
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਧੇਗਾ ਸਭਿਆਚਾਰਕ ਸਹਿਯੋਗ, IFFI ਦੇ 55ਵੇਂ ਐਡੀਸ਼ਨ ’ਚ ਆਸਟ੍ਰੇਲੀਆ ਬਣਿਆ ‘ਕੰਟਰੀ ਆਫ ਫੋਕਸ’
ਮੈਲਬਰਨ : ਭਾਰਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬੁੱਧਵਾਰ ਨੂੰ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (IFFI) ਵਿੱਚ ਆਸਟ੍ਰੇਲੀਆ ਨੂੰ ‘ਕੰਟਰੀ ਆਫ ਫੋਕਸ’ ਰੱਖਣ ਦਾ ਐਲਾਨ ਕੀਤਾ। IFFI ਵਿੱਚ ‘ਕੰਟਰੀ

ਹਰ 5 ’ਚੋਂ 1 ਆਸਟ੍ਰੇਲੀਆਈ ਵਾਸ਼ਰੂਮ ਦੀ ਵਰਤੋਂ ਕਰ ਕੇ ਨਹੀਂ ਧੋਂਦਾ ਹੱਥ, ਜਾਣੋ ਕੀ ਕਹਿੰਦੈ ਫੂਡ ਸੇਫਟੀ ਇਨਫਰਮੇਸ਼ਨ ਕੌਂਸਲ ਦਾ ਸਰਵੇਖਣ
ਮੈਲਬਰਨ : ਆਸਟ੍ਰੇਲੀਆ ਦੀ ਫੂਡ ਸੇਫਟੀ ਇਨਫਰਮੇਸ਼ਨ ਕੌਂਸਲ ਨੇ ਦੇਸ਼ ’ਚ ਹੱਥ ਧੋਣ ਦੀਆਂ ਆਦਤਾਂ ’ਤੇ ਹੈਰਾਨੀਜਨਕ ਤਾਜ਼ਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਇਸ ਵਿਚ ਪਾਇਆ ਗਿਆ ਕਿ 19 ਫੀਸਦੀ

ਲੋਕਾਂ ਤੋਂ 145 ਮਿਲੀਅਨ ਡਾਲਰ ਗ਼ੈਰਕਾਨੂੰਨੀ ਢੰਗ ਨਾਲ ਵਸੂਲਦੀ ਇਸ ਸਟੇਟ ਦੀ ਸਰਕਾਰ, ਹੁਣ ਜਾਂਚ ਸ਼ੁਰੂ
ਮੈਲਬਰਨ : NSW ਸਰਕਾਰ ਨੇ ਖੁਲਾਸਾ ਕੀਤਾ ਹੈ ਕਿ 2016 ਤੋਂ ਸਟੇਟ ਦੇ ਲੋਕਾਂ ਤੋਂ ਮਰਚੈਂਟ ਫੀਸ ਵਜੋਂ ਲਗਭਗ 145 ਮਿਲੀਅਨ ਡਾਲਰ ਗਲਤ ਢੰਗ ਨਾਲ ਵਸੂਲੇ ਗਏ ਸਨ। ਹਾਲਾਂਕਿ ਕ੍ਰਾਊਨ

ਤੁਸੀਂ ਤਾਂ ਨਹੀਂ ਭੁੱਲੇ ਲਾਟਰੀ ਖ਼ਰੀਦ ਕੇ? ਮੈਲਬਰਨ ’ਚ 8 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਵਾਲੇ ਦੀ ਕੀਤੀ ਜਾ ਰਹੀ ਭਾਲ
ਮੈਲਬਰਨ : ਕੀ ਤੁਸੀਂ ਇਸ ਹਫਤੇ ਮੈਲਬਰਨ ਦੇ CBD ਵਿੱਚ ਕਿਸੇ ਨਿਊਜ਼ਏਜੰਟ ਤੋਂ ਲਾਟਰੀ ਟਿਕਟ ਖਰੀਦੀ ਸੀ? ਜੇ ਅਜਿਹਾ ਹੈ, ਤਾਂ ਤੁਸੀਂ ਉਸ 8 ਮਿਲੀਅਨ ਡਾਲਰ ਦੀ ਲਾਟਰੀ ਦੇ ਜੇਤੂ

