
ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਨਵੀਂ ਸਕੀਮ – 1 ਨਵੰਬਰ ਤੋਂ ਰੱਬਿਸ਼ ਵੇਚ ਕੇ ਕਮਾਓ ਡਾਲਰ (Cash for Containers)
ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਕੂੜੇ ਨੂੰ ਸਮੇਟਣ ਲਈ ਲੰਬੇ ਸਮੇਂ ਤੋਂ ਉਡੀਕੀ ਜਾ ਨਵੀਂ ਸਕੀਮ (Cash for Containers) ਅਗਲੇ ਹਫ਼ਤੇ 1 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ। ਜਿਸ

ਵਿਸ਼ਵ ’ਚ ਸ਼ਰਨਾਰਥੀਆਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪੁੱਜੀ : United Nations
ਮੈਲਬਰਨ: United Nations ਦੇ ਸ਼ਰਨਾਰਥੀ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਐਲਾਨ ਕੀਤਾ ਹੈ ਕਿ ਦੁਨੀਆ ਭਰ ’ਚ ਵਿਸਥਾਪਿਤ ਲੋਕਾਂ (Refugees) ਦੀ ਗਿਣਤੀ ਰਿਕਾਰਡ 114 ਮਿਲੀਅਨ ਤੱਕ ਪਹੁੰਚ ਗਈ ਹੈ। ਇਹ

Sydney ਦੇ ਸਕੂਲ ’ਚ Water Polo Coach ਦਾ ਕਤਲ, ਸਾਬਕਾ ਵਿਦਿਆਰਥੀ ਦੀ ਤਲਾਸ਼ ’ਚ ਪੁਲਿਸ
ਮੈਲਬਰਨ: Sydney ਦੇ ਸੇਂਟ ਐਂਡਰਿਊਜ਼ ਕੈਥੇਡ੍ਰਲ ਸਕੂਲ ’ਚ Water Polo Coach ਵਜੋਂ ਕੰਮ ਕਰਨ ਵਾਲੀ 21 ਵਰ੍ਹਿਆਂ ਦੀ Lilie James ਦਾ ਸਕੂਲ ਦੇ ਜਿਮਨੇਜ਼ੀਅਮ ਦੇ ਬਾਥਰੂਮ ਦੇ ਅੰਦਰ ਕਥਿਤ ਤੌਰ

Queensland ਦੀ ਔਰਤ ਨੇ ਦੱਸੀ 50,000 ਡਾਲਰ ਦੀ The Lott ਲਾਟਰੀ ਜਿੱਤਣ ਦੀ ਅਨੋਖੀ ਕਹਾਣੀ
ਮੈਲਬਰਨ: Queensland ਦੀ ਇੱਕ ਔਰਤ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਹੈਰਾਨਗੀ ਉਦੋਂ ਹੋਈ ਜਦੋਂ ਉਸ ਨੇ The Lott ਲਾਟਰੀ ਦੀ ਇੱਕ ਟਿਕਟ ਨੂੰ ਸਕਰੈਚ ਕੀਤਾ। ਅਸਲ ’ਚ 50,000

Sydney ’ਚ ਗੋਲੀਬਾਰੀ, Bandido Motorcycle Gang ਦਾ ਸਾਬਕਾ ਮੈਂਬਰ ਜ਼ਖ਼ਮੀ
ਮੈਲਬਰਨ: Sydney ਦੇ ਹੇਠਲੇ ਉੱਤਰੀ ਕਿਨਾਰੇ ’ਚ ਹੋਈ ਗੋਲੀਬਾਰੀ ਵਿੱਚ ਨਿਸ਼ਾਨਾ ਬਣਾਏ ਗਏ ਵਿਅਕਤੀ ਦੀ ਪਛਾਣ ਸਾਬਕਾ Bandido Motorcycle Gang ਦੇ ਸਾਬਕਾ ਮੈਂਬਰ ਵਜੋਂ ਹੋਈ ਹੈ। ਬੁੱਧਵਾਰ ਦੁਪਹਿਰ ਨੂੰ ਜਦੋਂ

