦਾਲਤੀ ਪ੍ਰਣਾਲੀ ਕੋਰਟ ਸਰਵਿਸਿਜ਼ ਵਿਕਟੋਰੀਆ (CSV) ’ਤੇ ਸਾਈਬਰ ਹਮਲਾ ਕਰ ਕੇ ਫ਼ਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੈਕਰਾਂ ਨੇ 1 ਨਵੰਬਰ ਤੋਂ 21 ਦਸੰਬਰ … ਪੂਰੀ ਖ਼ਬਰ

Diabetes

ਆਸਟ੍ਰੇਲੀਆ ’ਚ ਲੱਭਾ Diabetes ਦਾ ਇਲਾਜ, ਰੋਜ਼-ਰੋਜ਼ ਦੇ ਟੀਕਿਆਂ ਤੇ ਗੋਲੀਆਂ ਤੋਂ ਮਿਲੇਗਾ ਛੁਟਕਾਰਾ

ਮੈਲਬਰਨ: ਬੇਕਰ ਹਾਰਟ ਐਂਡ ਡਾਇਬਿਟੀਜ਼  ਇੰਸਟੀਚਿਊਟ ਨੇ ਦੋ ਦਵਾਈਆਂ ਦੀ ਖੋਜ ਕੀਤੀ ਹੈ ਜੋ Type 1 Diabetes ਕਾਰਨ ਨੁਕਸਾਨੇ ਗਏ ਪੈਨਕ੍ਰੀਏਟਿਕ ਸੈੱਲਾਂ ਵਿਚ ਇਨਸੁਲਿਨ ਦੇ ਉਤਪਾਦਨ ਨੂੰ ਦੁਬਾਰਾ ਪੈਦਾ ਕਰ … ਪੂਰੀ ਖ਼ਬਰ

2023

ਇਹ ਰਹੀ 2023 ਦੌਰਾਨ ਆਸਟ੍ਰੇਲੀਆ ’ਚ ਵਿਕੀ ਸਭ ਤੋਂ ਸਸਤੀ ਅਤੇ ਸਭ ਤੋਂ ਮਹਿੰਗੀ ਪ੍ਰਾਪਰਟੀ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

ਮੈਲਬਰਨ: ਬੀਤੇ ਸਾਲ, 2023 ’ਚ ਆਸਟ੍ਰੇਲੀਆ ’ਚ ਵਿਕੇ ਸਭ ਤੋਂ ਸਸਤੇ ਅਤੇ ਸਭ ਤੋਂ ਮਹਿੰਗੀ ਪ੍ਰਾਪਰਟੀ ਦਾ ਖ਼ੁਲਾਸਾ ਹੋ ਗਿਆ ਹੈ। ਵੈਸਟਰਨ ਆਸਟ੍ਰੇਲੀਆ ’ਚ ਸਥਿਤ ਇੱਕ ਮਕਾਨ ਬੀਤੇ ਸਾਲ ਸਭ … ਪੂਰੀ ਖ਼ਬਰ

Ski

ਬ੍ਰਿਟਿਸ਼ ਸਿੱਖ ਔੌਰਤ ਨੇ ਪੇਸ਼ ਕੀਤਾ ਅੰਟਾਰਕਟਿਕਾ ’ਚ ਸਭ ਤੋਂ ਤੇਜ਼ Solo Ski ਕਰਨ ਦਾ ਦਾਅਵਾ

ਮੈਲਬਰਨ: ਬ੍ਰਿਟਿਸ਼ ਫ਼ੌਜ ’ਚ ਡਾਕਟਰ ਵੱਜੋਂ ਕੰਮ ਕਰਦੀ ਹਰਪ੍ਰੀਤ ਚੰਦੀ ਨੇ ਅੰਟਾਰਕਟਿਕਾ ’ਚ ‘Solo Ski’ ਕਰਨ ਵਾਲੀ ਸਭ ਤੋਂ ਤੇਜ਼ ਔਰਤ ਬਣ ਕੇ ਇਕ ਨਵਾਂ ਰੀਕਾਰਡ ਕਾਇਮ ਕਰਨ ਦਾ ਦਾਅਵਾ … ਪੂਰੀ ਖ਼ਬਰ

ਮਿੱਠੇ

ਛੋਟੇ ਬੱਚਿਆਂ ਦੇ ਖਾਣਯੋਗ 78% ਰੈਡੀਮੇਡ ਭੋਜਨਾਂ ’ਚ ਮਿੱਠੇ ਦੀ ਮਾਤਰਾ ਜ਼ਰੂਰਤ ਤੋਂ ਵੱਧ, ਜਾਣੋ ਕੀ ਕਹਿੰਦੀ ਹੈ ਨਵੀਂ ਰਿਸਰਚ

ਮੈਲਬਰਨ: ਕੈਂਸਰ ਕੌਂਸਲ ਵਿਕਟੋਰੀਆ ਦੀ ਰਿਸਰਚ ’ਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ’ਚ ਛੋਟੇ ਬੱਚਿਆਂ ਲਈ ਰੈਡੀਮੇਡ ਭੋਜਨ ’ਚ ਮਿੱਠੇ ਜਾਂ ਖੰਡ ਦੀ ਮਾਤਰਾ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ, ਜਿਸ … ਪੂਰੀ ਖ਼ਬਰ

