ecta

ਭਾਰਤ-ਆਸਟ੍ਰੇਲੀਆ ECTA ਸਮਝੌਤਾ ਇੱਕ ਸਾਲ ਦਾ ਹੋਇਆ, ਜਾਣੋ ਕਿਸ ਨੂੰ ਹੋਇਆ ਵੱਧ ਫ਼ਾਇਦਾ

ਮੈਲਬਰਨ: ਇਕ ਸਾਲ ਪਹਿਲਾਂ ਸ਼ੁਰੂ ਹੋਏ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ECTA) ਨਾਲ ਦੋਹਾਂ ਦੇਸ਼ਾਂ ਨੂੰ ਆਪਸੀ ਲਾਭ ਹੋਇਆ ਹੈ। ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਕਿਸਾਨਾਂ, ਨਿਰਮਾਣਕਰਤਾਵਾਂ ਅਤੇ … ਪੂਰੀ ਖ਼ਬਰ

NRI

NRIs ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਕੀਤੇ ਕਈ ਨਵੇਂ ਐਲਾਨ, ਹਰ ਲੋੜੀਂਦੀ ਜਾਣਕਾਰੀ ਮਿਲੇਗੀ ਇੱਕ ਕਲਿੱਕ ’ਤੇ

ਮੈਲਬਰਨ: ਪਰਵਾਸੀ ਭਾਰਤੀ ਭਾਈਚਾਰੇ (NRI) ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਸਰਕਾਰ ਨੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ nri.punjab.gov.in ਦੀ ਸ਼ੁਰੂਆਤ ਕੀਤੀ … ਪੂਰੀ ਖ਼ਬਰ

ਮੌਤਾਂ

ਵਿਕਟੋਰੀਆ ਦੀਆਂ ਸੜਕਾਂ ’ਤੇ ਇਸ ਸਾਲ 2008 ਤੋਂ ਬਾਅਦ ਸਭ ਤੋਂ ਵੱਧ ਮੌਤਾਂ, ਨਸ਼ੇ ਨਹੀਂ ਇਹ ਰਿਹਾ ਪ੍ਰਮੁੱਖ ਕਾਰਨ

ਮੈਲਬਰਨ: ਵਿਕਟੋਰੀਆ ਦੀਆਂ ਸੜਕਾਂ ’ਤੇ ਵਾਪਰਨ ਵਾਲੇ ਸੜਕੀ ਹਾਦਸਿਆਂ ’ਚ ਮੌਤਾਂ ਦੀ ਗਿਣਤੀ 15 ਸਾਲਾਂ ’ਚ ਸਭ ਤੋਂ ਵੱਧ ਰਹੀ ਹੈ। ਅੱਜ ਤਕ ਵਿਕਟੋਰੀਆ ’ਚ ਸੜਕੀ ਹਾਦਸਿਆਂ ’ਚ ਮਰਨ ਵਾਲਿਆਂ … ਪੂਰੀ ਖ਼ਬਰ

KIP

ਵਿਦੇਸ਼ਾਂ ‘ਚ ਜੰਮੀ-ਪਲੀ ਭਾਰਤੀ ਮੂਲ ਦੀ ਨਵੀਂ ਪੀੜ੍ਹੀ ਨੂੰ ਭਾਰਤ ਨਾਲ ਜੋੜਨ ਵਾਲੇ ਪ੍ਰੋਗਰਾਮ (KIP) ਨੇ ਪੂਰੇ ਕੀਤੇ 20 ਸਾਲ, ਜਾਣੋ, ਕਿਉਂ ਸ਼ੁਰੂ ਕੀਤਾ ਗਿਆ ਸੀ ਨਵਾਂ ਉੱਦਮ !