ਸਿਡਨੀ ਦੀ ਇਕ ਕੌਂਸਲ ਨੇ Palestine ਦੇ ਸਮਰਥਨ ’ਚ ਲਹਿਰਾਇਆ ਝੰਡਾ, ਆਸਟ੍ਰੇਲੀਆਈ ਯਹੂਦੀਆਂ ਨੇ ਕਦਮ ਨੂੰ ਦਸਿਆ ‘ਬੇਰਹਿਮ’
ਮੈਲਬਰਨ: ਦੱਖਣ-ਪੱਛਮੀ ਸਿਡਨੀ ਵਿੱਚ ਕੈਂਟਰਬਰੀ-ਬੈਂਕਸਟਾਉਨ ਕੌਂਸਲ ਨੇ ਸਰਬਸੰਮਤੀ ਨਾਲ ਆਪਣੇ ਸਥਾਨਕ ਭਾਈਚਾਰੇ ਅਤੇ ਗਾਜ਼ਾ ਦੇ ਲੋਕਾਂ ਦੇ ਸਮਰਥਨ ਵਿੱਚ Palestine ਦਾ ਝੰਡਾ ਲਹਿਰਾਉਣ ਲਈ ਵੋਟ ਕੀਤਾ ਹੈ। ਇਹ ਝੰਡਾ ਉਦੋਂ

ਦੁਗਣੀ ਕੈਫੀਨ ਵਾਲੇ ਵਿਕ ਰਹੇ ਨੇ ਐਨਰਜੀ ਡ੍ਰਿੰਕ੍ਸ (Energy Drinks) – ਆਸਟ੍ਰੇਲੀਆ `ਚ ਮਾਪਿਆਂ ਨੂੰ ਕੀਤਾ ਸਾਵਧਾਨ
ਮੈਲਬਰਨ : ਆਸਟ੍ਰੇਲੀਆ ਵਿੱਚ ਵਿਕ ਰਹੇ ਗ਼ੈਰ-ਕਾਨੂੰਨੀ ਐਨਰਜੀ ਡ੍ਰਿੰਕ੍ਸ (Energy Drinks) ਬਾਰੇ ਮਾਪਿਆਂ ਨੂੰ ਸਾਵਧਾਨ ਕੀਤਾ ਗਿਆ ਹੈ, ਕਿਉਂਕਿ ਅਜਿਹੇ ਡ੍ਰਿੰਕਸ ਵਿੱਚ ਉਸ ਮਾਤਰਾ ਨਾਲੋਂ ਦੁੱਗਣੀ ਕੈਫ਼ੀਨ ਹੈ, ਜਿੰਨੀ ਦੀ

ਆਸਟ੍ਰੇਲੀਅਨ ਮੈਕਾਡੇਮੀਆ (Australian Macadamia) ਭਾਰਤ `ਚ ਵੱਡੇ ਪੱਧਰ `ਤੇ ਵਿਕਣ ਦੀ ਸੰਭਾਵਨਾ – ਕੁਈਨਜ਼ਲੈਂਡ ਸਰਕਾਰ ਨੇ ਮੁੰਬਈ `ਚ ਕਰਾਇਆ ‘ਮੈਕਾਡੇਮੀਆ ਫ਼ੈਸਟੀਵਲ’
ਮੈਲਬਰਨ : ਆਸਟ੍ਰੇਲੀਆ ਦੀ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਹੋਣ ਵਾਲਾ ਮੈਕਾਡੇਮੀਆ (ਨਟ) (Australian Macadamia)ਵੱਡੇ ਪੱਧਰ `ਤੇ ਵਿਕਣ ਦੀ ਸੰਭਾਵਨਾ ਹੈ। ਆਸਟ੍ਰੇਲੀਆ ਦੇ ਵਪਾਰੀਆਂ ਨੇ ਭਾਰਤ ਨੇ ਨੂੰ ਤੇਜ਼ੀ

