Australian Punjabi News

ਇਹ ਹੈ ਆਸਟ੍ਰੇਲੀਆ ਦਾ ਸਭ ਤੋਂ ਖ਼ਤਰਨਾਕ ਸ਼ਹਿਰ,  ਪੁਲਿਸ ਵਾਲੇ ਵੀ ਸੁਰੱਖਿਅਤ ਨਹੀਂ

ਮੈਲਬਰਨ : City ਵੱਲੋਂ 2024 ਦੇ ਅੱਧ ਤਕ ਦੇ ਅਪਰਾਧ ਸੂਚਕ ਅੰਕ ਅਨੁਸਾਰ, ਆਸਟ੍ਰੇਲੀਆ ਦਾ ਸਭ ਤੋਂ ਖ਼ਤਰਨਾਕ ਸ਼ਹਿਰ Alice Springs ਹੈ। ਦੁਨੀਆ ਭਰ ਦੇ ਸਭ ਤੋਂ ਖ਼ਤਰਨਾਕ ਸ਼ਹਿਰਾਂ ਦੀ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਪੁਲ ’ਤੇ ਟਰੱਕ ਹਾਦਸਾਗ੍ਰਸਤ, ਦਰਜਨਾਂ ਪਸ਼ੂਆਂ ਦੀ ਮੌਤ

ਮੈਲਬਰਨ : ਮੈਲਬਰਨ ਵਿਚ ਇਕ ਸੈਮੀ-ਟ੍ਰੇਲਰ ਦੇ ਪੁਲ ਨਾਲ ਟਕਰਾਉਣ ਕਾਰਨ 22 ਗਊਆਂ ਦੀ ਮੌਤ ਹੋ ਗਈ। ਪੁਲਿਸ ਨੂੰ ਰਾਤ 8:25 ਵਜੇ ਦੇ ਕਰੀਬ South Yarra ਵਿੱਚ Alexandra Parade ’ਤੇ

ਪੂਰੀ ਖ਼ਬਰ »
ਪਾਸਪੋਰਟ

ਆਸਟ੍ਰੇਲੀਆ ਦਾ ਪਾਸਪੋਰਟ ਪਿਛਲੇ ਸਾਲ ਨਾਲੋਂ ਹੋਇਆ ਤਾਕਤਵਰ, 189 ਦੇਸ਼ਾਂ ਤਕ ਵੀਜ਼ਾ ਮੁਕਤ ਸਫ਼ਰ ਦੀ ਸਹੂਲਤ, ਪਰ ਭਾਰਤ ’ਚ ਨਹੀਂ

ਮੈਲਬਰਨ : 2024 ਦੇ Henley Passport Index ਅਨੁਸਾਰ, ਆਸਟ੍ਰੇਲੀਆ ਦੁਨੀਆ ਦਾ ਪੰਜਵਾਂ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ। ਇਸ ਪਾਸਪੋਰਟ ਨਾਲ ਤੁਸੀਂ 189 ਦੇਸ਼ਾਂ ’ਚ ਵੀਜ਼ਾ ਤੋਂ ਬਗ਼ੈਰ ਸਫ਼ਰ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਜਨਮ ਰੇਟ 2006 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ, ਜਾਣੋ ਕਾਰਨ

ਮੈਲਬਰਨ : ਆਸਟ੍ਰੇਲੀਆ ਦੀ ਜਨਮ ਦਰ ਵਿੱਚ ਵੱਡੀ ਗਿਰਾਵਟ ਆਈ ਹੈ। 2021 ਦੇ ਮੁਕਾਬਲੇ 2023 ਵਿੱਚ 26,110 ਘੱਟ ਬੱਚੇ ਪੈਦਾ ਹੋਏ, ਜੋ ਕਿ 8.28٪ ਦੀ ਕਮੀ ਹੈ। ਇਸ ਗਿਰਾਵਟ ਦਾ

