ਅਦਾਲਤ

ਨਾਬਾਲਗ ਵੱਲੋਂ ਚਾਰ ਕਤਲਾਂ ਲਈ ਇਸ ਦੇਸ਼ ਦੀ ਅਦਾਲਤ ਨੇ ਮਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ, ਜਾਣੋ ਕਾਰਨ

ਮੈਲਬਰਨ: ਇੱਕ ਅਦਾਲਤ ਨੇ ਸਾਲ 2021 ‘ਚ ਅਮਰੀਕੀ ਸਟੇਟ ਮਿਸ਼ੀਗਨ ਦੇ ਆਕਸਫੋਰਡ ‘ਚ ਸਕੂਲ ‘ਚ ਗੋਲੀਬਾਰੀ ਕਰਨ ਵਾਲੇ ਨੌਜਵਾਨ ਦੀ ਮਾਂ ਜੈਨੀਫਰ ਕ੍ਰੰਬਲੀ ਨੂੰ ਗੈਰ-ਇੱਛੁਕ ਕਤਲ ਦੇ ਚਾਰੇ ਦੋਸ਼ਾਂ ‘ਚ … ਪੂਰੀ ਖ਼ਬਰ

ਸੁਪਰੀਮ ਕੋਰਟ

ਜਾਣੋ, ਭਾਰਤ ਦੀ ਸੁਪਰੀਮ ਕੋਰਟ ਨੇ, ਚੰਡੀਗੜ੍ਹ ਮੇਅਰ ਚੋਣਾਂ ਨੂੰ ‘ਲੋਕਤੰਤਰ ਦਾ ਕਤਲ’ ਕਿਉਂ ਕਿਹਾ!

ਮੈਲਬਰਨ: ਭਾਰਤ ਦੀ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਕਰਵਾ ਰਹੇ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਦੀ ਝਾੜਝੰਬ ਕੀਤੀ ਅਤੇ ਕਿਹਾ ਕਿ ਉਸ ਵੱਲੋਂ ਸਾਫ਼ ਤੌਰ ’ਤੇ ਬੈਲਟ ਪੇਪਰਾਂ ਨਾਲ … ਪੂਰੀ ਖ਼ਬਰ

RBA

ਕਰਜ਼ਦਾਰਾਂ ਨੂੰ ਰਾਹਤ, ਲਗਾਤਾਰ ਦੂਜੀ ਵਾਰ RBA ਨੇ ਨਹੀਂ ਬਦਲਿਆ ਕੈਸ਼ ਰੇਟ, ਜਾਣੋ ਮੀਟਿੰਗ ’ਚ ਕੀ ਹੋਇਆ ਨਵਾਂ ਫੈਸਲਾ

ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਸਾਲ ਦੀ ਆਪਣੀ ਪਹਿਲੀ ਮੀਟਿੰਗ ਦੌਰਾਨ ਕੈਸ਼ ਰੇਟ ਕੋਈ ਵਾਧਾ ਜਾਂ ਘਾਟਾ ਨਾ ਕਰਦਿਆਂ ਇਸ ਨੂੰ 4.35 ’ਤੇ ਹੀ ਸਥਿਰ ਰੱਖਿਆ ਹੈ। ਇਸ … ਪੂਰੀ ਖ਼ਬਰ

ਚੀਨ

ਚੀਨ ਨੇ ਆਸਟ੍ਰੇਲੀਆਈ ਨਾਗਰਿਕ ਨੂੰ ਸੁਣਾਈ ਮੌਤ ਦੀ ਸਜ਼ਾ, ਆਸਟ੍ਰੇਲੀਆ ਸਰਕਾਰ ਨੇ ਚੁਕਿਆ ਇਹ ਕਦਮ

ਮੈਲਬਰਨ: ਚੀਨ ਦੀ ਰਾਜਧਾਨੀ ਬੀਜਿੰਗ ’ਚ ਇੱਕ ਅਦਾਲਤ ਨੇ ਆਸਟ੍ਰੇਲੀਆ ਦੇ ਨਾਗਰਿਕ ਯਾਂਗ ਹੇਂਗਜੁਨ ਨੂੰ ਜਾਸੂਸੀ ਦੇ ਮਾਮਲੇ ’ਚ ਮੌਤ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਉਸ ਦੀ ਇਸ ਸਜ਼ਾ ਨੂੰ … ਪੂਰੀ ਖ਼ਬਰ

ਵਰਕਰਾਂ

ਆਸਟ੍ਰੇਲੀਆ ਦੇ ਬੌਸ ਸਾਵਧਾਨ, ਵਰਕਰਾਂ ਦੇ ਹੱਕ ’ਚ ਜਲਦ ਆ ਰਿਹੈ ਇਹ ਕਾਨੂੰਨ

ਮੈਲਬਰਨ: ਆਸਟ੍ਰੇਲੀਆਈ ਵਰਕਰਾਂ ਲਈ ਜਲਦ ਹੀ ਇੱਕ ਨਵਾਂ ਕਾਨੂੰਨ ਬਣਨ ਵਾਲਾ ਹੈ ਜਿਸ ਅਨੁਸਾਰ ਉਨ੍ਹਾਂ ਨੂੰ ਕੰਮ ਦੇ ਘੰਟਿਆਂ ਤੋਂ ਬਾਹਰ ਆਪਣੇ ਬੌਸ ਦੀ ਕਾਲ ਦਾ ਜਵਾਬ ਦੇਣਾ ਲਾਜ਼ਮੀ ਨਹੀਂ … ਪੂਰੀ ਖ਼ਬਰ

