Land Forces Expo

ਮੈਲਬਰਨ ’ਚ ਭਾਰੀ ਪ੍ਰਦਰਸ਼ਨਾਂ ਦੇ ਬਾਵਜੂਦ Land Forces Expo ਆਮ ਵਾਂਗ ਜਾਰੀ, ਜਾਣੋ ਦੂਜੇ ਦਿਨ ਪ੍ਰਦਰਸ਼ਨ ਦੇ ਹਾਲਾਤ

ਮੈਲਬਰਨ : ਇੱਕ ਪਾਸੇ ਜਿੱਥੇ ਮੈਲਬਰਨ CBD ਵਿੱਚ ਹੋ ਰਹੇ Land Forces Expo ਵਾਲੀ ਥਾਂ ਦੇ ਬਾਹਰ ਦੋ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਬਾਹਰ ਹੋ ਰਹੇ ਹਨ, ਉਥੇ Expo ਅੰਦਰ ਬਹੁਤ … ਪੂਰੀ ਖ਼ਬਰ

Jacinta Allan

ਪ੍ਰੀਮੀਅਰ Jacinta Allan ਅਗਲੇ ਹਫ਼ਤੇ ਕਰਨਗੇ ਭਾਰਤ ਦਾ ਦੌਰਾ, ਜਾਣੋ ਕਿਸੇ ਵਿਸ਼ੇ ’ਤੇ ਹੋਵੇਗੀ ਗੱਲਬਾਤ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan 15 ਸਤੰਬਰ, 2024 ਤੋਂ ਸ਼ੁਰੂ ਹੋਣ ਵਾਲੀ ਭਾਰਤ ਦੀ ਚਾਰ ਦਿਨਾਂ ਮਹੱਤਵਪੂਰਨ ਯਾਤਰਾ ‘ਤੇ ਜਾਣ ਲਈ ਤਿਆਰ ਹਨ। ਅਹੁਦਾ ਸੰਭਾਲਣ ਤੋਂ ਬਾਅਦ ਇਹ … ਪੂਰੀ ਖ਼ਬਰ

ਪ੍ਰਾਪਰਟੀ

ਆਸਟ੍ਰੇਲੀਆ ਦੇ ਹਰ ਤਿੰਨ ’ਚੋਂ ਇੱਕ ਸਰਅਰਬ ’ਚ ਪ੍ਰਾਪਰਟੀ ਕੀਮਤਾਂ ਡਿੱਗੀਆਂ, ਜਾਣੋ ਅਗਸਤ ਮਹੀਨੇ ਦੇ ਅੰਕੜੇ

ਮੈਲਬਰਨ : ਪੂਰੇ ਦੇਸ਼ ’ਚ ਸਥਿਤ ਹਰ ਤਿੰਨ ’ਚੋਂ ਇੱਕ ਸਬਅਰਬ ’ਚ ਮਕਾਨਾਂ ਦੀਆਂ ਕੀਮਤਾਂ ਡਿੱਗ ਰਹੀਆਂ ਹਨ। ਇਸ ਦਾ ਕਾਰਨ ਲੰਮੇ ਸਮੇਂ ਤਕ ਵਿਆਜ ਰੇਟ ਦਾ ਉੱਚ ਬਣਿਆ ਰਹਿਣਾ … ਪੂਰੀ ਖ਼ਬਰ

ਅਫ਼ੀਮ ਦੇ ਨਸ਼ੇ ਕਾਰਨ 10 ਬਰਾਤੀਆਂ ਦੀ ਮੌਤ ਦਾ ਕਾਰਨ ਬਣਨ ਵਾਲੇ ਬੱਸ ਡਰਾਈਵਰ ਨੂੰ 32 ਸਾਲ ਕੈਦ ਦੀ ਸਜ਼ਾ

ਮੈਲਬਰਨ : ਬੱਸ ਡਰਾਈਵਰ Brett Button (59) ਨੂੰ NSW ਹੰਟਰ ਵੈਲੀ ਵਿੱਚ ਇੱਕ ਭਿਆਨਕ ਹਾਦਸੇ ਦਾ ਕਾਰਨ ਬਣਨ ਲਈ 32 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ … ਪੂਰੀ ਖ਼ਬਰ

ADF

ਅਫ਼ਗਾਨਿਸਤਾਨ ’ਚ ਤੈਨਾਤ ਰਹੇ ਕਈ ADF ਕਮਾਂਡਰਾਂ ਦੇ ਮੈਡਲ ਖੋਹੇ ਗਏ, ਜਾਣੋ ਕਾਰਨ

ਮੈਲਬਰਨ : ਆਸਟ੍ਰੇਲੀਆਈ ਫੌਜੀਆਂ ਦੇ ਅਫਗਾਨਿਸਤਾਨ ’ਚ 39 ਲੋਕਾਂ ਦੀ ਕਥਿਤ ਗੈਰ-ਕਾਨੂੰਨੀ ਹੱਤਿਆ ’ਚ ਸ਼ਾਮਲ ਹੋਣ ਦੀ ਇਕ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕੁਝ ਫੌਜੀ ਕਮਾਂਡਰਾਂ ਦੇ ਮੈਡਲ ਖੋਹ ਲਏ … ਪੂਰੀ ਖ਼ਬਰ

