ਵੱਡਾ ਘੱਲੂਘਾਰਾ

ਸਿੱਖ ਇਤਿਹਾਸ ਦਾ ਖ਼ੂਨੀ ਪੰਜਾਬ : ਵੱਡਾ ਘੱਲੂਘਾਰਾ (Sikh History : Vadda Ghallughara)

ਉਨ੍ਹਾਂ 40,000 ਸਿੰਘ, ਸਿੰਘਣੀਆਂ ਤੇ ਭੁਜੰਗੀਆਂ ਨੂੰ ਜਿਨ੍ਹਾਂ ਨੇ ਫਰਵਰੀ 5, 1762 ਨੂੰ ਧਰਮ ਹੇਤ ਕੁਰਬਾਨੀਆਂ ਦਿੱਤੀਆਂ ਨੂੰ ਸ਼ਰਧਾਂਜਲੀ ਅਹਿਮਦ ਸ਼ਾਹ ਅਬਦਾਲੀ ਇੱਕ ਗਰੀਬ ਪਠਾਣ ਸੀ, ਜੋ ਕਿ ਆਪਣੀ ਤਾਕਤ … ਪੂਰੀ ਖ਼ਬਰ

ਟੈਰਿਫ਼ ਜੰਗ

ਟੈਰਿਫ਼ ਜੰਗ : ਚੀਨ ਨੇ ਵੀ ਕੀਤੀ ਅਮਰੀਕਾ ’ਤੇ ਜਵਾਬੀ ਕਾਰਵਾਈ, ਆਸਟ੍ਰੇਲੀਆ ਨੂੰ ਹੋ ਸਕਦੈ ਫ਼ਾਇਦਾ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਵਿਰੁਧ ਟੈਰਿਫ਼ ਲਗਾਏ ਜਾਣ ਮਗਰੋਂ ਚੀਨ ਨੇ ਵੀ ਅਮਰੀਕੀ ਉਤਪਾਦਾਂ ’ਤੇ ਜਵਾਬੀ ਟੈਰਿਫ ਲਗਾ ਕੇ ਜਵਾਬੀ ਦਿਤਾ ਹੈ। ਚੀਨ ਦੇ ਕਾਮਰਸ ਮੰਤਰਾਲੇ … ਪੂਰੀ ਖ਼ਬਰ

ਬ੍ਰਿਸਬੇਨ

ਬ੍ਰਿਸਬੇਨ ਦੇ ਬੀਚ ’ਤੇ ਸ਼ਾਰਕ ਦੇ ਹਮਲੇ ’ਚ ਮੁਟਿਆਰ ਦੀ ਮੌਤ, ਕੁਈਨਜ਼ਲੈਂਡ ’ਚ ਤਿੰਨ ਮਹੀਨਿਆਂ ਅੰਦਰ ਤੀਜਾ ਘਾਤਕ ਹਮਲਾ

ਮੈਲਬਰਨ : ਬ੍ਰਿਸਬੇਨ ਦੇ ਨੌਰਥ ਵਿਚ ਸਥਿਤ Bribie ਟਾਪੂ ਦੇ ਵੂਰਿਮ ਬੀਚ ’ਤੇ ਸੋਮਵਾਰ ਸ਼ਾਮ ਸ਼ਾਰਕ ਦੇ ਹਮਲੇ ਵਿਚ ਇੱਕ 17 ਸਾਲ ਦੀ ਮੁਟਿਆਰ Charlize Zmuda ਦੀ ਮੌਤ ਹੋ ਗਈ। … ਪੂਰੀ ਖ਼ਬਰ

ਸਿਆਸੀ ਪਾਰਟੀ

ਆਸਟ੍ਰੇਲੀਆ ਦੇ ਅਰਬਪਤੀਆਂ ’ਚੋਂ ਕੌਣ ਦੇ ਰਿਹੈ, ਕਿਸ ਸਿਆਸੀ ਪਾਰਟੀ ਨੂੰ ਦਾਨ? ਚੋਣ ਕਮਿਸ਼ਨ ਨੇ ਅੰਕੜੇ ਕੀਤੇ ਜਾਰੀ

ਮੈਲਬਰਨ : ਆਸਟ੍ਰੇਲੀਆ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਵਿੱਤੀ ਸਾਲ 2023-24 ਵਿਚ ਦੇਸ਼ ਦੇ ਤਿੰਨ ਸਭ ਤੋਂ ਅਮੀਰ ਅਰਬਪਤੀਆਂ ਤੋਂ 20 ਲੱਖ ਡਾਲਰ ਤੋਂ ਵੱਧ ਦਾ ਚੰਦਾ ਮਿਲਿਆ ਹੈ। ਆਸਟ੍ਰੇਲੀਆਈ … ਪੂਰੀ ਖ਼ਬਰ

ਦਿਮਾਗ

ਮਨੁੱਖ ਦੇ ਦਿਮਾਗ ਦੇ ਨਮੂਨਿਆਂ ’ਚ ਪਾਇਆ ਗਿਆ ਇਕ ਚਮਚ ਪਲਾਸਟਿਸਕ!