ਗਾਹਕਾਂ ਨੂੰ ਡਿਸਕਾਊਂਟ ਦਾ ਝੂਠਾ ਵਾਅਦਾ ਕਰਨ ਲਈ ਬੀਮਾਕਰਤਾ QBE ਨੂੰ ਅਦਾਲਤ ’ਚ ਘਸੀਟੇਗਾ ASIC
ਮੈਲਬਰਨ : ਬੀਮਾ ਕੰਪਨੀ QBE ਨੂੰ ਆਸਟਰੇਲੀਆਈ ਸਕਿਓਰਿਟੀਜ਼ ਐਂਡ ਇਨਵੈਸਟਮੈਂਟਸ ਕਮਿਸ਼ਨ (ASIC) ਅਦਾਲਤ ਵਿੱਚ ਲੈ ਜਾ ਰਿਹਾ ਹੈ ਅਤੇ ਦੋਸ਼ ਲਗਾ ਰਿਹਾ ਹੈ ਕਿ ਉਸ ਨੇ ਘਰ, ਸਮੱਗਰੀ ਅਤੇ ਕਾਰ

ਆਸਟ੍ਰੇਲੀਆ ’ਚ ਪੜ੍ਹਾਈ ਕਰਨ ਵਾਲਿਆਂ ਲਈ ਸੁਨਹਿਰੀ ਮੌਕਾ, ਟਿਊਸ਼ਨ ਫੀਸ ’ਚ ਹੋਵੇਗੀ ਭਾਰੀ ਕਟੌਤੀ, ਜਾਣੋ ਕਿਵੇਂ ਲੈਣਾ ਹੈ ਫਾਇਦਾ
ਮੈਲਬਰਨ : ਆਸਟ੍ਰੇਲੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਸ਼ੁਮਾਰ University of Tasmania ਨੇ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ, ਜਿਸ ਦਾ ਲਾਭ ਭਾਰਤੀ ਵਿਦਿਆਰਥੀ ਵੀ ਲੈ ਸਕਦੇ ਹਨ। ਇਸ ਸਕਾਲਰਸ਼ਿਪ ਦਾ

ਪ੍ਰਾਪਰਟੀ ਮਾਰਕੀਟ ਲਈ ਵਿਕਟੋਰੀਆ ਸਰਕਾਰ ਦਾ ਵੱਡਾ ਐਲਾਨ, ਮੈਲਬਰਨ ’ਚ ਹਜ਼ਾਰਾਂ ਮਕਾਨਾਂ ਲਈ ਜਾਰੀ ਕੀਤੀ ਜਾਵੇਗੀ ਜ਼ਮੀਨ
ਮੈਲਬਰਨ : ਪ੍ਰਾਪਰਟੀ ਮਾਰਕੀਟ ਲਈ ਵਿਕਟੋਰੀਆ ਸਰਕਾਰ ਨੇ ਦਾ ਵੱਡਾ ਐਲਾਨ ਕੀਤਾ ਹੈ। ਵਿਕਟੋਰੀਆ ਸਰਕਾਰ ਮੈਲਬਰਨ ਦੇ ਕਿਨਾਰਿਆਂ ’ਤੇ ਸਥਿਤ ਜ਼ਮੀਨ ਨੂੰ ਮਕਾਨਾਂ ਦੀ ਉਸਾਰੀ ਲਈ ਖੋਲ੍ਹਣ ਜਾ ਰਹੀ ਹੈ ਜਿਸ

