
ਅਕਤੂਬਰ ਦੌਰਾਨ Home Prices ’ਚ ਵਾਧਾ, ਰਿਕਾਰਡ ਪੱਧਰ ਤੋਂ ਸਿਰਫ ਅੱਧਾ ਪ੍ਰਤੀਸ਼ਤ ਘੱਟ
ਮੈਲਬਰਨ: ਅਕਤੂਬਰ ਦੌਰਾਨ ਆਸਟ੍ਰੇਲੀਆ ਵਿੱਚ ਰਾਸ਼ਟਰੀ ਪੱਧਰ ’ਤੇ ਘਰਾਂ ਦੀਆਂ ਕੀਮਤਾਂ (Home Prices) ’ਚ 0.9% ਦਾ ਵਾਧਾ ਹੋਇਆ, ਜੋ ਪਿਛਲੇ ਸਾਲ ਦੇ ਇਤਿਹਾਸਕ ਉੱਚੇ ਮੁੱਲ ਤੋਂ ਸਿਰਫ਼ ਅੱਧਾ ਪ੍ਰਤੀਸ਼ਤ ਘੱਟ

ਆਸਟ੍ਰੇਲੀਆ ਦੇ Biosecurity rules ’ਚ ਬਦਲਾਅ, ਵੀਜ਼ਾ ਵੀ ਹੋ ਸਕਦੈ ਰੱਦ
ਮੈਲਬਰਨ: ਆਸਟ੍ਰੇਲੀਆ ’ਚ ਆਉਣ ਵਾਲੇ ਜਿਹੜੇ ਲੋਕ ਵਰਜਿਤ ਪੌਦੇ ਅਤੇ ਮੀਟ ਉਤਪਾਦ ਲੈ ਕੇ ਆਉਂਦੇ ਹਨ ਅਤੇ ਬਾਰਡਰ ਫੋਰਸ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ ਦੇ

ਕਰੋੜਪਤੀ ਨਿਵੇਸ਼ਕ ਇਕਬਾਲ ਸਿੰਘ ਦੀ ਚੇਤਾਵਨੀ, ਭਾਰਤੀ ਹੜੱਪ ਸਕਦੇ ਨੇ Australian workers ਦੀਆਂ ਨੌਕਰੀਆਂ, ਜਾਣੋ ਕੀ ਹੈ ਕਾਰਨ
ਮੈਲਬਰਨ: ਵਿੱਤੀ ਸਲਾਹਕਾਰ ਫਰਮ ਇਨੋਵੇਟਿਵ ਕੰਸਲਟੈਂਟਸ ਦੇ ਸੰਸਥਾਪਕ ਇਕਬਾਲ ਸਿੰਘ ਨੇ Australian workers ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਘਰ ਬੈਠ ਕੇ ਕੰਮ (Work from home) ਕਰਨ ਵਾਲੀਆਂ remote

Medicare bulk billing: ਲੱਖਾਂ ਆਸਟ੍ਰੇਲੀਆਈ ਲੋਕਾਂ ਲਈ ਬਲਕ ਬਿਲਿੰਗ ’ਚ ਰਾਹਤ ਦਾ ਆਗਾਜ਼
ਮੈਲਬਰਨ: ਆਰਥਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਲਈ Medicare ’ਚ ਵੱਡਾ ਬਦਲਾਅ ਕੀਤਾ ਗਿਆ ਹੈ। Medicare ਵਿੱਚ ਤਬਦੀਲੀਆਂ ਦੇ ਤਹਿਤ GPs ਨੂੰ bulk billing ’ਤੇ ਇੱਕ ਵੱਡਾ ਵਿੱਤੀ Incentive ਦਿੱਤਾ ਜਾਵੇਗਾ।

ਆਸਟ੍ਰੇਲੀਆ `ਚ ਅੱਤਵਾਦੀ (Terrorist in Australia) ਦੀ ਸਿਟੀਜ਼ਨਸਿ਼ਪ ਬਹਾਲ – ਮੁੱਕਣ ਵਾਲੀ ਹੈ 15 ਸਾਲ ਦੀ ਕੈਦ
ਮੈਲਬਰਨ : ਆਸਟ੍ਰੇਲੀਆ `ਚ ਇੱਕ ਅਜਿਹੇ ਅੱਤਵਾਦੀ (Terrorist in Australia) ਦੀ ਸਿਟੀਜ਼ਨਸਿ਼ਪ ਅਦਾਲਤ ਨੇ ਬਹਾਲ ਕਰ ਦਿੱਤੀ ਹੈ, ਜਿਸਨੂੰ ਅੱਤਵਾਦੀ ਸੰਗਠਨ ਦਾ ਮੈਂਬਰ ਹੋਣ ਕਰਕੇ 15 ਸਾਲ ਦੀ ਕੈਦ ਸੁਣਾਈ

