GCV

ਵਿਕਟੋਰੀਆ ਗੁਰਦੁਆਰਾ ਕੌਂਸਲ (GCV) ਨੇ ਗਿਆਨੀ ਸ਼ੇਰ ਸਿੰਘ ਨੂੰ ਸਿੱਖ ਸਟੇਜਾਂ ਤੋਂ ਕੀਤਾ ਬੈਨ, ਸੁੱਖੀ ਚਾਹਲ ਦੇ ਗੁਰੂ ਘਰਾਂ ’ਚ ਵੜਨ ’ਤੇ ਵੀ ਪਾਬੰਦੀ ਲਾਈ, ਭਾਰਤੀ ਅਧਿਕਾਰੀਆਂ ’ਤੇ ਲਾਈ ਪਾਬੰਦੀ ਨੂੰ ਵੀ ਮੁੜ ਦੁਹਰਾਇਆ

ਮੈਲਬਰਨ: ਵਿਕਟੋਰੀਆ ਗੁਰਦੁਆਰਾ ਕੌਂਸਲ (GVC) ਨੇ ਖ਼ਾਲਸਾ ਪੰਥ ਅਤੇ ਆਸਟ੍ਰੇਲੀਆਈ ਸਿੱਖ ਸੰਗਤ ਦੇ ਨਾਂ ਇੱਕ ਬਿਆਨ ਜਾਰੀ ਕਰ ਕੇ ਸਿੱਖ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਨੂੰ ਵਿਕਟੋਰੀਆ ’ਚ ਸਿੱਖ ਸਟੇਜਾਂ ਤੋਂ … ਪੂਰੀ ਖ਼ਬਰ

ਕਤਲ

ਹਾਈ ਪ੍ਰੋਫ਼ਾਈਲ ਪ੍ਰੇਮ ਤਿਕੋਣ! NSW ਪੁਲਿਸ ਅਫ਼ਸਰ ’ਤੇ ਸਾਬਕਾ ਟੀ.ਵੀ. ਪ੍ਰੈਜ਼ੈਂਟਰ ਅਤੇ ਉਸ ਦੇ ਸਾਥੀ ਨੂੰ ਕਤਲ ਕਰਨ ਦਾ ਇਲਜ਼ਾਮ

ਮੈਲਬਰਨ: ਸਿਡਨੀ ’ਚ ਇੱਕ ਸਮਲਿੰਗੀ ਜੋੜੇ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ NSW ਪੁਲਿਸ ਦੇ ਇੱਕ ਅਧਿਕਾਰੀ ‘ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਕੈਂਟਾਸ ਦੇ ਫਲਾਈਟ ਅਟੈਂਡੈਂਟ ਲੂਕ ਡੇਵਿਸ … ਪੂਰੀ ਖ਼ਬਰ

ਮਨੁੱਖੀ ਅਧਿਕਾਰ

ਬ੍ਰਿਟੇਨ ਦੀ ਸੰਸਦ ‘ਚ ਸਿੱਖ ਸੰਸਦ ਮੈਂਬਰ ਨੇ ਉਠਾਇਆ ਕਿਸਾਨ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਦਾ ਮੁੱਦਾ, ਜਾਣੋ ਬ੍ਰਿਟੇਨ ਸਰਕਾਰ ਨੇ ਕੀ ਦਿੱਤਾ ਜਵਾਬ

ਮੈਲਬਰਨ: ਭਾਰਤ ‘ਚ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਕਿਸਾਨਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰ ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਅਜੇ ਤਕ ਕੋਈ ਰਸਤਾ ਨਹੀਂ ਨਿਕਲ ਸਕਿਆ ਹੈ। … ਪੂਰੀ ਖ਼ਬਰ

WA

WA ’ਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਨੂੰ ਦੂਰ ਕਰਨ ਲਈ ਸਿਹਤ ਮੰਤਰੀ ਭਾਰਤ ਦੇ ਦੌਰੇ ’ਤੇ

ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ’ਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਨੂੰ ਦੂਰ ਕਰਨ ਦੇ ਟੀਚੇ ਨਾਲ ਸਿਹਤ ਮੰਤਰੀ ਅੰਬਰ-ਜੇਡ ਸੈਂਡਰਸਨ 10 ਦਿਨਾਂ ਦਾ ਮਿਸ਼ਨ ਭਾਰਤ ਪਹੁੰਚ ਗਿਆ ਹੈ। ਚੇਨਈ, ਹੈਦਰਾਬਾਦ, … ਪੂਰੀ ਖ਼ਬਰ

ਪਰੈਂਕ

ਕੁੜੀਆਂ ਨੂੰ ‘ਦੁੱਧ ਪਰੈਂਕ’ ਦਾ ਸ਼ਿਕਾਰ ਬਣਾਉਣ ਵਾਲਾ ਸਕੂਲ ਤੋਂ ਮੁਅੱਤਲ, ‘ਪੂਰੀ ਜ਼ਿੰਦਗੀ ਬਰਬਾਦ’

ਮੈਲਬਰਨ: ਆਸਟ੍ਰੇਲੀਆ ਦੇ ਇਕ ਸਕੂਲ ਨੇ ਯਾਰਾ ਨਦੀ ਵਿਚ ਕਿਸ਼ਤੀ ਦੀ ਸਵਾਰੀ ਦਾ ਅਨੰਦ ਲੈ ਰਹੇ ਸੈਲਾਨੀਆਂ ਦੇ ਸਮੂਹ ‘ਤੇ ਦੁੱਧ ਸੁੱਟਣ ਵਾਲੇ ਇਕ ਮੁੰਡੇ ਨੂੰ ਮੁਅੱਤਲ ਕਰ ਦਿੱਤਾ ਹੈ। … ਪੂਰੀ ਖ਼ਬਰ

ਹਰਜਸ ਸਿੰਘ

ਹੋਰ ਬੱਲੇਬਾਜ਼ਾਂ ਤੋਂ ਵੱਖ ਹੈ ਹਰਜਸ ਸਿੰਘ, ਜਾਣੋ ਅੰਡਰ-19 ਵਿਸ਼ਵ ਕੱਪ ਫ਼ਾਈਨਲ ਮੈਚ ਦੇ ਹੀਰੋ ਨੇ ਕੀ ਦਸਿਆ ਰਾਜ਼

ਮੈਲਬਰਨ: ਅੰਡਰ-19 ਵਿਸ਼ਵ ਕੱਪ ਕ੍ਰਿਕੇਟ ਦੇ ਫ਼ਾਈਨਲ ਮੈਚ ’ਚ ਆਸਟ੍ਰੇਲੀਆ ਲਈ ਸਭ ਤੋਂ ਅਹਿਮ ਪਾਰੀ ਖੇਡਣ ਵਾਲੇ ਹਰਜਸ ਸਿੰਘ ਦਾ ਕਹਿਣਾ ਹੈ ਕਿ ਸਿੱਖ ਮਾਰਸ਼ਲ ਆਰਟ ‘ਗੱਤਕਾ’ ਨੇ ਉਸ ਨੂੰ … ਪੂਰੀ ਖ਼ਬਰ

ਮਾਰਸ ਸਿਮੁਲੇਟਰ

NASA ਹੁਣ ਧਰਤੀ ’ਤੇ ਕਰਵਾਏਗਾ ਮੰਗਲ ਗ੍ਰਹਿ ਦੀ ਸੈਰ, ਬਣ ਗਿਆ ‘ਮਾਰਸ ਸਿਮੁਲੇਟਰ’

ਮੈਲਬਰਨ: NASA ਸੰਭਾਵਿਤ “ਮੰਗਲ ਗ੍ਰਹਿ ਵਾਸੀਆਂ” ਦੀ ਭਾਲ ਕਰ ਰਿਹਾ ਜੋ ਉਸ ਦੇ ਨਵੇਂ ਬਣਾਏ ‘ਮਾਰਸ ਸਿਮੁਲੇਟਰ’ ’ਚ ਰਹਿ ਸਕਣ। ਅਮਰੀਕੀ ਪੁਲਾੜ ਏਜੰਸੀ ਨੇ 2025 ਦੇ ਬਸੰਤ ਵਿੱਚ ਸ਼ੁਰੂ ਹੋਣ … ਪੂਰੀ ਖ਼ਬਰ