ਲੋੜਵੰਦਾਂ ਦੀ ਮਦਦ ਲਈ ਅੱਗੇ ਆਇਆ Telstra, ਰਹਿਣ ਦੀ ਲਾਗਤ ਦਾ ਦਬਾਅ ਘੱਟ ਕਰਨ ਲਈ ਕੀਤਾ ਵੱਡਾ ਐਲਾਨ
ਮੈਲਬਰਨ : ਆਸਟ੍ਰੇਲੀਆਈ ਲੋਕਾਂ ਲਈ ਰਹਿਣ ਦੀ ਲਾਗਤ ਦੇ ਦਬਾਅ ਨੂੰ ਘੱਟ ਕਰਨ ਲਈ Telstra ਲੋੜਵੰਦਾਂ ਨੂੰ 6 ਮਹੀਨਿਆਂ ਤੱਕ ਮੁਫਤ ਪ੍ਰੀ-ਪੇਡ ਕ੍ਰੈਡਿਟ ਦੀ ਪੇਸ਼ਕਸ਼ ਕਰ ਰਿਹਾ ਹੈ। ਟੈਲੀਕਮਿਊਨੀਕੇਸ਼ਨਜ਼ ਕੰਪਨੀ

ਭਾਰਤ ਲਈ ਦਾਲਾਂ ਦਾ ਵੱਡਾ ਸਰੋਤ ਬਣਿਆ ਆਸਟ੍ਰੇਲੀਆ, ਕੈਨੇਡਾ ’ਤੇ ਨਿਰਭਰਤਾ ਘਟੀ
ਮੈਲਬਰਨ : ਭਾਰਤ ਲਈ ਦਾਲਾਂ ਦੀ ਸਪਲਾਈ ਵਿੱਚ ਆਸਟ੍ਰੇਲੀਆ ਦਾ ਉਭਾਰ ਰਾਹਤ ਵਜੋਂ ਆਇਆ ਹੈ, ਖ਼ਾਸਕਰ ਕਿਉਂਕਿ ਭਾਰਤ ਰਵਾਇਤੀ ਤੌਰ ’ਤੇ ਆਪਣੀ ਜ਼ਿਆਦਾਤਰ ਦਾਲਾਂ ਦੀ ਦਰਾਮਦ ਲਈ ਕੈਨੇਡਾ ’ਤੇ ਨਿਰਭਰ

ਮੈਲਬਰਨ ਦੇ ਹਸਪਤਾਲ ’ਚ ਸ਼ੁਰੂ ਹੋਈ ਰੋਬੋਟਿਕਸ ਸਰਜਰੀ, ਕੈਂਸਰ ਦੇ ਮਰੀਜ਼ਾਂ ਲਈ ਸਾਬਤ ਹੋ ਰਹੀ ਵਰਦਾਨ
ਮੈਲਬਰਨ : ਮੈਲਬਰਨ ਦਾ ਸੇਂਟ ਵਿਨਸੈਂਟ ਹਸਪਤਾਲ ਦੱਖਣੀ ਗੋਲਾਰਧ ਦਾ ਪਹਿਲਾ ਹਸਪਤਾਲ ਬਣ ਗਿਆ ਹੈ ਜਿਸ ਨੇ ਆਪਰੇਸ਼ਨਾਂ ਲਈ ਅਗਲੀ ਪੀੜ੍ਹੀ ਦੇ Symani ਮਾਈਕਰੋਸਰਜਰੀ ਰੋਬੋਟਿਕਸ ਦੀ ਸਫਲਤਾਪੂਰਵਕ ਵਰਤੋਂ ਕੀਤੀ ਹੈ।

ਪੁਲਿਸ ਕਮਿਸ਼ਨਰ ਦੇ ਪੁੱਤਰ ਨੂੰ ਦਰੜਨ ਦੇ ਮਾਮਲੇ ’ਚ ਧੀਰੇਨ ਰੰਧਾਵਾ ਨੂੰ ਸੁਣਾਈ ਗਈ ਸਜ਼ਾ, ਜਾਣੋ ਕਿਨ੍ਹਾਂ ਹਾਲਾਤ ’ਚ ਵਾਪਰਿਆ ਸੀ ਹਾਦਸਾ
ਮੈਲਬਰਨ : ‘ਹਿੱਟ ਐਂਡ ਰਨ’ ਮਾਮਲੇ ’ਚ ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ Grant Stevens ਦੇ ਬੇਟੇ Charlie ਦੀ ਮੌਤ ਦਾ ਕਾਰਨ ਬਣਨ ਵਾਲੇ ਧੀਰੇਨ ਸਿੰਘ ਰੰਧਾਵਾ (19) ਨੂੰ ਇਕ ਸਾਲ,

