Australian Punjabi News

Gregory Geason

ਤਸਮਾਨੀਆ ਸੁਪਰੀਮ ਕੋਰਟ ਦਾ ਜੱਜ ਆਪਣੀ ਸਾਬਕਾ ਪਾਰਟਨਰ ਨਾਲ ਕੁੱਟਮਾਰ ਕਰਨ ਦਾ ਦੋਸ਼ੀ ਕਰਾਰ

ਮੈਲਬਰਨ : ਤਸਮਾਨੀਅਨ ਸੁਪਰੀਮ ਕੋਰਟ ਦੇ ਜੱਜ Gregory Geason ਨੂੰ ਆਪਣੀ ਸਾਬਕਾ ਪਾਰਟਨਰ ਨਾਲ ਖਿੱਚਧੂਹ ਕਰਨ ਅਤੇ ਭਾਵਨਾਤਮਕ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਪਾਇਆ ਕਿ Geason

ਪੂਰੀ ਖ਼ਬਰ »

ਰਹੱਸਮਈ ਕਾਲੀਆਂ ਗੇਂਦਾਂ ਕਾਰਨ ਸਿਡਨੀ ਦਾ ਇੱਕ ਹੋਰ ਬੀਚ ਬੰਦ

ਮੈਲਬਰਨ : ਸਿਡਨੀ ਗੇਂਦ ਦੇ ਆਕਾਰ ਦਾ ਮਲਬਾ ਦੇ ਵਹਿ ਕੇ ਬੀਚ ’ਤੇ ਇਕੱਠਾ ਹੋਣ ਦਾ ਰਹੱਸ ਹੋਰ ਡੂੰਘਾ ਹੋ ਗਿਆ ਹੈ ਕਿਉਂਕਿ ਸਿਡਨੀ ਦਾ ਇੱਕ ਹੋਰ ਬੀਚ ਵੀ ਬੰਦ

ਪੂਰੀ ਖ਼ਬਰ »
IUD

IUD ਨਾਲ ਵਧ ਜਾਂਦੈ ਕੈਂਸਰ ਹੋਣ ਦਾ ਖ਼ਤਰਾ! ਜਾਣ ਕੀ ਕਹਿੰਦੀ ਹੈ ਨਵੀਂ ਸਟੱਡੀ

ਮੈਲਬਰਨ : ਇੱਕ ਵੱਡੇ ਪੈਮਾਨੇ ਦੇ ਅੰਤਰਰਾਸ਼ਟਰੀ ਅਧਿਐਨ ਵਿੱਚ ਹਾਰਮੋਨਲ ਇੰਟਰਯੂਟਰਾਈਨ ਡਿਵਾਈਸਾਂ (IUD), ਜਿਸ ਨੂੰ ਆਮ ਤੌਰ ’ਤੇ ‘ਕਾਪਰ ਟੀ’ ਵਜੋਂ ਵੀ ਜਾਣਿਆ ਜਾਂਦਾ ਹੈ, ਔਰਤਾਂ ’ਚ ਕੈਂਸਰ ਹੋਣ ਦਾ

ਪੂਰੀ ਖ਼ਬਰ »
Temu

ਸਸਤੇ ਖਿਡੌਣੇ ਵੇਚਣ ਵਾਲੀ ਕੰਪਨੀ Temu ਦੇ 15 ਉਤਪਾਦ ਪਾਏ ਗਏ ਅਸੁਰੱਖਿਅਤ, ਜਾਣੋ ਕੰਪਨੀ ਨੇ ਦਿੱਤਾ ਕੀ ਜਵਾਬ

ਮੈਲਬਰਨ : ਸਸਤੇ ਖਿਡੌਣੇ ਵੇਚਣ ਵਾਲੇ ਸਟੋਰ Temu ਦੇ ਕਈ ਉਤਪਾਦ ਬੱਚਿਆਂ ਲਈ ਅਸੁਰੱਖਿਅਤ ਪਾਏ ਗੲੈ ਹਨ। Choice ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ ਬੱਚਿਆਂ ਦੇ 15