ਪੂਰੀ ਖ਼ਬਰ »
Budget

ਇੰਡੀਆ ਦੇ ਕੇਂਦਰੀ Budget ਨੇ NRIs ਨੂੰ ਕੀਤਾ ਨਿਰਾਸ਼, ਸੋਨੇ, ਚਾਂਦੀ ’ਤੇ ਕਸਟਮ ਡਿਊਟੀ ਘਟੇਗੀ, ਪਰ ਪੂੰਜੀਗਤ ਲਾਭਾਂ ’ਤੇ ਟੈਕਸ ਵਧੇ

ਮੈਲਬਰਨ : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪਹਿਲੇ ਬਜਟ ‘ਤੇ ਭਾਰਤੀ ਪ੍ਰਵਾਸੀ ਭਾਈਚਾਰੇ (NRIs) ਦੀਆਂ ਰਲਵੀਆਂ-ਮਿਲਵੀਆਂ ਪ੍ਰਤੀਕਿਰਿਆਵਾਂ ਆਈਆਂ ਹਨ। ਕੁਝ ਲੋਕ ਨਿਰਾਸ਼ ਹਨ ਕਿ ਬਜਟ

ਪੂਰੀ ਖ਼ਬਰ »
ਪੂਨਮ

ਹਾਦਸੇ ’ਚ ਪਤੀ ਅਤੇ ਧੀ ਨੂੰ ਗੁਆਉਣ ਵਾਲੀ ਪੂਨਮ ਸਾਹਮਣੇ ਖੜ੍ਹੀ ਹੋਈ ਨਵੀਂ ਸਮੱਸਿਆ

ਮੈਲਬਰਨ : ਸਿਡਨੀ ਦੇ ਇਕ ਰੇਲਵੇ ਸਟੇਸ਼ਨ ‘ਤੇ ਇਕ ਦਰਦਨਾਕ ਹਾਦਸੇ ਵਿਚ ਇਕ ਮਾਂ ਅਤੇ ਉਸ ਦੀ, ਹਾਦਸੇ ’ਚ ਵਾਲ-ਵਾਲ ਬਚੀ, ਧੀ ਨੂੰ ਡੀਪੋਰਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੂਰੀ ਖ਼ਬਰ »
ਪ੍ਰਾਪਰਟੀ

ਇਸ ਇਕ ਕੰਮ ਨਾਲ ਵਧ ਸਕਦੀ ਹੈ ਤੁਹਾਡੀ ਪ੍ਰਾਪਰਟੀ ਦੀ ਕੀਮਤ

ਮੈਲਬਰਨ : ਆਸਟ੍ਰੇਲੀਆ ’ਚ ਇਸ ਵਾਰ ਕੜਾਕੇ ਦੀ ਠੰਢ ਪੈ ਰਹੀ ਹੈ, ਜਿਸ ਕਾਰਨ ਨਵਾਂ ਘਰ ਖ਼ਰੀਦਣਾ ਚਾਹੁਣ ਵਾਲੇ ਇਹ ਵੀ ਪੁੱਛ ਰਹੇ ਹਨ ਕਿ ਘਰਾਂ ਨੂੰ ਗਰਮ ਰੱਖਣ ਲਈ

ਪੂਰੀ ਖ਼ਬਰ »
ਆਸਟ੍ਰੇਲੀਆ

ਫ਼ਰਾਂਸ ’ਚ ਆਸਟ੍ਰੇਲੀਆਈ ਸੈਲਾਨੀ ਨਾਲ ਕਥਿਤ ਸਮੂਹਕ ਜਬਰ ਜਨਾਹ

ਮੈਲਬਰਨ : ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਇਕ ਆਸਟ੍ਰੇਲੀਆਈ ਸੈਲਾਨੀ ਦੀ ਸ਼ਿਕਾਇਤ ਦੀ ਪੁਲਸ ਜਾਂਚ ਕਰ ਰਹੀ ਹੈ ਕਿ ਉਸ ਨਾਲ ਪੰਜ ਲੋਕਾਂ ਨੇ ਬਲਾਤਕਾਰ ਕੀਤਾ। ਰਿਪੋਰਟਾਂ ਅਨੁਸਾਰ, ਔਰਤ ਨੇ

