ਟੈਸਲਾ

ਆਸਟ੍ਰੇਲੀਆ ‘ਚ ਤਿੰਨ ਹਫ਼ਤੇ ਪਹਿਲਾਂ ਰਿਲੀਜ਼ ਸੈਂਕੜੇ ਟੈਸਲਾ ਮਾਡਲ 3s ਕਾਰਾਂ ਨੂੰ ਵਾਪਸ ਮੰਗਵਾਇਆ ਗਿਆ, ਜਾਣੋ ਕੀ ਪੈ ਗਿਆ ਨੁਕਸ

ਮੈਲਬਰਨ: ਆਸਟ੍ਰੇਲੀਆ ਦੇ ਫੈਡਰਲ ਟਰਾਂਸਪੋਰਟ ਵਿਭਾਗ ਨੇ 500 ਤੋਂ ਵੱਧ ਨਵੇਂ ਐਡੀਸ਼ਨ ਦੀਆਂ ਟੈਸਲਾ ਮਾਡਲ 3s ਕਾਰਾਂ ਨੂੰ ਵਾਪਸ ਬੁਲਾਇਆ ਹੈ ਕਿਉਂਕਿ ਗੱਡੀਆਂ ਦੇ ਚਾਈਲਡ ਸੀਟ ਕਨੈਕਸ਼ਨ ਵਿੱਚ ਵਿਵਾਦਪੂਰਨ ਤਬਦੀਲੀ … ਪੂਰੀ ਖ਼ਬਰ

ਓ'ਡੋਨੋਗੁਏ

ਮੂਲਵਾਸੀ ਅਧਿਕਾਰਾਂ ਲਈ ਜ਼ਿੰਦਗੀ ਭਰ ਲੜਨ ਵਾਲੀ ਲੋਵਿਟਜਾ ਓ’ਡੋਨੋਗੁਏ ਨਹੀਂ ਰਹੇ

ਮੈਲਬਰਨ: ਆਸਟ੍ਰੇਲੀਆ ’ਚ ਮੂਲ ਵਾਸੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਲੋਵਿਟਜਾ ਓ’ਡੋਨੋਗੁਏ ਦਾ ਐਡੀਲੇਡ ਵਿੱਚ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਸੰਯੁਕਤ ਰਾਸ਼ਟਰ ਨੂੰ ਸੰਬੋਧਨ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਇੱਕ ਲੱਖ ਡਾਲਰ ਤੋਂ ਵੀ ਘੱਟ ’ਚ ਮਿਲ ਰਿਹੈ ਇਹ ਸਟੂਡੀਓ ਹੋਮ

ਮੈਲਬਰਨ: ਤਸਮਾਨੀਆ ’ਚ ਸਥਿਤ ਇੱਕ ਘਰ ਇਸ ਵੇਲੇ ਸਿਰਫ਼ 99 ਹਜ਼ਾਰ ਡਾਲਰ ’ਚ ਵਿਕ ਰਿਹਾ ਹੈ, ਜੋ ਸਟੇਟ ’ਚ ਔਸਤਨ ਮਕਾਨਾਂ ਦੀ ਕੀਮਤ ਤੋਂ ਬਹੁਤ ਘੱਟ ਹੈ। ਨੂਬੀਨਾ ਪਿੰਡ ਦੇ … ਪੂਰੀ ਖ਼ਬਰ

ਪੰਜਾਬੀ

ਮੈਲਬਰਨ ਦੀ ਕਲੀਨਿਕ ’ਚ ਛੋਟੇ ਆਪਰੇਸ਼ਨ ਮਗਰੋਂ ਪੰਜਾਬੀ ਮੂਲ ਦੀ ਮਾਂ ਦੀ ਬੇਵਕਤੀ ਮੌਤ

ਮੈਲਬਰਨ: ਦੋ ਬੱਚਿਆਂ ਦੀ ਮਾਂ ਹਰਜੀਤ ਕੌਰ (30) ਦੀ ਮੈਲਬਰਨ ਦੇ ਹੈਂਪਟਨ ਪਾਰਕ ਵੀਮੈਨਜ਼ ਹੈਲਥ ਕਲੀਨਿਕ ‘ਚ ਸਰਜੀਕਲ ਅਬਾਰਸ਼ਨ ਤੋਂ ਬਾਅਦ ਦੁਖਦਾਈ ਮੌਤ ਹੋ ਗਈ। ਉਸ ਨੂੰ ਹਾਲ ਹੀ ਵਿੱਚ … ਪੂਰੀ ਖ਼ਬਰ

ਹਸਪਤਾਲ

ਹਸਪਤਾਲ ’ਤੇ ਸਿਹਤ ਮੰਤਰੀ ਨੂੰ ਵਿਖਾਉਣ ਲਈ ਫ਼ਰਜ਼ੀ ਮਰੀਜ਼ ਭਰਤੀ ਕਰਨ ਦਾ ਦੋਸ਼, ਹੋਵੇਗੀ ਜਾਂਚ

ਮੈਲਬਰਨ: ਵਿਕਟੋਰੀਆ ਦੇ ਕੋਲਿਕ ਸ਼ਹਿਰ ਦਾ ਇਕ ਹਸਪਤਾਲ ਵਿਵਾਦਾਂ ’ਚ ਘਿਰ ਗਿਆ ਹੈ। ਹਸਪਤਾਲ ਦੇ ਸਟਾਫ਼ ’ਤੇ ਦੋਸ਼ ਲੱਗਾ ਹੈ ਕਿ ਪਿਛਲੇ ਸਾਲ ਅਗਸਤ ’ਚ ਸਟੇਟ ਦੀ ਸਿਹਤ ਮੰਤਰੀ ਦੇ … ਪੂਰੀ ਖ਼ਬਰ