ਸ਼ਾਹੀ ਜੋੜੀ ਦੇ ਆਸਟ੍ਰੇਲੀਆ ਦੌਰੇ ਦਾ ਵਿਰੋਧ ਜਾਰੀ, ਸਿਡਨੀ ਫੇਰੀ ਤੋਂ ਪਹਿਲਾਂ ਇਹ ਘਟਨਾ ਸਾਹਮਣੇ ਆਈ
ਮੈਲਬਰਨ : ਸਿਡਨੀ ਦੇ CBD ’ਚ ਲੱਗੀ ਮਹਾਰਾਣੀ ਵਿਕਟੋਰੀਆ ਦੀ ਮੂਰਤੀ ਨੂੰ ਅੱਜ ਖਰੂਦੀਆਂ ਨੇ ਲਾਲ ਰੰਗ ਦਾ ਪੇਂਟ ਸੁੱਟ ਦੇ ਕਰੂਪ ਕਰ ਦਿੱਤਾ। ਪੁਲਿਸ ਨੂੰ ਅੱਜ ਸਵੇਰੇ 5:30 ਵਜੇ

King Charles ਦੇ ਸੰਸਦ ਵਿਖੇ ਭਾਸ਼ਣ ’ਚ ਪਿਆ ਖਲਲ, ‘ਸਾਡੀ ਜ਼ਮੀਨ ਵਾਪਸ ਕਰੋ’ ਦੇ ਲੱਗੇ ਨਾਅਰੇ
ਮੈਲਬਰਨ : ਆਸਟ੍ਰੇਲੀਆ ਦੇ ਦੌਰੇ ’ਤੇ ਆਏ ਬ੍ਰਿਟੇਨ ਦੇ King Charles III ਨੂੰ ਸੰਸਦ ਭਵਨ ’ਚ ਆਪਣੇ ਭਾਸ਼ਣ ਦੌਰਾਨ ਉਸ ਸਮੇਂ ਨਾਟਕੀ ਰੁਕਾਵਟ ਦਾ ਸਾਹਮਣਾ ਕਰਨਾ ਪਿਆ ਜਦੋਂ ਮੂਲਵਾਸੀ ਸੈਨੇਟਰ

ACT ’ਚ ਲੇਬਰ ਪਾਰਟੀ ਲਗਾਤਾਰ ਸੱਤਵੀਂ ਵਾਰੀ ਬਣਾਏਗੀ ਸਰਕਾਰ, ਜਾਣੋ ਚੋਣ ਨਤੀਜਿਆਂ ’ਚ ਕਿਸ ਨੂੰ ਮਿਲੀਆਂ ਕਿੰਨੀਆਂ ਸੀਟਾਂ
ਮੈਲਬਰਨ : ਲੇਬਰ ਪਾਰਟੀ ਨੇ ਲਗਾਤਾਰ ਸੱਤਵੀਂ ਵਾਰੀ ACT (Australian Capital Territory) ਦੀਆਂ ਚੋਣਾਂ ’ਚ ਜਿੱਤ ਹਾਸਲ ਕਰ ਲਈ ਹੈ। ਮੁੱਖ ਮੰਤਰੀ Andrew Barr ਸ਼ਨੀਵਾਰ ਨੂੰ ਹੋਈਆਂ ਚੋਣਾਂ ਤੋਂ ਬਾਅਦ

