Xmas

Xmas ਤੋਂ ਪਹਿਲਾਂ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕਰਨ ਵਾਲੇ ਰਿਟੇਲਰਾਂ ਨੂੰ ACCC ਨੇ ਜਾਰੀ ਕੀਤੀ ਚੇਤਾਵਨੀ, ਗਾਹਕਾਂ ਨੂੰ ਭਰਮਾਉਣ ਵਾਲਿਆਂ ’ਤੇ ਲੱਗੇਗਾ ਭਾਰੀ ਜੁਰਮਾਨਾ

ਮੈਲਬਰਨ : ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ ਪਾਇਆ ਹੈ ਕਿ ਕੁਝ ਰਿਟੇਲਰ ਬਲੈਕ ਫ੍ਰਾਈਡੇ ਦੀ ਵਿਕਰੀ ਦੇ ਸਮੇਂ ਦੌਰਾਨ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਵਿੱਚ ਲੱਗੇ ਹੋਏ ਸਨ। ACCC ਦੇ ‘ਇੰਟਰਨੈੱਟ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਨਵੇਂ ਪੁਲਿਸ ਸੁਧਾਰਾਂ ਦਾ ਐਲਾਨ, ਜਨਤਕ ਪ੍ਰਦਰਸ਼ਨਾਂ ’ਤੇ ਲਾਈਆਂ ਇਹ ਪਾਬੰਦੀਆਂ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਸਟੇਟ ਵਿਚ ਜਨਤਕ ਵਿਰੋਧ ਪ੍ਰਦਰਸ਼ਨਾਂ ਵਿਚ ਜਾਣੇ-ਪਛਾਣੇ ਅੱਤਵਾਦੀ ਸਮੂਹਾਂ ਦੇ ਚਿੰਨ੍ਹਾਂ ਵਾਲੇ ਝੰਡਿਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਫੇਸ ਮਾਸਕ ਪਹਿਨਣ ‘ਤੇ ਪਾਬੰਦੀ ਲਗਾਉਣ ਦਾ ਐਲਾਨ … ਪੂਰੀ ਖ਼ਬਰ

Georgia

Georgia ਤੋਂ ਮੰਦਭਾਗੀ ਖ਼ਬਰ, ਜਨਰੇਟਰ ਦੀ ਜ਼ਹਿਰੀਲੀ ਗੈਸ ਕਾਰਨ 11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ

ਮੈਲਬਰਨ : ਵੈਸਟਰਨ ਯੂਰੋਪ ਦੇ ਦੇਸ਼ Georgia ਦੇ Gudauri ’ਚ ਇਕ ਸਕੀ ਰਿਜ਼ਾਰਟ ’ਚ ਕਾਰਬਨ ਮੋਨੋਆਕਸਾਈਡ ਜ਼ਹਿਰੀਲੇਪਣ ਕਾਰਨ 11 ਭਾਰਤੀ ਨਾਗਰਿਕਾਂ ਅਤੇ ਇਕ ਜਾਰਜੀਆ ਦੇ ਨਾਗਰਿਕ ਸਮੇਤ 12 ਲੋਕਾਂ ਦੀ … ਪੂਰੀ ਖ਼ਬਰ

ਕ੍ਰਿਕੇਟ

ਆਸਟ੍ਰੇਲੀਆ ’ਚ ਮੁੜ ‘ਮੰਕੀਗੇਟ’, ਸਾਬਕਾ ਮਹਿਲਾ ਕ੍ਰਿਕੇਟਰ ਦੀ ਬੁਮਰਾਹ ’ਤੇ ਕੀਤੀ ਟਿਪਣੀ ਤੋਂ ਮਚਿਆ ਹੰਗਾਮਾ

ਮੈਲਬਰਨ : ਇੰਗਲੈਂਡ ਦੀ ਸਾਬਕਾ ਕ੍ਰਿਕਟਰ ਅਤੇ ਕਮੈਂਟੇਟਰ ਈਸ਼ਾ ਗੁਹਾ ਨੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ’ਤੇ ਨਸਲੀ ਟਿੱਪਣੀ ਕਰਕੇ ਕ੍ਰਿਕਟ ਜਗਤ ’ਚ ਹਲਚਲ ਮਚਾ ਦਿੱਤੀ ਹੈ। ਇਹ ਘਟਨਾ ਆਸਟ੍ਰੇਲੀਆ ਦੇ … ਪੂਰੀ ਖ਼ਬਰ

ਕ੍ਰਿਸਮਸ

ਇਸ ਸਾਲ ਕ੍ਰਿਸਮਸ ਮੌਕੇ 1.6 ਬਿਲੀਅਨ ਡਾਲਰ ਘੱਟ ਖ਼ਰਚ ਕਰਨਗੇ ਆਸਟ੍ਰੇਲੀਆ ਦੇ ਲੋਕ, ਜਾਣੋ ਕੀ ਕਹਿੰਦੈ ਨਵਾਂ ਸਰਵੇਖਣ

ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਵੱਲੋਂ ਇਸ ਸਾਲ ਕ੍ਰਿਸਮਸ ’ਤੇ 1.6 ਬਿਲੀਅਨ ਡਾਲਰ ਘੱਟ ਖਰਚ ਕਰਨ ਦੀ ਉਮੀਦ ਹੈ, ਔਸਤਨ ਵਿਅਕਤੀ 1,357 ਡਾਲਰ ਖਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ, … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਦੋ ਪੰਜਾਬਣਾਂ ’ਤੇ ਚਾਕੂ ਨਾਲ ਹਮਲਾ, ਇੱਕ ਹਮਲਾਵਰ ਗ੍ਰਿਫ਼ਤਾਰ, ਬਾਕੀ ਫ਼ਰਾਰ

ਮੈਲਬਰਨ : ਪੰਜਾਬੀ ਮੂਲ ਦੀਆਂ ਦੋ ਭੈਣਾਂ ’ਤੇ ਉਨ੍ਹਾਂ ਦੇ ਘਰ ਬਾਹਰ ਹੀ ਇੱਕ ਨੌਜੁਆਨ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਮੈਲਬਰਨ ਦੇ ਸਾਊਥ-ਵੈਸਟ ’ਚ ਸਥਿਤ Manor Lakes … ਪੂਰੀ ਖ਼ਬਰ

NSW

NSW ਵਿੱਚ ਛੁੱਟੀਆਂ ਦੇ ਮੌਸਮ ਦੀ ਭਿਆਨਕ ਸ਼ੁਰੂਆਤ, ਪਿਛਲੇ 48 ਘੰਟਿਆਂ ਦੌਰਾਨ ਸੜਕੀ ਹਾਦਸਿਆਂ ’ਚ 7 ਮੌਤਾਂ

ਮੈਲਬਰਨ : NSW ਵਿੱਚ ਛੁੱਟੀਆਂ ਦੇ ਮੌਸਮ ਦੀ ਭਿਆਨਕ ਸ਼ੁਰੂਆਤ ਹੋਈ ਹੈ। ਬੀਤੇ ਸਿਰਫ 48 ਘੰਟਿਆਂ ਦੌਰਾਨ ਸਟੇਟ ਦੀਆਂ ਸੜਕਾਂ ’ਤੇ 7 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮੌਤਾਂ … ਪੂਰੀ ਖ਼ਬਰ

Tim Pallas

ਵਿਕਟੋਰੀਆ ਦੇ ਟਰੈਜ਼ਰਰ Tim Pallas ਨੇ ਛੱਡੀ ਸਿਆਸਤ, ਵਿਕਟੋਰੀਆ ਦੇ ਲੋਕਾਂ ਦੀ ਸੇਵਾ ਨੂੰ ਦਸਿਆ ‘ਬਹੁਤ ਮਾਣ ਅਤੇ ਸਨਮਾਨ’

ਮੈਲਬਰਨ : ਵਿਕਟੋਰੀਆ ਦੇ ਟਰੈਜ਼ਰਰ Tim Pallas ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ। ਅਹੁਦਾ ਛੱਡਣ ਸਮੇਂ ਉਨ੍ਹਾਂ ਨੇ ਆਪਣੇ ਸੰਬੋਧਨ ’ਚ ਵਿਕਟੋਰੀਆ ਦੇ ਲੋਕਾਂ ਦੀ ਸੇਵਾ ਕਰਨ ਨੂੰ … ਪੂਰੀ ਖ਼ਬਰ

ਸਿਡਨੀ

ਸਿਡਨੀ ਹਵਾਈ ਅੱਡੇ ’ਤੇ ਕੈਨੇਡੀਆਈ ਵਿਅਕਤੀ ਕੋਲੋਂ 11.6 ਕਿੱਲੋਗ੍ਰਾਮ ਕੋਕੀਨ ਜ਼ਬਤ

ਮੈਲਬਰਨ : ਸਿਡਨੀ ਹਵਾਈ ਅੱਡੇ ’ਤੇ ਇੱਕ ਕੈਨੇਡੀਆਈ ਨਾਗਰਿਕ ਕੋਲੋਂ 11 ਕਿੱਲੋ ਕੋਕੀਨ ਬਰਾਮਦ ਹੋਈ ਹੈ, ਜੋ ਉਸ ਨੇ ਆਪਣੇ ਲਗੇਜ ’ਚ ਲੁਕੋ ਕੇ ਰੱਖੀ ਹੋਈ ਸੀ। 38 ਸਾਲ ਦੇ … ਪੂਰੀ ਖ਼ਬਰ

ਸਿਡਨੀ

ਸਿਡਨੀ ਹਵਾਈ ਅੱਡੇ ਨੇੜੇ ਪਲਾਸਟਿਕ ਬੈਗ ’ਚ ਮਿਲੀ ਮ੍ਰਿਤਕ ਔਰਤ ਦੀ ਹੋਈ ਪਛਾਣ, ਲਾਪਤਾ ਪਤੀ ਦੀ ਸਲਾਮਤੀ ਬਾਰੇ ਫ਼ਿਕਰਮੰਦ ਪੁਲਿਸ

ਮੈਲਬਰਨ : ਪਿਛਲੇ ਹਫਤੇ ਸਿਡਨੀ ਹਵਾਈ ਅੱਡੇ ਨੇੜੇ ਜਿਸ ਔਰਤ ਦੀ ਲਾਸ਼ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਲਪੇਟੀ ਮਿਲੀ ਸੀ, ਉਸ ਦੀ ਪਛਾਣ ਕਰ ਲਈ ਗਈ ਹੈ। 33 ਸਾਲ ਦੀ Zhuojun … ਪੂਰੀ ਖ਼ਬਰ