ਆਸਟ੍ਰੇਲੀਆ

ਮਕਾਨ ਖ਼ਰੀਦਣ ਲਈ ਕਿੰਨਾ ਕੁ ਸਮਾਂ ਬਚਤ ਕਰਦੇ ਰਹਿੰਦੇ ਹਨ ਆਸਟ੍ਰੇਲੀਆਈ! ਜਾਣੋ ਕੀ ਕਹਿੰਦੀ ਹੈ ਤਾਜ਼ਾ ਰਿਪੋਰਟ

ਮੈਲਬਰਨ: ਆਸਟ੍ਰੇਲੀਆ ’ਚ ਮਕਾਨ ਮਾਲਕ ਬਣਨਾ ਦਿਨ-ਬ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਰਸਤੇ ’ਚ ਸਭ ਤੋਂ ਵੱਡਾ ਰੇੜਕਾ ਮਕਾਨ ਖ਼ਰੀਦਣ ਲਈ ਦਿੱਤਾ ਜਾਣ ਵਾਲਾ ਲੰਪਸਮ ਹੈ। ਅੱਜ ਹੀ ਜਾਰੀ … ਪੂਰੀ ਖ਼ਬਰ

ਕਤਲ

ਤਾਇਕਵਾਂਡੋ ਮਾਸਟਰ ’ਤੇ ਆਪਣੇ ਵਿਦਿਆਰਥੀ ਸਮੇਤ ਪੂਰੇ ਪ੍ਰਵਾਰ ਨੂੰ ਖ਼ਤਮ ਕਰਨ ਦੇ ਦੋਸ਼, ਜਾਣੋ ਕੀ ਹੋਇਆ ਉਸ ਦਿਨ ਸਿਡਨੀ ’ਚ

ਮੈਲਬਰਨ: ਸਿਡਨੀ ’ਚ ਇੱਕ ਹੀ ਦਿਨ ਤਿੰਨ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਸਟਰ ਲੀਓਨ ਵਜੋਂ ਜਾਣੇ ਜਾਂਦੇ ਇੱਕ ਤਾਇਕਵਾਂਡੋ ਇੰਸਟਰੱਕਟਰ ’ਤੇ ਆਪਣੇ ਸੱਤ ਸਾਲ ਦੇ ਵਿਦਿਆਰਥੀ, ਉਸ … ਪੂਰੀ ਖ਼ਬਰ

ਐਮਰਜੈਂਸੀ

ਸਾਬਕਾ ਪੈਰਾਮੈਡਿਕ ਦੀ ਇਹ ਸਲਾਹ ਐਮਰਜੈਂਸੀ ਵੇਲੇ ਬਣ ਸਕਦੀ ਹੈ ਜ਼ਿੰਦਗੀ ਅਤੇ ਮੌਤ ਵਿਚਕਾਰ ਫ਼ਰਕ ਦਾ ਕਾਰਨ

ਮੈਲਬਰਨ: ਇੱਕ ਸਾਬਕਾ ਪੈਰਾਮੈਡਿਕ ਨਿਕੀ ਜੁਰਕਟਜ਼ ਦੀ ਸੋਸ਼ਲ ਮੀਡੀਆ ’ਤੇ ਦਿੱਤੀ ਸਲਾਹ ਅੱਜਕਲ੍ਹ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ ਜੋ ਕਿਸੇ ਦੀ ਜਾਨ ਬਚਾਉਣ ’ਚ ਮਦਦਗਾਰ ਸਾਬਤ ਹੋ ਸਕਦੀ ਹੈ। … ਪੂਰੀ ਖ਼ਬਰ