ਪਾਕਿਸਤਾਨੀ

‘‘ਪੈਰਿਸ ਜ਼ਰੂਰ ਹਾਈ ਅਲਰਟ ’ਤੇ…’’, ਪਾਕਿਸਤਾਨੀ ਏਅਰਲਾਈਨਜ਼ ਦਾ ਇਸ਼ਤਿਹਾਰ ਬਣਿਆ ਵਿਵਾਦ ਦਾ ਵਿਸ਼ਾ, PM ਸ਼ਾਹਬਾਜ਼ ਸ਼ਰੀਫ਼ ਨੇ ਦਿਤੇ ਜਾਂਚ ਦੇ ਹੁਕਮ

ਮੈਲਬਰਨ : ਪਾਕਿਸਤਾਨੀ ਇੰਟਰਨੈਸ਼ਨਲ ਏਅਰਲਾਈਨਜ਼ ਵੱਲੋਂ ਦਿੱਤਾ ਇੱਕ ਇਸ਼ਤਿਹਾਰ ਵਿਵਾਦ ਦਾ ਵਿਸ਼ਾ ਬਣ ਗਿਆ ਹੈ, ਜਿਸ ’ਚ ਉਸ ਦਾ ਇੱਕ ਹਵਾਈ ਜਹਾਜ਼ ਪੈਰਿਸ ਦੇ ਆਈਫ਼ਲ ਟਾਵਰ ਵਲ ਟੱਕਰ ਮਾਰਨ ਲਈ … ਪੂਰੀ ਖ਼ਬਰ

ਭਾਰਤੀ

ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ Hume Highway ’ਤੇ ਭਿਆਨਕ ਹਾਦਸੇ ’ਚ ਮੌਤ, ਰਿਸ਼ਤੇਦਾਰਾਂ ਨੇ ਕੀਤੀ ਮਦਦ ਦੀ ਅਪੀਲ

ਮੈਲਬਰਨ : ਭਾਰਤੀ ਮੂਲ ਦੇ ਆਸ਼ੀਸ਼ ਦੀ 3 ਜਨਵਰੀ ਨੂੰ NSW ਦੇ Gundagai ’ਚ Hume Highway ’ਤੇ ਡਰਾਈਵਿੰਗ ਕਰਦੇ ਸਮੇਂ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਮੌਤ ਹੋ ਗਈ। … ਪੂਰੀ ਖ਼ਬਰ

ਸਿਡਨੀ

ਰੇਲ ਯੂਨੀਅਨ ਦੀ ਹੜਤਾਲ ਵਿਚਕਾਰ ਸਿਡਨੀ ’ਚ ਰੇਲਗੱਡੀ ਪਟੜੀ ਤੋਂ ਉਤਰੀ, ਜਾਂਚ ਸ਼ੁਰੂ

ਮੈਲਬਰਨ : ਸਿਡਨੀ ’ਚ ਕੱਲ ਸਵੇਰੇ Richmond ਨੇੜੇ Clarendon Station ’ਤੇ ਲੋਕਾਂ ਦੀ ਭਾਰੀ ਭੀੜ ਦਰਮਿਆਨ ਇਕ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰ ਗਈ। Transport for NSW ਨੇ ਪੁਸ਼ਟੀ ਕੀਤੀ … ਪੂਰੀ ਖ਼ਬਰ

ਬ੍ਰਿਸਬੇਨ

ਬ੍ਰਿਸਬੇਨ ਬਣਿਆ ਆਸਟ੍ਰੇਲੀਆ ਦਾ ਸਭ ਤੋਂ ਮਹਿੰਗੇ ਪੈਟਰੋਲ ਵਾਲਾ ਸ਼ਹਿਰ, ਜਾਣੋ ਕਿਹੜੇ ਨੇ ਸਭ ਤੋਂ ਸਸਤੇ ਸਬਅਰਬ

ਮੈਲਬਰਨ : ਕੁਈਨਜ਼ਲੈਂਡ ਦੇ Royal Automobile Club ਦੀ ਇਕ ਰਿਪੋਰਟ ਮੁਤਾਬਕ ਬ੍ਰਿਸਬੇਨ ਦੇ ਕੁਝ ਇਲਾਕਿਆਂ ’ਚ ਪੈਟਰੋਲ ਦੀਆਂ ਕੀਮਤਾਂ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ, ਜਿਸ ਨਾਲ ਇਹ ਦੇਸ਼ … ਪੂਰੀ ਖ਼ਬਰ