ਪੂਰੀ ਖ਼ਬਰ »
NSW

NSW ਪਾਰਲੀਮੈਂਟ ’ਚ ਕਿਰਾਏਦਾਰਾਂ ਦੇ ਹੱਕ ’ਚ ਨਵੇਂ ਸੁਧਾਰ ਪੇਸ਼, ਜਾਣੋ ਕੀ ਹੋਣ ਜਾ ਰਿਹਾ ਬਦਲਾਅ

ਮੈਲਬਰਨ : NSW ਦੀ ਸੰਸਦ ਵਿੱਚ ਅੱਜ ਪੇਸ਼ ਕੀਤੇ ਗਏ ਨਵੇਂ ਸੁਧਾਰਾਂ ਤਹਿਤ ਘਰਾਂ ਦੇ ਕਿਰਾਏ ਵਿੱਚ ਵਾਧੇ ਨੂੰ ਸਾਲ ਵਿੱਚ ਸਿਰਫ਼ ਇੱਕ ਵਾਰ ਤਕ ਸੀਮਤ ਕੀਤਾ ਜਾਵੇਗਾ। ਕਿਰਾਏ ਦੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ‘ਵਰਕਿੰਗ ਹੋਲੀਡੇ ਵੀਜ਼ਾ’ ਲਈ 2 ਹਫ਼ਤਿਆਂ ’ਚ 40,000 ਭਾਰਤੀਆਂ ਨੇ ਕੀਤਾ ਅਪਲਾਈ

ਮੈਲਬਰਨ : ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਹਾਇਕ ਮੰਤਰੀ Matt Thistlethwaite ਨੇ ਸੋਮਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਦੇ ਨਵੇਂ ‘ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰੋਗਰਾਮ’ ਤਹਿਤ 1,000 ਸਥਾਨਾਂ ਲਈ ਸਿਰਫ ਦੋ ਹਫਤਿਆਂ ਵਿਚ

ਪੂਰੀ ਖ਼ਬਰ »
ਐਂਥਨੀ ਅਲਬਨੀਜ਼ੀ

ਸੈਂਟਰਲ ਕੋਸਟ ’ਤੇ ਸ਼ਾਨਦਾਰ ਘਰ ਖ਼ਰੀਦਣ ਜਾ ਰਹੇ ਨੇ PM ਐਂਥਨੀ ਅਲਬਨੀਜ਼ੀ, ਜਾਣੋ ਰਿਟਾਇਰ ਹੋਣ ਦੇ ਸਵਾਲ ’ਤੇ ਕੀ ਦਿੱਤੀ ਪ੍ਰਤੀਕਿਰਿਆ

ਮੈਲਬਰਨ : ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ NSW ਸੈਂਟਰਲ ਕੋਸਟ ’ਤੇ 4.3 ਮਿਲੀਅਨ ਡਾਲਰ ਵਿੱਚ ਇੱਕ ਸ਼ਾਨਦਾਰ ਕਲਿੱਫ਼-ਟਾਪ ਘਰ ਖਰੀਦਿਆ ਹੈ। Copacabana ਵਿਚ ਚਾਰ ਬੈੱਡਰੂਮ, ਤਿੰਨ ਬਾਥਰੂਮ ਵਾਲੀ ਪ੍ਰਾਪਰਟੀ ’ਚੋਂ

ਪੂਰੀ ਖ਼ਬਰ »
ਆਸਟ੍ਰੇਲੀਆ ਪੋਸਟ

ਆਸਟ੍ਰੇਲੀਆ ਪੋਸਟ ਨੇ ਦੱਸੀ ਕ੍ਰਿਸਮਸ ਦੇ ਤੋਹਫ਼ੇ ਸਮੇਂ ਸਿਰ ਮੰਜ਼ਿਲ ਤਕ ਪਹੁੰਚਾਉਣ ਦੀ ਆਖ਼ਰੀ ਮਿਤੀ

ਮੈਲਬਰਨ : ਕ੍ਰਿਸਮਸ ਦੇ ਮੱਦੇਨਜ਼ਰ ਡਾਕ ਕੰਪਨੀ ‘ਆਸਟ੍ਰੇਲੀਆ ਪੋਸਟ’ ਦੇਸ਼ ਦੇ ਲੋਕਾਂ ਨੂੰ ਆਪਣੇ ਦੋਸਤਾਂ ਅਤੇ ਪਿਆਰਿਆਂ ਲਈ ਕ੍ਰਿਸਮਸ ਦੇ ਤੋਹਫ਼ੇ ਸਮੇਂ ਸਿਰ ਭੇਜਣ ਲਈ ਉਤਸ਼ਾਹਤ ਕਰ ਰਹੀ ਹੈ, ਤਾਂ

