Fireworks

ਮੈਲਬਰਨ ’ਚ ਦੋ ਵਾਰੀ ਹੋਵੇਗੀ ਨਵੇਂ ਸਾਲ ਦੀ ਆਤਿਸ਼ਬਾਜ਼ੀ (New Year’s Fireworks), ਜਾਣੋ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ

ਮੈਲਬਰਨ: ਮੈਲਬਰਨ ਦਾ ਅਸਮਾਨ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਦੋ ਵਾਰ ਰੌਸ਼ਨ ਹੋਵੇਗਾ। ਪ੍ਰਸ਼ਾਸਨ ਨੇ ਨਵੇਂ ਸਾਲ ਮੌਕੇ ਮਨਾਏ ਜਾ ਰਹੇ ਮੁਫਤ ਜਸ਼ਨ ਜ਼ੋਨਾਂ ਦਾ ਵੇਰਵਾ ਜਾਰੀ ਕਰ ਦਿੱਤਾ … ਪੂਰੀ ਖ਼ਬਰ

ਮਹਿੰਗਾਈ

ਨਵੇਂ ਸਾਲ ’ਚ ਆਸਟ੍ਰੇਲੀਆ ਵਾਸੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਜਾਣੋ ਅਗਲੇ ਸਾਲ ਕੀ ਹੋ ਰਿਹਾ ਹੈ ਮਹਿੰਗਾ

ਮੈਲਬਰਨ: ਵਧਦੀ ਮਹਿੰਗਾਈ ਅਤੇ ਅਨਿਸ਼ਚਿਤ ਆਰਥਿਕ ਸਥਿਤੀਆਂ ਕਾਰਨ ਆਸਟਰੇਲੀਆ ਦੇ ਲੋਕਾਂ ਨੂੰ ਨਵੇਂ ਸਾਲ ਵਿੱਚ ਕੀਮਤਾਂ ਵਿੱਚ ਕਈ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੀਮਤਾਂ ਵਿੱਚ ਵਾਧੇ ਦਾ ਅਸਰ … ਪੂਰੀ ਖ਼ਬਰ

ਵਿਦਿਆਰਥੀਆਂ

ਆਸਟ੍ਰੇਲੀਆ ‘ਚ ‘ਫ਼ਰਜ਼ੀ ਕਾਲਜਾਂ’ ‘ਤੇ ਸ਼ਿਕੰਜਾ ਕੱਸਿਆ, ਜਾਣੋ ਕਿਉਂ ਨਾਮਨਜ਼ੂਰ ਹੋ ਰਹੀਆਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ

ਮੈਲਬਰਨ: ਆਸਟ੍ਰੇਲੀਆ ਵਿਚ ਪੜ੍ਹਨ ਲਈ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਚੀਨ ਨਾਲੋਂ ਜ਼ਿਆਦਾ ਦਰ ਨਾਲ ਰੱਦ ਕੀਤੀਆਂ ਜਾ ਰਹੀਆਂ ਹਨ। ‘ਫ਼ਰਜ਼ੀ ਕਾਲਜਾਂ’ ਨੂੰ ਖ਼ਤਮ ਕਰਨ ਦੇ ਚੱਕਰ ’ਚ ਇਸ ਸਾਲ ਵਿਚ … ਪੂਰੀ ਖ਼ਬਰ

Consulate General of India in Auckland

ਆਕਲੈਂਡ ’ਚ ਖੁੱਲ੍ਹੇਗਾ ਭਾਰਤ ਦਾ ਕੌਂਸਲੇਟ ਜਨਰਲ (Consulate General of India in Auckland), ਜਾਣੋ ਕਦੋਂ ਸ਼ੁਰੂ ਹੋਵੇਗਾ ਕੰਮਕਾਜ

ਮੈਲਬਰਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਭਾਰਤ ਦੀ ਕੇਂਦਰੀ ਕੈਬਨਿਟ ਨੇ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਕੌਂਸਲੇਟ ਜਨਰਲ (Consulate General of India in Auckland) ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ … ਪੂਰੀ ਖ਼ਬਰ

ਤੂਫ਼ਾਨ

ਕ੍ਰਿਸਮਸ ਅਤੇ ਬਾਕਸਿੰਗ ਡੇਅ ਮੌਕੇ ਤੂਫਾਨ ਨੇ ਢਾਹਿਆ ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਕਹਿਰ, ਨੌਂ ਲੋਕਾਂ ਦੀ ਮੌਤ

  ਮੈਲਬਰਨ: ਕ੍ਰਿਸਮਸ ਦੀ ਪੂਰਵ ਸੰਧਿਆ ਤੋਂ ਲੈ ਕੇ ਬਾਕਸਿੰਗ ਡੇਅ ਤੱਕ ਆਸਟ੍ਰੇਲੀਆ ਵਿਚ ਤੂਫਾਨ ਅਤੇ ਪਾਣੀ ਨਾਲ ਜੁੜੇ ਵੱਖ-ਵੱਖ ਹਾਦਸਿਆਂ ਵਿਚ ਕੁੱਲ 9 ਲੋਕਾਂ ਦੀ ਮੌਤ ਹੋ ਗਈ ਹੈ। … ਪੂਰੀ ਖ਼ਬਰ