ਰਸੋਈਆਂ ਵਾਲੇ ਇੰਜੀਨੀਅਰਡ ਸਟੋਨ `ਤੇ ਲੱਗੇ ਪਾਬੰਦੀ – ਸਿਡਨੀ `ਚ ‘ਸਟੌਪ ਕਿੱਲਰ ਸਟੋਨ’ (Stop Killer Stone) ਮੁਹਿੰਮ ਰਾਹੀਂ ਵੱਡਾ ਪ੍ਰਦਰਸ਼ਨ
ਮੈਲਬਰਨ : ਆਮ ਕਰਕੇ ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਘਰਾਂ ਦੀ ਰਸੋਈਆਂ `ਚ ਬੈਂਚਟੌਪ ਵਜੋਂ ਵਰਤੇ ਜਾਣ ਵਾਲੇ ਇੰਜੀਨੀਅਰਡ ਸਟੋਨ ਦੇ ਖਿਲਾਫ਼ (Stop Killer Stone) ਸਿਡਨੀ `ਚ ਯੂਨੀਅਨ ਵਰਕਰ ਵੀਰਵਾਰ ਨੂੰ ਸੜਕਾਂ `ਤੇ

ਆਸਟ੍ਰੇਲੀਆ ਦਾ ਇਹ ਸਟੇਟ ਸਿਹਤਮੰਦ ਵਾਤਾਵਰਣ ਨੂੰ ਬਣਾਉਣ ਜਾ ਰਿਹੈ ਕਾਨੂੰਨੀ ਹੱਕ
ਮੈਲਬਰਨ: ACT ਸਰਕਾਰ ਨੇ ਕੈਨਬਰਾ ਵਿੱਚ ਮਨੁੱਖੀ ਅਧਿਕਾਰ (ਸਿਹਤਮੰਦ ਵਾਤਾਵਰਣ) ਸੋਧ ਬਿੱਲ 2023 ਪੇਸ਼ ਕਰ ਦਿੱਤਾ ਹੈ। ਇਹ ਬਿੱਲ ਮਨੁੱਖੀ ਅਧਿਕਾਰ ਵਜੋਂ ਇੱਕ ਸਿਹਤਮੰਦ ਵਾਤਾਵਰਣ ਨੂੰ ਕਾਨੂੰਨੀ ਮਾਨਤਾ ਦੇਣ ਲਈ

WA ਨੇ ਵੀ ਲਿਆਂਦਾ ਨਾਬਾਲਗਾਂ ਵੱਲੋਂ ਮਾਪਿਆਂ ਨੂੰ ਦੱਸੇ ਬਗੈਰ ਗਰਭਪਾਤ ਕਰਨ ਦੀ ਇਜਾਜ਼ਤ ਦੇਣ ਵਾਲਾ ਬਿੱਲ
ਮੈਲਬਰਨ: ਇੱਕ ਨਵਾਂ ਗਰਭਪਾਤ ਬਿੱਲ ਇਸ ਹਫ਼ਤੇ West Australia ਸੰਸਦ ਵਿੱਚ ਪੇਸ਼ ਕੀਤਾ ਜਾਣਾ ਤੈਅ ਹੈ, ਜੋ ਕਿ 16 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਨੂੰ ਮਾਪਿਆਂ ਜਾਂ ਸਰਪ੍ਰਸਤ ਦੀ

Tunnel height ਨਿਯਮ ਦੀ ਉਲੰਘਣਾ ਕਰਨ ਵਾਲੇ ਟਰੱਕਾਂ ਦਾ ਰਜਿਸਟਰੇਸ਼ਨ ਹੋ ਸਕਦੈ ਰੱਦ, ਲੱਗਣਗੇ ਭਾਰੀ ਜੁਰਮਾਨੇ
ਮੈਲਬਰਨ: ਸਿਡਨੀ ਵਿੱਚ ਸਕ੍ਰੈਪ ਮੈਟਲ ਟਰੱਕ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਇਹ ਜਾਂਚ ਕਰਨ ਕਿ ਉਨ੍ਹਾਂ ਦਾ ਲੋਡ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ ਅਤੇ ਸੁਰੱਖਿਅਤ