Qantas ਨੂੰ ਅਦਾਲਤ ’ਚ ਮਿਲੀ ਹਾਰ, ਛਾਂਟੀ ਕੀਤੇ ਵਰਕਰਾਂ ਨੂੰ ਦੇਣਾ ਪਵੇਗਾ ਵੱਡਾ ਮੁਆਵਜ਼ਾ
ਮੈਲਬਰਨ : ਕੋਵਿਡ-19 ਮਹਾਂਮਾਰੀ ਦੌਰਾਨ ਛਾਂਟੀ ਕੀਤੇ ਗਏ Qantas ਦੇ ਵਰਕਰ ਏਅਰਲਾਈਨ ਦੀਆਂ ਗੈਰਕਾਨੂੰਨੀ ਕਾਰਵਾਈਆਂ ਕਾਰਨ ਵੱਡਾ ਮੁਆਵਜ਼ਾ ਪ੍ਰਾਪਤ ਕਰਨ ਦੇ ਨੇੜੇ ਹਨ। ਸੋਮਵਾਰ ਨੂੰ ਜਸਟਿਸ ਮਾਈਕਲ ਲੀ ਨੇ ਕੰਟਾਸ

ਆਸਟ੍ਰੇਲੀਆ ਦੀਆਂ ਸਭ ਤੋਂ ਖ਼ਤਰਨਾਕ ਨੌਕਰੀਆਂ ਦੀ ਸੂਚੀ ਜਾਰੀ, ਜਾਣੋ ਕੌਣ ਅੰਜਾਮ ਦੇ ਰਹੇ ਨੇ ਅਹਿਮ ਪਰ ਜੋਖਮ ਭਰੇ ਕੰਮ
ਮੈਲਬਰਨ : ਕੁੱਝ ਨੌਕਰੀਆਂ ਅਜਿਹੀਆਂ ਹੁੰਦੀਆਂ ਹਨ ਜੋ ਦੇਸ਼ ਦੀ ਤਰੱਕੀ ਲਈ ਅਹਿਮ ਤਾਂ ਹੁੰਦੀਆਂ ਹਨ ਪਰ ਉਹ ਜੋਖਮਾਂ ਨਾਲ ਭਰਪੂਰ ਵੀ ਹੁੰਦੀਆਂ ਹਨ, ਜਿਨ੍ਹਾਂ ਦਾ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ

ਆਸਟ੍ਰੇਲੀਆ ’ਚ ਜਨਰਲ ਮੈਨੇਜਰ ਪ੍ਰਾਪਰਟੀ ਖ਼ਰੀਦਣ ਦੇ ਮਾਮਲੇ ’ਚ ਸਭ ਤੋਂ ਉੱਪਰ, ਟੀਚਰ, ਨਰਸਾਂ ਅਤੇ ਟਰੱਕ ਡਰਾਈਵਰ ਵੀ ਪਿੱਛੇ ਨਹੀਂ
ਮੈਲਬਰਨ : ਟੀਚਰ, ਨਰਸਾਂ, ਟਰੱਕ ਡਰਾਈਵਰ ਅਤੇ ਪੁਲਿਸ ਮੁਲਾਜ਼ਮ ਦੇਸ਼ ਦੇ ਸਭ ਤੋਂ ਵੱਡੇ ਪ੍ਰਾਪਰਟੀ ਨਿਵੇਸ਼ਕ ਬਣ ਗਏ ਹਨ ਅਤੇ ਉਹ ਭਵਿੱਖ ਵਿੱਚ ਆਪਣੇ ਬੱਚਿਆਂ ਨੂੰ ਘਰ ਖਰੀਦਣ ਵਿੱਚ ਮਦਦ

