Canning Vale

Perth ਸਥਿਤ ਗੁਰਦੁਆਰੇ ਸਾਹਮਣੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਸਖ਼ਤ ਨਿਖੇਧੀ, ਅਥਾਰਟੀਆਂ ਕੋਲੋਂ ਕਾਰਵਾਈ ਦੀ ਮੰਗ

ਮੈਲਬਰਨ: Perth ਦੇ ਸਬਅਰਬ Canning Vale ਵਿਖੇ ਸਥਿਤ ਇਕ ਗੁਰਦੁਆਰੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਸਿੱਖ ਐਸੋਸੀਏਸ਼ਨ ਵੈਸਟਰਨ ਆਸਟ੍ਰੇਲੀਆ ਦੇ ਪ੍ਰਧਾਨ ਹਰਭਜਨ … ਪੂਰੀ ਖ਼ਬਰ

SAWA

ਆਸਟ੍ਰੇਲੀਆ ਦੇ ਪਰਥ ਗੁਰੂ ਘਰ ’ਚ ਮੁੜ ਖੁੱਲ੍ਹੀ ਲਾਇਬ੍ਰੇਰੀ

ਮੈਲਬਰਨ : ਪਰਥ ਸਥਿਤ 𝐒𝐀𝐖𝐀 ਲਾਇਬ੍ਰੇਰੀ ਦੇ ਦੁਬਾਰਾ ਖੁੱਲ੍ਹਣ ਦਾ ਐਲਾਨ ਕੀਤਾ ਗਿਆ ਹੈ। ਵੈਸਟਰਨ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ ਲਾਇਬ੍ਰੇਰੀ ਪੁਸਤਕ ਪ੍ਰੇਮੀਆਂ ਅਤੇ ਗਿਆਨ ਭਾਲਣ ਵਾਲਿਆਂ … ਪੂਰੀ ਖ਼ਬਰ

ਰਾਹਤ

ਅਗਲੇ ਮਹੀਨੇ ਤੋਂ ਲਾਗੂ ਹੋਣੀਆਂ ਸ਼ੁਰੂ ਹੋ ਜਾਣਗੀਆਂ ਫ਼ੈਡਰਲ ਸਰਕਾਰ ਦੀਆਂ ਰਾਹਤ ਯੋਜਨਾਵਾਂ, ਜਾਣੋ ਕੀ ਮਿਲਣ ਜਾ ਰਹੇ ਨੇ ਲਾਭ

ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ’ਤੇ ਰਹਿਣ-ਸਹਿਣ ਦੀ ਲਾਗਤ ਦਾ ਬੋਝ ਘੱਟ ਕਰਨ ਲਈ ਫੈਡਰਲ ਸਰਕਾਰ ਵੱਲੋਂ ਰਾਹਤ ਭੁਗਤਾਨ ਅਗਲੇ ਮਹੀਨੇ ਤੋਂ ਬੈਂਕ ਖਾਤਿਆਂ ’ਚ ਆਉਣੇ ਸ਼ੁਰੂ ਹੋ ਜਾਣਗੇ। ਬਿਜਲੀ … ਪੂਰੀ ਖ਼ਬਰ

ਗਰਮ ਕੌਫ਼ੀ

ਪਾਰਕ ’ਚ ਖੇਡ ਰਹੇ ਮਾਸੂਮ ’ਤੇ ਗਰਮ ਕੌਫ਼ੀ ਸੁੱਟਣ ਵਾਲੇ ਦੀਆਂ ਨਵੀਂਆਂ ਤਸਵੀਰਾਂ ਜਾਰੀ, ਮਾਂ ਨੇ ਕਿਹਾ, ‘‘ਚੰਗਾ ਹੁੰਦਾ ਜੇ ਉਹ…’’

ਮੈਲਬਰਨ : ਬ੍ਰਿਸਬੇਨ ਦੇ ਇਕ ਪਾਰਕ ‘ਚ ਇਕ ਵਿਅਕਤੀ ਨੇ 9 ਮਹੀਨੇ ਦੇ ਇਕ ਬੱਚੇ ‘ਤੇ ਗਰਮ ਕੌਫੀ ਪਾ ਦਿੱਤੀ, ਜਿਸ ਕਾਰਨ ਉਸ ਦਾ ਚਿਹਰਾ ਅਤੇ ਛਾਤੀ ਸੜ ਗਈ। ਇਹ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਲੋੜਵੰਦਾਂ ਲਈ ਉਮੀਦ ਬਣ ਰਿਹੈ ਇਹ ਮੁਫ਼ਤ ਕੈਫ਼ੇ

ਮੈਲਬਰਨ : ਮੈਲਬਰਨ ਦੇ ਉੱਤਰੀ ਸਬਅਰਬ ਵਿੱਚ ਸਥਿਤ Hope Cafe ਖਾਣਾ ਖਾਣ ਦਾ ਇੱਕ ਵਿਲੱਖਣ ਤਜਰਬਾ ਪੇਸ਼ ਕਰਦਾ ਹੈ। ਇੱਥੇ ਬਾਕੀ ਸਭ ਕੁਝ ਤਾਂ ਹੋਰਨਾਂ ਕੈਫ਼ੇ ਵਾਂਗ ਹੀ ਹੈ ਪਰ … ਪੂਰੀ ਖ਼ਬਰ

