
ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ
ਮੈਲਬਰਨ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸਟੇਟ (NSW) ਦੇ Gleniffer ਖੇਤਰ ਵਿੱਚ 25 ਜਨਵਰੀ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ’ਚ ਭਾਰਤੀ ਮੂਲ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ

Study in Australia : ਰੁਪਏ ਦੀ ਡਿੱਗਦੀ ਕੀਮਤ ਨੇ ਆਸਟ੍ਰੇਲੀਆ ਦੀ ਪੜ੍ਹਾਈ ਹੋਰ ਮਹਿੰਗੀ ਕੀਤੀ
ਮੈਲਬਰਨ : ਆਸਟ੍ਰੇਲੀਆ ਵਿੱਚ ਪੜ੍ਹਾਈ (Study in Australia) ਲਈ ਤਿਆਰ ਹੋ ਰਹੇ ਇੰਡੀਅਨ ਸਟੂਡੈਂਟਸ ਲਈ ਨਵਾਂ ਸਾਲ ਵੱਡੀ ਚੁਣੌਤੀ ਲੈ ਕੇ ਆਇਆ ਹੈ। ਜਨਵਰੀ 2026 ਵਿੱਚ ਇੰਡੀਅਨ ਕਰੰਸੀ ਆਸਟ੍ਰੇਲੀਅਨ ਡਾਲਰ

Crying horse toy: ਚੀਨ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਦਰਪਣ ਬਣਿਆ ਗ਼ਲਤੀ ਨਾਲ ਬਣਿਆ ਖਿਡੌਣਾ ‘ਰੋਂਦਾ ਘੋੜਾ’
ਮੈਲਬਰਨ : ਚੀਨ ਵਿੱਚ ਇੱਕ ਰੋਂਦੀ ਸ਼ਕਲ ਵਾਲਾ ਘੋੜਾ (Crying horse toy) ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਹ “ਰੋਂਦਾ ਘੋੜਾ” ਸਿਰਫ਼ ਇੱਕ ਖਿਡੌਣਾ ਨਹੀਂ, ਬਲਕਿ ਚੀਨ

ਇੰਡੀਆ ’ਚ ਆਨਲਾਈਨ ਅਸ਼ਲੀਲਤਾ ਰੋਕਣ ਲਈ ਸਰਕਾਰ ਲਿਆ ਰਹੀ ਹੈ ਨਵੇਂ ਰੂਲ, ਡਰਾਫ਼ਟ ਵੀ ਜਾਰੀ
ਮੈਲਬਰਨ : ਇੰਡੀਆ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਨਲਾਈਨ ਸਮੱਗਰੀ ਵਿੱਚ ਅਸ਼ਲੀਲਤਾ ਰੋਕਣ ਲਈ ਨਵੇਂ ਨਿਯਮਾਂ ਦਾ ਡਰਾਫ਼ਟ ਪੇਸ਼ ਕੀਤਾ ਹੈ। ਇਹ IT (Digital Code) Rules 2026 ਕਹਾਉਣਗੇ।

Inflation Rate In Australia : ਆਸਟ੍ਰੇਲੀਆ ’ਚ ਮਹਿੰਗਾਈ ਰੇਟ ਉਮੀਦ ਨਾਲੋਂ ਵੀ ਜ਼ਿਆਦਾ ਵਧਿਆ, ਵਿਆਜ ਰੇਟ ’ਚ ਵੀ ਵਾਧੇ ਦੀ ਚਿੰਤਾ ਲੱਗੀ ਸਤਾਉਣ
ਮੈਲਬਰਨ : 2025 ਦੇ ਅੰਤ ਵਿੱਚ Australia ਵਿੱਚ Inflation ਉਮੀਦ ਤੋਂ ਵੱਧ ਦਰਜ ਕੀਤੀ ਗਈ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਮੁਤਾਬਕ ਦਸੰਬਰ ਵਿੱਚ ਸਾਲਾਨਾ ਖਪਤਕਾਰ ਮੁੱਲ ਸੂਚਕਾਂਕ (CPI) 3.8%