ਪੂਰੀ ਖ਼ਬਰ »
ਵਿਦਿਆਰਥੀ

ਗੁੰਮਰਾਹਕੁੰਨ ਜਾਣਕਾਰੀ ਦੇ ਕੇ ਵਿਦਿਆਰਥੀਆਂ ਤੋਂ ਲੱਖਾਂ ਡਾਲਰ ਲੁੱਟਣ ਵਾਲੀ ਕੰਪਨੀ ਨੂੰ ਕਰਨਾ ਪਵੇਗਾ ਰਿਫ਼ੰਡ, ਜਾਣੋ ਕੀ ਹੈ ਮਾਮਲਾ

ਮੈਲਬਰਨ : ਫੈਡਰਲ ਕੋਰਟ ਨੇ Master Wealth Control Pty Ltd (DG Institute) ਨੂੰ ਆਪਣੇ ਵੈਲਥ ਸੈਮੀਨਾਰਾਂ, ਕੋਰਸਾਂ ਅਤੇ ਸਲਾਹਕਾਰੀ ਪ੍ਰੋਗਰਾਮਾਂ ਵਿੱਚ ਗੁੰਮਰਾਹਕੁੰਨ ਜਾਣਕਾਰੀ ਦੇਣ ਲਈ ਲੱਖਾਂ ਡਾਲਰ ਦੇ ਜੁਰਮਾਨੇ ਅਤੇ

ਪੂਰੀ ਖ਼ਬਰ »
ਗੁਰਬਾਜ਼ ਪਵਾਰ

ਮੇਰੀ ਸਫਲਤਾ ਸਿਰਫ਼ ਨਿੱਜੀ ਪ੍ਰਾਪਤੀ ਨਹੀਂ ਹੈ, ਬਲਕਿ ਸਾਰੇ ਭਾਈਚਾਰੇ ਦੀ ਵੀ ਹੈ : ਗੁਰਬਾਜ਼ ਪਵਾਰ

ਮੈਲਬਰਨ : ਬੀਮਾ ਬ੍ਰੋਕਰ ਨੈੱਟਵਰਕ AUB Group ਵਿੱਚ ਰਣਨੀਤੀ ਅਤੇ ਪ੍ਰੋਜੈਕਟਾਂ ਦੇ ਮੁਖੀ ਗੁਰਬਾਜ ਪਵਾਰ ਇੱਕ ਕਾਰਨ ਕਰਕੇ ਦਸਤਾਰ ਪਹਿਨਦੇ ਹਨ। ਭਾਰਤੀ ਮੂਲ ਦੇ ਅਤੇ ਸਿੱਖ, ਜਦੋਂ ਪਵਾਰ ਸਿਡਨੀ ਵਿੱਚ

ਪੂਰੀ ਖ਼ਬਰ »
Domestic Violence in Australia Awareness Seminar at Victoria Parliament.

(Domestic Viloence in Australia) ਆਸਟਰੇਲੀਆ `ਚ ਡੋਮੈਸਟਿਕ ਵਾਇਉਲੈਂਸ ਦਾ ਡੰਗ – ਹਰ ਹਫ਼ਤੇ ਮੌਤ ਦੀ ਭੇਟ ਚੜ੍ਹ ਜਾਂਦੀ ਹੈ ਇੱਕ ਔਰਤ

ਮੈਲਬਰਨ : Domestic Viloence in Australia ਆਸਟਰੇਲੀਆ ਵਰਗੇ ਵਿਕਸਤ ਮੁਲਕ `ਚ ਵੀ ਡੋਮੈਸਟਿਕ ਵਾਇਉਲੈਂਸ (ਘਰੇਲੂ ਹਿੰਸਾ) ਦਾ ਦੈਂਤ ਹਰ ਹਫ਼ਤੇ ਇੱਕ ਔਰਤ ਨੂੰ ਨਿਗਲ ਲੈਂਦਾ ਹੈ। ਭਾਵ ਵਿਆਹੁਤਾ ਔਰਤਾਂ ਚੋਂ