Tauranga

Tauranga ਗੁਰਦੁਆਰੇ ਦੇ ਦੋ ਗਰੁੱਪਾਂ ਵਿਚਕਾਰ ਝੜਪ, ਇੱਕ ਜਣਾ ਜ਼ਖ਼ਮੀ

ਮੈਲਬਰਨ : ਨਿਊਜ਼ੀਲੈਂਡ ਦੇ Tauranga ਸਥਿਤ ਇਕ ਗੁਰਦੁਆਰੇ ’ਚ ਸ਼ਨੀਵਾਰ ਨੂੰ ਹਿੰਸਕ ਝੜਪ ਹੋ ਗਈ, ਜੋ ਨੇੜਲੇ ਮਾਲ ਤਕ ਫੈਲ ਗਈ। Cheyne ਰੋਡ ’ਤੇ ਸ਼ਾਮ 5:30 ਵਜੇ ਕਥਿਤ ਤੌਰ ’ਤੇ … ਪੂਰੀ ਖ਼ਬਰ

Wentworth

NSW ਦੇ Wentworth ਤੋਂ ਆਏ ਵਫਦ ਨੇ ਫ਼ਰੀਦਕੋਟ ਦੇ ਗੁੜ, ਸ਼ਹਿਦ ਅਤੇ ਸ਼ੱਕਰ ’ਚ ਦਿਖਾਈ ਦਿਲਚਸਪੀ

ਫ਼ਰੀਦਕੋਟ : ਪੰਜਾਬ ਆਏ ਆਸਟ੍ਰੇਲੀਆ ਦੇ ਸਟੇਟ ਨਿਊ ਸਾਊਥ ਵੇਲਜ਼ (NSW) ਸਥਿਤ Wentworth ਸ਼ਹਿਰ ਤੋਂ 6 ਮੈਂਬਰੀ ਵਫਦ ਨੇ ਮੰਗਲਵਾਰ ਨੂੰ ਫ਼ਰੀਦਕੋਟ ਦੇ ਕਿਸਾਨਾਂ, ਵਿਗਿਆਨੀਆਂ ਅਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ। … ਪੂਰੀ ਖ਼ਬਰ

ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ

ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਦੀ ਨਵੀਂ ਚੋਣ, ਰੀਤੂ ਅਹੀਰ ਨੇ ਪ੍ਰਧਾਨ ਤੇ ਗੁਰਜਿੰਦਰ ਸੰਧੂ ਨੇ ਸੰਭਾਲੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ

ਮੈਲਬਰਨ : ਆਸਟ੍ਰੇਲੀਆ ਦਾ ਬ੍ਰਿਸਬੇਨ ਸ਼ਹਿਰ ਮੁੱਢ ਤੋਂ ਹੀ ਸਾਹਿਤਕ ਗਤੀਵਿਧੀਆਂ ਲਈ ਸਰਗਰਮ ਰਿਹਾ ਹੈ। ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ, ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਨਿਰੰਤਰ ਯਤਨਸ਼ੀਲ ਰਹੀ … ਪੂਰੀ ਖ਼ਬਰ

Inflation

ਉਮੀਦ ਤੋਂ ਘੱਟ ਰਹੀ ਜੁਲਾਈ ਦੌਰਾਨ ਮਹਿੰਗਾਈ ਰੇਟ ’ਚ ਕਮੀ, ਜਾਣੋ ਕੀ ਹੋਇਆ ਸਸਤਾ

ਮੈਲਬਰਨ : ਮਹਿੰਗਾਈ ਦਾ ਸਾਲਾਨਾ ਰੇਟ ਜੁਲਾਈ ਵਿੱਚ ਘਟ ਕੇ 3.5 ਫ਼ੀਸਦੀ ਰਹਿ ਗਈ, ਜੋ ਜੂਨ ਵਿੱਚ 3.8 ਫ਼ੀਸਦੀ ਸੀ। ਹਾਲਾਂਕਿ ਮਹਿੰਗਾਈ ਰੇਟ ’ਚ ਕਮੀ ਦਾ ਮੁੱਖ ਕਾਰਨ ਰਹਿਣ-ਸਹਿਣ ਦੀ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਤੇਜ਼ ਹਵਾਵਾਂ ਨੇ ਮਚਾਈ ਤਬਾਹੀ, ਮੌਸਮ ਵਿਭਾਗ ਨੇ ਪੰਜ ਸਟੇਟਾਂ ਲਈ ਜਾਰੀ ਕੀਤੀ ਗੰਭੀਰ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਦੇ ਦਖਣੀ ਸਟੇਟਾਂ ’ਚ ਇਨ੍ਹੀਂ ਦਿਨੀਂ ਮੌਸਮ ਬਹੁਤ ਖ਼ਰਾਬ ਚਲ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਤਸਮਾਨੀਆ, ਸਾਊਥ ਆਸਟ੍ਰੇਲੀਆ, ਵਿਕਟੋਰੀਆ, NSW ਅਤੇ ਵੈਸਟਰਨ ਆਸਟ੍ਰੇਲੀਆ ’ਚ ਤੇਜ਼ ਹਵਾਵਾਂ ਚੱਲਣ … ਪੂਰੀ ਖ਼ਬਰ