Auckland

Auckland ’ਚ ਸਾਲ ਦੇ ਪਹਿਲੇ ਦੋ ਦਿਨਾਂ ’ਚ ਹੀ 27 ਕਿੱਲੋ ਨਸ਼ੀਲੇ ਪਦਾਰਥ ਜ਼ਬਤ, ਔਰਤ ਸਣੇ ਤਿੰਨ ਜਣੇ ਗ੍ਰਿਫ਼ਤਾਰ

ਆਕਲੈਂਡ : ਨਿਊਜ਼ੀਲੈਂਡ ਕਸਟਮਜ਼ ਨੇ 2025 ਦੇ ਪਹਿਲੇ ਦੋ ਦਿਨਾਂ ਵਿੱਚ 10 ਮਿਲੀਅਨ ਡਾਲਰ ਤੋਂ ਵੱਧ ਦੀ methamphetamine ਜ਼ਬਤ ਕੀਤੀ ਹੈ। Auckland ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤਿੰਨ ਜਣਿਆਂ ਨੂੰ ਉਨ੍ਹਾਂ … ਪੂਰੀ ਖ਼ਬਰ

Oz Lotto jackpot

Adelaide ਵਾਸੀ ਨੂੰ ਮਿਲਿਆ ਨਵੇਂ ਸਾਲ ਦਾ ਤੋਹਫ਼ਾ, 4.8 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਮਗਰੋਂ ਆਪਣਾ ਘਰ ਬਣਾਉਣ ਦੀ ਯੋਜਨਾ

ਮੈਲਬਰਨ : Adelaide ਦੇ ਇੱਕ ਪਿਤਾ ਦਾ ਆਪਣੇ ਪਰਿਵਾਰ ਲਈ ਨਵਾਂ ਘਰ ਬਣਾਉਣ ਦਾ ਲੰਬੇ ਸਮੇਂ ਤੋਂ ਸੁਪਨਾ ‘ਜ਼ਿੰਦਗੀ ਬਦਲਣ ਵਾਲੀ’ ਲਾਟਰੀ ਜਿੱਤਣ ਤੋਂ ਬਾਅਦ ਪੂਰਾ ਹੋਣ ਨੇੜੇ ਹੈ। ਸ਼ਹਿਰ … ਪੂਰੀ ਖ਼ਬਰ

NSW

NSW ’ਚ ਭਿਆਨਕ ਹਾਦਸਾ, ਚਾਰ ਟਰੱਕ ਆਪਸ ’ਚ ਟਕਰਾਏ, ਇੱਕ ਡਰਾਈਵਰ ਦੀ ਮੌਤ, ਤਿੰਨ ਜ਼ਖ਼ਮੀ

ਮੈਲਬਰਨ : ਨਿਊ ਸਾਊਥ ਵੇਲਜ਼ ਦੇ ਸਾਊਥ ’ਚ ਰਾਤ ਨੂੰ ਚਾਰ ਟਰੱਕਾਂ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਤੜਕੇ ਕਰੀਬ 1:45 ਵਜੇ ਐਮਰਜੈਂਸੀ ਸੇਵਾਵਾਂ ਨੂੰ Gundagai ਤੋਂ … ਪੂਰੀ ਖ਼ਬਰ

ਵਿਕਟੋਰੀਆ

ਨਵੇਂ ਸਾਲ ਦੇ ਪਹਿਲੇ ਹਫ਼ਤੇ ’ਚ ਪਵੇਗੀ ਤਿੱਖੀ ਗਰਮੀ, ਵਿਕਟੋਰੀਆ ਵਾਸੀਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਸਾਲ 2025 ਦੇ ਪਹਿਲੇ ਵੀਕਐਂਡ ਲਈ ਵਿਕਟੋਰੀਆ ਵਾਸੀਆਂ ਨੂੰ ਤਿੱਖੀ ਗਰਮੀ ਅਤੇ ਲੂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਥਾਵਾਂ ’ਤੇ ਅੱਗ ਲੱਗਣ ਦਾ ਖਤਰਾ ਵੀ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਮੁਸਾਫ਼ਰਾਂ ਨੂੰ ਲੁੱਟਣ ਵਾਲੇ ਟੈਕਸੀ ਡਰਾਈਵਰਾਂ ਵਿਰੁਧ ਦਿਤੀ ਗਈ ਚੇਤਾਵਨੀ, ਜਾਣੋ ਕੀ ਕਹਿਣੈ ਪ੍ਰੀਮੀਅਰ Jacinta Allan ਦਾ

ਮੈਲਬਰਨ : ਮੈਲਬਰਨ ਵਿਚ ਟੈਕਸੀ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਆਸਟ੍ਰੇਲੀਆਈ ਓਪਨ ਤੋਂ ਪਹਿਲਾਂ ਕੀਮਤਾਂ ਵਿਚ ਵਾਧੇ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਨਾਮਵਰ ਟੈਕਸੀ ਡਰਾਈਵਰਾਂ ਕੋਲ … ਪੂਰੀ ਖ਼ਬਰ

ਆਸਟ੍ਰੇਲੀਆ

ਬੀਤੇ ਸਾਲ ਦੌਰਾਨ ਆਸਟ੍ਰੇਲੀਆ ’ਚ 4.9 ਫ਼ੀ ਸਦੀ ਵਧੇ ਪ੍ਰਾਪਰਟੀ ਦੇ ਮੁੱਲ, ਦੂਜੀ ਛਿਮਾਹੀ ’ਚ ਲੱਗੀ ਕੀਮਤਾਂ ਵਧਣ ’ਤੇ ਲਗਾਮ