ਪੂਰੀ ਖ਼ਬਰ »

ਜੇ ਆਸਟ੍ਰੇਲੀਆਈ ਜਨਤਾ ਰਿਪਬਲਿਕ ਬਣਨ ਲਈ ਵੋਟ ਕਰਦੀ ਹੈ ਤਾਂ ਦਖ਼ਲ ਨਹੀਂ ਦੇਵਾਂਗਾ : ਕਿੰਗ ਚਾਰਲਸ

ਮੈਲਬਰਨ : ਅਗਲੇ ਹਫ਼ਤੇ ਆਸਟ੍ਰੇਲੀਆ ਦੇ ਸ਼ਾਹੀ ਦੌਰੇ ਤੋਂ ਪਹਿਲਾਂ ਕਿੰਗ ਚਾਰਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇ ਆਸਟ੍ਰੇਲੀਆਈ ਜਨਤਾ ਦੇਸ਼ ਨੂੰ ਰਿਪਬਲਿਕ ਬਣਾਉਣ ਲਈ ਵੋਟ ਕਰਦੀ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਸਹਾਇਕ ਇਮੀਗ੍ਰੇਸ਼ਨ ਮੰਤਰੀ ਭਾਰਤ ਦੇ ਦੌਰੇ ’ਤੇ, ਜਾਣੋ ਕਿਨ੍ਹਾਂ ਮੁੱਦਿਆਂ ’ਤੇ ਹੋਵੇਗੀ ਚਰਚਾ

ਮੈਲਬਰਨ : ਆਸਟ੍ਰੇਲੀਆ ਸਰਕਾਰ ਦਾ ਇਕ ਵਫ਼ਦ ਸਹਾਇਕ ਇਮੀਗ੍ਰੇਸ਼ਨ ਮੰਤਰੀ Matt Thistlethwaite ਦੀ ਅਗਵਾਈ ਵਿਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤਾਂ ਦੇ ਪ੍ਰਮੁੱਖ ਮੁੱਦਿਆਂ ’ਤੇ ਚਰਚਾ ਕਰਨ ਲਈ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਕਾਰ ਦੀ ਟੱਕਰ ਕਾਰਨ ਔਰਤ ਦੀ ਮੌਤ, ਦੋ ਹੋਰ ਜ਼ਖ਼ਮੀ, ਨੌਜੁਆਨ ਗ੍ਰਿਫ਼ਤਾਰ

ਮੈਲਬਰਨ : ਵੀਕਐਂਡ ’ਤੇ ਵਾਪਰੇ ਇਕ ਭਿਆਨਕ ਹਾਦਸੇ ’ਚ ਇਕ ਕਾਰ ਨੇ ਮੈਲਬਰਨ ਦੇ ਕਈ ਲੋਕਾਂ ਨੂੰ ਦਰੜ ਦਿੱਤਾ। ਪੁਲਿਸ ਨੇ ਇਕ ਲਾਇਸੈਂਸ ਤੋਂ ਬਗ਼ੈਰ 23 ਸਾਲ ਦੇ ਡਰਾਈਵਰ ਨੂੰ

ਪੂਰੀ ਖ਼ਬਰ »
Coalition

2022 ਦੀਆਂ ਚੋਣਾਂ ਮਗਰੋਂ ਪਹਿਲੀ ਵਾਰੀ ਲੇਬਰ ਪਾਰਟੀ ਤੋਂ ਅੱਗੇ ਨਿਕਲਿਆ Coalition

ਮੈਲਬਰਨ : ਨਿਊਜ਼ ਕਾਰਪੋਰੇਸ਼ਨ ਲਈ ਕਰਵਾਏ ਗਏ ਨਿਊਜ਼ਪੋਲ ਮੁਤਾਬਕ 2022 ਦੀਆਂ ਚੋਣਾਂ ਤੋਂ ਬਾਅਦ ਪਹਿਲੀ ਵਾਰ Coalition ਨੇ Labor Party ’ਤੇ ਲੀਡ ਹਾਸਲ ਕੀਤੀ ਹੈ। ਨਿਊਜ਼ਪੋਲ ’ਚ Coalition ਹੁਣ Labor