Human Rights in Australia: ਆਸਟ੍ਰੇਲੀਆ ਨੂੰ ਮਨੁੱਖੀ ਅਧਿਕਾਰਾਂ ਬਾਰੇ ਬਿਹਤਰ ਕੰਮ ਕਰਨ ਦੀ ਜ਼ਰੂਰਤ : ਸੰਯੁਕਤ ਰਾਸ਼ਟਰ
ਮੈਲਬਰਨ : ਸੰਯੁਕਤ ਰਾਸ਼ਟਰ ਨੇ ਆਸਟ੍ਰੇਲੀਆ ਨੂੰ ਮਨੁੱਖੀ ਅਧਿਕਾਰਾਂ (Human Rights in Australia) ਦੇ ਮਾਮਲੇ ਵਿੱਚ ਹੋਰ ਬਿਹਤਰ ਕੰਮ ਕਰਨ ਲਈ ਕਿਹਾ ਹੈ। ਯੂ.ਐਨ. ਦੀ ਹਿਊਮਨ ਰਾਈਟਸ ਕੌਂਸਲ ਦੀ ਸਮੀਖਿਆ

ਆਸਟ੍ਰੇਲੀਆ ’ਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਵੀ ਗ਼ਰੀਬਾਂ ਦੀ ਪਹੁੰਚ ਤੋਂ ਹੋਣ ਲੱਗੀ ਬਾਹਰ
ਮੈਲਬਰਨ : ਆਸਟ੍ਰੇਲੀਆ ਵਿੱਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਹੁਣ ਗਰੀਬ ਪਰਿਵਾਰਾਂ ਲਈ ਬਹੁਤ ਮਹਿੰਗੀ ਹੋ ਗਈ ਹੈ। Swinburne University ਦੀ ਤਾਜ਼ਾ ਰਿਪੋਰਟ ਅਨੁਸਾਰ, ਇੱਕ ਬੱਚੇ ਨੂੰ ਕਿੰਡਰਗਾਰਟਨ ਤੋਂ ਲੈ ਕੇ

ਆਸਟ੍ਰੇਲੀਆ ਸਥਿਤ ਕ੍ਰਿਸਚਨ ਸਕੂਲ ਅਧਿਆਪਕਾਂ ਨੂੰ ਵਿਵਾਦਿਤ ਹਦਾਇਤਾਂ ਨੇ ਵਧਾਈ ਚਿੰਤਾ
ਮੈਲਬਰਨ : ਆਸਟ੍ਰੇਲੀਆ ਦੇ ਕੁਇਨਜ਼ਲੈਂਡ ਵਿੱਚ ਕ੍ਰਿਸਚਨ ਕਮਿਊਨਿਟੀ ਮਿਨਿਸਟ੍ਰੀਜ਼ (CCM) ਦੇ ਸਕੂਲਾਂ ਦੇ ਸਾਇੰਸ ਅਧਿਆਪਕਾਂ ਨੂੰ ਇੱਕ ਵਿਵਾਦਿਤ ਨਿਰਦੇਸ਼ ਮਿਲਿਆ ਹੈ। ਉਨ੍ਹਾਂ ਨੂੰ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਇਹ ਸਿਖਾਇਆ

Australia ’ਚ ਵੀ ਘਟਣਗੀਆਂ Property ਕੀਮਤਾਂ? ਲੰਡਨ ਤੋਂ ਆਕਲੈਂਡ ਤਕ ਨਵੇਂ ਰੁਝਾਨ ਤੋਂ ਬਾਅਦ ਨਵੀਂ ਚੇਤਾਵਨੀ ਜਾਰੀ
ਮੈਲਬਰਨ : ਲੰਡਨ, ਟੋਰਾਂਟੋ, ਹਾਂਗਕਾਂਗ, ਬੀਜਿੰਗ ਅਤੇ ਆਕਲੈਂਡ ਵਰਗੇ ਸ਼ਹਿਰਾਂ ਵਿੱਚ Property ਕੀਮਤਾਂ ’ਚ ਭਾਰੀ ਗਿਰਾਵਟ ਤੋਂ ਬਾਅਦ Australia ਲਈ ਵੀ ਕੀਮਤਾਂ ’ਚ ਗਿਰਾਵਟ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