ਮੈਲਬਰਨ : ਪ੍ਰਾਪਰਟੀ ਦੀਆਂ ਕੀਮਤਾਂ ’ਤੇ ਨਜ਼ਰ ਰੱਖਣ ਵਾਲੀ ਕੰਪਨੀ CoreLogic ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2024 ਦੌਰਾਨ ਘਰਾਂ ਦੀਆਂ ਕੀਮਤਾਂ ’ਚ 4.9 ਫ਼ੀ ਸਦੀ ਦਾ ਵਾਧਾ ਵੇਖਣ ਨੂੰ ਮਿਲਿਆ। … ਪੂਰੀ ਖ਼ਬਰ

ਪ੍ਰਾਪਰਟੀ

ਦੋ ਸਾਲਾਂ ’ਚ ਪਹਿਲੀ ਵਾਰੀ ਆਸਟ੍ਰੇਲੀਆ ਦੀ ਪ੍ਰਾਪਰਟੀ ਦੀਆਂ ਕੀਮਤਾਂ ’ਚ ਕਮੀ ਦਰਜ ਕੀਤੀ ਗਈ, ਜਾਣੋ ਕੀ ਕਹਿੰਦੇ ਨੇ ਦਸੰਬਰ 2024 ਦੇ ਅੰਕੜੇ

ਮੈਲਬਰਨ : ਆਸਟ੍ਰੇਲੀਆ ’ਚ ਬੀਤੇ ਦਸੰਬਰ ਮਹੀਨੇ ਦੌਰਾਨ ਵੀ ਕੁੱਲ ਮਿਲਾ ਕੇ ਘਰਾਂ ਦੀਆਂ ਕੀਮਤਾਂ ’ਚ ਗਿਰਾਵਟ ਵੇਖੀ ਗਈ। ਇਸ ਦੇ ਨਾਲ ਹੀ ਦੋ ਸਾਲਾਂ ’ਚ ਇਹ ਪਹਿਲਾ ਮੌਕਾ ਹੈ … ਪੂਰੀ ਖ਼ਬਰ

New Orleans

ਅਮਰੀਕੀ ਸ਼ਹਿਰ New Orleans ’ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ’ਤੇ ਅਤਿਵਾਦੀ ਹਮਲਾ, 15 ਜਣਿਆਂ ਦੀ ਮੌਤ, 35 ਤੋਂ ਵੱਧ ਜ਼ਖ਼ਮੀ

ਮੈਲਬਰਨ : ਅਮਰੀਕਾ ਦੇ ਸਟੇਟ ਲੂਸੀਆਨਾ ਦੇ ਸ਼ਹਿਰ New Orleans ’ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ’ਤੇ ਸਾਲ ਦੇ ਪਹਿਲੇ ਦਿਨ ਹੀ ਤੜਕਸਾਰ ਇੱਕ 42 ਸਾਲ ਦੇ ਵਿਅਕਤੀ … ਪੂਰੀ ਖ਼ਬਰ

ਸਸਕਾਰ

ਲਾਸ਼ਾਂ ਦੇ ਸਸਕਾਰ ਦਾ ਨਵਾਂ ਤਰੀਕਾ ਹੋ ਰਿਹੈ ਮਕਬੂਲ, ਨਾ ਜਲਾਉਣ ਅਤੇ ਨਾ ਦਫ਼ਨਾਉਣ ਦੀ ਪੈਂਦੀ ਹੈ ਜ਼ਰੂਰਤ

ਮੈਲਬਰਨ : ਮੌਤ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਜਲਾਉਣ ਜਾਂ ਦਫ਼ਨਾਉਣ ਦਾ ਨਵਾਂ ਬਦਲ ਸਾਹਮਣੇ ਆ ਰਿਹਾ ਹੈ। ਇਸ ਨਵੇਂ ਬਦਲ ਦਾ ਨਾਂ ‘ਹਿਊਮਨ ਕੰਪੋਸਟਿੰਗ’ ਯਾਨੀਕਿ ਮਨੁੱਖੀ ਖਾਦ ਹੈ। ਇਹ … ਪੂਰੀ ਖ਼ਬਰ

ਮੈਲਬਰਨ ’ਚ ਗ਼ੈਰਕਾਨੂੰਨੀ ਆਤਿਸ਼ਬਾਜ਼ੀ ਨਾਲ ਪ੍ਰਭਾਵਤ ਹੋਏ ਨਵੇਂ ਸਾਲ ਦੇ ਜਸ਼ਨ, ਕਈ ਥਾਵਾਂ ’ਤੇ ਲੱਗੀ ਅੱਗ

ਮੈਲਬਰਨ : ਮੈਲਬਰਨ ਵਿਚ ਨਵੇਂ ਸਾਲ ਦੀ ਪੂਰਵ ਸੰਧਿਆ ਦਾ ਜਸ਼ਨ ਗੈਰ-ਕਾਨੂੰਨੀ ਆਤਿਸ਼ਬਾਜ਼ੀ ਨਾਲ ਪ੍ਰਭਾਵਿਤ ਹੋਇਆ, ਜਿਸ ਕਾਰਨ ਸ਼ਹਿਰ ਦੇ ਨੌਰਥ ਵਾਲੇ ਪਾਸੇ ਘੱਟੋ-ਘੱਟ ਤਿੰਨ ਥਾਵਾਂ ’ਤੇ ਅੱਗ ਲੱਗ ਗਈ। … ਪੂਰੀ ਖ਼ਬਰ