ਪੂਰੀ ਖ਼ਬਰ »
Melbourne Market

ਸਰਕਾਰ ਨੇ ਵਧਾਇਆ Melbourne Market ਦਾ ਕਿਰਾਇਆ, ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵੀ ਵਧਣ ਦਾ ਖਦਸ਼ਾ

ਮੈਲਬਰਨ : ਥੋਕ ਚੀਜ਼ਾਂ ਦੀ ਵੰਡ ਲਈ ਪ੍ਰਮੁੱਖ ਕੇਂਦਰ Melbourne Market ਦੇ ਕਿਰਾਏ ਵਿਚ ਵੱਡੇ ਵਾਧੇ ਕਾਰਨ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਣ ਦੀ ਉਮੀਦ ਹੈ। ਮਾਰਕੀਟ

ਪੂਰੀ ਖ਼ਬਰ »
ਐਡੀਲੇਡ

ਐਡੀਲੇਡ ’ਚ ਸਵੇਰੇ-ਸਵੇਰੇ ਮੁਸਾਫ਼ਰਾਂ ਨਾਲ ਭਰੀ ਬੱਸ ਨੂੰ ਅਗਵਾ ਕਰਨ ਦੀ ਕੋਸ਼ਿਸ਼, ਚਾਰ ਪੁਲਿਸ ਵਾਲੇ ਜ਼ਖ਼ਮੀ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਐਡੀਲੇਡ ’ਚ ਇਕ 28 ਸਾਲ ਦੇ ਵਿਅਕਤੀ ਨੂੰ 40 ਮੁਸਾਫ਼ਰ ਲੈ ਕੇ ਜਾ ਰਹੀ ਇਕ ਚਾਰਟਰਡ ਬੱਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਪ੍ਰਾਪਰਟੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ, ਪਿਛਲੇ 2 ਮਹੀਨਿਆਂ ’ਚ 250,000 ਡਾਲਰ ਤਕ ਡਿੱਗੀ ਕੀਮਤ

ਮੈਲਬਰਨ : ਸਿਡਨੀ ਦੀ ਹਾਊਸਿੰਗ ਮਾਰਕੀਟ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਇਸ ਦੇ ਅੱਧੇ ਤੋਂ ਵੱਧ ਸਬਅਰਬਾਂ ਅੰਦਰ ਕੀਮਤਾਂ ਵਿੱਚ ਗਿਰਾਵਟ ਵੇਖੀ ਹੈ, ਕੁਝ ਇਲਾਕਿਆਂ ਵਿੱਚ 100,000 ਤੋਂ ਵੱਧ ਦੀ

ਪੂਰੀ ਖ਼ਬਰ »
NSW

NSW ਸਕਿੱਲਡ ਮਾਈਗਰੇਸ਼ਨ ਪ੍ਰੋਗਰਾਮ ਸ਼ੁਰੂ, ਜਾਣੋ ਵੇਰਵਾ

ਮੈਲਬਰਨ : ਨਿਊ ਸਾਊਥ ਵੇਲਜ਼ ਨੇ 2024-25 ਲਈ ਆਪਣਾ ਸਕਿੱਲਡ ਵੀਜ਼ਾ ਨੌਮੀਨੇਸ਼ਨ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ, ਜੋ ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਸਕਿੱਲਡ ਪ੍ਰਵਾਸੀਆਂ ਲਈ ਵਧੇਰੇ ਮੌਕੇ

ਪੂਰੀ ਖ਼ਬਰ »
ਤਲਾਕ

ਇਸ ਆਮ ਆਦਤ ਕਾਰਨ ਵਧ ਰਹੇ ਤਲਾਕ! TikTok ਵੀਡੀਓ ਨੇ ਛੇੜੀ ਚਰਚਾ

ਮੈਲਬਰਨ : ਇੱਕ ਵਾਇਰਲ TikTok ਵੀਡੀਓ ਨੇ weaponized incompetence (ਜਾਣਬੁੱਝ ਕੇ ਕੰਮ ਅਧੂਰਾ ਛੱਡਣ) ਬਾਰੇ ਇੱਕ ਚਰਚਾ ਛੇੜ ਦਿੱਤੀ ਹੈ, ਜਿੱਥੇ ਇੱਕ ਸਾਥੀ, ਅਕਸਰ ਮਰਦ, ਜਾਣਬੁੱਝ ਕੇ ਜਾਂ ਅਣਜਾਣੇ ਵਿੱਚ