ਵਿਦੇਸ਼ਾਂ `ਚ ਜਨਮੀ ਹੈ ਆਸਟ੍ਰੇਲੀਆ (Australia) ਦੀ ਤੀਜਾ ਹਿੱਸਾ ਅਬਾਦੀ- ਜਾਣੋ, ਕਿੰਨੀ ਹੈ ਭਾਰਤੀਆਂ ਦੀ ਕੁੱਲ ਅਬਾਦੀ ?
ਮੈਲਬਰਨ : ਆਸਟ੍ਰੇਲੀਆ (Australia) `ਚ ਵਸ ਰਹੇ ਲੋਕਾਂ ਦੀ ਅਬਾਦੀ ਦਾ ਕਰੀਬ ਤੀਜਾ ਹਿੱਸਾ ਲੋਕ ਵੱਖ-ਵੱਖ ਦੇਸ਼ਾਂ `ਚ ਜੰਮੇ ਹਨ, ਜੋ ਮਾਈਗਰੇਟ ਹੋ ਕੇ ਆਸਟ੍ਰੇਲੀਆ ਆਏ ਹਨ। ਆਸਟ੍ਰੇਲੀਅਨ ਬਿਊਰੋ ਔਵ

ਰਾਈਡ-ਸ਼ੇਅਰ ਡਰਾਈਵਰ (Ride-share Driver) ਅਤੇ ਪੈਸੰਜਰ ਤੇ ਹਮਲਾ!
ਮੈਲਬਰਨ : ਇੱਕ ਰਾਈਡ ਸ਼ੇਅਰ ਡਰਾਈਵਰ (Ride-share driver) ਅਤੇ ਉਸ ਦੇ ਯਾਤਰੀ ਉੱਤੇ ਹਮਲਾ ਹੋਇਆ ਹੈ। ਇਹ ਘਟਨਾ 5 ਅਗਸਤ 2023 ਨੂੰ ਮੈਲਬੌਰਨ ਦੇ ਨੋਰਥ ਈਸਟ ਸੁਬਰਬ ਵਿੱਚ ਘਟੀ ਜਦੋਂ

ਸਿਰੇ ਨਾ ਚੜ੍ਹ ਸਕੀ ਆਸਟ੍ਰੇਲੀਆ ਅਤੇ ਯੂਰੋਪੀਅਨ ਯੂਨੀਅਨ ਵਿਚਾਲੇ Trade talks, ਜਾਣੋ ਕਿਸ ਗੱਲ ’ਤੇ ਪਿਆ ਰੇੜਕਾ
ਮੈਲਬਰਨ: ਆਸਟ੍ਰੇਲੀਆ ਦੇ ਵਪਾਰ ਮੰਤਰੀ ਡੌਨ ਫੈਰੇਲ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਯੂਰਪੀਅਨ ਯੂਨੀਅਨ (EU) ਵਿਚਕਾਰ ਵਪਾਰਕ ਸੌਦੇ ਬਾਰੇ ਇੱਕ ਗੱਲਬਾਤ (Trade talks) ਸਿਰੇ ਨਹੀਂ ਚੜ੍ਹ ਸਕੀ। ਆਸਟਰੇਲੀਅਨ ਮੀਟ

Murder Case: ਚਾਰ ਦਹਾਕੇ ਪੁਰਾਣੇ ਕਤਲ ਕੇਸ ’ਚ Sharon Fulton ਦਾ ਪਤੀ ਗ੍ਰਿਫ਼ਤਾਰ, ਜਾਣੋ ਕੀ ਕਿਹਾ ਬੱਚਿਆਂ ਨੇ
ਮੈਲਬਰਨ: ਲਗਭਗ ਚਾਰ ਦਹਾਕੇ ਪਹਿਲਾਂ ਲਾਪਤਾ ਹੋਈ ਔਰਤ Sharon Fulton ਦੇ ਕਤਲ ਕੇਸ ’ਚ ਉਸ ਦੇ ਪਤੀ ਮੈਕਸਵੈੱਲ ਰੌਬਰਟ ਫੁਲਟਨ ਨੂੰ ਦੋਸ਼ੀ ਬਣਾਇਆ ਗਿਆ ਹੈ। ਵ੍ਹੀਲਚੇਅਰ ’ਤੇ ਬੈਠੇ ਇਸ 77