ਵਿਦੇਸ਼ੀ ਵਰਕਰ ਵੀਜ਼ਾ ਲਈ ਕਿੱਤਿਆਂ ਦਾ ਨਵਾਂ ਵਰਗੀਕਰਨ ਪੇਸ਼ ਕਰਨਗੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ, ਜਾਣੋ ਕੀ ਹੋਵੇਗਾ ਬਦਲਾਅ
ਮੈਲਬਰਨ : ਵਿਦੇਸ਼ੀ ਵਰਕਰਾਂ ਨੂੰ ਵੀਜ਼ਾ ਜਾਰੀ ਕਰਨ ਲਈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਕਿੱਤਿਆਂ ’ਚ ਵੱਖੋ-ਵੱਖ ਵਰਗੀਕਰਨ ਕਰਨਾ ਸ਼ੁਰੂ ਕਰ ਰਹੇ ਹਨ। ਪਹਿਲਾਂ ਇਹ ANZSCO ਦੇ ਨਾਂ ਹੇਠ ਇੱਕ ਹੀ ਸੀ।

ਆਸਟ੍ਰੇਲੀਆ ’ਚ ਵੀ ਮਕਬੂਲ ਹੋਣ ਲੱਗਾ QR code ਰਾਹੀਂ ਭੁਗਤਾਨ ਦਾ ਤਰੀਕਾ, ਇਹ ਪ੍ਰਮੁੱਖ ਰਿਟੇਲਰ ਸ਼ੁਰੂ ਕਰਨ ਜਾ ਰਿਹੈ ਸਹੂਲਤ
ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਰਿਟੇਲਰਾਂ ਵਿਚੋਂ ਇਕ Chemist Warehouse 2025 ਦੀ ਸ਼ੁਰੂਆਤ ਵਿਚ QR code ਭੁਗਤਾਨ ਸ਼ੁਰੂ ਕਰਨ ਲਈ ਤਿਆਰ ਹੈ, ਜਿਸ ਨਾਲ ਗਾਹਕ ਆਪਣੇ ਮੋਬਾਈਲ ਫ਼ੋਨ

ਸਿਡਨੀ ’ਚ ਡੁੱਬਣ ਕਾਰਨ ਔਰਤ ਅਤੇ ਦੋ ਬੱਚਿਆਂ ਦੀ ਮੌਤ
ਮੈਲਬਰਨ : ਸਿਡਨੀ ਦੇ ਦੱਖਣ-ਪੱਛਮ ’ਚ ਇਕ ਔਰਤ (32) ਅਤੇ ਦੋ ਬੱਚਿਆਂ (5 ਸਾਲ ਦੀ ਕੁੜੀ ਅਤੇ 7 ਸਾਲ ਦੇ ਮੁੰਡੇ) ਦੀ ਡੁੱਬਣ ਕਾਰਨ ਮੌਤ ਹੋ ਗਈ। ਤਿੰਨਾਂ ਦੇ ਕਥਿਤ

ਪਰਥ : ਘਰ ਦੀ ਕੰਧ ’ਚ ਕਾਰ ਵੱਜਣ ਕਾਰਨ ਤਿੰਨ ਜਣਿਆਂ ਦੀ ਮੌਤ, ਦੋ ਹੋਰ ਜ਼ਖ਼ਮੀ
ਮੈਲਬਰਨ : ਪਰਥ ਦੇ ’ਚ ਸ਼ਨੀਵਾਰ ਸਵੇਰੇ ਇਕ ਕਾਰ ਦੇ ਘਰ ਦੇ ਪਿਛਲੇ ਹਿੱਸੇ ਨਾਲ ਟਕਰਾਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਹਸਪਤਾਲ ’ਚ ਭਰਤੀ ਹਨ।

ਤੂਫ਼ਾਨ ਦਾ ਖ਼ਤਰਾ ਖ਼ਤਮ, ਵਿਕਟੋਰੀਆ ਅਤੇ SA ਦੇ ਸੈਂਕੜੇ ਘਰਾਂ ’ਚ ਅਜੇ ਵੀ ਬਿਜਲੀ ਠੱਪ
ਮੈਲਬਰਨ : ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ’ਚ ਤਬਾਹੀ ਮਚਾਉਣ ਤੋਂ ਬਾਅਦ ਤੂਫਾਨ ਦਾ ਖ਼ਤਰਾ ਖਤਮ ਹੋ ਗਿਆ ਹੈ, ਇਹ ਰਾਤੋ-ਰਾਤ ਖਤਮ ਹੋ ਗਿਆ। ਤੂਫਾਨ ਕਾਰਨ ਹਜ਼ਾਰਾਂ ਘਰਾਂ ’ਚ ਬਿਜਲੀ ਸਪਲਾਈ