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ’ਚ ਵਿਕਰੀ ’ਤੇ ਪ੍ਰਾਪਰਟੀਜ਼ ਦੀ ਗਿਣਤੀ ਪਿਛਲੇ 10 ਸਾਲਾਂ ’ਚ ਸਭ ਤੋਂ ਜ਼ਿਆਦਾ ਹੋਈ, ਜਾਣੋ ਕਾਰਨ

ਮੈਲਬਰਨ : ਵਿਕਟੋਰੀਅਨ ਮਕਾਨ ਮਾਲਕ ਵੱਡੀ ਗਿਣਤੀ ਵਿੱਚ ਬਾਜ਼ਾਰ ਤੋਂ ਬਾਹਰ ਨਿਕਲ ਰਹੇ ਹਨ ਕਿਉਂਕਿ ਸਤੰਬਰ ਵਿੱਚ ਵਿਕਰੀ ਲਈ ਰੱਖੀਆਂ ਪ੍ਰਾਪਰਟੀਜ਼ ਲਗਭਗ ਇੱਕ ਦਹਾਕੇ ਵਿੱਚ ਆਪਣੇ ਸਭ ਤੋਂ ਉੱਚੇ ਪੱਧਰ

ਪੂਰੀ ਖ਼ਬਰ »
ਘਰੇਲੂ ਹਿੰਸਾ

ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਏ ਘਰੇਲੂ ਹਿੰਸਾ ਦੇ ਅਪਰਾਧੀਆਂ ’ਤੇ ਰੱਖੀ ਜਾਵੇਗੀ 24 ਘੰਟੇ ਨਜ਼ਰ, NSW ਨੇ ਕੀਤਾ ਇਹ ਉਪਾਅ

ਮੈਲਬਰਨ : ਨਿਊ ਸਾਊਥ ਵੇਲਜ਼ ’ਚ ਜ਼ਮਾਨਤ ’ਤੇ ਰਿਹਾਅ ਕੀਤੇ ਗਏ ਘਰੇਲੂ ਹਿੰਸਾ ਦੇ ਗੰਭੀਰ ਅਪਰਾਧੀਆਂ ’ਤੇ ਅੱਜ ਰਾਤ ਤੋਂ 24 ਘੰਟੇ ਨਜ਼ਰ ਰੱਖੀ ਜਾਵੇਗੀ। ਇਹ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਸੁਧਾਰਾਤਮਕ

ਪੂਰੀ ਖ਼ਬਰ »
ਆਸਟ੍ਰੇਲੀਅਨ ਸਟੂਡੈਂਟ

3 ਮਿਲੀਅਨ ਆਸਟ੍ਰੇਲੀਅਨ ਸਟੂਡੈਂਟ ਕਰਜ਼ੇ ’ਚ ਰਾਹਤ ਦੇ ਇਕ ਕਦਮ ਹੋਰ ਨੇੜੇ, House of Representatives ’ਚ ਰਾਹਤ ਬਾਰੇ ਬਿੱਲ ਹੋਇਆ ਪਾਸ

ਮੈਲਬਰਨ : ਲੇਬਰ ਪਾਰਟੀ ਦਾ ਕਰਜ਼ਾ ਰਾਹਤ ਬਿੱਲ ਅੱਜ House of Representatives ਵਿੱਚ ਪਾਸ ਹੋ ਗਿਆ ਹੈ, ਜਿਸ ਤੋਂ ਬਾਅਦ 3 ਮਿਲੀਅਨ ਆਸਟ੍ਰੇਲੀਆਈ ਲੋਕਾਂ ਦੇ ਸਟੂਡੈਂਟ ਲੋਨ ’ਚ ਰਾਹਤ ਪ੍ਰਾਪਤ

ਪੂਰੀ ਖ਼ਬਰ »
ਪਟਰੌਲ

ਆਸਟ੍ਰੇਲੀਆ ’ਚ ਵਧਣਗੀਆਂ ਪਟਰੌਲ ਦੀਆਂ ਕੀਮਤਾਂ! ਜਾਣੋ Jim Chalmers ਨੇ ਕਿਉਂ ਦਿੱਤੀ ਚੇਤਾਵਨੀ

ਮੈਲਬਰਨ : ਪਛਮੀ ਏਸ਼ੀਆ ’ਚ ਵਧਦੇ ਸੰਘਰਸ਼ ਕਾਰਨ ਪੈਟਰੋਲ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਟਰੈਜ਼ਰਰ Jim Chalmers ਨੇ ਅੱਜ ਡਰਾਈਵਰਾਂ ਨੂੰ ਇਹ ਚਿਤਾਵਨੀ ਦਿੱਤੀ। ਇਸ ਟਕਰਾਅ ਕਾਰਨ