ਆਸਟ੍ਰੇਲੀਆਈ ਮਾਂ ਨੇ ਪਤੀ ਦੀ ਮੌਤ ਤੋਂ ਤਿੰਨ ਸਾਲ ਬਾਅਦ ਦਿੱਤਾ ਬੱਚੀ ਨੂੰ ਜਨਮ, ਜਾਣੋ ਪਿਆਰ ਦੀ ਅਦਭੁੱਤ ਕਹਾਣੀ
ਮੈਲਬਰਨ: ਸਿਆਨ ਗੁਡਸੇਲ ਅਤੇ ਉਸ ਦਾ ਸਾਥੀ ਜੇਸਨ ਆਸਟ੍ਰੇਲੀਆ ਵਿੱਚ ਛੁੱਟੀਆਂ ਮਨਾ ਰਹੇ ਸਨ ਜਦੋਂ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਜੇਸਨ ਨੇ ਉਸ ਨੂੰ ਵਿਆਹ ਕਰਵਾਉਣ ਲਈ

ਆਸਟ੍ਰੇਲੀਆ ’ਚ ਨੌਕਰੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਸਰਗਰਮ, Employment Scams ’ਚ 740% ਵਾਧਾ
ਮੈਲਬਰਨ: ਆਸਟ੍ਰੇਲੀਆ ਵਿੱਚ Employment Scams ’ਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ 2 ਕਰੋੜ ਡਾਲਰ ਤਕ ਦਾ ਨੁਕਸਾਨ ਹੋ

ਇੱਕ ਗੂਗਲ ਸਰਚ ਦੀ ਬਦੌਲਤ ਔਰਤ ਨੇ Rent-Free ਰਹਿ ਕੇ ਬਚਾਏ 20,000 ਡਾਲਰ
ਮੈਲਬਰਨ: ਕੈਨੇਡਾ ਤੋਂ ਆਸਟ੍ਰੇਲੀਆ ਆਈ ਇੱਕ ਔਰਤ ਨੇ ਕਿਰਾਇਆ ਬਚਾਉਣ ਦਾ ਤਰੀਕਾ ਸਿਖ ਲਿਆ ਹੈ। 25 ਸਾਲਾਂ ਦੀ Hailey Learmonth ਨੇ ਪਿਛਲੇ 10 ਮਹੀਨੇ ਤੋਂ rent-free ਰਹਿ ਕੇ 20,000 ਡਾਲਰ

ਪ੍ਰਸਿੱਧ ਹੌਲੀਵੁੱਡ ਐਕਟਰ ਮੈਥਿਊ ਪੈਰੀ (Matthew Perry) ਦੀ ਮੌਤ
ਮੈਲਬਰਨ : ਅਮਰੀਕਾ-ਕੈਨੇਡਾ ਦੇ ਪ੍ਰਸਿੱਧ ਐਕਟਰ ਮੈਥਿਊ ਪੈਰੀ (Matthew Perry) ਦੀ ਸ਼ਨੀਵਾਰ ਨੂੰ ਉਸਦੇ ਘਰ ਵਿੱਚ ਹੀ ਮੌਤ ਹੋ ਗਈ। ਉਸਦੀ ਲਾਸ਼ ਉਸਦੇ ਲਾਸ ਏਂਜਲਸ ਵਾਲੇ ਘਰ ਵਿੱਚ ਹੀ ਸਪਾਅ