Pay gap ਕਾਰਨ ਆਸਟ੍ਰੇਲੀਆ ’ਚ ਔਰਤਾਂ ਲਈ ਮੁਸ਼ਕਲ ਹੋ ਰਿਹਾ ਪ੍ਰਾਪਰਟੀ ਖ਼ਰੀਦਣਾ, ਜਾਣੋ ਕੀ ਕਹਿੰਦੇ ਨੇ ਨਵੇਂ ਅੰਕੜੇ
ਮੈਲਬਰਨ : ਆਸਟ੍ਰੇਲੀਆ ਵਿੱਚ ਔਰਤਾਂ ਅਤੇ ਮਰਦਾਂ ਦੀ Pay gap (ਤਨਖ਼ਾਹ ’ਚ ਫ਼ਰਕ) ਦੇ ਨਵੇਂ ਅੰਕੜੇ ਸਾਹਮਣੇ ਆਏ ਹਨ, ਜੋ ਦਰਸਾਉਂਦੇ ਹਨ ਕਿ ਔਰਤਾਂ ਨੂੰ ਪ੍ਰਾਪਰਟੀ ਖਰੀਦਣ ਵਿੱਚ ਵੱਡੇ ਨੁਕਸਾਨ

ਨਵੀਂ ਰਿਪੋਰਟ ’ਚ ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ਦੀ ਦੁਰਵਰਤੋਂ ਬਾਰੇ ਵੱਡੇ ਖ਼ੁਲਾਸੇ, ਵਧੀ ਚਿੰਤਾ
ਮੈਲਬਰਨ : ਇੰਟਰਨੈਸ਼ਨਲ ਸਟੂਡੈਂਟ ਬਣ ਕੇ ਆਸਟ੍ਰੇਲੀਆ ’ਚ ਕੰਮ ਕਰਨ ਲਈ ਆਸਟ੍ਰੇਲੀਆ ਆਏ ਲੋਕਾਂ ਦਾ ਮਾਮਲਾ ਹੁਣ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਸਾਖ ਅਤੇ ਵੀਜ਼ਾ ਇੰਟੀਗ੍ਰਿਟੀ ਲਈ ਵੱਡੀ ਚੁਣੌਤੀ ਬਣ

NSW ਦੇ Lake Cargelligo ’ਚ ਤਿੰਨ ਜਣਿਆਂ ਦੀ ਜਾਨ ਲੈਣ ਵਾਲਾ ਅਜੇ ਤਕ ਫ਼ਰਾਰ
ਮੈਲਬਰਨ : ਨਿਊ ਸਾਊਥ ਵੇਲਜ਼ (NSW) ਦੇ ਸੈਂਟਰਲ ਵੈਸਟ ਖੇਤਰ ਦੇ Lake Cargelligo ਵਿੱਚ ਇੱਕ ਭਿਆਨਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ

Australian Housing Market: ਆਸਟ੍ਰੇਲੀਆ ’ਚ ਮਕਾਨਾਂ ਦੀ ਔਸਤ ਕੀਮਤ 1.3 ਮਿਲੀਅਨ ਡਾਲਰ ਹੋਈ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ
ਮੈਲਬਰਨ : ਆਸਟ੍ਰੇਲੀਆ ਦੀ Housing Market ਰਿਕਾਰਡ ਉੱਚਾਈਆਂ ‘ਤੇ ਹੈ। Domain ਦੀ ਨਵੀਂ ਰਿਪੋਰਟ ਮੁਤਾਬਕ ਦੇਸ਼ ਅੰਦਰ ਮਕਾਨਾਂ ਦੀ ਔਸਤਨ ਕੀਮਤ ਲਗਭਗ 1.3 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇਹ

Australian Politics: ਆਸਟ੍ਰੇਲੀਆ ’ਚ Coalition ਫਿਰ ਦੋਫਾੜ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਚਕਾਰ ਗਠਜੋੜ ਟੁੱਟਾ
ਮੈਲਬਰਨ : Australian Politics ਵਿੱਚ ਵੱਡਾ ਹਲਚਲ ਮਚ ਗਈ ਹੈ। ਪਿਛਲੇ ਸਾਲ ਚੋਣਾਂ ਤੋਂ ਬਾਅਦ ਦੂਜੀ ਵਾਰ ਲਿਬਰਲ–ਨੈਸ਼ਨਲ ਗਠਜੋੜ (Coalition) ਟੁੱਟ ਗਿਆ ਹੈ। ਨੈਸ਼ਨਲ ਪਾਰਟੀ ਦੇ ਸਾਰੇ ਅੱਠ ਫਰੰਟਬੈਂਚਰਾਂ ਨੇ

Australia Financial Stress: 9.7 ਮਿਲੀਅਨ ਆਸਟ੍ਰੇਲੀਅਨ ਲੋਕ ਡੁੱਬੇ ਹੋਏ ਨੇ ਕਰਜ਼ ’ਚ
ਮੈਲਬਰਨ : Salvation Army ਵੱਲੋਂ ਜਾਰੀ ਇੱਕ ਨਵੀਂ ਸਰਵੇਖਣ ਰਿਪੋਰਟ ਮੁਤਾਬਕ, ਲਗਭਗ 9.7 ਮਿਲੀਅਨ ਆਸਟ੍ਰੇਲੀਅਨ ਕਰਜ਼ੇ ਵਿੱਚ ਹਨ (Australia Financial Stress)। ਇਸ ਵਿੱਚੋਂ 89% ਲੋਕ ਪਿਛਲੇ ਸਾਲ ਨਾਲੋਂ ਵੱਧ ਜਾਂ

Indian Film Festival in Canberra: ਕੈਨਬਰਾ ’ਚ ਲੱਗੇਗੀ ਇੰਡੀਅਨ ਸਿਨੇਮਾ ਦੀ ਰੌਣਕ, ਤਿੰਨ ਦਿਨਾਂ ਦੇ ਫ਼ਿਲਮ ਮੇਲੇ ਦਾ ਐਲਾਨ
ਮੈਲਬਰਨ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਸਥਿਤ ਇੰਡੀਅਨ ਹਾਈ ਕਮਿਸ਼ਨ ਵੱਲੋਂ 30 ਜਨਵਰੀ ਤੋਂ 1 ਫਰਵਰੀ 2026 ਤੱਕ ‘ਇੰਡੀਅਨ ਫਿਲਮ ਫੈਸਟਿਵਲ: ਏ ਸੈਲੀਬ੍ਰੇਸ਼ਨ ਆਫ ਰੀਜਨਲ ਇੰਡੀਆਨ ਸਿਨੇਮਾ’ ਕਰਵਾਇਆ ਜਾ ਰਿਹਾ

ਨਫ਼ਰਤੀ ਭਾਸ਼ਣ ਵਿਰੁਧ ਕਾਨੂੰਨ ਆਸਟ੍ਰੇਲੀਆ ਦੇ ‘ਹਾਊਸ ਆਫ਼ ਰਿਪ੍ਰਿਜ਼ੈਂਟੇਟਿਵਜ਼’ ਵਿੱਚ ਪਾਸ
ਮੈਲਬਰਨ : Bondi Beach ਦੇ ਅੱਤਵਾਦੀ ਹਮਲੇ ਤੋਂ ਬਾਅਦ ਲਿਆਂਦੇ ਗਏ ਨਫ਼ਰਤੀ ਭਾਸ਼ਣ ਕਾਨੂੰਨ ਆਸਟ੍ਰੇਲੀਆ ਦੀ ਸੰਸਦ ਦੇ ਹਾਊਸ ਆਫ਼ ਰਿਪ੍ਰਿਜ਼ੈਂਟੇਟਿਵਜ਼ ਵਿੱਚ ਪਾਸ ਹੋ ਗਏ ਹਨ। ਬਿੱਲ ਦੇ ਹੱਕ ਵਿੱਚ