ਪੂਰੀ ਖ਼ਬਰ »
Dementia

Dementia ਦੀ ਬਿਮਾਰੀ ਆਸਟ੍ਰੇਲੀਆ ’ਚ ਮੌਤ ਦਾ ਪ੍ਰਮੁੱਖ ਕਾਰਨ ਬਣਨ ਦੇ ਕੰਢੇ ਪੁੱਜੀ, ਜਾਣੋ ਕੀ ਕਹਿੰਦੇ ਨੇ ABS ਦੇ ਤਾਜ਼ਾ ਅੰਕੜੇ

ਮੈਲਬਰਨ : ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿਚ Dementia ਮੌਤ ਦੇ ਪ੍ਰਮੁੱਖ ਕਾਰਨ ਦੇ ਮਾਮਲੇ ’ਚ ਦਿਲ ਦੀਆਂ ਬਿਮਾਰੀਆਂ ਨੂੰ ਵੀ ਪਿੱਛੇ ਛੱਡਣ ਦੀ ਕਗਾਰ ’ਤੇ ਹੈ।

ਪੂਰੀ ਖ਼ਬਰ »
Jo Tarnawsky

ਉਪ ਪ੍ਰਧਾਨ ਮੰਤਰੀ ਦੀ ‘ਚੀਫ਼ ਆਫ਼ ਸਟਾਫ਼’ ਨੂੰ ਰੋਕਿਆ ਗਿਆ ਕੰਮ ਕਰਨ ਤੋਂ! ਜਾਣੋ Jo Tarnawsky ਨੇ ਕੀ ਲਾਏ ਦੋਸ਼

ਮੈਲਬਰਨ : ਉਪ ਪ੍ਰਧਾਨ ਮੰਤਰੀ Richard Marles ਦੇ ‘ਸਟਾਫ਼ ਦੀ ਮੁਖੀ’ Jo Tarnawsky ਨੇ ਆਪਣੇ ਸਾਥੀਆਂ ਅਤੇ ਬੌਸ ’ਤੇ ਕੁਝ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਉਸ

ਪੂਰੀ ਖ਼ਬਰ »
International Students

International Students ਬਾਰੇ ਨਵੇਂ ਬਿੱਲ ਤੋਂ ਚਿੰਤਤ ਆਸਟ੍ਰੇਲੀਆ ’ਚ ਪੜ੍ਹਨ ਦੇ ਇੱਛੁਕ ਵਿਦਿਆਰਥੀ

ਮੈਲਬਰਨ : ਆਸਟ੍ਰੇਲੀਆ 2025 ਲਈ International Students ਦੇ ਦਾਖਲੇ ਦੀ ਸੀਮਾ 270,000 ਤੱਕ ਸੀਮਤ ਕਰਨ ਲਈ ਤਿਆਰ ਹੈ, ਜਿਸ ਨੇ ਪੰਜਾਬ ਦੇ ਅੰਮ੍ਰਿਤਸਰ ਤੋਂ ਆਈ ਜਾਨਵੀ ਅਬਰੋਲ (19) ਸਮੇਤ International

ਪੂਰੀ ਖ਼ਬਰ »
International Students

International Students ’ਤੇ ਸਿਕੰਜਾ ਕਸਣ ਵਾਲੇ ਬਿੱਲ ਨੂੰ ਆਸਟ੍ਰੇਲੀਅਨ ਸੈਨੇਟ ਦੀ ਕਮੇਟੀ ਨੇ ਦਿੱਤੀ ਹਰੀ ਝੰਡੀ, ਜਾਣੋ ਕੀ ਕੀਤੀ ਸਿਫ਼ਾਰਸ਼