Commonwealth Bank ਨੇ ਆਸਟ੍ਰੇਲੀਆ ਭਰ ਦੀਆਂ ਬ੍ਰਾਂਚਾਂ ‘ਤੇ ਨੀਤੀ ’ਚ ਕੀਤਾ ਵੱਡਾ ਬਲਦਾਅ, ਜਾਣੋ Cash ਕਢਵਾਉਣ ਬਾਰੇ ਨਵੇਂ ਨਿਯਮ
ਮੈਲਬਰਨ: Commonwealth Bank ਬ੍ਰਾਂਚਾਂ ਨੇ ਆਪਣੀ ਨੀਤੀ ਨੂੰ ਬਦਲ ਕੇ ਸਿਰਫ ਆਪਣੇ ਬੈਂਕ ਨਾਲ ਜੁੜੇ ਗਾਹਕਾਂ ਨੂੰ ਆਪਣੀਆਂ ਸ਼ਾਖਾਵਾਂ ਵਿੱਚ ਨਕਦੀ ਦਾ ਆਦਾਨ-ਪ੍ਰਦਾਨ ਕਰਨ ਦੀ ਇਜਾਜ਼ਤ ਦਿੱਤੀ ਹੈ। ਸੀ.ਬੀ.ਏ. ਦੇ

ਪ੍ਰਸ਼ਾਸਨ ਦੀ ਗਲਤੀ ਹਜ਼ਾਰਾਂ ਵਿਦਿਆਰਥੀਆਂ ਲਈ ਸਾਬਤ ਹੋਈ ਵਰਦਾਨ, ਲੱਖਾਂ ਡਾਲਰ ਦੇ ਕਰਜ਼ (HECS/HELP debts) ਤੋਂ ਮਿਲੀ ਰਾਹਤ
ਮੈਲਬਰਨ: ਪ੍ਰਸ਼ਾਸਨ ਦੀ ਗਲਤੀ ਕਾਰਨ ਹਜ਼ਾਰਾਂ ਵਿਦਿਆਰਥੀਆਂ ਦੇ HECS/HELP ਕਰਜ਼ੇ ਦਾ ਕੁਝ ਹਿੱਸਾ ਮੁਆਫ਼ ਹੋਵੇਗਾ। HECS ਲੋਨ ਰਿਕਾਰਡ ਦੇਰੀ ਕਾਰਨ 104 ਸੰਸਥਾਵਾਂ ਦੇ ਲਗਭਗ 13,748 ਵਿਅਕਤੀ ਪ੍ਰਭਾਵਿਤ ਹੋਏ ਹਨ। ਸਿੱਖਿਆ

ਆਸਟ੍ਰੇਲੀਆ `ਚ ਮੋਨਿਕਾ ਮਾਨ (Monika Mann) ਦੀ ਕਿਉਂ ਹੋਈ ਮੌਤ?
ਮੈਲਬਰਨ : ਆਸਟ੍ਰੇਲੀਆ `ਚ ਪਿਛਲੇ ਸਮੇਂ ਦੌਰਾਨ ਮੋਨਿਕਾ ਮਾਨ (Monika Mann) ਦੀ ਕਿਉਂ ਹੋਈ ਸੀ ਮੌਤ? ਉਸਨੇ ਹਸਪਤਾਲ ਵਿੱਚ ਦੋ ਜੁੜਵੀਆਂ ਧੀਆਂ ਨੂੰ ਜਨਮ ਦਿੱਤਾ ਸੀ ਪਰ ਆਪਣੇ ਘਰ ਜਾਣ

Gas or Electricity?: ਗੈਸ ਹੋਈ ਮਹਿੰਗੀ! ਮੋਨਾਸ਼ ਯੂਨੀਵਰਸਿਟੀ ਨੇ ਦੱਸਿਆ ਸੈਂਕੜੇ ਡਾਲਰ ਬਚਾਉਣ ਦਾ ਗੁਰ
ਮੈਲਬਰਨ: ਆਸਟ੍ਰੇਲੀਆਈ ਪਰਿਵਾਰ ਜੇਕਰ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਵੱਧ ਕਰਨ ਲੱਗ ਪੈਣ ਤਾਂ ਪ੍ਰਤੀ ਸਾਲ ਆਪਣੇ 450 ਡਾਲਰ ਬਚਾ ਸਕਦੇ ਹਨ ਕਿਉਂਕਿ ਗੈਸ ਦੀਆਂ ਕੀਮਤਾਂ ਬਿਜਲੀ ਦੀ ਦਰ