Australian Politics: Labor Party ਦੀ ਪ੍ਰਾਇਮਰੀ ਵੋਟ ’ਚ ਭਾਰੀ ਕਮੀ, One Nation ਦੀ ਮਕਬੂਲੀਅਤ ਵਧੀ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਲਈ ਤਾਜ਼ਾ ਸਰਵੇਖਣ ਵੱਡਾ ਝਟਕਾ ਲੈ ਕੇ ਆਇਆ ਹੈ। The Resolve Political Monitor ਅਨੁਸਾਰ ਲੇਬਰ ਪਾਰਟੀ ਦੀ ਪ੍ਰਾਇਮਰੀ ਵੋਟ 30 ਫੀਸਦੀ ਤੱਕ

Perth Housing Market : ਪਰਥ ’ਚ ਮਕਾਨਾਂ ਦੀਆਂ ਔਸਤ ਕੀਮਤਾਂ 1 ਮਿਲੀਅਨ ਡਾਲਰ ਦੇ ਅੰਕੜੇ ਨੂੰ ਟੱਪੀਆਂ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੀ ਹਾਊਸਿੰਗ ਮਾਰਕੀਟ (Perth Housing Market) ਵਿੱਚ ਵੱਡਾ ਉਛਾਲ ਆਇਆ ਹੈ। ਨਵੀਂ ਰਿਪੋਰਟ ਮੁਤਾਬਕ, ਸ਼ਹਿਰ ’ਚ ਮਕਾਨਾਂ ਦਾ ਔਸਤ ਮੁੱਲ ਪਹਿਲੀ ਵਾਰੀ

ਆਸਟ੍ਰੇਲੀਆ ਦੇ 11 ਮਿਲੀਅਨ ਲੋਕਾਂ ਜਿੰਨੀ ਦੌਲਤ ਦੇਸ਼ ਦੇ ਸਿਰਫ਼ 48 ਅਰਬਪਤੀਆਂ ਦੇ ਹੱਥ
ਮੈਲਬਰਨ : ਆਕਸਫ਼ੈਮ ਦੀ ਨਵੀਂ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੇ 48 ਅਰਬਪਤੀ ਹੁਣ ਦੇਸ਼ ਦੀ ਹੇਠਲੀ 40 ਫ਼ੀਸਦੀ ਆਬਾਦੀ ਤੋਂ ਵੱਧ ਦੌਲਤ ਦੇ ਮਾਲਕ ਹਨ। ਰਿਪੋਰਟ ਦੱਸਦੀ ਹੈ ਕਿ ਅਰਬਪਤੀਆਂ ਦੀ

ਅਮਰੀਕੀ ਰੀਅਲ ਐਸਟੇਟ ਬ੍ਰੋਕਰਾਂ ਉਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਆਸਟ੍ਰੇਲੀਅਨ ਔਰਤ ਦੀ ਮੌਤ
ਮੈਲਬਰਨ : ਆਸਟ੍ਰੇਲੀਆ ਦੀ ਇੱਕ ਔਰਤ, Kate Whiteman, ਜਿਸ ਨੇ ਨਿਊਯਾਰਕ ਵਿੱਚ ਲਗਜ਼ਰੀ ਰੀਅਲ ਐਸਟੇਟ ਬ੍ਰੋਕਰ Oren Alexander ਅਤੇ ਉਸ ਦੇ ਜੁੜਵਾ ਭਰਾ Alon Alexander ਉੱਤੇ ਬਲਾਤਕਾਰ ਦੇ ਦੋਸ਼ ਲਗਾਏ

Australia ਸਰਕਾਰ ਨੇ ਗੰਨ ਕੰਟਰੋਲ ਅਤੇ ਨਫ਼ਰਤੀ ਭਾਸ਼ਣ ਵਿਰੁਧ ਬਿਲ ਨੂੰ ਵੱਖੋ-ਵੱਖ ਕੀਤਾ
ਮੈਲਬਰਨ : Australian ਸੰਸਦ ਵਿੱਚ ਮੰਗਲਵਾਰ ਨੂੰ ਲਿਆਂਦੇ ਜਾ ਰਹੇ ਆਪਣੇ ਵਿਵਾਦਿਤ ਬਿੱਲ ਨੂੰ ਲੇਬਰ ਸਰਕਾਰ ਨੇ ਦੋ ਹਿੱਸਿਆਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਇਹ ਬਿੱਲ ਗੰਨ ਕੰਟਰੋਲ