ਪੂਰੀ ਖ਼ਬਰ »
Matt Dawson

ਆਸਟ੍ਰੇਲੀਆਈ ਹਾਕੀ ਖਿਡਾਰੀ Matt Dawson ਨੇ ਦਿੱਤੀ ਵੱਡੀ ਕੁਰਬਾਨੀ, Olympics ‘ਚ ਖੇਡਣ ਲਈ ਕੀਤਾ ਇਹ ਕੰਮ

ਮੈਲਬਰਨ : Paris Olympics 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਸਾਰੇ ਦੇਸ਼ਾਂ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਆਸਟ੍ਰੇਲੀਆ ਦੀ ਪੁਰਸ਼ ਹਾਕੀ ਟੀਮ ਦੇ

ਪੂਰੀ ਖ਼ਬਰ »
Cash Rate

ਆਸਟ੍ਰੇਲੀਆ ’ਚ ਵਿਆਜ ਰੇਟ ਨਾ ਘਟੇ ਤਾਂ 165,000 ਲੋਕ ਘਰ ਵੇਚਣ ਲਈ ਹੋ ਸਕਦੇ ਨੇ ਮਜਬੂਰ : ਨਵਾਂ ਸਰਵੇ

ਮੈਲਬਰਨ : ਅਗਲੇ ਸਾਲ ਵੀ ਵਿਆਜ ਰੇਟ ਉੱਚੇ ਰਹਿਣ ਦੀ ਸੰਭਾਵਨਾ ਕਾਰਨ ਲਗਭਗ 1,65,000 ਮਕਾਨ ਮਾਲਕ ਘਰ ਵੇਚਣ ਲਈ ਮਜਬੂਰ ਹੋ ਸਕਦੇ ਹਨ। ਇੱਕ ਨਵੇਂ ਸਰਵੇ ’ਚ ਇਹ ਗੱਲ ਸਾਹਮਣੇ

ਪੂਰੀ ਖ਼ਬਰ »
Sydney

Sydney ਰੇਲਵੇ ਸਟੇਸ਼ਨ ’ਤੇ ਦਰਦਨਾਕ ਹਾਦਸੇ ’ਚ ਭਾਰਤੀ ਮੂਲ ਦੇ ਪਿਉ-ਧੀ ਦੀ ਮੌਤ

ਮੈਲਬਰਨ : Sydney ਦੇ Carlton ਰੇਲਵੇ ਸਟੇਸ਼ਨ ‘ਤੇ ਵਾਪਰੇ ਇਕ ਦਰਦਨਾਕ ਹਾਦਸੇ ’ਚ ਭਾਰਤੀ ਮੂਲ ਦੇ ਪਿਉ-ਧੀ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ 2 ਸਾਲ ਦੀਆਂ ਜੁੜਵਾਂ

ਪੂਰੀ ਖ਼ਬਰ »

ਆਸਟ੍ਰੇਲੀਆ ’ਚ ਤਿੰਨ ਗੁਣਾ ਹੋਈ ਸੈਕਿੰਡ ਹੈਂਡ ਕਾਰਾਂ ਦੀ ਵਿਕਰੀ, ਜਾਣੋ, ਕਿਹੜੀਆਂ ਕਾਰਾਂ ਲੋਕਾਂ ਨੂੰ ਆ ਰਹੀਆਂ ਸਭ ਤੋਂ ਜ਼ਿਆਦਾ ਪਸੰਦ

ਮੈਲਬਰਨ : ਆਸਟ੍ਰੇਲੀਆ ‘ਚ ਸੈਕੰਡ ਹੈਂਡ ਇਲੈਕਟ੍ਰਿਕ ਗੱਡੀਆਂ ਦੀ ਵਿਕਰੀ ਪਿਛਲੇ ਇਕ ਸਾਲ ‘ਚ ਤਿੰਨ ਗੁਣਾ ਤੋਂ ਜ਼ਿਆਦਾ ਹੋ ਗਈ ਹੈ। ਨਵੀਂ EV ਦੀ ਵਿਕਰੀ ਵਿੱਚ ਹਾਲ ਹੀ ਵਿੱਚ ਆਈ