ਫ਼ਰਜ਼ੀ ਬਿੱਲ ਵਿਖਾ ਕੇ ਲੱਖਾਂ ਡਾਲਰ ਦੀ ਠੱਗੀ ਮਾਰਨ ਵਾਲੇ ਸੇਵਾਮੁਕਤ ਐਮ.ਪੀ. ਨੂੰ ਜੇਲ੍ਹ ਦੀ ਸਜ਼ਾ, ਜਾਣੋ ਕਿਸ ਕਾਰਨ ਕੀਤੀ ਧੋਖਾਧੜੀ
ਮੈਲਬਰਨ: ਵਿਕਟੋਰੀਆ ਦੇ ਇੱਕ ਸੇਵਾਮੁਕਤ ਐਮ.ਪੀ., ਜਿਸ ਨੇ ਪ੍ਰਸ਼ਾਸਨਿਕ ਖਰਚਿਆਂ ਵਿੱਚ 170,000 ਡਾਲਰ ਤੋਂ ਵੱਧ ਦਾ ਝੂਠਾ ਦਾਅਵਾ ਕੀਤਾ ਸੀ, ਘੱਟੋ-ਘੱਟ ਇੱਕ ਸਾਲ ਸਲਾਖਾਂ ਪਿੱਛੇ ਬਿਤਾਏਗਾ। 57 ਸਾਲਾਂ ਦਾ ਰਸਲ

Toyota ਦੀਆਂ ਹਜ਼ਾਰਾਂ ਗੱਡੀਆਂ ਨੂੰ ਅੱਗ ਲੱਗਣ ਦਾ ਖ਼ਤਰਾ, ਕੰਪਨੀ ਨੇ ਇਨ੍ਹਾਂ ਗੱਡੀਆਂ ਨੂੰ ਤੁਰੰਤ ਬੁਲਾਇਆ ਵਾਪਸ
ਮੈਲਬਰਨ: ਹਜ਼ਾਰਾਂ ਟੋਯੋਟਾ C-HR ਗੱਡੀਆਂ ਨੂੰ ਫ਼ਿਊਲ ਪੰਪ ਦੇ ਨੁਕਸ ਕਾਰਨ ਵਾਪਸ ਬੁਲਾਇਆ ਗਿਆ ਹੈ ਜੋ ਇੰਜਨ ਬੇਅ ’ਚ ਅੱਗ ਲੱਗਣ ਦਾ ਕਾਰਨ ਬਣ ਸਕਦਾ ਹੈ। ਕੰਪਨੀ ਨੇ ਗੱਡੀਆਂ ਨੂੰ

ਐਡੀਲੇਡ ’ਚ ਬਿਲਡਰਾਂ ਨੂੰ ਖੁਦਾਈ ਦੌਰਾਨ ਮਿਲੇ ਮੂਲ ਨਿਵਾਸੀਆਂ ਦੇ ਅਵਸ਼ੇਸ਼ਾਂ ਨੂੰ ਮੁੜ ਦਫ਼ਨਾਇਆ ਜਾਵੇਗਾ, ਪ੍ਰੀਮੀਅਰ ਨੇ ਕਤਲੇਆਮ ਵਾਲੀ ਥਾਂ ਹੋਣ ਤੋਂ ਕੀਤਾ ਇਨਕਾਰ
ਮੈਲਬਰਨ: ਐਡੀਲੇਡ ਦੀ ਇੱਕ ਉਸਾਰੀ ਸਾਈਟ ’ਤੇ ਮਿਲੇ ਆਦਿਵਾਸੀ ਪੂਰਵਜਾਂ ਦੇ ਅਵਸ਼ੇਸ਼ਾਂ ਨੂੰ ਮੁੜ ਦਫ਼ਨਾਇਆ ਜਾਵੇਗਾ। ਇਸ ਜਨਤਕ ਕਬਰ ਦੇ ਕਿਸੇ ਕਤਲੇਆਮ ਦਾ ਨਤੀਜਾ ਹੋਣ ਦੀ ਚਿੰਤਾਵਾਂ ਦੇ ਬਾਵਜੂਦ ਨੇੜੇ