ਹਿਜ਼ਬੁੱਲਾ

‘ਸ਼ਹੀਦ ਆਸਟ੍ਰੇਲੀਆਈ’ ਦਾ ਬਦਲਾ ਲੈਣ ਲਈ ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਕੀਤਾ ਮਿਜ਼ਾਈਲਾਂ ਨਾਲ ਹਮਲਾ

ਮੈਲਬਰਨ: ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੇ ਇਕ ਪਿੰਡ, ਕਿਰਿਆਤ ਸ਼ਮੋਨਾ, ‘ਤੇ ਮਿਜ਼ਾਈਲ ਹਮਲਾ ਉਸ ਹਵਾਈ ਹਮਲੇ ਦਾ ਬਦਲਾ ਸੀ, ਜਿਸ ‘ਚ ਆਸਟ੍ਰੇਲੀਆਈ ਭਰਾ ਅਲੀ ਅਤੇ ਇਬਰਾਹਿਮ ਬਾਜ਼ੀ … ਪੂਰੀ ਖ਼ਬਰ

ਸਾਈਕਲਿੰਗ

ਪਤਨੀ ਨੂੰ ਕਾਰ ਨਾਲ ਦਰੜਨ ਦੇ ਦੋਸ਼ ’ਚ ਸਾਈਕਲਿੰਗ ਚੈਂਪੀਅਨ ਗ੍ਰਿਫ਼ਤਾਰ

ਮੈਲਬਰਨ: ਸਾਬਕਾ ਵਿਸ਼ਵ ਸਾਈਕਲਿੰਗ ਚੈਂਪੀਅਨ ਰੋਹਨ ਡੇਨਿਸ ‘ਤੇ ਆਪਣੀ ਓਲੰਪਿਕ ਸਾਈਕਲਿਸਟ ਪਤਨੀ ਮੇਲਿਸਾ ਡੈਨਿਸ ਨੂੰ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ … ਪੂਰੀ ਖ਼ਬਰ

New Year's Eve

New Year’s Eve ’ਤੇ ਕਿੱਥੇ ਰਹੇਗਾ ਸਭ ਤੋਂ ਸੁਹਾਵਣਾ ਮੌਸਮ, ਕਿੱਥੇ ਆ ਰਿਹੈ ਤੁਫ਼ਾਨ, ਜਾਣੋ ਆਸਟ੍ਰੇਲੀਆ ਦੇ ਮੌਸਮ ਦੀ ਭਵਿੱਖਬਾਣੀ

ਮੈਲਬਰਨ: ਹਰ ਸਾਲ 31 ਦਸੰਬਰ ਨੂੰ, ਲੱਖਾਂ ਆਸਟ੍ਰੇਲੀਆਈ ਨਵੇਂ ਸਾਲ ਦਾ ਸਵਾਗਤ ਕਰਨ (New year eve) ਅਤੇ ਆਤਿਸ਼ਬਾਜ਼ੀ ਤੇ ਹੋਰ ਮਨੋਰੰਜਨ ਦਾ ਅਨੰਦ ਲੈਣ ਲਈ ਰਾਜਧਾਨੀ ਸ਼ਹਿਰਾਂ ਦੇ ਕੇਂਦਰਾਂ ਵਿੱਚ … ਪੂਰੀ ਖ਼ਬਰ

ecta

ਭਾਰਤ-ਆਸਟ੍ਰੇਲੀਆ ECTA ਸਮਝੌਤਾ ਇੱਕ ਸਾਲ ਦਾ ਹੋਇਆ, ਜਾਣੋ ਕਿਸ ਨੂੰ ਹੋਇਆ ਵੱਧ ਫ਼ਾਇਦਾ

ਮੈਲਬਰਨ: ਇਕ ਸਾਲ ਪਹਿਲਾਂ ਸ਼ੁਰੂ ਹੋਏ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ECTA) ਨਾਲ ਦੋਹਾਂ ਦੇਸ਼ਾਂ ਨੂੰ ਆਪਸੀ ਲਾਭ ਹੋਇਆ ਹੈ। ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਕਿਸਾਨਾਂ, ਨਿਰਮਾਣਕਰਤਾਵਾਂ ਅਤੇ … ਪੂਰੀ ਖ਼ਬਰ

NRI

NRIs ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਕੀਤੇ ਕਈ ਨਵੇਂ ਐਲਾਨ, ਹਰ ਲੋੜੀਂਦੀ ਜਾਣਕਾਰੀ ਮਿਲੇਗੀ ਇੱਕ ਕਲਿੱਕ ’ਤੇ

ਮੈਲਬਰਨ: ਪਰਵਾਸੀ ਭਾਰਤੀ ਭਾਈਚਾਰੇ (NRI) ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਸਰਕਾਰ ਨੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ nri.punjab.gov.in ਦੀ ਸ਼ੁਰੂਆਤ ਕੀਤੀ … ਪੂਰੀ ਖ਼ਬਰ