ਮੈਲਬਰਨ : ਲੇਬਰ ਪਾਰਟੀ ਦੇ International Students ’ਤੇ ਸ਼ਿਕੰਜਾ ਕੱਸਣ ਵਾਲੇ ਬਿੱਲ ਦੀ ਜਾਂਚ ਕਰ ਰਹੀ ਸੈਨੇਟ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਬਿੱਲ ਨੂੰ ਕੁੱਝ ਸੋਧਾਂ ਨਾਲ ਪਾਸ ਕੀਤਾ

ਪੂਰੀ ਖ਼ਬਰ »
ਆਸਟ੍ਰੇਲੀਆ

ਸਾਊਥ ਆਸਟ੍ਰੇਲੀਆ ਸਥਿਤ ਕੌਂਸਲ ਨੇ ਲੋਕਾਂ ’ਤੇ ਲਾਇਆ ਅਜੀਬੋ-ਗ਼ਰੀਬ ਜੁਰਮਾਨਾ, ਜਾਣੋ ਕਿਉਂ ਕਰਨਾ ਪੈ ਰਿਹੈ ਵਿਰੋਧ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਇਕ ਕੌਂਸਲ ਨੂੰ ਆਪਣੇ ਉਸ ਐਲਾਨ ਦਾ ਸਖ਼ਤ ਵਿਰੋਧ ਸਹਿਣ ਕਰਨਾ ਪੈ ਰਿਹਾ ਹੈ ਜਿਸ ’ਚ ਉਸ ਨੇ ਕਿਹਾ ਸੀ ਕਿ ਸੜਕ ’ਤੇ ਕੂੜੇਦਾਨ ਨੂੰ

ਪੂਰੀ ਖ਼ਬਰ »
ਸਿਡਨੀ

ਪਤਨੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਸਿਡਨੀ ਦਾ ਕਾਰੋਬਾਰੀ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਦੇ 61 ਸਾਲ ਦੇ ਅਰਧ-ਰਿਟਾਇਰਡ ਕਾਰੋਬਾਰੀ Stephan Wagner ’ਤੇ ਆਪਣੀ ਪਤਨੀ Glenda Wagner ਦੀ ਚਾਹ ’ਚ ਜ਼ਹਿਰ ਮਿਲਾ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ

ਪੂਰੀ ਖ਼ਬਰ »
Anthony Albanese

ਗੰਭੀਰ ਬਿਮਾਰੀ ਦਾ ਸੰਸਦ ’ਚ ਮਜ਼ਾਕ ਉਡਾਉਣ ਲਈ PM Albanese ਨੇ ਮੰਗੀ ਮੁਆਫ਼ੀ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਸੰਸਦ ਵਿਚ ਆਪਣੀ ਉਸ ਟਿੱਪਣੀ ਲਈ ਮੁਆਫੀ ਮੰਗੀ ਹੈ, ਜਿਸ ਨੂੰ ਉਨ੍ਹਾਂ ਦੇ ਵਿਰੋਧੀਆਂ ਨੇ ‘ਪੂਰੀ ਤਰ੍ਹਾਂ ਘਿਨਾਉਣਾ’ ਕਰਾਰ ਦਿੱਤਾ। ਦਰਅਸਲ

ਪੂਰੀ ਖ਼ਬਰ »
ਆਸਟ੍ਰੇਲੀਆ

‘ਗੰਭੀਰ ਚੇਤਾਵਨੀ ਸੰਕੇਤ’, ਆਲਮੀ ਰੈਂਕਿੰਗ ’ਚ ਡਿੱਗੀਆਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ, ਜਾਣੋ ਕਾਰਨ

ਮੈਲਬਰਨ : ਟਾਈਮਜ਼ ਹਾਇਰ ਐਜੂਕੇਸ਼ਨ ਇੰਡੈਕਸ ਮੁਤਾਬਕ ਆਸਟ੍ਰੇਲੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਗਲੋਬਲ ਰੈਂਕਿੰਗ ’ਚ ਡਿੱਗ ਗਈਆਂ ਹਨ ਅਤੇ University of Melbourne ਵਿਸ਼ਵ ਪੱਧਰ ’ਤੇ ਆਪਣੀ ਸਭ ਤੋਂ ਖਰਾਬ ਰੇਟਿੰਗ

ਪੂਰੀ ਖ਼ਬਰ »

sea7Latest Australian Punjabi News

Sea7 Australia is a leading source of Australian Punjabi News in Australia and regular updates about Australian Immigration, Real estate, Politics and Business.