ਪੂਰੀ ਖ਼ਬਰ »
IT Outage

ਵਿਸ਼ਵ ਪੱਧਰੀ IT Outage ਤੋਂ ਬਾਅਦ ਆਸਟ੍ਰੇਲੀਆ ਦੇ ਹਵਾਈ ਅੱਡਿਆਂ ’ਤੇ ਮੁੜ ਸ਼ੁਰੂ ਹੋਈਆਂ ਫ਼ਲਾਈਟਸ

ਮੈਲਬਰਨ : ਦੁਨੀਆ ਭਰ ’ਚ ਹੁਣ ਤਕ ਦੇ ਸਭ ਤੋਂ ਵੱਡੇ IT Outage ਤੋਂ ਇਕ ਦਿਨ ਬਾਅਦ ਆਸਟ੍ਰੇਲੀਆ ਦੇ ਹਵਾਈ ਅੱਡੇ ਆਨਲਾਈਨ ਵਾਪਸ ਆ ਗਏ ਹਨ। ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ

ਪੂਰੀ ਖ਼ਬਰ »
Akal Takhat

ਆਸਟ੍ਰੇਲੀਆ ਦੇ ਮਿਊਜ਼ੀਅਮ ’ਚ ਸੁਸ਼ੋਭਿਤ ਹੋਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋ ਮਾਡਲ, ਤਿਆਰ ਕਰਨ ਦਾ ਕਾਰਨ ਵੀ ਦਸਿਆ ਕਲਾਕਾਰ ਗੁਰਪ੍ਰੀਤ ਸਿੰਘ ਨੇ

ਮੈਲਬਰਨ: 1984 ਦੇ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ ਜਲਦੀ ਹੀ ਆਸਟ੍ਰੇਲੀਆ ਦੇ ਇੱਕ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਅੰਮ੍ਰਿਤਸਰ ਦੇ ਰਹਿਣ ਵਾਲੇ ਪੇਪਰ

ਪੂਰੀ ਖ਼ਬਰ »
Mumbai

ਭਾਰਤੀ ਨਿੱਡਰ ਅਤੇ ਹੌਂਸਲੇ ਵਾਲੇ ਹਨ – ਦੇਖੋ ਕਿਉਂ ਕਿਹਾ ਆਸਟ੍ਰੇਲੀਅਨ ਕੁੜੀ  Bree Steele ਨੇ ? – ਵੇਖੋ ਵੀਡੀਓ

ਮੈਲਬਰਨ : ਆਸਟ੍ਰੇਲੀਆ ਦੀ ਇਕ ਪੋਡਕਾਸਟਰ Bree Steele ਨੇ ਭਾਰਤੀਆਂ ਨੂੰ ਦੁਨੀਆ ਦੇ ਸਭ ਤੋਂ ਨਿੱਡਰ ਅਤੇ ਹੌਂਸਲੇ ਵਾਲੇ ਲੋਕ ਦੱਸਿਆ ਹੈ। ਦਰਅਸਲ ਉਹ ਮੁੰਬਈ ‘ਚ ਭਾਰੀ ਮੀਂਹ ਦੌਰਾਨ ਸੜਕਾਂ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਦੇ ਗੁਰਦੁਆਰੇ ਦੀ ਗੋਲਕ ’ਚੋਂ ਪੈਸੇ ਚੋਰੀ ਕਰਨ ਵਾਲੇ ਕਾਬੂ

ਮੈਲਬਰਨ : ਪੁਲੀਸ ਨੇ ਬੀਤੇ ਦਿਨੀਂ ਮੈਲਬਰਨ ਦੇ ਪੱਛਮ ਵਿੱਚ ਸਥਿਤ ਗੁਰਦੁਆਰੇ ਦੀ ਗੋਲਕ ’ਚੋਂ ਪੈਸੇ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਗੋਰਾ ਜੋੜਾ

ਪੂਰੀ ਖ਼ਬਰ »
ਹਰਮੀਤ ਢਿੱਲੋਂ

ਟਰੰਪ ਲਈ ਅਰਦਾਸ ਕਰਨ ਵਾਲੀ ਹਰਮੀਤ ਢਿੱਲੋਂ ਨੂੰ ਕਰਨਾ ਪੈ ਰਿਹੈ ਭਾਰੀ ਵਿਰੋਧ ਦਾ ਸਾਹਮਣਾ, ਜਾਣੋ ਕਾਰਨ