ਵਿਕਟੋਰੀਆ ਵਾਸੀਆਂ ਨੂੰ Power Outage ਬਾਰੇ ਚੇਤਾਵਨੀ ਜਾਰੀ, ਜਾਣੋ ਬਿਜਲੀ ਕੱਟਾਂ ਨਾਲ ਨਜਿੱਠਣ ਲਈ ਕੀ ਹੋਵੇ ਯੋਜਨਾਬੰਦੀ
ਮੈਲਬਰਨ: ਵਿਕਟੋਰੀਆ ਵਾਸੀਆਂ ਨੂੰ bushfire ਦੇ ਮੌਸਮ ਦੀ ਜਲਦੀ ਸ਼ੁਰੂਆਤ ਕਰਨ ਅਤੇ ਇਸ ਗਰਮੀਆਂ ਵਿੱਚ ਅਲ ਨੀਨੋ ਦੀਆਂ ਸਥਿਤੀਆਂ ਕਾਰਨ ਸੰਭਾਵਿਤ ਬਿਜਲੀ ਕੱਟਾਂ (Power Outage) ਲਈ ਤਿਆਰੀ ਰਹਿਣ ਲਈ ਕਿਹਾ

Social Media ਕਾਰਨ ਵਿਗੜ ਰਹੀਆਂ ਖਾਣ-ਪੀਣ ਦੀਆਂ ਆਦਤਾਂ, ਜਾਣੋ ਕਿਸ Mobile App ਦੇ ਲਾਂਚ ਮਗਰੋਂ ਬਣੇ ਸਭ ਤੋਂ ਵੱਧ ਲੋਕ ਮਰੀਜ਼
ਮੈਲਬਰਨ: ਸਿਹਤ ਵਿਭਾਗ ਦੇ ਨਵੇਂ ਅੰਕੜਿਆਂ ਅਨੁਸਾਰ Social Media ਦੇ ਉਭਾਰ ਤੋਂ ਬਾਅਦ ਖਾਣ-ਪੀਣ ਨਾਲ ਸਬੰਧਤ ਬਿਮਾਰੀਆਂ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਵਾਧਾ ਹੋਇਆ ਹੈ।

ਕੁਈਨਜ਼ਲੈਂਡ ’ਚ ਭਿਆਨਕ bushfire ਨਾਲ ਜੂਝ ਰਹੇ firefighters ਲਈ ਮਾਮੂਲੀ ਰਾਹਤ, ਮੌਸਮ ਵਿਗਿਆਨੀਆਂ ਨੇ ਦਸਿਆ ਅੱਗਾਂ ਲੱਗਣ ਦਾ ਮੁੱਖ ਕਾਰਨ
ਮੈਲਬਰਨ: ਕੁਈਨਜ਼ਲੈਂਡ ’ਚ ਬਲ ਰਹੀਆਂ 80 ਤੋਂ ਵੱਧ ਅੱਗਾਂ ਨਾਲ ਜੂਝ ਰਹੇ firefighters ਅਨੁਕੂਲ ਮੌਸਮ ਦਾ ਫਾਇਦਾ ਉਠਾਉਣ ਦੀ ਉਮੀਦ ਕਰ ਰਹੇ ਹਨ। Tara ’ਚ ਰਹਿਣ ਵਾਲੇ ਨਿਵਾਸੀਆਂ ਲਈ ਇੱਕ

ਆਸਟ੍ਰੇਲੀਆ ਦੀ Property Market ’ਚ ਉਛਾਲ, ਕੀਮਤਾਂ ਇਸੇ ਸਾਲ ਮੁੜ ਛੂਹਣਗੀਆਂ ਮਹਾਂਮਾਰੀ ਵੇਲੇ ਦਾ ਪੱਧਰ
ਮੈਲਬਰਨ: ਆਸਟ੍ਰੇਲੀਆ ਦੀ Property Market ਦੇ 2023 ਦੇ ਅੰਤ ਤੱਕ ਮਹਾਂਮਾਰੀ ਵੇਲੇ ਦੀਆਂ ਕੀਮਤਾਂ ਮੁੜ ਪ੍ਰਾਪਤ ਕਰਨ ਦੀ ਉਮੀਦ ਹੈ। ਡੋਮੇਨ ਹਾਊਸ ਪ੍ਰਾਈਸ ਰਿਪੋਰਟ ਦੇ ਅਨੁਸਾਰ, ਔਸਤ ਰਾਸ਼ਟਰੀ ਘਰ ਦੀ

