ਤਾਪਮਾਨ

ਧਰਤੀ ਦਾ ਤਾਪਮਾਨ ਪਹਿਲੀ ਵਾਰੀ ਸੁਰੱਖਿਅਤ ਹੱਦ ਤੋਂ ਦੋ ਡਿਗਰੀ ਵਧਿਆ, ਵਿਗਿਆਨੀਆਂ ਨੇ ਦਿੱਤੀ ਚੇਤਾਵਨੀ

ਮੈਲਬਰਨ: ਧਰਤੀ ਦਾ ਤਾਪਮਾਨ ਪਹਿਲੀ ਵਾਰ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ 2 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਹੈ। ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੀ ਜਲਵਾਯੂ ਵਿਗਿਆਨੀ … ਪੂਰੀ ਖ਼ਬਰ

S24

ਸੈਮਸੰਗ S24 ਲਈ Amazon ’ਤੇ ਪ੍ਰੀਆਰਡਰ ਸ਼ੁਰੂ, ਜਾਣੋ ਨਵੇਂ ਫ਼ੋਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ

ਮੈਲਬਰਨ: ਸੈਮਸੰਗ S24 ਰੇਂਜ ਦੇ ਨਵੇਂ ਸਮਾਰਟਫ਼ੋਨ ਹੁਣ Amazon ‘ਤੇ ਪ੍ਰੀ-ਆਰਡਰ ਲਈ ਉਪਲਬਧ ਹਨ। ਅਧਿਕਾਰਤ ਤੌਰ ‘ਤੇ ਇਹ 7 ਫਰਵਰੀ ਨੂੰ ਜਾਰੀ ਹੋਣ ਵਾਲੇ ਹਨ। ਇਸ ਰੇਂਜ ਵਿੱਚ AI-Assisted ਫੀਚਰ … ਪੂਰੀ ਖ਼ਬਰ

ਡਾਕਟਰ

ਮੈਲਬਰਨ ਡਾਕਟਰ ਕਤਲ ਕੇਸ ’ਚ ਦੋ ਗ੍ਰਿਫ਼ਤਾਰ, ਭੈਣ ਨੇ ਮਾਪਿਆਂ ਨੂੰ ਆਪਣੇ ਬੱਚੇ ਕਾਬੂ ’ਚ ਰੱਖਣ ਦੀ ਸਲਾਹ ਦਿੱਤੀ

ਮੈਲਬਰਨ: ਮੈਲਬਰਨ ਦੇ ਡਨਕਾਸਟਰ ਵਾਸੀ ਇੱਕ ਡਾਕਟਰ ਦੇ ਕਤਲ ਕੇਸ ’ਚ ਪੁਲਿਸ ਨੇ 16 ਸਾਲਾਂ ਦੇ ਦੋ ਨਾਬਾਲਗ ਮੁੰਡਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਸਨਿਚਰਵਾਰ ਦੀ ਅੱਧੀ ਰਾਤ ਲੁੱਟ … ਪੂਰੀ ਖ਼ਬਰ

ਅਯੁੱਧਿਆ

ਅਯੁੱਧਿਆ ’ਚ 22 ਜਨਵਰੀ ਦੇ ਸਮਾਗਮ ਨੂੰ ਲੈ ਕੇ ਆਸਟ੍ਰੇਲੀਆਈ ਹਿੰਦੂ ਵੀ ਪੱਬਾਂ ਭਾਰ, ਜਾਣੋ ਰਾਮ ਮੰਦਰ ਬਾਰੇ ਵਿਦੇਸ਼ਾਂ ’ਚ ਵਸਦੇ ਲੋਕਾਂ ਦੇ ਵਿਚਾਰ

ਮੈਲਬਰਨ: ਭਾਰਤ ਦੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਸਥਿਤ ਰਾਮ ਜਨਮ ਭੂਮੀ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੋਵੇਗਾ। ਇਹ ਮੰਦਰ ਹਿੰਦੂ ਧਰਮ ਦੇ ਪੂਜਨੀਕ ਦੇਵਤਾ ਭਗਵਾਨ ਰਾਮ ਦਾ ਜਨਮ … ਪੂਰੀ ਖ਼ਬਰ

ਕਤਲ

ਕਤਲ ਦੀ ਮੁਲਜ਼ਮ 12 ਸਾਲਾਂ ਦੀ ਕੁੜੀ ਬਾਰੇ ਅਦਾਲਤ ਨੇ ਸੁਣਾਇਆ ਨਵਾਂ ਹੁਕਮ, ਜਾਣੋ ਕੁੜੀ ਨੇ ਕੀਤਾ ਕੀ ਸਵਾਲ…

ਮੈਲਬਰਨ: ਕਤਲ ਦੇ ਦੋਸ਼ ’ਚ ਹਿਰਾਸਤ ਅਧੀਨ 12 ਸਾਲਾਂ ਦੀ ਇੱਕ ਮੈਲਬਰਨ ਵਾਸੀ ਕੁੜੀ ਨੂੰ ਹੁਣ ਇਕੱਲੀ ਰੱਖਿਆ ਜਾਵੇਗਾ। ਅਦਾਲਤ ਨੂੰ ਉਸ ਦੇ ਰਹਿਣ ਲਈ ਬਣਾਈ ਜਾ ਰਹੀ ਰਿਹਾਇਸ਼ ਬਾਰੇ … ਪੂਰੀ ਖ਼ਬਰ

ਕ੍ਰੈਡਿਟ ਕਾਰਡ

ਕੀ ਤੁਹਾਡੇ ਲਈ ਬੋਝ ਤਾਂ ਨਹੀਂ ਬਣ ਗਿਆ ਕ੍ਰੈਡਿਟ ਕਾਰਡ? ਜਾਣੋ ਕ੍ਰੈਡਿਟ ਕਾਰਡ ਕਰਜ਼ ਚੁਕਾਉਣ ਲਈ ਕੀ ਕਰੀਏ ਅਤੇ ਕੀ ਨਾ ਕਰੀਏ!