Sexual harassment at work : Australia ’ਚ ਅਜੇ ਵੀ ਕੰਮਕਾਜ ਵਾਲੀਆਂ ਥਾਵਾਂ ’ਤੇ ਜਿਨਸੀ ਸੋਸ਼ਣ ਦੀ ਸ਼ਿਕਾਇਤ ਕਰਨ ਤੋਂ ਡਰਦੇ ਨੇ ਲੋਕ
ਮੈਲਬਰਨ : ਨਵੀਂ ਰਿਪੋਰਟਾਂ ਨੇ ਦਰਸਾਇਆ ਹੈ ਕਿ Australia ਅੰਦਰ ਕੰਮਕਾਜ ਵਾਲੀਆਂ ਥਾਵਾਂ ’ਤੇ ਹੋ ਰਹੀ ਜਿਨਸੀ ਸੋਸ਼ਣ (Sexual harassment at work) ਬਾਰੇ ਜ਼ਿਆਦਾਤਰ ਲੋਕ ਅਜੇ ਵੀ ਸ਼ਿਕਾਇਤ ਨਹੀਂ ਕਰਦੇ।

ਆਸਟ੍ਰੇਲੀਆ ਦੇ ਧਾਰਮਕ ਆਗੂਆਂ ਨੇ ਅਜੇ ਨਫ਼ਰਤ ਵਿਰੋਧੀ ਕਾਨੂੰਨਾਂ ਪਾਸ ਕਰਨ ਤੋਂ ਰੋਕਣ ਦੀ ਅਪੀਲ ਕੀਤੀ
ਮੈਲਬਰਨ : ਆਸਟ੍ਰੇਲੀਅਨ ਸਰਕਾਰ ਦੇ ਨਫ਼ਰਤ ਫੈਲਾਉਣ ਵਿਰੁਧ ਕਾਨੂੰਨ ਸੁਧਾਰਾਂ ਦਾ ਵਿਰੋਧੀ ਪਾਰਟੀਆਂ ਤੋਂ ਬਾਅਦ ਦੇਸ਼ ਭਰ ਦੇ ਧਾਰਮਿਕ ਆਗੂਆਂ ਅਤੇ ਵਿਦਵਾਨਾਂ ਵੱਲੋਂ ਵੀ ਵੱਡਾ ਵਿਰੋਧ ਵੇਖਣ ਨੂੰ ਮਿਲਿਆ ਹੈ।

ਸੋਕੇ ਨਾਲ ਜੂਝ ਰਹੇ ਆਸਟ੍ਰੇਲੀਆ ਦੇ ਕਿਸਾਨਾਂ ਨੇ ਆਧੁਨਿਕ ਖੇਤੀ ਤਕਨੀਕਾਂ ਨਾਲ ਬਚਾਈ ਪਾਣੀ ਦੀ ਇਕ-ਇਕ ਬੂੰਦ
ਮੈਲਬਰਨ : ਨਿਊ ਸਾਊਥ ਵੇਲਜ਼ ਦੇ ਸਾਊਥ ’ਚ ਅਨਾਜ ਉਗਾਉਣ ਵਾਲੇ ਕਿਸਾਨਾਂ ਨੂੰ 2025 ਵਿੱਚ ਭਾਰੀ ਸੋਕੇ ਨਾਲ ਜੂਝਣਾ ਪਿਆ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਧੁਨਿਕ ਖੇਤੀ ਤਕਨੀਕਾਂ

ਵਿਰੋਧੀ ਧਿਰ ਨੂੰ ਪਸੰਦ ਨਾ ਆਇਆ Anthony Albanese ਦਾ ਨਫ਼ਰਤੀ ਭਾਸ਼ਣ ਅਤੇ ਯਹੂਦੀ ਵਿਰੋਧ ਵਿਰੁਧ ਪ੍ਰਸਤਾਵਿਤ ਬਿਲ
ਮੈਲਬਰਨ : ਆਸਟ੍ਰੇਲੀਅਨ ਪ੍ਰਧਾਨ ਮੰਤਰੀ Anthony Albanese ਦਾ ਨਫ਼ਰਤੀ ਭਾਸ਼ਣ ਅਤੇ ਯਹੂਦੀ ਵਿਰੋਧ ਵਿਰੁਧ ਪ੍ਰਸਤਾਵਿਤ Combating Antisemitism, Hate and Extremism Bill ਸੰਸਦ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਵਿਰੋਧ ਦਾ

