NRIs

NRIs ਲਈ INDIA ਹੋਇਆ ਟੈਕਸ ਦੇ ਮਾਮਲੇ ’ਚ ਸਖ਼ਤ, ਕਿਵੇਂ ? ਪੜੋ ਪੂਰੀ ਖ਼ਬਰ

ਮੈਲਬਰਨ : ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫਰਵਰੀ ਮਹੀਨੇ ਦੀ ਪਹਿਲੀ ਤਰੀਕ ਨੂੰ ਦੇਸ਼ ਦਾ ਬਜਟ 2025-26 ਵਿੱਤੀ ਵਰ੍ਹੇ ਲਈ ਬਜਟ ਪੇਸ਼ ਕਰ ਦਿੱਤਾ ਹੈ। ਬਜਟ ’ਚ ਜਿੱਥੇ … ਪੂਰੀ ਖ਼ਬਰ

ਪ੍ਰਾਪਰਟੀ

ਆਸਟ੍ਰੇਲੀਆ ਦੇ ਕਿਹੜੇ ਸਬਅਰਬ ਹਨ, ਜਿੱਥੇ ਪ੍ਰਾਪਰਟੀ ਖ਼ਰੀਦਣ ਦਾ ਨਿਵੇਸ਼ਕਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ, ਕੀਮਤਾਂ ਵਧਣ ’ਤੇ ਕਿਉਂ ਲੱਗੀ ਲਗਾਮ?

ਮੈਲਬਰਨ : Hotspotting ਦੀ ਇਕ ਰਿਪੋਰਟ ਵਿਚ ਆਸਟ੍ਰੇਲੀਆ ਦੇ ਮੈਟਰੋਪੋਲੀਟਨ ਖੇਤਰਾਂ ਵਿਚ 36 ਸਬਅਰਬ ਅਤੇ 14 ਰੀਜਨਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਚ ਪ੍ਰਾਪਰਟੀ ਵਿਕਰੀ ਗਤੀਵਿਧੀਆਂ ਵਿਚ ਗਿਰਾਵਟ … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਭਾਰੀ ਮੀਂਹ, ਕਈ ਸ਼ਹਿਰਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਜਾਰੀ

ਮੈਲਬਰਨ : ਉੱਤਰੀ-ਪੂਰਬੀ ਕੁਈਨਜ਼ਲੈਂਡ ’ਚ ਅਗਲੇ 24 ਘੰਟਿਆਂ ਦੌਰਾਨ 600 ਮਿਲੀਮੀਟਰ ਪੈਣ ਦੀ ਸੰਭਾਵਨਾ ਹੈ। ਇੱਥੋਂ ਦੇ ਵਾਸੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਹੜ੍ਹਾਂ ਕਾਰਨ ਉਨ੍ਹਾਂ ਦੀ ਜਾਨ … ਪੂਰੀ ਖ਼ਬਰ

ਸ਼ਾਕਾਹਾਰੀ

…ਤੇ ਏਅਰ ਨਿਊਜ਼ੀਲੈਂਡ ਨੂੰ ਮਨਵੀਰ ਪਰਹਾਰ ਤੋਂ ਮੰਗਣੀ ਪਈ ਮੁਆਫ਼ੀ, ਜਾਣੋ ਕੀ ਹੈ ਮਾਮਲਾ

ਮੈਲਬਰਨ : ਨਿਊਜ਼ੀਲੈਂਡ ’ਚ ਕ੍ਰਾਈਸਟਚਰਚ ਵਾਸੀ ਇਕ ਸਿੱਖ ਵਿਅਕਤੀ ਮਨਵੀਰ ਪਰਹਾਰ ਨੂੰ ਫ਼ਲਾਈਟ ਦੌਰਾਨ ਗ਼ਲਤੀ ਨਾਲ ਮੀਟ ਪਰੋਸਣ ਦੇ ਮਾਮਲੇ ’ਚ ਏਅਰ ਨਿਊਜ਼ੀਲੈਂਡ ਨੇ ਮੁਆਫੀ ਮੰਗ ਲਈ ਹੈ। ਦਰਅਸਲ ਹਾਂਗਕਾਂਗ … ਪੂਰੀ ਖ਼ਬਰ

ਮੈਲਬਰਨ

ਆਸਟ੍ਰੇਲੀਆ ਭਿਆਨਕ ਗਰਮੀ ਦੀ ਮਾਰ ਹੇਠ, ਮੈਲਬਰਨ ’ਚ ਪਿਛਲੇ 10 ਸਾਲਾਂ ਦੇ ਸਭ ਤੋਂ ਵੱਧ ਤਾਪਮਾਨ ਦੀ ਭਵਿੱਖਬਾਣੀ

ਮੈਲਬਰਨ : ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ’ਚ ਸਖ਼ਤ ਗਰਮੀ ਪੈ ਰਹੀ ਹੈ ਅਤੇ ਸੋਮਵਾਰ ਤਕ ਇਸ ’ਚ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ। ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ਅੱਜ ਤੋਂ … ਪੂਰੀ ਖ਼ਬਰ