ਮੈਲਬਰਨ: ਇੱਕ ਨਵੇਂ ਸਰਵੇਖਣ ਅਨੁਸਾਰ ਆਸਟ੍ਰੇਲੀਆ ’ਚ ਪਿਛਲੇ ਤਿੰਨ ਮਹੀਨਿਆਂ ’ਚ ਹਰ ਅੱਠ ’ਚੋਂ ਇੱਕ ਕ੍ਰੈਡਿਟ ਕਾਰਡ ਹੋਲਡਰ ਨੇ ਆਪਣੇ ਕ੍ਰੈਡਿਟ ਕਾਰਡ ’ਤੇ ਖ਼ਰਚ ਤਾਂ ਕਰ ਲਿਆ ਪਰ ਇਸ ਨੂੰ … ਪੂਰੀ ਖ਼ਬਰ

Human Milk

AIMS ਮੋਹਾਲੀ ’ਚ ਪੰਜਾਬ ਦੇ ਪਹਿਲੇ ਮਨੁੱਖੀ ਮਿਲਕ ਬੈਂਕ ਦਾ ਉਦਘਾਟਨ (Human milk bank inaugurated)

ਮੈਲਬਰਨ: ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIMS), ਮੁਹਾਲੀ ਵਿਖੇ ਰੋਟਰੀ ਕਲੱਬ ਆਫ ਚੰਡੀਗੜ੍ਹ ਦੇ ਸਹਿਯੋਗ ਨਾਲ ਮਨੁੱਖੀ ਮਿਲਕ ਬੈਂਕ (Human milk bank) (ਵਿਆਪਕ ਦੁੱਧ ਪ੍ਰਬੰਧਨ ਕੇਂਦਰ) ਦੀ ਸ਼ੁਰੂਆਤ … ਪੂਰੀ ਖ਼ਬਰ

Property

ਦੋ ਬੈੱਡਰੂਮ ਵਾਲਾ ਘਰ ਮਿਲ ਰਿਹਾ ਹੈ ਸਿਰਫ਼ 180,000 ਡਾਲਰ ’ਚ, ਜਾਣੋ ਵੇਰਵਾ (Property listed for just $180,000)

ਮੈਲਬਰਨ: ਬ੍ਰਿਸਬੇਨ ਵਿੱਚ ਜਿੱਥੇ ਔਸਤਨ ਮਕਾਨ ਦੀ ਕੀਮਤ 848,752 ਡਾਲਰ ਹੈ ਉੱਥੇ ਕੁਈਨਜ਼ਲੈਂਡ ਦੇ ਹੀ ਇੱਕ ਸਮੁੰਦਰੀ ਕੰਢੇ ਸਥਿਤ ਪਿੰਡ ਕੁੰਗੁਲਾ (Cungulla) ਵਿੱਚ Property ਖ਼ਰੀਦਣਾ ਕਾਫ਼ੀ ਸਸਤਾ ਸਾਬਤ ਹੋ ਰਿਹਾ … ਪੂਰੀ ਖ਼ਬਰ

ਟੈਕਸ

ਟੈਕਸ ਕਟੌਤੀ ਦੀ ਆਲੋਚਨਾ ਵਿਚਕਾਰ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕੀਤਾ ਵੱਡਾ ਐਲਾਨ

ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਲਾਨ ਕੀਤਾ ਹੈ ਕਿ ਉਹ ਟੈਕਸਾਂ ਵਿੱਚ ਕਟੌਤੀ ਦੇ ਤੀਜੇ ਪੜਾਅ ਨੂੰ ਲਾਗੂ ਕਰਨਗੇ, ਜੋ ਸ਼ੁਰੂ ਵਿੱਚ ਸਾਬਕਾ ਗੱਠਜੋੜ ਸਰਕਾਰ ਵੱਲੋਂ 2019 … ਪੂਰੀ ਖ਼ਬਰ

Visa

ਆਸਟ੍ਰੇਲੀਆ ’ਚ Skilled Visa ਅਤੇ Work Visa ਪ੍ਰਾਪਤ ਕਰਨ ਲਈ ਜਨਵਰੀ 2024 ਦੀਆਂ ਅਪਡੇਟਸ

ਮੈਲਬਰਨ: ਦਸੰਬਰ 2023 ਵਿੱਚ ਇਮੀਗਰੇਸ਼ਨ ਸੱਦਿਆਂ ਦੇ ਤਾਜ਼ਾ ਦੌਰ ਨੇ ਬਹੁਤ ਸਾਰੇ ਚਾਹਵਾਨ ਪ੍ਰਵਾਸੀਆਂ ਨੂੰ ਨਿਰਾਸ਼ ਕੀਤਾ ਹੈ। ਸੱਦੇ ਸਿਰਫ਼ ਸਿਹਤ ਪੇਸ਼ੇਵਰਾਂ ਅਤੇ ਅਧਿਆਪਕਾਂ ਤੱਕ ਸੀਮਤ ਸਨ ਅਤੇ 189 ਵੀਜ਼ਾ … ਪੂਰੀ ਖ਼ਬਰ