ਸਟੂਡੈਂਟਸ

ਘਰੇਲੂ ਸਟੂਡੈਂਟਸ ਦੇ ਬਰਾਬਰ ਹਾਲਾਤ ਚਾਹੁੰਦੇ ਨੇ ਇੰਟਰਨੈਸ਼ਨਲ ਸਟੂਡੈਂਟਸ

ਮੈਲਬਰਨ : ਆਸਟ੍ਰੇਲੀਆ ਵਿਚ ਰਹਿਣ ਦੀ ਵਧਦੀ ਲਾਗਤ ਕਾਰਨ ਕਈ ਇੰਟਰਨੈਸ਼ਨਲ ਸਟੂਡੈਂਟ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਹਨ, ਜਿਸ ਕਾਰਨ ਟਿਊਸ਼ਨ ਫੀਸ ਅਤੇ ਸਫ਼ਰ ਦੇ ਖਰਚਿਆਂ ਵਿਚ ਕਟੌਤੀ ਦੀ ਮੰਗ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਪ੍ਰਦਰਸ਼ਨ ਦੌਰਾਨ 33 ਤੋਂ ਵੱਧ ਲੋਕ ਗ੍ਰਿਫ਼ਤਾਰ, ਪੁਲਿਸ ’ਤੇ ਸੁੱਟਿਆ ਤੇਜ਼ਾਬ ਅਤੇ ਘੋੜੇ ਦੀ ਲਿੱਦ

ਮੈਲਬਰਨ : ਪੱਛਮੀ ਏਸ਼ੀਆ ’ਚ ਚਲ ਰਹੀ ਜੰਗ ਤੋਂ ਨਾਰਾਜ਼ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਅੱਜ ਮੈਲਬਰਨ ’ਚ ਪ੍ਰਦਰਸ਼ਨ ਕੀਤਾ। ਮੈਲਬਰਨ ’ਚ ਚਲ ਰਹੇ ਹਥਿਆਰਾਂ ਦੇ ਇੱਕ ਐਕਸਪੋ ਬਾਹਰ ਇਕੱਠੇ ਹੋਏ ਹਜ਼ਾਰਾਂ … ਪੂਰੀ ਖ਼ਬਰ

Meta

AI ਨੂੰ ਟਰੇਨ ਕਰਨ ਲਈ 2007 ਤੋਂ ਪ੍ਰਯੋਗ ਹੋ ਰਿਹੈ ਆਸਟ੍ਰੇਲੀਆ ਦੇ ਲੋਕਾਂ ਦਾ ਡਾਟਾ, ਜਾਣੋ Meta ਨੇ ਸੈਨੇਟ ਸਾਹਮਣੇ ਕੀ ਕੀਤਾ ਕਬੂਲਨਾਮਾ

ਮੈਲਬਰਨ : ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ Meta ਆਪਣੇ AI ਉਤਪਾਦਾਂ ਨੂੰ ਸਿਖਲਾਈ ਦੇਣ ਲਈ 2007 ਤੋਂ ਲੱਖਾਂ ਆਸਟ੍ਰੇਲੀਆਈ ਉਪਭੋਗਤਾਵਾਂ ਤੋਂ ਡਾਟਾ ਇਕੱਤਰ ਕਰ ਰਹੀ ਹੈ। ਸੈਨੇਟ ਦੀ ਸੁਣਵਾਈ … ਪੂਰੀ ਖ਼ਬਰ

King Charles

King Charles ਅਤੇ Queen Camilla ਅਕਤੂਬਰ ’ਚ ਆਉਣਗੇ ਆਸਟ੍ਰੇਲੀਆ, ਜਾਣੋ ਕਿੱਥੇ-ਕਿੱਥੇ ਜਾਣਗੇ ਛੇ ਦਿਨਾਂ ਦੀ ਯਾਤਰਾ ਦੌਰਾਨ

ਮੈਲਬਰਨ : King Charles ਅਤੇ Queen Camilla 18 ਤੋਂ 23 ਅਕਤੂਬਰ ਤੱਕ ਆਸਟ੍ਰੇਲੀਆ ਦੀ ਛੇ ਦਿਨਾਂ ਯਾਤਰਾ ’ਤੇ ਆਉਣਗੇ। ਸ਼ਾਹੀ ਜੋੜੇ ਦਾ ਸਿਡਨੀ ਅਤੇ ਕੈਨਬਰਾ ਵਿਚ ਰੁਝੇਵਿਆਂ ਨਾਲ ਭਰਪੂਰ ਪ੍ਰੋਗਰਾਮ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਦੋ ਤਿਹਾਈ ਤੋਂ ਵੱਧ ਘਰਾਂ ’ਚ ਇਮਾਰਤਾਂ ਦੀ ਸਮੱਸਿਆ, ਜਾਣੋ ਕੀ ਕਹਿੰਦੀ ਹੈ AHURI ਦੀ ਰਿਪੋਰਟ

ਮੈਲਬਰਨ : ਆਸਟ੍ਰੇਲੀਆਈ ਹਾਊਸਿੰਗ ਐਂਡ ਅਰਬਨ ਇੰਸਟੀਚਿਊਟ (AHURI) ਦੀ ਇੱਕ ਤਾਜ਼ਾ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ 70٪ ਆਸਟ੍ਰੇਲੀਆਈ ਘਰਾਂ ਵਿੱਚ ਘੱਟੋ ਘੱਟ ਇੱਕ ਗੰਭੀਰ ਨੁਕਸ ਹੈ, ਜਿਸ ਵਿੱਚ 66٪ … ਪੂਰੀ ਖ਼ਬਰ