Starbucks

Starbucks ਦੇ ਕੱਪ ਨਾਲ ਖ਼ਬਰ ਪੇਸ਼ ਕਰਨ ਵਾਲੀ ਐਂਕਰ ਨੌਕਰੀ ਤੋਂ ਬਰਤਰਫ਼, ਜਾਣੋ ਕਿਹੜੀਆਂ ‘ਫ਼ਲਸਤੀਨ ਹਮਾਇਤੀ’ ਕੰਪਨੀਆਂ ਦਾ ਤੁਰਕੀ ’ਚ ਹੈ ਬਾਈਕਾਟ

ਮੈਲਬਰਨ: ਤੁਰਕੀ ਦੇ ਇਕ ਰਾਸ਼ਟਰੀ ਨਿਊਜ਼ ਚੈਨਲ ਨੇ ਇਕ ਟੀ.ਵੀ. ਨਿਊਜ਼ ਐਂਕਰ ਨੂੰ ਉਸ ਸਮੇਂ ਨੌਕਰੀ ਤੋਂ ਕੱਢ ਦਿੱਤਾ ਜਦੋਂ ਉਸ ਨੇ ਆਪਣੇ ਡੈਸਕ ‘ਤੇ Starbucks ਦਾ ਕੱਪ ਲਗਾ ਕੇ … ਪੂਰੀ ਖ਼ਬਰ

TikTok

TikTok ਫਿਰ ਵਿਵਾਦਾਂ ’ਚ, ਜਾਣੋ ਕੀ ਲੱਗੇ ਨਵੇਂ ਦੋਸ਼

ਮੈਲਬਰਨ: ਸੋਸ਼ਲ ਮੀਡੀਆ ਕੰਪਨੀ TikTok ਵੱਲੋਂ ਟਰੈਕਿੰਗ ਟੂਲ ਦੀ ਵਰਤੋਂ ਦੀਆਂ ਖ਼ਬਰਾਂ ਨੇ ਆਸਟ੍ਰੇਲੀਆ ਵਿਚ ਸਾਈਬਰ ਸੁਰੱਖਿਆ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਮਾਰਕੀਟਿੰਗ ਸਲਾਹਕਾਰ ਕੰਪਨੀ ਸਿਵਿਕ ਡਾਟਾ ਵੱਲੋਂ ਕੀਤੀ ਗਈ … ਪੂਰੀ ਖ਼ਬਰ

Sikhs in New Zealand

ਨਿਊਜ਼ੀਲੈਂਡ ’ਚ ਸਿੱਖਾਂ (Sikhs in New Zealand) ਨੇ ਮਨਾਇਆ ਵੀਰ ਬਾਲ ਦਿਵਸ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ

ਮੈਲਬਰਨ: ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ (Sikhs in New Zealand) ਨੇ 26 ਦਸੰਬਰ, 2023 ਨੂੰ ਬੇਗਮਪੁਰਾ ਗੁਰਦੁਆਰੇ ਵਿੱਚ ਵੀਰ ਬਾਲ ਦਿਵਸ ਮਨਾਇਆ। ਇੰਡੀਅਨ ਮਾਈਨੋਰਿਟੀਜ਼ ਫਾਊਂਡੇਸ਼ਨ (IMF) ਦੇ ਸਥਾਨਕ ਚੈਪਟਰ ਵੱਲੋਂ ਕਰਵਾਇਆ … ਪੂਰੀ ਖ਼ਬਰ

Dual Citizenship

ਭਾਰਤੀਆਂ ਨੂੰ ਦੋਹਰੀ ਨਾਗਰਿਕਤਾ (Dual Citizenship) ਦੇਣ ਬਾਰੇ ਚਰਚਾ ਜਾਰੀ, ਜਾਣੋ ਵਿਦੇਸ਼ ਮੰਤਰੀ ਨੇ ਕੀ ਦੱਸੀਆਂ ਚੁਨੌਤੀਆਂ

ਮੈਲਬਰਨ: ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀਆਂ ਨੂੰ ਦੋਹਰੀ ਨਾਗਰਿਕਤਾ (Dual Citizenship) ਪ੍ਰਦਾਨ ਕਰਨ ‘ਚ ਕਈ ਚੁਣੌਤੀਆਂ ਹਨ ਪਰ ਇਸ ਮਾਮਲੇ ‘ਤੇ ਬਹਿਸ … ਪੂਰੀ ਖ਼ਬਰ

ਫਰਾਂਸ

ਫਰਾਂਸ ’ਚ ਫਸੇ ਭਾਰਤੀ ਮੁਸਾਫਰਾਂ ’ਚੋਂ ਜ਼ਿਆਦਾਤਰ ਦੇਸ਼ ਪਰਤੇ, ਬਾਕੀ…

ਮੈਲਬਰਨ: ਤਿੰਨ ਦਿਨਾਂ ਤਕ ਫਰਾਂਸ ਦੇ ਵੇਟਰੀ ਹਵਾਈ ਅੱਡੇ ‘ਤੇ ਮਨੁੱਖੀ ਤਸਕਰੀ ਦੇ ਸ਼ੱਕ ’ਚ ਫਸੇ ਹਵਾਈ ਜਹਾਜ਼ ਦੇ 303 ਭਾਰਤੀ ਮੁਸਾਫ਼ਰਾਂ ’ਚੋਂ 276 ਨੂੰ ਵਾਪਸ ਭਾਰਤ ਹੀ ਭੇਜ ਦਿੱਤਾ … ਪੂਰੀ ਖ਼ਬਰ