ਅਰਵਿੰਦਰ ਪਾਲ ਕੌਰ

ਅਰਵਿੰਦਰ ਪਾਲ ਕੌਰ ਬਣੀ ‘ਪੰਜਾਬੀ ਟ੍ਰਿਬਿਊਨ’ ਦੀ ਪਹਿਲੀ ਔਰਤ ਸੰਪਾਦਕ

ਚੰਡੀਗੜ੍ਹ : ਅਰਵਿੰਦਰ ਪਾਲ ਕੌਰ ਨੇ ‘ਪੰਜਾਬੀ ਟ੍ਰਿਬਿਊਨ’ ਦੀ ਪਹਿਲੀ ਔਰਤ ਸੰਪਾਦਕ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਜਨਵਰੀ 2024 ਤੋਂ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਵਜੋਂ ਸੇਵਾਵਾਂ ਨਿਭਾਅ ਰਹੇ ਸਨ। … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਪ੍ਰਾਇਮਰੀ ਸਕੂਲ ਪ੍ਰਿੰਸੀਪਲ ’ਤੇ ਲੱਗੇ ਬਾਲ ਸੋਸ਼ਣ ਸਮੱਗਰੀ ਰੱਖਣ ਦੇ ਦੋਸ਼, ਸਿੱਖਿਆ ਵਿਭਾਗ ਨੇ ਮਾਪਿਆਂ ਨੂੰ ਕੀਤਾ ਸੂਚਿਤ

ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਵਿਚ ਇਕ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ’ਤੇ ਬਾਲ ਸੋਸ਼ਣ ਸਮੱਗਰੀ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। Langwarrin Primary School ਦੇ ਮਾਪਿਆਂ ਨੂੰ ਅੱਜ ਸਿੱਖਿਆ ਵਿਭਾਗ … ਪੂਰੀ ਖ਼ਬਰ

ਵਾਸ਼ਿੰਗਟਨ

ਵਾਸ਼ਿੰਗਟਨ ਹਵਾਈ ਹਾਦਸੇ ’ਚ 67 ਲੋਕਾਂ ਦੀ ਮੌਤ, ਟਰੰਪ ਦੇ ਬਿਆਨ ’ਚ ਭਖਾਇਆ ਵਿਵਾਦ

ਮੈਲਬਰਨ : ਵਾਸ਼ਿੰਗਟਨ ’ਚ ਹੋਏ ਹਵਾਈ ਜਹਾਜ਼ ਅਤੇ ਫ਼ੌਜ ਦੇ ਇੱਕ ਹੈਲੀਕਾਪਟਰ ਵਿਚਕਾਰ ਹੋਈ ਟੱਕਰ ’ਚ 67 ਲੋਕਾਂ ਦੀ ਮੌਤ ਹੋ ਗਈ ਹੈ। ਹਵਾਈ ਜਹਾਜ਼ ਅਤੇ ਹੈਲੀਕਾਪਟਰ ’ਚ ਬੈਠੇ ਲੋਕਾਂ … ਪੂਰੀ ਖ਼ਬਰ

ਨਿਊਜ਼ੀਲੈਂਡ

ਨਿਊਜ਼ੀਲੈਂਡ ਦੀ ਪਵਿੱਤਰ ਪਹਾੜੀ ਨੂੰ ਮਿਲਿਆ ਇਨਸਾਨ ਦਾ ਦਰਜਾ, ਜਾਣੋ ਕਾਰਨ

ਮੈਲਬਰਨ : ਨਿਊਜ਼ੀਲੈਂਡ ਦੀ ਸੰਸਦ ਨੇ ਇਕ ਅਹਿਮ ਫੈਸਲਾ ਲਿਆ ਹੈ, ਜਿਸ ਵਿਚ Mount Taranaki, ਜਿਸ ਨੂੰ Taranaki Maunga ਵੀ ਕਿਹਾ ਜਾਂਦਾ ਹੈ, ਨੂੰ ਇੱਕ ਇਨਸਾਨ ਦੇ ਬਰਾਬਰ ਅਧਿਕਾਰ ਅਤੇ … ਪੂਰੀ ਖ਼ਬਰ

ਕੁਈਨਜ਼ਲੈਂਡ

ਪਹਿਲਾਂ ਤੋਂ ਹੀ ਭਾਰੀ ਮੀਂਹ ਦੀ ਮਾਰ ਸਹਿ ਰਹੇ ਕੁਈਨਜ਼ਲੈਂਡ ’ਚ ਵੀਕਐਂਡ ਦੌਰਾਨ ਹੋਰ ਮੀਂਹ ਦੀ ਚੇਤਾਵਨੀ ਜਾਰੀ

ਮੈਲਬਰਨ : ਧੁਰ ਨੌਰਥ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿਚ ਪਿਛਲੇ ਦਿਨੀਂ ਹੀ ਲਗਭਗ ਇਕ ਮੀਟਰ ਮੀਂਹ ਪਿਆ ਹੈ ਪਰ ਵਸਨੀਕਾਂ ਨੂੰ ਸੰਭਾਵਿਤ ਤੌਰ ’ਤੇ ਜਾਨਲੇਵਾ ਹੜ੍ਹ ਸਮੇਤ ਹੋਰ ਮੀਹ ਲਈ … ਪੂਰੀ ਖ਼ਬਰ