ਸਿੱਖ

ਕੈਨੇਡਾ ’ਚ ਸਿੱਖ ਦੇ ਘਰ ਅੱਧੀ ਰਾਤ ਗੋਲੀਬਾਰੀ ਮਗਰੋਂ ਭਾਈਚਾਰੇ ’ਚ ਸਹਿਮ

ਮੈਲਬਰਨ: ਪਿਛਲੇ ਸਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਇਕ ਗੁਰਦੁਆਰੇ ਬਾਹਰ ਗੋਲੀ ਮਾਰ ਕੇ ਮਾਰੇ ਗਏ ਖਾਲਿਸਤਾਨੀ ਹਮਾਇਤੀ ਆਗੂ ਹਰਦੀਪ ਸਿੰਘ ਨਿੱਝਰ ਨਾਲ ਜੁੜੇ ਇਕ ਸਿੱਖ ਕਾਰਕੁੰਨ ਦੇ ਘਰ … ਪੂਰੀ ਖ਼ਬਰ

ਸਿਡਨੀ

ਫ਼ੋਨ ਬਚਾਉਣ ਦੇ ਚੱਕਰ ’ਚ ਗਈ ਜਾਨ, ਜਾਣੋ ਕੀ ਹੋਇਆ ਸਿਡਨੀ ਦੇ ਰੇਲਵੇ ਸਟੇਸ਼ਨ ’ਤੇ

ਮੈਲਬਰਨ: ਸਿਡਨੀ ਦੇ ਉੱਤਰੀ ਇਲਾਕੇ ‘ਚ ਮਾਲ ਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਜੋੜੇ ਦੀ ਮੌਤ ਹੋ ਗਈ। ਬੀਤੀ ਅੱਧੀ ਰਾਤ ਵੇਲੇ ਅਰੂਲੇਨ ਚਿਨੀਅਨ ਅਤੇ ਉਸ ਦੀ ਗਲਰਫ਼ਰੈਂਡ, ਜੋ … ਪੂਰੀ ਖ਼ਬਰ

ਪੰਜਾਬੀ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਗੱਡੀ ਨੂੰ ਟੱਕਰ ਮਾਰ ਕੇ ਮਾਰਨ ਵਾਲੇ ਨਸ਼ੇੜੀ ਨੂੰ 9 ਸਾਲ ਦੀ ਕੈਦ

ਮੈਲਬਰਨ: ਵਿਕਟੋਰੀਆ ਦੇ ਇਕ ਡਰਾਈਵਰ ਨੂੰ ਆਇਸ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਅਸਰ ਹੇਠ ਗੱਡੀ ਚਲਾਉਂਦਿਆਂ ਇੱਕ ਪੰਜਾਬੀ ਨੂੰ ਮਾਰ ਦੇਣ ਲਈ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ … ਪੂਰੀ ਖ਼ਬਰ

ਸਿੱਖ

ਸਿੱਖ ਸਾਈਕਲ ਸਵਾਰਾਂ ਨੂੰ ਸਿਰ ਦੀਆਂ ਸੱਟਾਂ ਤੋਂ ਬਚਾਉਣ ’ਚ ਪੱਗ ਦਾ ਕੀ ਰੋਲ ਹੈ? ਜਾਣੋ ਕੀ ਕਹਿੰਦੈ ਤਾਜ਼ਾ ਅਧਿਐਨ

ਮੈਲਬਰਨ: ਇੰਪੀਰੀਅਲ ਕਾਲਜ ਲੰਡਨ ਅਤੇ ਸਿੱਖ ਸਾਇੰਟਿਸਟ ਨੈੱਟਵਰਕ ਨੇ ਸਿੱਖਾਂ ਵੱਲੋਂ ਬੰਨ੍ਹੀ ਜਾਂਦੀ ਪੱਗ (Sikh Turban) ਬਾਰੇ ਇੱਕ ਤਾਜ਼ਾ ਅਧਿਐਨ ਕੀਤਾ ਹੈ। ਅਧਿਐਨ ’ਚ ਸਿੱਖ ਸਾਈਕਲ ਸਵਾਰਾਂ ਵੱਲੋਂ ਕਿਸੇ ਹਾਦਸੇ … ਪੂਰੀ ਖ਼ਬਰ

ACOSS

ਆਸਟ੍ਰੇਲੀਆ ’ਚ ਕੰਮ ਲੱਭ ਰਹੇ ਲੋਕਾਂ ਦੀ ਮਦਦ ਲਈ ਭੁਗਤਾਨ ਵਧਾਉਣ ਦੀ ਮੰਗ, ਸੋਸ਼ਲ ਸਰਵਿਸ ਕੌਂਸਲ (ACOSS) ਨੇ ਸਰਕਾਰ ’ਤੇ ਲਾਏ ਦੋਸ਼

ਮੈਲਬਰਨ: ਆਸਟ੍ਰੇਲੀਆਈ ਕੌਂਸਲ ਆਫ ਸੋਸ਼ਲ ਸਰਵਿਸ (ACOSS) ਨੇ ਨੌਕਰੀ ਲੱਭਣ ਰਹੇ ਲੋਕਾਂ ਲਈ ਅਤੇ ਹੋਰ ਸਬੰਧਤ ਸਰਕਾਰੀ ਭੁਗਤਾਨਾਂ ਵਿੱਚ ਤੁਰੰਤ ਵਾਧਾ ਕਰਨ ਦੀ ਮੰਗ ਕੀਤੀ ਹੈ। ACOSS ਦੀ CEO ਕੈਸੈਂਡਰਾ … ਪੂਰੀ ਖ਼ਬਰ