2026 ਦੇ Henley Passport Index ’ਚ ਆਸਟ੍ਰੇਲੀਅਨ ਪਾਸਪੋਰਟ ਦੀ ਸਥਿਤੀ ਕਾਇਮ, ਇੰਡੀਆ ਦਾ ਰੈਂਕ ਵੀ ਸੁਧਰਿਆ
ਮੈਲਬਰਨ : ਆਸਟ੍ਰੇਲੀਆ ਨੇ ਘੁੰਮਣ-ਫਿਰਨ ਦੀ ਆਜ਼ਾਦੀ ਦੇ ਮਾਮਲੇ ’ਚ ਆਪਣੀ ਸਥਿਤੀ ਬਣਾਈ ਰੱਖੀ ਹੈ। 2026 ਦੇ Henley Passport Index ਵਿੱਚ ਦੁਨੀਆ ਦੇ 182 ਦੇਸ਼ਾਂ ਤੱਕ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਪਹੁੰਚ

ਮੈਲਬਰਨ ਨੂੰ ਛੱਡ ਕੇ ਸਾਰੇ ਆਸਟ੍ਰੇਲੀਆ ’ਚ ਰੈਂਟ ਰਿਕਾਰਡ ਪੱਧਰ ’ਤੇ ਪਹੁੰਚਿਆ
ਮੈਲਬਰਨ : ਆਸਟ੍ਰੇਲੀਆ ਦੀਆਂ ਜ਼ਿਆਦਾਤਰ ਕੈਪੀਟਲ ਸਿਟੀਜ਼ ਵਿੱਚ ਮਕਾਨਾਂ ਦੇ ਰੈਂਟ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਸਿਰਫ਼ ਮੈਲਬਰਨ ਇਸ ਵਾਧੇ ਤੋਂ ਬਾਹਰ ਹੈ, ਜਿੱਥੇ ਸਾਲਾਨਾ ਰੈਂਟ 1.7% ਘਟਿਆ ਹੈ।

ਆਸਟ੍ਰੇਲੀਆ ’ਚ ਪ੍ਰਾਪਰਟੀ ਸੇਲ ਲਈ ਨਵੀਂ ਰਣਨੀਤੀ, ਲਿਸਟਿੰਗ ਲਈ ਸੀਜ਼ਨ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ
ਮੈਲਬਰਨ : ਆਸਟ੍ਰੇਲੀਆ ਵਿੱਚ ਘਰ ਵੇਚਣ ਲਈ ਰਵਾਇਤੀ ਤੌਰ ’ਤੇ Spring ਮੌਸਮ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਪਰ ਹੁਣ ਪ੍ਰਮੁੱਖ ਰੀਅਲ ਐਸਟੇਟ ਏਜੰਟਾਂ ਦਾ ਕਹਿਣਾ ਹੈ ਕਿ ਘਰ ਮਾਲਕਾਂ

ਆਸਟ੍ਰੇਲੀਅਨ ਟਰੱਕਿੰਗ ਉਦਯੋਗ ’ਚ ਨਸਲਵਾਦ ਭਾਰੂ, ਇੰਡੀਅਨ ਮੂਲ ਦੇ ਕਈ ਡਰਾਈਵਰ ਛੱਡ ਰਹੇ ਕੰਮ
ਮੈਲਬਰਨ : ਆਸਟ੍ਰੇਲੀਆ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਹੈ, ਜਿਸ ਨੂੰ ਇੰਡੀਅਨ ਮਾਈਗਰੈਂਟ ਪੂਰਾ ਕਰ ਰਹੇ ਹਨ, ਪਰ ਉਨ੍ਹਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ABC ਦੀ ਇੱਕ ਰਿਪੋਰਟ ਅਨੁਸਾਰ
Latest Australian Punjabi News
Sea7 Australia is a leading source of Australian Punjabi News in Australia and regular updates about Australian Immigration, Real estate, Politics and Business.