ਮੈਲਬਰਨ ’ਚ Rental Crisis ਰੀਕਾਰਡ ਪੱਧਰ ’ਤੇ, ਇੱਕ ਥਾਂ ਕਿਰਾਏ ’ਤੇ ਲੈਣ 100-100 ਲੋਕ ਕਰ ਰਹੇ ਨੇ ਕੋਸ਼ਿਸ਼
ਮੈਲਬਰਨ: ਮੈਲਬਰਨ ’ਚ ਮਕਾਨ ਕਿਰਾਏ ’ਤੇ ਲੈਣਾ ਇਸ ਵੇਲੇ ਪੂਰੇ ਆਸਟ੍ਰੇਲੀਆ ਅੰਦਰ ਸਭ ਤੋਂ ਮੁਸ਼ਕਲ ਕੰਮ ਬਣ ਗਿਆ ਹੈ। ਇੱਥੇ ਕਿਰਾਏ ’ਤੇ ਲੈਣ ਲਈ ਮਕਾਨਾਂ ਦੀ ਗਿਣਤੀ ਕਿਸੇ ਹੋਰ ਸ਼ਹਿਰ

ਆਸਟ੍ਰੇਲੀਆ ਦੀ AI ਅਤੇ Cloud Market ’ਚ 5 ਅਰਬ ਡਾਲਰ ਦਾ ਨਿਵੇਸ਼ ਕਰੇਗਾ Microsoft, ਬਣਨਗੇ 9 ਵਿਸ਼ਾਲ ਡਾਟਾ ਸੈਂਟਰ
ਮੈਲਬਰਨ: ਮਾਈਕ੍ਰੋਸਾਫ਼ਟ ਨੇ ਐਲਾਨ ਕੀਤਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਆਪਣੀ ਹਾਈਪਰਸਕੇਲ ਕਲਾਉਡ ਕੰਪਿਊਟਿੰਗ ਅਤੇ AI ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਲਈ 5 ਅਰਬ ਆਸਟ੍ਰੇਲੀਆਈ ਡਾਲਰ (3.2 ਅਰਬ ਅਮਰੀਕੀ ਡਾਲਰ)

ਆਸਟ੍ਰੇਲੀਆ ਦੇ ਦੋ ਵੱਡੇ ਸ਼ਹਿਰਾਂ `ਚ ਬੰਦ ਹੋਣਗੇ ਗੈਸ ਚੁੱਲ੍ਹੇ (Gas Stoves in Australia) – ਸਿਟੀ ਕੌਂਸਲਾਂ ਨੇ ਗਲੋਬਲ ਕੁੱਕਸੇਫ ਕੋਲੀਸ਼ਨ ਦੀ ਹਾਮੀ ਭਰੀ
ਮੈਲਬਰਨ : ਆਸਟ੍ਰੇਲੀਆ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ `ਚ ਗੈਸ ਚੁੱਲ੍ਹੇ (Gas Stoves in Australia) ਬੰਦ ਹੋ ਜਾਣਗੇ। ਦੋਹਾਂ ਸ਼ਹਿਰਾਂ ਦੀਆਂ ਕੌਂਸਲਾਂ ਨੇ ਨਵੇਂ ਚੁੱਕਣ ਲਈ ਸਹਿਮਤੀ ਦੇ ਦਿੱਤੀ

ਨਿਊ ਵੈਸਟਰਨ ਸਿਡਨੀ ਏਅਰਪੋਰਟ (Western Sydney Airport) ਉਡਾਏਗਾ ਕਈਆਂ ਦੀ ਨੀਂਦ – ਜਾਣੋ, ਕਿੱਥੇ-ਕਿੱਥੇ ਵਧੇਗਾ ਸ਼ੋਰ, ਕਿਵੇਂ ਉਠਾਈਏ ਅਵਾਜ਼ ?
ਮੈਲਬਰਨ : ਨਿਊ ਵੈਸਟਰਨ ਸਿਡਨੀ ਏਅਰਪੋਰਟ (Western Sydney Airport) ਤੋਂ ਉਡਣ ਅਤੇ ਉਤਰਨ ਵਾਲੇ ਜਹਾਜ਼ ਕਈ ਘਰਾਂ ਦੀ ਨੀਂਦ ਉਡਾ ਦੇਣਗੇ। ਹਾਲਾਂਕਿ ਫ਼ੈਡਰਲ ਸਰਕਾਰ ਨੇ ਕਈ ਘਰਾਂ ਵਾਸਤੇ ਮੁਫ਼ਤ ਇਨਸੂਲੇਸ਼ਨ