ਮੈਲਬਰਨ: ਪ੍ਰਵਾਸੀ ਭਾਰਤੀਆਂ ਲਈ ਵਿਦੇਸ਼ ਮੰਤਰਾਲੇ ਦੇ ਪ੍ਰਮੁੱਖ ਪ੍ਰੋਗਰਾਮ ‘ਨੋ ਇੰਡੀਆ ਪ੍ਰੋਗਰਾਮ’ (Know India Programmme, KIP) ਨੇ 20 ਸਾਲ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਇਹ ਭਾਰਤ ਸਰਕਾਰ … ਪੂਰੀ ਖ਼ਬਰ

ਮੁਫਤ

ਮੈਲਬਰਨ ‘ਚ ਕੱਲ੍ਹ ਸ਼ਾਮ ਤੋਂ ਪਰਸੋਂ ਸਵੇਰ ਤੱਕ ਮੁਫਤ ਹੋਵੇਗਾ ਰੇਲ ਤੇ ਬੱਸਾਂ ਦਾ ਸਫਰ, ਨਵਾਂ ਸਾਲ ਮਨਾਉਣ ਲਈ ਪਬਲਿਕ ਟਰਾਂਸਪੋਰਟ ਨੇ ਦਿੱਤਾ ਲੋਕਾਂ ਨੂੰ ਤੋਹਫਾ

ਮੈਲਬਰਨ: ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਪਬਲਿਕ ਟਰਾਂਸਪੋਰਟ ਨੇ ਮੈਲਬਰਨ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ। ਇਸ ਮੌਕੇ ਮੈਟਰੋਪੋਲੀਟਨ ਟਰੇਨਾਂ, ਟ੍ਰਾਮਾਂ, ਬੱਸਾਂ ਅਤੇ ਰੀਜਨਲ ਟਾਊਨ ਦੀਆਂ ਬੱਸਾਂ ’ਚ ਸਫ਼ਰ ਸ਼ਾਮ … ਪੂਰੀ ਖ਼ਬਰ

ਟੈਸਲਾ

ਕਿਤੇ ਤੁਸੀਂ ਤਾਂ ਨਹੀਂ ਖ਼ਰੀਦੀ ਸੀ ਟੈਸਲਾ? ਜਾਣੋ ਟੈਸਲਾ ਦੀਆਂ ਕਾਰਾਂ ਨਾਲ ਭਰੇ ਜਹਾਜ਼ ਨੂੰ ਆਸਟ੍ਰੇਲੀਆ ਤੋਂ ਕਿਉਂ ਪਰਤਣਾ ਪਿਆ

ਮੈਲਬਰਨ: ਇਸ ਸਾਲ ਰਿਕਾਰਡਤੋੜ ਵਿਕਰੀ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੀ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਵੱਡਾ ਝਟਕਾ ਲੱਗਾ ਹੈ। ਵੱਡੀ ਗਿਣਤੀ ’ਚ ਟੈਸਲਾ ਦੀਆਂ ਕਾਰਾਂ ਲੈ ਕੇ ਆਸਟ੍ਰੇਲੀਆ ਆਏ … ਪੂਰੀ ਖ਼ਬਰ

TGV

ਭਾਰਤੀਆਂ ਨੂੰ ਟੈਂਪਰੇਰੀ ਗ੍ਰੈਜੁਏਟ ਵੀਜ਼ਾ (TGV) ਬਾਰੇ ਆਸਟ੍ਰੇਲੀਆ ਦਾ ਨਵਾਂ ਬਿਆਨ, ਜਾਣੋ ਨਵੀਂ ਮਾਈਗ੍ਰੇਸ਼ਨ ਰਣਨੀਤੀ ਹੇਠ ਹੋਈਆਂ ਤਬਦੀਲੀਆਂ ਦੀ ਸੱਚਾਈ

ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਨਵੀਂ ਮਾਈਗ੍ਰੇਸ਼ਨ ਨੀਤੀ ਦੇ ਤਹਿਤ ਟੈਂਪਰੇਰੀ ਗ੍ਰੈਜੂਏਟ ਵੀਜ਼ਾ (TGV) ਦੀ ਘਟੀ ਹੋਈ ਮਿਆਦ ਪਿਛਲੇ ਸਾਲ ਹਸਤਾਖਰ ਕੀਤੇ ਗਏ ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰੀ … ਪੂਰੀ ਖ਼ਬਰ