ਮੈਲਬਰਨ : ਅਮਰੀਕਾ ’ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਅਰਦਾਸ ਕਰਨ ਤੋਂ ਬਾਅਦ ਸਿੱਖ ਵਕੀਲ ਅਤੇ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਮਹਿਲਾ ਲੀਡਰ ਹਰਮੀਤ ਢਿੱਲੋਂ ਨੂੰ ਸੋਸ਼ਲ ਮੀਡੀਆ ‘ਤੇ ਨਫ਼ਰਤ ਅਤੇ ਨਸਲੀ

ਪੂਰੀ ਖ਼ਬਰ »
IT Outage

ਆਸਟ੍ਰੇਲੀਆ ਸਮੇਤ ਦੁਨੀਆ ਭਰ ’ਚ IT Outage, ਕਈ ਕਾਰੋਬਾਰਾਂ ਦੇ ਕੰਪਿਊਟਰ ਹੋਏ ਬੰਦ, ਜਾਣੋ ਕਿਸ ਕਾਰਨ ਮਚੀ ਹਾਹਾਕਾਰ

ਮੈਲਬਰਨ : ਇੱਕ ਵੱਡੇ ਤਕਨੀਕੀ ਨੁਕਸ ਕਾਰਨ ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਲੱਖਾਂ ਕੰਪਿਊਟਰ ਚਲਦੇ-ਚਲਦੇ ਬੰਦ ਹੋ ਗਏ ਜਿਸ ਕਾਰਨ ਬੈਂਕਾਂ, ਏਅਰਲਾਈਨਾਂ, ਮੀਡੀਆ ਆਊਟਲੇਟਾਂ ਅਤੇ ਸਰਕਾਰੀ ਸੇਵਾਵਾਂ ’ਚ

ਪੂਰੀ ਖ਼ਬਰ »
ਰਾਜਵਿੰਦਰ ਸਿੰਘ

ਵਕੀਲ ਬਦਲਣ ਮਗਰੋਂ ਰਾਜਵਿੰਦਰ ਸਿੰਘ ਦੇ ਕੇਸ ਦੀ ਸੁਣਵਾਈ ਫਰਵਰੀ ਤਕ ਟਲੀ

ਮੈਲਬਰਨ : 2018 ਵਿੱਚ ਕੁਈਨਜ਼ਲੈਂਡ ਬੀਚ ‘ਤੇ Toyah Cordingley ਦੇ ਕਤਲ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਫਰਵਰੀ ਤੱਕ ਟਾਲ ਦਿੱਤੀ ਗਈ ਹੈ। ਉਸ ਦੇ ਵਕੀਲ ਨੇ

ਪੂਰੀ ਖ਼ਬਰ »
IFFM

15ਵੇਂ IFFM ਦੇ ਪ੍ਰੋਗਰਾਮ ਦਾ ਐਲਾਨ, ਜਾਣੋ ਕਿਸ-ਕਿਸ ਫ਼ਿਲਮ ਨੂੰ ਮਿਲੀ ਨਾਮੀਨੇਸ਼ਨ

ਮੈਲਬਰਨ : ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) ਆਪਣੀ 15ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ, ਜਿਸ ‘ਚ 65 ਤੋਂ ਵੱਧ ਫਿਲਮਾਂ ਦਿਖਾਈਆਂ ਜਾਣਗੀਆਂ, ਜਿਨ੍ਹਾਂ ‘ਚ 6 ਵਰਲਡ ਪ੍ਰੀਮੀਅਰ ਵੀ ਸ਼ਾਮਲ

ਪੂਰੀ ਖ਼ਬਰ »
ਆਸਟ੍ਰੇਲੀਆ

ਦੋ ਸਾਲ ਦੇ ਬੱਚੇ ’ਤੇ ਆਸਟ੍ਰੇਲੀਆ ਤੋਂ ਡਿਪੋਰਟ ਹੋਣ ਦਾ ਖ਼ਤਰਾ, ਇਮੀਗ੍ਰੇਸ਼ਨ ਨੀਤੀਆਂ ਵਿਰੁਧ ਪਰਿਵਾਰ ਲੜ ਰਿਹੈ ਕਾਨੂੰਨੀ ਲੜਾਈ