ਤਾਜਪੋਸ਼ੀ ਮਗਰੋਂ ਆਪਣੇ ਪਹਿਲੇ ਦੌਰੇ ’ਤੇ ਆਸਟ੍ਰੇਲੀਆ ਪੁੱਜੇ King Charles ਅਤੇ Queen Camilla
ਮੈਲਬਰਨ : ਸ਼ਾਸਕਾਂ ਵਜੋਂ ਆਪਣੇ ਪਹਿਲੇ ਆਸਟ੍ਰੇਲੀਆ ਸ਼ਾਹੀ ਦੌਰੇ ਦੀ ਸ਼ੁਰੂਆਤ ਕਰਦਿਆਂ King Charles ਅਤੇ Queen Camilla ਸ਼ੁੱਕਰਵਾਰ ਰਾਤ ਨੂੰ ਸਿਡਨੀ ਪਹੁੰਚ ਗਏ। ਕਿਸੇ ਕਿੰਗ ਦਾ ਇਹ ਪਹਿਲਾ ਆਸਟ੍ਰੇਲੀਆ ਦੌਰਾ

ਭਾਰੀ ਮੀਂਹ ਕਾਰਨ ਮੈਲਬਰਨ ’ਚ ਸੜਕਾਂ ਡੁੱਬੀਆਂ, ਸੈਂਕੜੇ ਘਰਾਂ ’ਚ ਬਿਜਲੀ ਬੰਦ
ਮੈਲਬਰਨ : ਪੂਰਾ ਵਿਕਟੋਰੀਆ ਤੂਫਾਨ ਅਤੇ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਪ੍ਰਮੁੱਖ ਸੜਕਾਂ ਨਾਲ ਸੰਪਰਕ ਟੁੱਟ ਗਿਆ ਹੈ ਅਤੇ Melbourne ਤੇ Geelong ਸਮੇਤ ਵੱਖ-ਵੱਖ ਇਲਾਕਿਆਂ ਵਿਚ ਹੜ੍ਹ

NSW ’ਚ ਦੋ ਸਾਈਲੋ ਢਹਿਣ ਕਾਰਨ ਹਜ਼ਾਰਾਂ ਟਨ ਕਣਕ ਬਰਬਾਦ
ਮੈਲਬਰਨ : ਨਿਊ ਸਾਊਥ ਵੇਲਜ਼ (NSW) ਦੇ Bomaderry ’ਚ Manildra Group ਦੀ ਫੈਕਟਰੀ ’ਚ ਬੀਤੀ ਰਾਤ ਕਰੀਬ 10:30 ਵਜੇ ਕਣਕ ਦੇ ਦੋ ਵੱਡੇ ਸਾਈਲੋ ਢਹਿ ਗਏ। ਸ਼ੋਲਹੈਵਨ ਨਦੀ ਕਿਨਾਰੇ ਸਥਿਤ

NT ’ਚ ਮੁੜ 10 ਸਾਲ ਤੋਂ ਵੱਧ ਦੇ ਬੱਚਿਆਂ ਨੂੰ ਜੇਲ੍ਹ ’ਚ ਬੰਦ ਕੀਤਾ ਜਾਵੇਗਾ, ਸੰਸਦ ’ਚ ਪਾਸ ਹੋਇਆ ਬਿੱਲ
ਮੈਲਬਰਨ : ਨੌਰਦਰਨ ਟੈਰੀਟਰੀ (NT) ਦੀ ਸਰਕਾਰ ਨੇ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ ਨੂੰ ਘਟਾ ਦਿੱਤਾ ਹੈ, ਜਿਸ ਨਾਲ ਹੁਣ 10 ਸਾਲ ਦੇ ਬੱਚਿਆਂ ਨੂੰ ਵੀ ਜੇਲ੍ਹ ਦੀ ਸਜ਼ਾ ਦਿੱਤੀ ਜਾ

