ਨਿਊਜ਼ੀਲੈਂਡ ਦੇ ਟੌਰੰਗਾ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ
ਮੈਲਬਰਨ: ਨਿਊਜ਼ੀਲੈਂਡ ਵਸਦੇ ਸੈਂਕੜੇ ਸਿੱਖਾਂ ਨੇ ਟੌਰੰਗਾ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ। ਟੌਰੰਗਾ ਤੋਂ ਇਲਾਵਾ ਰੌਟਰੂਆ, ਹੈਮਿਲਟਨ ਅਤੇ ਆਕਲੈਂਡ ਤੋਂ ਵੀ … ਪੂਰੀ ਖ਼ਬਰ