ਮੈਲਬਰਨ : ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਚਾਹੁਣ ਵਾਲੇ ਬਿਮਾਰ ਬੱਚਿਆਂ ਦੇ ਪਰਿਵਾਰਾਂ ਦਰਪੇਸ਼ ਚੁਣੌਤੀਆਂ ਦਾ ਨਵਾਂ ਉਦਾਹਰਣ ਸਾਹਮਣੇ ਆਇਆ ਹੈ। ਵੈਸਟਰਨ ਆਸਟ੍ਰੇਲੀਆ ਦੇ ਪਰਥ ’ਚ ਇਕ ਪਰਿਵਾਰ ਆਪਣੇ ਦੋ ਸਾਲ ਦੇ

ਪੂਰੀ ਖ਼ਬਰ »
ਨਿਊਜ਼ੀਲੈਂਡ

ਕੰਮ ਅਤੇ ਜੀਵਨ ’ਚ ਸੰਤੁਲਨ ਦੇ ਮਾਮਲੇ ’ਚ ਨਿਊਜ਼ੀਲੈਂਡ ਤੋਂ ਬਿਹਤਰ ਕੋਈ ਦੇਸ਼ ਨਹੀਂ, ਆਸਟ੍ਰੇਲੀਆ ਦੀ ਰੈਂਕ ਵੀ ਪਿਛਲੇ ਸਾਲ ਨਾਲੋਂ ਖਿਸਕਿਆ

ਮੈਲਬਰਨ : ਨਿਊਜ਼ੀਲੈਂਡ ਨੇ ਇਸ ਸਾਲ Remote ਦੇ ‘ਗਲੋਬਲ ਲਾਈਫ-ਵਰਕ ਬੈਲੇਂਸ ਇੰਡੈਕਸ’ ਵਿੱਚ ਸਭ ਤੋਂ ਵੱਧ ਸਕੋਰ ਦੇ ਨਾਲ ਕੰਮ ਅਤੇ ਜੀਵਨ ਵਿਚ ਸੰਤੁਲਨ ਬਿਠਾਉਣ ਲਈ ਦੁਨੀਆ ਦੇ ਸਭ ਤੋਂ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਮਾਮੂਲੀ ਵਧੀ, ਪਰ ਲੇਬਰ ਮਾਰਕੀਟ ਦੀ ਮਜ਼ਬੂਤੀ ਕਾਇਮ

ਮੈਲਬਰਨ : ਆਸਟ੍ਰੇਲੀਆ ਵਿਚ ਜੂਨ ਮਹੀਨੇ ਦੌਰਾਨ 50,000 ਨਵੀਆਂ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਦੀ ਦਰ ਜੂਨ ਵਿਚ ਵਧ ਕੇ 4.1 ਫ਼ੀਸਦੀ ਹੋ ਗਈ। ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ ਇਸ

ਪੂਰੀ ਖ਼ਬਰ »
ਰੀਜਨਲ

ਸ਼ਹਿਰਾਂ ਨੂੰ ਛੱਡ ਕੇ ਰੀਜਨਲ ਇਲਾਕਿਆ ’ਚ ਵਸਦੇ ਜਾ ਰਹੇ ਹਨ ਆਸਟ੍ਰੇਲੀਆਈ ਲੋਕ, ਇਸ ਉਮਰ ਦੇ ਲੋਕਾਂ ’ਚ ਵੇਖਣ ਨੂੰ ਮਿਲ ਰਿਹੈ ਸਭ ਤੋਂ ਵੱਧ ਰੁਝਾਨ

