ਪੁਲ

ਤੜਕਸਾਰ 80 ਦੀ ਸਪੀਡ ’ਤੇ ਜਾਂਦਿਆਂ ਇਸ ਤਰ੍ਹਾਂ ਦਾ ਪੁਲ ਮਿਲ ਜਾਵੇ ਤਾਂ ਕੀ ਕਰੋਗੇ? ਜਾਣੋ ਕੀ ਵਾਪਰਿਆ ਇਸ ਬੰਦੇ ਨਾਲ

ਮੈਲਬਰਨ: ਕੁਈਨਜ਼ਲੈਂਡ ਦੇ ਜਾਰਜਟਾਊਨ ਨੇੜੇ ਰੌਥ ਕ੍ਰੀਕ ਬ੍ਰਿਜ ਵਿਚ ਇਕ ਵੱਡਾ ਪਾੜ ਪੈ ਜਾਣ ਕਾਰਨ ਇੱਕ ਵਿਅਕਤੀ ਦੀ ਜਾਨ ਵਾਲ-ਵਾਲ ਬਚ ਗਈ। ਲੈੱਸ ਐਡਮਿਸਟੋਨ ਚਮਤਕਾਰੀ ਢੰਗ ਨਾਲ ਜ਼ਖਮੀ ਹੋਣ ਤੋਂ … ਪੂਰੀ ਖ਼ਬਰ

ਤੂਫ਼ਾਨ

Weather Update : ਕੁਈਨਜ਼ਲੈਂਡ ’ਚ ਇੱਕ ਹੋਰ ਚੱਕਰਵਾਤੀ ਤੂਫ਼ਾਨ ਦੀ ਦਸਤਕ, ਜਾਣੋ ਬਚਾਅ ਲਈ ਕਿਸ ਤਰ੍ਹਾਂ ਦੀ ਰੱਖੀਏ ਤਿਆਰੀ

ਮੈਲਬਰਨ: ਚੱਕਰਵਾਤੀ ਤੂਫਾਨ ਕਿਰੀਲੀ ਕੁਈਨਜ਼ਲੈਂਡ ਵਲ ਵੱਧ ਰਿਹਾ ਹੈ ਅਤੇ ਬੁੱਧਵਾਰ ਰਾਤ ਤਕ ਸਮੁੰਦਰੀ ਕੰਢੇ ਇਲਾਕਿਆਂ ਨਾਲ ਟਕਰਾ ਜਾਵੇਗਾ। ਚੱਕਰਵਾਤ ਦੇ ਵੀਰਵਾਰ ਨੂੰ ਟਾਊਨਸਵਿਲ ਅਤੇ ਬੋਵੇਨ ਦੇ ਵਿਚਕਾਰ ਟਕਰਾਉਣ ਦੀ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਡੇਅ 2024 : ਜਾਣੋ ਕਿਹੜੇ ਸਟੋਰ ਖੁੱਲ੍ਹਣਗੇ ਅਤੇ ਕਿਹੜੇ ਨਹੀਂ

ਮੈਲਬਰਨ: ਪੂਰੇ ਆਸਟ੍ਰੇਲੀਆ ਵਿੱਚ 26 ਜਨਵਰੀ ਨੂੰ ਆਸਟ੍ਰੇਲੀਆ ਡੇਅ ਦੀ ਜਨਤਕ ਛੁੱਟੀ ਹੈ। ਛੁੱਟੀ ਕਾਰਨ ਕਈ ਰਿਟੇਲ ਸਟੋਰਾਂ ’ਚ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਦੇਸ਼ ਦੇ ਪ੍ਰਮੁੱਖ ਸੁਪਰਮਾਰਕੀਟਾਂ ਨੇ ਪੁਸ਼ਟੀ ਕੀਤੀ … ਪੂਰੀ ਖ਼ਬਰ

ਆਰਿਕ

ਪਿਤਾ ਦੀ ਇਸ ਇੱਕ ਭੁੱਲ ਨੇ ਲਈ ਸੀ ਆਰਿਕ ਦੀ ਜਾਨ, ਹੁਣ ਦੇਸ਼ ਭਰ ਦੇ ਮਾਪਿਆਂ ਨੂੰ ਜਾਗਰੂਕ ਕਰ ਰਿਹੈ ਹਸਨ

ਮੈਲਬਰਨ: ਇੱਕ ਸਾਲ ਪਹਿਲਾਂ ਆਪਣੇ ਬੇਟੇ ਆਰਿਕ ਨੂੰ ਮੰਦਭਾਗੀ ਘਟਨਾ ’ਚ ਸਦਾ ਲਈ ਗੁਆਉਣ ਵਾਲਾ ਹਸਨ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਪੂਰੇ ਦੇਸ਼ ਦੀਆਂ ਕਾਰਾਂ ’ਚ ਅਜਿਹਾ … ਪੂਰੀ ਖ਼ਬਰ

SA

ਬਾਲ ਜਿਨਸੀ ਅਪਰਾਧੀਆਂ ‘ਤੇ ਸ਼ਿਕੰਜਾ ਕੱਸਣ ਲਈ SA ’ਚ ਲਿਆਂਦੇ ਜਾਣਗੇ ਸਖਤ ਕਾਨੂੰਨ

ਮੈਲਬਰਨ: ਦੱਖਣੀ ਆਸਟ੍ਰੇਲੀਆ (SA) ਵਿੱਚ ਅਜਿਹਾ ਕਾਨੂੰਨ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਅਧੀਨ ਵਾਰ-ਵਾਰ ਦੇ ਗੰਭੀਰ ਬਾਲ ਜਿਨਸੀ ਅਪਰਾਧੀਆਂ ਨੂੰ ਅਣਮਿੱਥੇ ਸਮੇਂ ਲਈ ਕੈਦ ਜਾਂ ਨਿਗਰਾਨੀ … ਪੂਰੀ ਖ਼ਬਰ