ਮੈਲਬਰਨ : ਇਕ ਅਮਰੀਕੀ ਅਧਿਐਨ ਵਿਚ ਪਾਇਆ ਗਿਆ ਹੈ ਕਿ ਮਨੁੱਖੀ ਦਿਮਾਗ ਦੇ ਨਮੂਨਿਆਂ ਵਿਚ 2016 ਦੇ ਮੁਕਾਬਲੇ 2024 ਵਿਚ ਵਧੇਰੇ ਮਾਈਕ੍ਰੋਪਲਾਸਟਿਕਸ ਸਨ। ਕੁੱਲ ਮਿਲਾ ਕੇ ਦਿਮਾਗ ਦੇ ਨਮੂਨਿਆਂ ’ਚ … ਪੂਰੀ ਖ਼ਬਰ

ਬਚਤ

ਨਵੇਂ ਅਧਿਐਨ ’ਚ ਆਸਟ੍ਰੇਲੀਆਈ ਲੋਕਾਂ ਦੀ ਬਚਤ ਬਾਰੇ ਹੈਰਾਨੀਜਨਕ ਖ਼ੁਲਾਸੇ, ਹਰ ਪੰਜ ’ਚੋਂ ਇੱਕ ਦੇ ਖਾਤੇ ’ਚ 100 ਡਾਲਰ ਵੀ ਨਹੀਂ

ਮੈਲਬਰਨ : Compare the Market ਵੱਲੋਂ ਕੀਤੇ ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਹਰ ਪੰਜ ’ਚੋਂ ਇੱਕ ਆਸਟ੍ਰੇਲੀਆ ਦੇ ਖਾਤੇ ’ਚ 100 ਡਾਲਰ ਤੋਂ ਵੀ ਘੱਟ ਰਕਮ ਰਹਿ ਗਈ … ਪੂਰੀ ਖ਼ਬਰ

ਧੋਖੇਬਾਜ਼

ਆਨਲਾਈਨ ਧੋਖੇਬਾਜ਼ ਸਰਗਰਮ, ਜਾਣੋ ASD ਨੇ ਕੀ ਕੀਤੀ ਚੇਤਾਵਨੀ ਜਾਰੀ

ਮੈਲਬਰਨ : ਆਸਟ੍ਰੇਲੀਆਈ ਸਿਗਨਲਸ ਡਾਇਰੈਕਟੋਰੇਟ (ASD) ਨੇ ਖ਼ੁਦ ਨੂੰ ਸਰਕਾਰੀ ਅਧਿਕਾਰੀ ਦੱਸਣ ਵਾਲੇ ਕੁੱਝ ਲੋਕਾਂ ਤੋਂ ਬਚਣ ਬਾਰੇ ਚੇਤਾਵਨੀ ਦਿੱਤੀ ਹੈ ਜੋ ਈਮੇਲ ਅਤੇ ਫੋਨ ਕਾਲਾਂ ਰਾਹੀਂ ਆਮ ਲੋਕਾਂ ਨਾਲ … ਪੂਰੀ ਖ਼ਬਰ

ਮੈਲਬਰਨ

ਪ੍ਰਵਾਸ ’ਤੇ ਨਕੇਲ ਕੱਸਣ ਨਾਲ ਮੈਲਬਰਨ ’ਚ ਆਬਾਦੀ ਦੀ ਰਫ਼ਤਾਰ ਵੀ ਮੱਠੀ ਪਈ

ਇਕ ਦਹਾਕੇ ਤਕ ਸਿਡਨੀ ਤੋਂ ਅੱਗੇ ਨਿਕਲਣ ਦੀ ਸੰਭਾਵਨਾ ਨਹੀਂ ਮੈਲਬਰਨ : ਮੈਲਬਰਨ ਹੁਣ 2031-32 ਤੱਕ ਸਿਡਨੀ ਦੀ ਆਬਾਦੀ ਨੂੰ ਪਾਰ ਨਹੀਂ ਕਰੇਗਾ ਜਿਵੇਂ ਕਿ ਪਹਿਲਾਂ ਅਨੁਮਾਨ ਲਗਾਇਆ ਗਿਆ ਸੀ। … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਹੜ੍ਹ ਨੇ ਮਚਾਈ ਭਾਰੀ ਤਬਾਹੀ, Bruce Highway ’ਤੇ ਸਥਿਤ ਪੁਲ ਟੁੱਟਾ, ਇਕ ਵਿਅਕਤੀ ਦੀ ਮੌਤ

ਮੈਲਬਰਨ : ਕੁਈਨਜ਼ਲੈਂਡ ਦੇ Bruce Highway ’ਤੇ ਇਕ ਪੁਲ ਹੜ੍ਹ ਕਾਰਨ ਢਹਿ ਗਿਆ, ਜਿਸ ਕਾਰਨ ਸੂਬੇ ਦੇ ਉੱਤਰੀ ਹਿੱਸੇ ’ਚ ਵੱਖ-ਵੱਖ ਭਾਈਚਾਰਿਆਂ ਨੂੰ ਜ਼ਰੂਰੀ ਸਪਲਾਈ ਬੰਦ ਹੋ ਗਈ ਹੈ। Ollera … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਘਰ ਨੂੰ ਅੱਗ

ਮੈਲਬਰਨ : ਅੱਜ ਸਵੇਰੇ ਵਿਕਟੋਰੀਆ ’ਚ ਆਏ ਤੂਫਾਨ ਦੌਰਾਨ ਮੈਲਬਰਨ ਦੇ Taylors Lakes ’ਚ ਸਥਿਤ ਇਕ ਘਰ ’ਤੇ ਬਿਜਲੀ ਡਿੱਗਣ ਕਾਰਨ ਇਸ ਨੂੰ ਅੱਗ ਲੱਗ ਗਈ। ਘਰ ’ਚ ਰਹਿ ਰਹੇ … ਪੂਰੀ ਖ਼ਬਰ