Israel-Hamas War : ਇਜ਼ਰਾਈਲ ਅਤੇ ਹਮਾਸ ਵਿਚਕਾਰ ਤੁਰੰਤ ਮਾਨਵਤਾਵਾਦੀ ਜੰਗਬੰਦੀ ’ਤੇ ਸੰਯੁਕਤ ਰਾਸ਼ਟਰ ਦੀ ਵੋਟਿੰਗ ਤੋਂ ਦੂਰ ਰਿਹਾ ਆਸਟ੍ਰੇਲੀਆ
ਮੈਲਬਰਨ: ਆਸਟ੍ਰੇਲੀਆ ਨੇ ਗਾਜ਼ਾ ਵਿਚ ਚਲ ਰਹੀ Israel-Hamas War ਵਿਚਕਾਰ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇੱਕ ਮਤੇ ’ਤੇ ਵੋਟਿੰਗ ਤੋਂ ਪਰਹੇਜ਼ ਕੀਤਾ ਹੈ।

ਆਸਟ੍ਰੇਲੀਆ `ਚ ਰਾਜਵਿੰਦਰ ਸਿੰਘ (Rajwinder Singh) `ਤੇ ਚੱਲੇਗਾ ਮੁੁਕੱਦਮਾ – ਕਤਲ ਕੇਸ ਦਾ ਦੋਸ਼, ਇੰਡੀਆ ਤੋਂ ਲਿਆਂਦਾ ਸੀ ਵਾਪਸ
ਮੈਲਬਰਨ : ਆਸਟ੍ਰੇਲੀਆ `ਚ ਇੱਕ ਪੰਜਾਬੀ ਨੌਜਵਾਨ ਰਾਜਵਿੰਦਰ ਸਿੰਘ (Rajwinder Singh) ਖਿਲਾਫ਼ ਮੁਕੱਦਮਾ ਚਲਾਉਣ ਦੀ ਤਿਆਰੀ ਹੋ ਚੱਲ ਰਹੀਆਂ ਹਨ। ਉਸ `ਤੇ ਕਤਲ ਦੇ ਦੋਸ਼ ਲੱਗੇ ਹਨ। ਉਸਨੂੰ ਕੱੁਝ ਮਹੀਨੇ

Cricket World Cup : ਫਸਵੇਂ ਮੁਕਾਬਲੇ ’ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਪੰਜ ਦੌੜਾਂ ਨਾਲ ਹਰਾਇਆ, ਬਣਾਇਆ ਇਹ ਨਵਾਂ ਰਿਕਾਰਡ
ਮੈਲਬਰਨ: ਭਾਰਤ ’ਚ ਚਲ ਰਹੇ Cricket World Cup ’ਚ ਦਰਸ਼ਕਾਂ ਨੂੰ ਕ੍ਰਿਕੇਟ ਦੇ ਮਹਾਨਤਮ ਮੈਚਾਂ ਵਿੱਚੋਂ ਇੱਕ ਮੈਚ ਵੇਖਣ ਨੂੰ ਮਿਲਿਆ ਜਿਸ ਦੌਰਾਨ ਆਸਟਰੇਲੀਆ ਨੇ ਇਕ ਫਸਵੀਂ ਟੱਕਰ ’ਚ ਨਿਊਜ਼ੀਲੈਂਡ

Sia ਨੂੰ ਪੰਜਾਬੀ ’ਚ ਗਾਉਣ ਲਾਇਆ ਦਿਲਜੀਤ ਦੁਸਾਂਝ ਨੇ, ਜਾਣੋ ਆਸਟ੍ਰੇਲੀਆਈ ਗਾਇਕਾ ਵਲੋਂ ਸੁਣਾਈ ਰਿਕਾਰਡਿੰਗ ਦੀ ਆਪਬੀਤੀ
ਮੈਲਬਰਨ: ਆਸਟ੍ਰੇਲੀਅਨ ਪੌਪ ਸਨਸਨੀ Sia ਦਾ ਨਵਾਂ ਗੀਤ ਆ ਗਿਆ ਹੈ ਅਤੇ ਉਸ ਨੇ ਆਪਣੇ ਇਸ ਤਾਜ਼ਾ ਗੀਤ ’ਚ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Daljit Dosanjh) ਨਾਲ ਤਾਲ ਮਿਲਾਈ ਹੈ,