ਆਸਟ੍ਰੇਲੀਆਈ ਨੌਜੁਆਨ ਨੇ ਪੰਜਾਬੀ ਗਾਇਕ ਦੀ ਮੌਤ ਲਈ ਖ਼ੁਦ ਨੂੰ ਦੋਸ਼ੀ ਮੰਨਿਆ, ਰੋ ਕੇ ਦਸਿਆ ਅੰਨ੍ਹੇਵਾਹ ਡਰਾਈਵਿੰਗ ਦਾ ਕਾਰਨ
ਮੈਲਬੌਰਨ: ਇੱਕ 24 ਸਾਲਾਂ ਦੇ ਇੱਕ ਆਸਟ੍ਰੇਲੀਆਈ ਨੌਜੁਆਨ ਨੇ ਸੋਮਵਾਰ ਨੂੰ ਇੱਕ ਅਦਾਲਤ ’ਚ ਖ਼ੁਦ ਨੂੰ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਮੌਤ ਦਾ ਦੋਸ਼ੀ ਮੰਨ ਲਿਆ ਹੈ। 44 ਸਾਲਾਂ ਦੇ

ਪੂਰੇ ਆਸਟ੍ਰੇਲੀਆ ’ਚ F45 ਜਿੰਮਾਂ ਦਾ ਬੰਦ ਹੋਣਾ ਜਾਰੀ, ਜਾਣੋ ਕਾਰਨ
ਮੈਲਬਰਨ: ਆਸਟ੍ਰੇਲੀਅਨ ’ਚ ਜਿੰਮਾਂ ਦੀ ਲੜੀ ਚਲਾਉਣ ਵਾਲੀ ਕੰਪਨੀ F45 ਦੀਆਂ ਬ੍ਰਾਂਚਾਂ ਦਾ ਬੰਦ ਹੋਣਾ ਜਾਰੀ ਹੈ। ਲਿਕਵੀਡੇਟਰਾਂ ਨੇ ਕੋਵਿਡ-19 ਮਹਾਂਮਾਰੀ ਨੂੰ ਬ੍ਰਾਂਡ ਦੇ ਨਿਘਾਰ ਦਾ ਕਾਰਨ ਦਸਿਆ ਹੈ। ਆਪਣੇ

NSW ਹੜ੍ਹ ਪੀੜਤ ਦੀ ਧੀ ਦੇ ਭਵਿੱਖ ’ਤੇ ਲੱਗਾ ਸਵਾਲੀਆ ਨਿਸ਼ਾਨ, ਮਾਂ ਦੇ ਜਾਣ ਮਗਰੋਂ ਆਸਟ੍ਰੇਲੀਆ ਤੋਂ ਵੀ ਡੀਪੋਰਟ ਹੋਣ ਦਾ ਖ਼ਤਰਾ
ਮੈਲਬਰਨ: ਸਿਡਨੀ ਦੀ 10 ਸਾਲਾਂ ਦੀ ਸਕੂਲੀ ਵਿਦਿਆਰਥਣ ਟਰਾਨ ਖਾ ਹਾਨ ਨੂੰ ਹੜ੍ਹ ਵਿੱਚ ਆਪਣੀ ਮਾਂ ਦੀ ਦੁਖਦਾਈ ਮੌਤ ਤੋਂ ਬਾਅਦ ਆਪਣਾ ਘਰ ਗੁਆਉਣ ਅਤੇ ਵੀਅਤਨਾਮ ਵਾਪਸ ਭੇਜੇ ਜਾਣ ਦੀ

