ਮਾਈਗਰੈਂਟ ਵਰਕਰਾਂ ਦੀ ਤਨਖਾਹ ਦੱਬਣ ਵਾਲੀ ਕੰਪਨੀ ਨੂੰ ਡੇਢ ਲੱਖ ਡਾਲਰ ਜੁਰਮਾਨਾ, ਆਸਟ੍ਰੇਲੀਆ ਦੀ ਅਦਾਲਤ ਦਾ ਫੈਸਲਾ
ਮੈਲਬਰਨ : ਆਸਟ੍ਰੇਲੀਆ ਦੀ ਸਭ ਤੋਂ ਵੱਡੀ celery (ਸਲਾਦ ਦਾ ਪੌਦਾ) ਉਤਪਾਦਕ ਕੰਪਨੀ A & G Lamattina & Sons ’ਤੇ ਆਪਣੇ ਮਾਈਗਰੈਂਟ ਵਰਕਰਾਂ ਨੂੰ ਜਾਣਬੁੱਝ ਕੇ ਘੱਟ ਤਨਖਾਹ ਦੇਣ ਲਈ … ਪੂਰੀ ਖ਼ਬਰ