Vodafone ਨੇ ਪੇਸ਼ ਕੀਤੀ ਨਵੀਂ roaming service, 20 ਹਜ਼ਾਰ ਫ਼ੁੱਟ ਦੀ ਉਚਾਈ ’ਤੇ ਵੀ ਰਹੋ ਕੁਨੈਕਟਡ
ਮੈਲਬਰਨ: Vodafone ਹਵਾਈ ਜਹਾਜ਼ ਦੀ ਯਾਤਰਾ ਦੌਰਾਨ ਵੀ ਇੰਟਰਨੈੱਟ ਨਾਲ ਜੁੜੇ ਰਹਿਣ ਦੇ ਤਰੀਕੇ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। ਟੈਲੀਕਾਮ ਕੰਪਨੀ ਹੁਣ ਆਪਣੀ ਨਵੀਂ ਇਨ-ਫਲਾਈਟ roaming service ਦੇ

ਆਸਟ੍ਰੇਲੀਆ ’ਚ ਪੰਜਾਬੀਆਂ ਨੇ ਕੀਤਾ KFC ’ਤੇ ਮੁਕੱਦਮਾ, ਜਾਣੋ ਕੀ ਹੈ ਮਾਮਲਾ
ਮੈਲਬਰਨ: ਆਲਮੀ ਫਾਸਟ-ਫੂਡ ਕੰਪਨੀ KFC ਵਿਰੁਧ ਇੱਕ ਪ੍ਰਮੁੱਖ ਆਸਟ੍ਰੇਲੀਆਈ ਲਾਅ ਫਰਮ ਨੇ ਕਲਾਸ ਐਕਸ਼ਨ ਮੁਕੱਦਮਾ ਸ਼ੁਰੂ ਕੀਤਾ ਹੈ, ਜਿਸ ਵਿੱਚ 100,000 ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ

2023 Young Rich List: ਸਭ ਤੋਂ ਅਮੀਰ ਨੌਜੁਆਨ ਆਸਟ੍ਰੇਲੀਅਨਾਂ ਦੀ ਸੂਚੀ ਜਾਰੀ, ਜਾਣੋ ਕੌਣ ਰਿਹਾ ਸਿਖਰ ’ਤੇ
ਮੈਲਬਰਨ: 40 ਸਾਲ ਤੋਂ ਘੱਟ ਉਮਰ ਦੇ ਸਭ ਤੋਂ ਅਮੀਰ ਆਸਟ੍ਰੇਲੀਆਈਆਂ ਦਾ ਖੁਲਾਸਾ ਹੋਇਆ ਹੈ ਅਤੇ ਇਨ੍ਹਾਂ ’ਚ ਕੁਝ ਜਾਣੇ-ਪਛਾਣੇ ਚਿਹਰਿਆਂ ਦੇ ਨਾਲ-ਨਾਲ ਕੁਝ ਨਵੇਂ ਨਾਂ ਵੀ ਸ਼ਾਮਲ ਹੋਏ ਹਨ।

ਕੀ ਕੋਕੀਨ, ਹੈਰੋਇਨ, ਆਈਸ ਵਰਗੇ ਨਸ਼ੇ ਹੁਣ ਅਪਰਾਧ ਨਹੀਂ ਰਹੇ? ਜਾਣੋ ਕੀ ਕਹਿੰਦੈ ਕੈਨਬਰਾ ’ਚ ਨਵਾਂ ਲਾਗੂ ਹੋਇਆ ਕਾਨੂੰਨ (ACT decriminalised small amounts of some illicit drugs)
ਮੈਲਬਰਨ: ਆਸਟਰੇਲੀਅਨ ਕੈਪੀਟਲ ਟੈਰੀਟਰੀ (ACT) ਆਸਟਰੇਲੀਆ ਵਿੱਚ ਕੋਕੀਨ, ਹੈਰੋਇਨ, ਆਈਸ, ਅਤੇ MDMA ਵਰਗੀਆਂ ਛੋਟੀਆਂ ਮਾਤਰਾ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਗ਼ੈਰਅਪਰਾਧਿਕ (ACT decriminalised small amounts of some illicit drugs) ਬਣਾਉਣ

ਆਸਟ੍ਰੇਲੀਆ `ਚ ਹਵਾਈ ਗੋਲੀਆਂ ਨਾਲ ਮਾਰੇ ਜਾਣਗੇ ਜੰਗਲੀ ਘੋੜੇ (Wild Horses) – ਨਿਊ ਸਾਊਥ ਵੇਲਜ਼ ਸਰਕਾਰ ਨੇ ਦਿੱਤੀ ਪ੍ਰਵਾਨਗੀ
ਮੈਲਬਰਨ : ਆਸਟ੍ਰੇਲੀਆ `ਚ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਹਵਾਈ ਗੋਲੀਆਂ ਰਾਹੀਂ ਜੰਗਲੀ ਘੋੜੇ (Wild Horses) ਮਾਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਦਾ ਤਰਕ ਹੈ ਕਿ ਇਨ੍ਹਾਂ ਦੀ