ਇਸਲਾਮਿਕ ਲਾਅ

ਨਿਊਜ਼ੀਲੈਂਡ ‘ਚ ਪਹਿਲਾ ਅਨੋਖਾ ਮਾਮਲਾ ਆਇਆ ਸਾਹਮਣੇ, ਪੜ੍ਹੋ, ਹਾਈਕੋਰਟ ਕਿਉਂ ਦੁਬਾਰਾ ਕਰੇਗੀ $230k ਦੇ ਇਸਲਾਮਿਕ ਲਾਅ ਦੀ ਸੁਣਵਾਈ!

ਮੈਲਬਰਨ: ਨਿਊਜ਼ੀਲੈਂਡ ਦੀ ਕੋਰਟ ਆਫ ਅਪੀਲ ਨੇ ਇਕ ਮੁਸਲਿਮ ਜੋੜੇ ਅਤੇ ਉਨ੍ਹਾਂ ਦੇ ਇਸਲਾਮਿਕ ਵਿਆਹ ਦੇ ਇਕਰਾਰਨਾਮੇ ਜਾਂ ਨਿਕਾਹ ਨਾਲ ਜੁੜੇ ਮਾਮਲੇ ਦੀ ਹਾਈ ਕੋਰਟ ਨੂੰ ਦੁਬਾਰਾ ਸੁਣਵਾਈ ਕਰਨ ਦਾ … ਪੂਰੀ ਖ਼ਬਰ

ਡਾਲਰ

ਆਸਟ੍ਰੇਲੀਆ ਵਾਸੀਓ, ਇਹ ਕੰਮ ਕਰ ਲਓ ਨਹੀਂ ਤਾਂ ਸੈਂਕੜੇ ਡਾਲਰ ਹੋ ਸਕਦੇ ਨੇ ਬਰਬਾਦ

ਮੈਲਬਰਨ: ਜੇਕਰ ਤੁਹਾਡੇ ਕੋਲ Bupa, Medibank ਅਤੇ BHF ਵਰਗੀਆਂ ਪ੍ਰਮੁੱਖ ਬੀਮਾ ਕੰਪਨੀਆਂ ਦਾ ਬੀਮਾ ਹੈ ਤਾਂ ਯਾਦ ਕਰ ਲਓ ਕਿ ਤੁਸੀਂ ਬੀਮਾ ਨਾਲ ਮਿਲਣ ਵਾਲੇ ਨਵੀਂਆਂ ਐਨਕਾਂ, ਡੈਂਟਲ ਚੈੱਕਅੱਪ ਜਾਂ … ਪੂਰੀ ਖ਼ਬਰ

Amritpal Singh Australia

ਆਸਟ੍ਰੇਲੀਆ `ਚ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ – ਅੰਮ੍ਰਿਤਪਾਲ ਸਿੰਘ (Amritpal Singh Australia) ਪਿਛਲੇ ਹਫ਼ਤੇ ਹੋ ਗਿਆ ਸੀ ਗੁੰਮ

ਮੈਲਬਰਨ : ਵੈਸਟਰਨ ਆਸਟ੍ਰੇਲੀਆ `ਚ ਡਾਰਵਿਨ ਨਾਲ ਸਬੰਧਤ ਇੱਕ 30 ਕੁ ਸਾਲ ਦੇ ਪੱਗ ਵਾਲੇ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ (Amritpal Singh Australia) ਦੀ ਲਾਸ਼ ਅੱਜ ਨੌਰਦਰਨ ਟੈਰੇਟਰੀ ਦੀ ਪੁਲੀਸ ਨੂੰ … ਪੂਰੀ ਖ਼ਬਰ