ਮੈਲਬਰਨ : ਸ਼ਹਿਰਾਂ ਦੇ ਹਜ਼ਾਰਾਂ ਲੋਕ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ 20 ਫੀਸਦੀ ਵੱਧ ਦਰ ਨਾਲ ਦੇਸ਼ ਅਤੇ ਤੱਟਵਰਤੀ ਇਲਾਕਿਆਂ ਵੱਲ ਭੱਜ ਰਹੇ ਹਨ। ਰੀਜਨਲ ਆਸਟ੍ਰੇਲੀਆ ਇੰਸਟੀਚਿਊਟ ਦੇ ਅੰਕੜਿਆਂ

ਪੂਰੀ ਖ਼ਬਰ »
ਕੁਈਨਜ਼ਲੈਂਡ

ਕੁਈਨਜ਼ਲੈਂਡ ‘ਚ ਭਾਰਤੀ ਮੂਲ ਦੇ ਦੋ ਵਿਦਿਆਰਥੀਆਂ ਦੀ ਮੌਤ

ਮੈਲਬਰਨ : ਉੱਤਰੀ ਕੁਈਨਜ਼ਲੈਂਡ ਦੇ ਇਕ ਪ੍ਰਸਿੱਧ ਝਰਨੇ ‘ਤੇ ਭਾਰਤੀ ਮੂਲ ਦੇ ਦੋ ਵਿਦਿਆਰਥੀ ਚੈਤਨਿਆ ਮੁਪਾਰਾਜੂ ਅਤੇ ਸੂਰਿਆ ਤੇਜਾ ਬੋਬਾ ਦੀ ਡੁੱਬਣ ਕਾਰਨ ਮੌਤ ਹੋ ਗਈ। ਮੰਗਲਵਾਰ ਸਵੇਰੇ ਕਰੀਬ 8:50

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਦੇ ਸਟੂਡੈਂਟ ਦੀ ਜਾਗੀ ਕਿਸਮਤ, ਬਗ਼ੈਰ ਕਿਸੇ ਕੰਮ ਤੋਂ ਹਰ ਮਹੀਨੇ ਮਿਲਦੇ ਰਹਿਣਗੇ 20,000 ਡਾਲਰ

ਮੈਲਬਰਨ : ਮੈਲਬਰਨ ਦੇ ਇੱਕ ਵਿਦਿਆਰਥੀ ਨੂੰ 4.8 ਮਿਲੀਅਨ ਡਾਲਰ ਦਾ ਲਾਟਰੀ ਇਨਾਮ ਪ੍ਰਾਪਤ ਕਰਨ ਤੋਂ ਬਾਅਦ ਕਦੇ ਵੀ ਕੰਮ ਨਹੀਂ ਕਰਨਾ ਪਵੇਗਾ। ਕੈਂਪਬੈਲਫੀਲਡ ਦੇ ਇਸ ਵਿਅਕਤੀ ਨੇ ਅਗਲੇ 20

ਪੂਰੀ ਖ਼ਬਰ »
ਸ਼ਰਾਬ

ਬੱਚਿਆਂ ਨੂੰ ਸ਼ਰਾਬ ਦੀ ਲਤ ਲਗਾ ਰਹੇ ਨੇ ਜ਼ੀਰੋ-ਅਲਕੋਹਲ ਡਰਿੰਕ! ਜਾਣੋ, ਨਵੀਂ ਰਿਸਰਚ ਨੇ ਕੀ ਕੀਤਾ ਖ਼ੁਲਾਸਾ

ਮੈਲਬਰਨ : ਕੈਂਸਰ ਕੌਂਸਲ ਆਸਟ੍ਰੇਲੀਆ ਵੱਲੋਂ ਕੀਤੇ ਇੱਕ ਸਰਵੇ ’ਚ ਖ਼ੁਲਾਸਾ ਹੋਇਆ ਹੈ ਕਿ ਅਲਕੋਹਲ ਵਾਲੇ ਡਰਿੰਕਸ ਦੀ ਨਕਲ ਕਰਨ ਵਾਲੇ ਜ਼ੀਰੋ-ਅਲਕੋਹਲ ਡਰਿੰਕ ਜ਼ਿਆਦਾਤਰ ਨਾਬਾਲਗਾਂ (57٪) ਨੂੰ ਆਕਰਸ਼ਿਤ ਕਰਦੇ ਹਨ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.