ਆਸਟ੍ਰੇਲੀਆਈ ਅਧਿਕਾਰੀਆਂ ਨੇ ਨਵੇਂ Coronavirus subvariant PIROLA ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ
ਮੈਲਬਰਨ: ਘੱਟੋ-ਘੱਟ ਦੋ ਆਸਟ੍ਰੇਲੀਆਈ ਸਟੇਟਸ ਦੇ ਅਧਿਕਾਰੀਆਂ ਨੇ ਇੱਕ ਨਵੇਂ Coronavirus subvariant PIROLA ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਜਿਸ ਕਾਰਨ ਕੋਵਿਡ-ਸਬੰਧਤ ਹਸਪਤਾਲ ਵਿੱਚ ਦਾਖਲ ਮਰੀਜ਼ਾਂ ’ਚ ਵਾਧਾ ਵੇਖਣ ਨੂੰ ਮਿਲ

Women Peace and Security Index: ਔਰਤਾਂ ਦੇ ਰਹਿਣ ਲਈ ਬਿਹਤਰੀਨ 177 ਮੁਲਕਾਂ ’ਚੋਂ ਆਸਟਰੇਲੀਆ 11ਵੇਂ ਸਥਾਨ ’ਤੇ
ਮੈਲਬਰਨ: ਔਰਤਾਂ ਦੇ ਰਹਿਣ ਲਈ ਬਿਹਤਰੀਨ ਮੁਲਕਾਂ ਦੀ ਸੂਚੀ ਜਾਰੀ ਕਰ ਦਿਤੀ ਗਈ ਹੈ। Women Peace and Security Index ਨਾਂ ਦੀ ਤਾਜ਼ਾ ਦਰਜਾਬੰਦੀ ’ਚ ਆਸਟਰੇਲੀਆ ਨੂੰ ਔਰਤਾਂ ਲਈ 11ਵਾਂ ਸਭ

ਅੱਜ ਬ੍ਰਿਸਬੇਨ `ਚ 7ਵੀਂ ਬਰਸੀ- ਬੱਸ `ਚ ਸੜਨ ਤੋਂ ਬਚ ਸਕਦਾ ਸੀ ਮਨਮੀਤ ਅਲੀਸ਼ੇਰ (Manmeet Alisher/ Manmeet Sharma) – ਆਸਟ੍ਰੇਲੀਆ `ਚ ਨਵੀਂ ਜਾਂਚ ਰਿਪੋਰਟ, ਪਰ ਪਰਿਵਾਰ ਨਿਰਾਸ਼
ਮੈਲਬਰਨ : ਅਵਤਾਰ ਸਿੰਘ ਟਹਿਣਾ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ `ਚ ਸੱਤ ਸਾਲ ਪਹਿਲਾਂ ਇੱਕ ਮੈਂਟਲ ਹੈੱਲਥ ਮਰੀਜ਼ ਵੱਲੋਂ ਪੈਟਰੋਲ ਬੰਬ ਸੁੱਟ ਕੇ ਮਾਰੇ ਗਏ ਪੰਜਾਬੀ ਨੌਜਵਾਨ ਦੀ ਜਾਨ ਬਚ ਸਕਦੀ

ਆਸਟ੍ਰੇਲੀਆ `ਚ ਬੈਨ ਹੋਵੇਗਾ ਰਸੋਈ ਘਰਾਂ ਵਾਲਾ ਪੱਥਰ ! (Engineered Stone)
ਮੈਲਬਰਨ : ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਰਸੋਈ ਘਰਾਂ `ਚ ਅਕਸਰ ਵਰਤਿਆ ਜਾਣ ਵਾਲੇ ਇੰਜੀਨੀਅਰਡ ਸਟੋਨ (Engineered Stone) (ਪੱਥਰ) `ਤੇ ਪਾਬੰਦੀ ਲਾਉਣ ਬਾਰੇ ਵਿਚਾਰਾਂ ਸ਼ੁਰੂ ਹੋ ਗਈਆਂ ਹਨ। ਇੱਕ ਮੀਟਿੰਗ 27 ਅਕਤੂਬਰ ਨੂੰ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.