ਵੀਜ਼ਾ

ਇੰਗਲੈਂਡ ਦੇ ਇਸ ਖਿਡਾਰੀ ਨੂੰ ਵੀਜ਼ਾ ਜਾਰੀ ਕਰਨ ’ਚ ਦੇਰੀ ਮਗਰੋਂ ਭਾਰਤੀ ਸਿਸਟਮ ਮੁੜ ਸਵਾਲਾਂ ਦੇ ਘੇਰੇ ’ਚ

ਮੈਲਬਰਨ: ਇੰਗਲੈਂਡ ਦੇ 20 ਸਾਲਾਂ ਦੇ ਆਫ਼ ਸਪਿੱਨਰ ਸ਼ੋਏਬ ਬਸ਼ੀਰ ਨੂੰ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤ ਆਉਣ ਲਈ ਵੀਜ਼ਾ ਨਾ ਮਿਲਣ ਕਾਰਨ ਲੰਡਨ ਪਰਤਣ ਲਈ ਮਜਬੂਰ ਹੋਣਾ ਪਿਆ ਹੈ। ਭਾਰਤ … ਪੂਰੀ ਖ਼ਬਰ

ਰੋਜਰਸਨ

ਨਹੀਂ ਰਿਹਾ ਆਸਟ੍ਰੇਲੀਆ ਦਾ ਸਭ ਤੋਂ ਬਦਨਾਮ ਪੁਲਿਸ ਅਧਿਕਾਰੀ, ਜਾਣੋ ਰੋਜਰ ਰੋਜਰਸਨ ਦਾ ਮੈਡਲ ਪ੍ਰਾਪਤ ਕਰਨ ਤੋਂ ਜੇਲ੍ਹ ਤਕ ਦਾ ਸਫ਼ਰ

ਮੈਲਬਰਨ: ਆਸਟ੍ਰੇਲੀਆ ਦੇ ਸਾਬਕਾ ਪੁਲਿਸ ਅਧਿਕਾਰੀ ਰੋਜਰ ਰੋਜਰਸਨ ਦੀ ਵੀਰਵਾਰ ਨੂੰ ਸਿਡਨੀ ਦੇ ਪ੍ਰਿੰਸ ਆਫ ਵੇਲਜ਼ ਹਸਪਤਾਲ ਵਿੱਚ ਮੌਤ ਹੋ ਗਈ। ਵੀਰਵਾਰ ਨੂੰ ਲੌਂਗ ਬੇ ਜੇਲ੍ਹ ਵਿੱਚ ਦਿਮਾਗ ਦੇ ਐਨਿਊਰਿਜ਼ਮ … ਪੂਰੀ ਖ਼ਬਰ

ਪ੍ਰਾਪਰਟੀ

ਨਿਊਜ਼ੀਲੈਂਡ ਦਾ ਪਿੰਡ ਬਣਿਆ ਪ੍ਰਾਪਰਟੀ ਖ਼ਰੀਦਣ ਵਾਲਿਆਂ ਦੀ ਪਸੰਦ, ਜਾਣੋ ਕਿਉਂ 25 ਲੱਖ ਡਾਲਰ ਦੇ ਮੁਨਾਫ਼ੇ ‘ਤੇ ਵਿਕਿਆ ਇਹ ਮਕਾਨ

ਮੈਲਬਰਨ: ਆਪਣੇ ਸ਼ਾਂਤ ਅਤੇ ਸਾਫ਼-ਸੁਥਰੇ ਵਾਤਾਵਰਣ ਤੇ ਸ਼ਾਨਦਾਰ ਕੁਦਰਤੀ ਦ੍ਰਿਸ਼ਾਂ ਕਾਰਨ ਨਿਊਜ਼ੀਲੈਂਡ ਦੇ ਸੈਂਟਰਲ ਓਟਾਗੋ ਦਾ ਇੱਕ ਪਿੰਡ ਇਸ ਵੇਲੇ ਨਿਵੇਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਤੰਬਰ 2022 … ਪੂਰੀ ਖ਼ਬਰ

ਵੀਜ਼ਾ

ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ’ਚ ਕੀਤੀ ਵੱਡੀ ਕਮੀ, ਪੜ੍ਹੋ ਇਮੀਗ੍ਰੇਸ਼ਨ ਮੰਤਰੀ ਦਾ ਨਵਾਂ ਐਲਾਨ

ਮੈਲਬਰਨ: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਅਗਲੇ ਦੋ ਸਾਲਾਂ ਵਿੱਚ ਵਿਦਿਆਰਥੀ ਪਰਮਿਟਾਂ ਦੀ ਗਿਣਤੀ ’ਚ ਭਾਰੀ ਕਮੀ ਕਰੇਗੀ। ਇਹ ਫੈਸਲਾ ਦੇਸ਼ ਅੰਦਰ … ਪੂਰੀ ਖ਼ਬਰ

ਪੁਲਿਸ

ਫ਼ੈਡਰਲ ਪੁਲਿਸ ਨੇ ਬੱਚਿਆਂ ਨੂੰ ਨਵੀਂ ਜਮਾਤ ’ਚ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਕੀਤੀ ਇਹ ਅਹਿਮ ਅਪੀਲ

ਮੈਲਬਰਨ: 2024 ਦੇ ਸਕੂਲੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇੰਟਰਨੈੱਟ ਦਾ ਪ੍ਰਯੋਗ ਕਰਦੇ ਸਮੇਂ … ਪੂਰੀ ਖ਼ਬਰ