ਆਸਟ੍ਰੇਲੀਆ ’ਚ ਪਿਛਲੇ ਸਾਲ ਢਾਈ ਲੱਖ ਤੋਂ ਵੱਧ ਕਾਮਿਆਂ ਨੂੰ ਨਹੀਂ ਮਿਲਿਆ ਪੂਰਾ ਮਿਹਨਤਾਨਾ, ਲੋਕਪਾਲ ਦੀ ਬਦੌਲਤ ਹੋਇਆ ਇਨਸਾਫ਼
ਮੈਲਬਰਨ: ਵਿੱਤੀ ਸਾਲ 2022-23 ’ਚ ਆਸਟ੍ਰੇਲੀਆ ਦੇ 251,475 ਮੁਲਾਜ਼ਮ ਅਜਿਹੇ ਰਹੇ ਜਿਨ੍ਹਾਂ ਨੂੰ ਰੁਜ਼ਗਾਰਦਾਤਾਵਾਂ ਨੇ ਉਨ੍ਹਾਂ ਦਾ ਬਣਦਾ ਮਿਹਨਤਾਨਾ ਨਹੀਂ ਦਿੱਤਾ। ਫੇਅਰ ਵਰਕ ਓਮਬਡਸਮੈਨ (ਲੋਕਪਾਲ) ਨੇ ਅਜਿਹੇ ਰੁਜ਼ਗਾਰਦਾਤਾਵਾਂ ਕੋਲੋਂ 509

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਮੀ ਦੀ ਉਮੀਦ ਦੂਰ, ਜਾਣੋ ਕੀ ਹੈ ਕਾਰਨ
ਮੈਲਬਰਨ: ਤੇਲ ਬਾਜ਼ਾਰਾਂ ਵਿੱਚ ਅਸਥਿਰਤਾ ਅਤੇ ਕਮਜ਼ੋਰ ਹੋ ਰਹੇ ਆਸਟ੍ਰੇਲੀਅਨ ਡਾਲਰ ਕਾਰਨ ਆਸਟ੍ਰੇਲੀਆ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਤਿੰਨ ਮਹੀਨਿਆਂ ਦੌਰਾਨ 7% ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ ਅਤੇ

ਮੋਬਾਈਲ ਫ਼ੋਨ ਦੀ ਵਰਤੋਂ ਫੜਨ ਵਾਲੇ ਕੈਮਰਿਆਂ ਨੂੰ ਮਿਲਿਆ ਨਵਾਂ ਮਕਸਦ, ਇਸ ਨਿਯਮ ਦੀ ਪਾਲਣਾ ਨਾ ਕੀਤੀ ਤਾਂ ਲੱਗੇਗਾ ਜੁਰਮਾਨਾ
ਮੈਲਬੋਰਨ: ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਸਰਕਾਰ ਸੜਕ ਕੈਮਰਿਆਂ ਦੀ ਵਰਤੋਂ ਦਾ ਘੇਰਾ ਫੈਲਾਉਣ ਜਾ ਰਹੀ ਹੈ। ਮੂਲ ਰੂਪ ’ਚ ਇਨ੍ਹਾਂ ਕੈਮਰਿਆਂ ਨੂੰ ਡਰਾਈਵਿੰਗ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ

ਔਰਤਾਂ ਤੇ ਮਰਦਾਂ ਵਿਚਲੀ ਤਨਖਾਹ ਦੇ ਪਾੜੇ ਨੇ ਲਾਈ ਆਸਟਰੇਲੀਅਨ ਇਕੌਨਮੀ ਨੂੰ ਠਿੱਬੀ (Gender bias costs economy $128b)
ਮੈਲਬਰਨ: ਆਸਟ੍ਰੇਲੀਆ ਦੀ ਇੱਕ ਸਰਕਾਰੀ ਟਾਸਕ ਫੋਰਸ ਨੇ ਦਾ ਕਹਿਣਾ ਹੈ ਕਿ ਮਰਦਾਂ ਅਤੇ ਔਰਤਾਂ ਵਿਚਕਾਰ ਆਰਥਿਕ ਨਾਬਰਾਬਰੀ ਕਾਰਨ ਦੇਸ਼ ਨੂੰ ਹਰ ਸਾਲ 128 ਅਰਬ ਡਾਲਰ ਦਾ ਨੁਕਸਾਨ ਝੱਲਣਾ ਪੈ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.