ਕਿੰਗ ਚਾਰਲਸ

ਕਿੰਗ ਚਾਰਲਸ III ਨੂੰ ਹੋਇਆ ਕੈਂਸਰ, ਜਨਤਕ ਡਿਊਟੀਆਂ ਤੋਂ ਲੈਣਗੇ ਛੁੱਟੀ

ਮੈਲਬਰਨ: ਬ੍ਰਿਟੇਨ ਦੇ ਕਿੰਗ ਚਾਰਲਸ III ਨੂੰ ਹਾਲ ਹੀ ‘ਚ ਪ੍ਰੋਸਟੇਟ ਦੇ ਵਾਧੇ ਲਈ ਹਸਪਤਾਲ ‘ਚ ਕੀਤੇ ਗਏ ਆਪਰੇਸ਼ਨ ਤੋਂ ਬਾਅਦ ਕੈਂਸਰ ਹੋਣ ਦਾ ਪਤਾ ਲੱਗਾ ਹੈ। ਉਹ ਇਲਾਜ ਸ਼ੁਰੂ … ਪੂਰੀ ਖ਼ਬਰ

ਟੀਚਰਾਂ

ਰਿਜਨਲ ਏਰੀਏ ’ਚ ਜੌਬ ਕਰਨ ’ਤੇ ਮਿਲੇਗਾ 20 ਤੋਂ 30 ਹਜ਼ਾਰ ਡਾਲਰ ਦਾ ਗੱਫਾ, ਪੜ੍ਹੋ, ਆਸਟ੍ਰੇਲੀਆ ਦੀ ਕਿਹੜੀ ਸਟੇਟ ਨੇ ਟੀਚਰਾਂ, ਨਰਸਾਂ ਤੇ ਹੋਰਨਾਂ ਨੂੰ ਦਿੱਤੀ ਔਫਰ!

ਮੈਲਬਰਨ: ਦੂਜੇ ਸਟੇਟਾਂ ਤੋਂ ਜ਼ਰੂਰੀ ਵਰਕਰਾਂ ਨੂੰ ਆਕਰਸ਼ਿਤ ਕਰਨ ਦੇ ਮੰਤਵ ਨਾਲ ਨਿਊ ਸਾਊਥ ਵੇਲਜ਼ (NSW) ਨੇ ‘ਮੇਕ ਦਿ ਮੂਵ’ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਅਧੀਨ ਰਿਜਨਲ ਇਲਾਕਿਆਂ ’ਚ ਕੰਮ … ਪੂਰੀ ਖ਼ਬਰ

ਵਾਇਲਿਨ ਵਾਇਟ

ਸ਼ਾਪਿੰਗ ਸੈਂਟਰ ’ਚ ਬਜ਼ੁਰਗ ਔਰਤ ਦਾ ਕਤਲ, ਤਿੰਨ ਨਾਬਾਲਗ ਗ੍ਰਿਫ਼ਤਾਰ, ਚੌਥੇ ਦੀ ਭਾਲ ਜਾਰੀ

ਮੈਲਬਰਨ: ਆਸਟ੍ਰੇਲੀਆ ’ਚ ਕਾਰ ਚੋਰੀ ਕਰਨ ਦੇ ਮਕਸਦ ਨਾਲ ਇੱਕ ਬਜ਼ੁਰਗ ਔਰਤ ਦਾ ਕਤਲ ਕਰਨ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ’ਚ ਕੁਲ ਪੰਜ ਨਾਬਾਲਗਾਂ ਨੂੰ … ਪੂਰੀ ਖ਼ਬਰ

ਗੁਰਜੀਤ ਸਿੰਘ

ਗੁਰਜੀਤ ਸਿੰਘ ਕਤਲ ਕੇਸ ’ਚ ਪਹਿਲੀ ਗ੍ਰਿਫ਼ਤਾਰੀ, ਹੋਰਾਂ ਦੀ ਭਾਲ ਜਾਰੀ, ਨਿਊਜ਼ੀਲੈਂਡ ਪੁੱਜੇ ਪਿਤਾ ਨੇ ਮੰਗੇ ਸਵਾਲਾਂ ਦੇ ਜਵਾਬ

ਮੈਲਬਰਨ: ਪਿਛਲੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਡੁਨੇਡਿਨ ’ਚ ਆਪਣੇ ਘਰ ਬਾਹਰ ਕਤਲ ਕੀਤੇ ਗਏ ਸਿੱਖ ਨੌਜੁਆਨ ਗੁਰਜੀਤ ਸਿੰਘ ਦੇ ਕੇਸ ’ਚ ਪੁਲਿਸ ਨੂੰ ਪਹਿਲੀ ਸਫ਼ਲਤਾ ਮਿਲੀ ਹੈ। ਇੱਕ ਹਫ਼ਤੇ ਦੀ … ਪੂਰੀ ਖ਼ਬਰ

TikTok

TikTok ਤੋਂ ਗਾਇਬ ਹੋਏ ਕਈ ਮਸ਼ਹੂਰ ਗਾਇਕਾਂ ਦੇ ਗੀਤ, ਜਾਣੋ ਕੀ ਪੈਦਾ ਹੋਇਆ ਵਿਵਾਦ

ਮੈਲਬਰਨ: ਯੂਨੀਵਰਸਲ ਮਿਊਜ਼ਿਕ ਗਰੁੱਪ (UMG) ਨੇ ਐਲਾਨ ਕੀਤਾ ਹੈ ਕਿ ਉਹ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਦੇ ਬਣਦੇ ਪੈਸੇ ਦਾ ਭੁਗਤਾਨ ਨਾ ਕਰਨ ਕਾਰਨ TikTok ਤੋਂ ਆਪਣੇ ਟਰੈਕ ਹਟਾ ਲਵੇਗਾ। ਇਨ੍ਹਾਂ … ਪੂਰੀ ਖ਼ਬਰ