ਸਿਡਨੀ ਹਾਰਬਰ ਬ੍ਰਿਜ ’ਤੇ ਕਈ ਗੱਡੀਆਂ ਆਪਸ ’ਚ ਭਿੜੀਆਂ, ਦੋ ਜਣਿਆਂ ਦੀ ਮੌਤ
ਮੈਲਬਰਨ : ਸਿਡਨੀ ਹਾਰਬਰ ਬ੍ਰਿਜ ਦੇ ਦੱਖਣੀ ਸਿਰੇ ’ਤੇ ਕਈ ਗੱਡੀਆਂ ਦੇ ਇਕ ਭਿਆਨਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਦੁਪਹਿਰ ਕਰੀਬ 1:40 ਵਜੇ ਵਾਪਰਿਆ ਜਦੋਂ

‘ਪੁਤਿਨ ਲਈ ਬੁਰਾ ਦਿਨ’, ਯੂਕਰੇਨ ਨੂੰ ਮੁਫ਼ਤ ’ਚ 49 ਟੈਂਕ ਦੇਵੇਗਾ ਆਸਟ੍ਰੇਲੀਆ
ਮੈਲਬਰਨ : ਰੂਸ ਦੇ ਹਮਲੇ ਵਿਰੁੱਧ ਦੇਸ਼ ਦੀ ਰੱਖਿਆ ਦਾ ਸਮਰਥਨ ਕਰਨ ਲਈ ਆਸਟ੍ਰੇਲੀਆ 245 ਮਿਲੀਅਨ ਡਾਲਰ ਦੇ ਪੈਕੇਜ ਦੇ ਹਿੱਸੇ ਵਜੋਂ ਯੂਕਰੇਨ ਨੂੰ 49 ਰਿਟਾਇਰ ਹੋ ਰਹੇ Abrams M1A1

ਅਮਰੀਕਾ ਨੇ ਭਾਰਤ ’ਤੇ ਨਿੱਝਰ ਜਾਂਚ ’ਚ ਕੈਨੇਡਾ ਨਾਲ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ, ਜਾਣੋ ਆਸਟ੍ਰੇਲੀਆ ਸਮੇਤ ‘ਫ਼ਾਈਵ ਆਈਜ਼’ ਦੇਸ਼ਾਂ ਦੀ ਪ੍ਰਤੀਕਿਰਿਆ
ਮੈਲਬਰਨ : ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਵਿਵਾਦ ‘ਤੇ ਨਾ ਸਿਰਫ ਅਮਰੀਕਾ ਨੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨੇ ਭਾਰਤ ਵਿਰੁੱਧ ਕੈਨੇਡਾ ਦੇ ਦੋਸ਼ਾਂ ਨੂੰ ‘ਬੇਹੱਦ ਗੰਭੀਰ’ ਦੱਸਿਆ ਹੈ, ਬਲਕਿ ਬ੍ਰਿਟੇਨ,

ਆਸਟ੍ਰੇਲੀਆ ’ਚ ਅੱਜ ਤੇਜ਼ ਤੂਫ਼ਾਨ ਆਉਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਆਸਟ੍ਰੇਲੀਆ ਦੇ ਦੱਖਣ-ਪੂਰਬੀ ਹਿੱਸੇ ’ਚ ਅੱਜ ਤੇਜ਼ ਤੂਫਾਨ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਸਾਊਥ ਆਸਟ੍ਰੇਲੀਆ ’ਤੇ ਮੌਸਮ ਦੀ ਬੁਰੀ ਤਰ੍ਹਾਂ ਮਾਰ ਪੈ ਸਕਦੀ ਹੈ। ਇਹ ਚੇਤਾਵਨੀ ਵਿਕਟੋਰੀਆ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.