ਮੈਲਬਰਨ

ਜਨਮਦਿਨ ਦੀ ਪਾਰਟੀ ਦੌਰਾਨ ਚੱਲੇ ਚਾਕੂ, ਮੈਲਬਰਨ ਦੇ ਕਲਾਈਡ ਨੌਰਥ ’ਚ ਪਿਤਾ ਪੁੱਤਰ ਦਾ ਕਤਲ

ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਇਲਾਕੇ ’ਚ ਸਥਿਤ Clyde North ’ਚ ਵੀਰਵਾਰ ਰਾਤ ਨੂੰ ਇਕ ਚਾਕੂਬਾਜ਼ੀ ਦੀ ਘਟਨਾ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੀੜਤ ਪਿਉ-ਪੁਤਰ ਸਨ ਅਤੇ ਉਨ੍ਹਾਂ … ਪੂਰੀ ਖ਼ਬਰ

ਸੈਫ਼ ਅਲੀ ਖ਼ਾਨ

ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਚੋਰ ਦੇ ਹਮਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ

ਮੈਲਬਰਨ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ’ਤੇ ਉਨ੍ਹਾਂ ਦੇ ਮੁੰਬਈ ਸਥਿਤ ਘਰ ’ਚ ਇਕ ਚੋਰ ਨੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਹ ਹਮਲਾ ਵੀਰਵਾਰ ਤੜਕੇ … ਪੂਰੀ ਖ਼ਬਰ

ਮੈਲਬਰਨ

ਗ਼ਲਤ ਪਛਾਣ ਦਾ ਸ਼ਿਕਾਰ ਹੋਈ ਮੈਲਬਰਨ ਵਾਸੀ ਔਰਤ, ਅੱਗਜ਼ਨੀ ਦੇ ਹਮਲੇ ’ਚ ਗਈ ਜਾਨ

ਮੈਲਬਰਨ : ਮੈਲਬਰਨ ਦੇ ਵੈਸਟ ’ਚ ਇਕ ਘਰ ’ਚ ਅੱਗ ਲੱਗਣ ਨਾਲ 27 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ। ਪੁਲਸ ਦਾ ਮੰਨਣਾ ਹੈ ਕਿ ਦੋ ਵਿਅਕਤੀਆਂ ਨੇ ਤੜਕੇ … ਪੂਰੀ ਖ਼ਬਰ

ਜੰਗਬੰਦੀ

ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋਏ ਇਜ਼ਰਾਈਲ ਅਤੇ ਹਮਾਸ, 15 ਮਹੀਨਿਆਂ ਤੋਂ ਚਲ ਰਹੀ ਜੰਗ ’ਤੇ ਲੱਗੇਗੀ ਅਸਥਾਈ ਰੋਕ

ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਹਮਾਸ ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋ ਗਏ ਹਨ, ਜਿਸ ਨਾਲ ਗਾਜ਼ਾ ਪੱਟੀ ’ਚ 15 ਮਹੀਨਿਆਂ ਤੋਂ … ਪੂਰੀ ਖ਼ਬਰ

ਫ਼ੈਡਰਲ ਕੈਬਨਿਟ

ਫ਼ੈਡਰਲ ਕੈਬਨਿਟ ’ਚ ਵੱਡਾ ਫ਼ੇਰਬਦਲ, ਪਹਿਲੀ ਵਾਰੀ ਮਰਦ ਅਤੇ ਔਰਤ ਮੰਤਰੀਆਂ ਦੀ ਗਿਣਤੀ ਬਰਾਬਰ ਹੋਈ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਫੈਡਰਲ ਚੋਣਾਂ ਤੋਂ ਪਹਿਲਾਂ ਆਪਣੀ ਕੈਬਨਿਟ ’ਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ। ਚਾਰ ਔਰਤਾਂ ਨੂੰ ਪ੍ਰਮੁੱਖ ਮੰਤਰਾਲਿਆਂ ਵਿੱਚ ਤਰੱਕੀ ਦਿੱਤੀ ਗਈ ਹੈ, … ਪੂਰੀ ਖ਼ਬਰ

ਬੇਰੁਜ਼ਗਾਰੀ

ਬੇਰੁਜ਼ਗਾਰੀ ’ਚ ਮਾਮੂਲੀ ਵਾਧਾ, ਵਿਆਜ ਰੇਟ ’ਚ ਕਮੀ ਹੋਣ ਦੀ ਉਮੀਦ ਵਧੀ

ਮੈਲਬਰਨ : ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਦਸੰਬਰ ਵਿੱਚ ਵਧ ਕੇ 4.0٪ ਹੋ ਗਈ ਹੈ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 0.1٪ ਵੱਧ ਹੈ, ਹਾਲਾਂਕਿ 56,000 ਹੋਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। … ਪੂਰੀ ਖ਼ਬਰ